ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   zh 想 要 什么 东西

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71[七十一]

71 [Qīshíyī]

想 要 什么 东西

[xiǎng yào shénme dōngxī]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? 你----- 什么---/-们-要-- -么-? 你_ 想 要 什_ ? /__ 要 做 什_ ? 你- 想 要 什- ? /-们 要 做 什- ? ------------------------ 你们 想 要 什么 ? /你们 要 做 什么 ? 0
n-me-----ng --o-s-énme- / Nǐ-en-----z-- s-é-me? n____ x____ y__ s______ / N____ y__ z__ s______ n-m-n x-ǎ-g y-o s-é-m-? / N-m-n y-o z-ò s-é-m-? ----------------------------------------------- nǐmen xiǎng yào shénme? / Nǐmen yào zuò shénme?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? 你- - 踢足球 --? 你_ 要 踢__ 吗 ? 你- 要 踢-球 吗 ? ------------ 你们 要 踢足球 吗 ? 0
N-m-n--ào ----úq-ú -a? N____ y__ t_ z____ m__ N-m-n y-o t- z-q-ú m-? ---------------------- Nǐmen yào tī zúqiú ma?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? 你们 要--访----吗-? 你_ 要 拜_ 朋_ 吗 ? 你- 要 拜- 朋- 吗 ? -------------- 你们 要 拜访 朋友 吗 ? 0
Nǐm----à-------n--p-ngy-- -a? N____ y__ b______ p______ m__ N-m-n y-o b-i-ǎ-g p-n-y-u m-? ----------------------------- Nǐmen yào bàifǎng péngyǒu ma?
ਚਾਹੁਣਾ 要--、打算 要_____ 要-想-打- ------ 要、想、打算 0
Yào- --ǎng--dǎ-uàn Y___ x_____ d_____ Y-o- x-ǎ-g- d-s-à- ------------------ Yào, xiǎng, dǎsuàn
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। 我--想 ---。 我 不_ 来_ 。 我 不- 来- 。 --------- 我 不想 来晚 。 0
wǒ---x-ǎ-- l-i wǎ-. w_ b______ l__ w___ w- b-x-ǎ-g l-i w-n- ------------------- wǒ bùxiǎng lái wǎn.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ 我 -- --。 我 不_ 去 。 我 不- 去 。 -------- 我 不想 去 。 0
Wǒ----i--g-qù. W_ b______ q__ W- b-x-ǎ-g q-. -------------- Wǒ bùxiǎng qù.
ਮੈਂ ਘਰ ਜਾਵਾਂਗਾ /ਜਾਵਾਂਗੀ 我----家-。 我 想 回_ 。 我 想 回- 。 -------- 我 想 回家 。 0
Wǒ-x------uí---ā. W_ x____ h__ j___ W- x-ǎ-g h-í j-ā- ----------------- Wǒ xiǎng huí jiā.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ 我 - 呆- 家里-。 我 想 呆_ 家_ 。 我 想 呆- 家- 。 ----------- 我 想 呆在 家里 。 0
W- xi-n- -ā---à- ----ǐ. W_ x____ d__ z__ j_____ W- x-ǎ-g d-i z-i j-ā-ǐ- ----------------------- Wǒ xiǎng dāi zài jiālǐ.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। 我-要 -独---人-呆--。 我 要 单_ 一__ 呆_ 。 我 要 单- 一-人 呆- 。 --------------- 我 要 单独 一个人 呆着 。 0
W------d---ú yīg- -én --i--e. W_ y__ d____ y___ r__ d______ W- y-o d-n-ú y-g- r-n d-i-h-. ----------------------------- Wǒ yào dāndú yīgè rén dāizhe.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? 你 要--在 这儿-吗 ? 你 要 呆_ 这_ 吗 ? 你 要 呆- 这- 吗 ? ------------- 你 要 呆在 这儿 吗 ? 0
Nǐ-yào --i---i z--'-- --? N_ y__ d__ z__ z_____ m__ N- y-o d-i z-i z-è-e- m-? ------------------------- Nǐ yào dāi zài zhè'er ma?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? 你-----这-----吗 ? 你 要 在 这_ 吃_ 吗 ? 你 要 在 这- 吃- 吗 ? --------------- 你 要 在 这儿 吃饭 吗 ? 0
N--y---zài z-è--- c-ī-à--ma? N_ y__ z__ z_____ c_____ m__ N- y-o z-i z-è-e- c-ī-à- m-? ---------------------------- Nǐ yào zài zhè'er chīfàn ma?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? 你 - 在-这- --吗? 你 要 在 这_ 睡___ 你 要 在 这- 睡-吗- ------------- 你 要 在 这儿 睡觉吗? 0
N- y---z---zhè-er--hu--i-o ma? N_ y__ z__ z_____ s_______ m__ N- y-o z-i z-è-e- s-u-j-à- m-? ------------------------------ Nǐ yào zài zhè'er shuìjiào ma?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? 您-想-要 -- -发 吗 ? 您 想 要 明_ 出_ 吗 ? 您 想 要 明- 出- 吗 ? --------------- 您 想 要 明天 出发 吗 ? 0
N-n ---ng--ào--í--tiān chūf- --? N__ x____ y__ m_______ c____ m__ N-n x-ǎ-g y-o m-n-t-ā- c-ū-ā m-? -------------------------------- Nín xiǎng yào míngtiān chūfā ma?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? 您 想 要--到 -天---? 您 想 要 呆_ 明_ 吗 ? 您 想 要 呆- 明- 吗 ? --------------- 您 想 要 呆到 明天 吗 ? 0
N-n x---- y----āi--ào-mí-g-i-- m-? N__ x____ y__ d__ d__ m_______ m__ N-n x-ǎ-g y-o d-i d-o m-n-t-ā- m-? ---------------------------------- Nín xiǎng yào dāi dào míngtiān ma?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? 您 - 要 到-- 再付账 --? 您 想 要 到__ 再__ 吗 ? 您 想 要 到-天 再-账 吗 ? ----------------- 您 想 要 到明天 再付账 吗 ? 0
Ní- ----- yào dà--mí-g------ài -ùzhà-g---? N__ x____ y__ d__ m_______ z__ f______ m__ N-n x-ǎ-g y-o d-o m-n-t-ā- z-i f-z-à-g m-? ------------------------------------------ Nín xiǎng yào dào míngtiān zài fùzhàng ma?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? 你们 ----迪厅 吗-? 你_ 要 到 迪_ 吗 ? 你- 要 到 迪- 吗 ? ------------- 你们 要 到 迪厅 吗 ? 0
N--en-yà- -ào-------g --? N____ y__ d__ d_ t___ m__ N-m-n y-o d-o d- t-n- m-? ------------------------- Nǐmen yào dào dí tīng ma?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? 你们 要 --电-----? 你_ 要 去 电__ 吗 ? 你- 要 去 电-院 吗 ? -------------- 你们 要 去 电影院 吗 ? 0
N---n--ào-qù--ià--ǐn-yuà--m-? N____ y__ q_ d___________ m__ N-m-n y-o q- d-à-y-n-y-à- m-? ----------------------------- Nǐmen yào qù diànyǐngyuàn ma?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? 你----- 咖啡馆---? 你_ 要 去 咖__ 吗 ? 你- 要 去 咖-馆 吗 ? -------------- 你们 要 去 咖啡馆 吗 ? 0
Nǐ-e----o-q- kāfē- --ǎn -a? N____ y__ q_ k____ g___ m__ N-m-n y-o q- k-f-i g-ǎ- m-? --------------------------- Nǐmen yào qù kāfēi guǎn ma?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?