ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ar يحب/ يريد/ يود شيئاً‬

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

‫71[واحد وسبعون]‬

71[wahid wasabeuna]

يحب/ يريد/ يود شيئاً‬

[yhb/ yryd/ yawadu shyyaan]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? ‫ما--ريدو--‬ ‫__ ت_______ ‫-ا ت-ي-و-؟- ------------ ‫ما تريدون؟‬ 0
m- t------a? m_ t________ m- t-r-d-n-? ------------ ma turiduna?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? ‫-تو-ون---لع- بك-ة -ل---؟‬ ‫______ ا____ ب___ ا______ ‫-ت-د-ن ا-ل-ب ب-ر- ا-ق-م-‬ -------------------------- ‫أتودون اللعب بكرة القدم؟‬ 0
atud-n all--b --k--- -l-adma? a_____ a_____ b_____ a_______ a-u-u- a-l-e- b-k-a- a-q-d-a- ----------------------------- atudun allaeb bukrat alqadma?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? ‫أتو-و- --ارة-----اء-‬ ‫______ ز____ أ_______ ‫-ت-د-ن ز-ا-ة أ-د-ا-؟- ---------------------- ‫أتودون زيارة أصدقاء؟‬ 0
a-u-un----rat-n '----qa'? a_____ z_______ '________ a-u-u- z-a-a-a- '-s-d-a-? ------------------------- atudun ziaratan 'asadqa'?
ਚਾਹੁਣਾ ير-د ي___ ي-ي- ---- يريد 0
yu--d y____ y-r-d ----- yurid
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। ‫لا أر-د ال-صول--ت-خرا-.‬ ‫__ أ___ ا_____ م_______ ‫-ا أ-ي- ا-و-و- م-أ-ر-ً-‬ ------------------------- ‫لا أريد الوصول متأخراً.‬ 0
l-a -uri----w--u--m-a-hra-n. l__ '____ a______ m_________ l-a '-r-d a-w-s-l m-a-h-a-n- ---------------------------- laa 'urid alwusul mtakhraan.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ ‫-ا -ر-د --ذ-ا- -ل- ه----‬ ‫__ أ___ ا_____ إ__ ه_____ ‫-ا أ-ي- ا-ذ-ا- إ-ى ه-ا-.- -------------------------- ‫لا أريد الذهاب إلى هناك.‬ 0
la---u-i--aldha-a----i----------. l__ '____ a_______ '_____ h______ l-a '-r-d a-d-a-a- '-i-a- h-n-k-. --------------------------------- laa 'urid aldhahab 'iilaa hunaka.
ਮੈਂ ਘਰ ਜਾਵਾਂਗਾ /ਜਾਵਾਂਗੀ ‫---د --ذ--ب -----ل-ي--‬ ‫____ ا_____ إ__ ا______ ‫-ر-د ا-ذ-ا- إ-ى ا-ب-ت-‬ ------------------------ ‫أريد الذهاب إلى البيت.‬ 0
a--- ---haha--'---aa al-a-t. a___ a_______ '_____ a______ a-i- a-d-a-a- '-i-a- a-b-y-. ---------------------------- arid aldhahab 'iilaa albayt.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ ‫أريد--ل-قاء--ي -ل-يت-‬ ‫____ ا_____ ف_ ا______ ‫-ر-د ا-ب-ا- ف- ا-ب-ت-‬ ----------------------- ‫أريد البقاء في البيت.‬ 0
ar-d al-aq----i alb--t. a___ a______ f_ a______ a-i- a-b-q-' f- a-b-y-. ----------------------- arid albaqa' fi albayt.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। ‫---- أن--كون -و-دي.‬ ‫____ أ_ أ___ ل______ ‫-ر-د أ- أ-و- ل-ح-ي-‬ --------------------- ‫أريد أن أكون لوحدي.‬ 0
a-id---- -ak-n---w---i. a___ '__ '____ l_______ a-i- '-n '-k-n l-w-h-i- ----------------------- arid 'an 'akun lawahdi.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? ‫أ-ري- ---قاء-ه--؟‬ ‫_____ ا_____ ه____ ‫-ت-ي- ا-ب-ا- ه-ا-‬ ------------------- ‫أتريد البقاء هنا؟‬ 0
at--d -l---a--h-a? a____ a______ h___ a-r-d a-b-q-' h-a- ------------------ atrid albaqa' hna?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? ‫--ر-د-أ--تأكل ---؟‬ ‫_____ أ_ ت___ ه____ ‫-ت-ي- أ- ت-ك- ه-ا-‬ -------------------- ‫أتريد أن تأكل هنا؟‬ 0
a----d-'-n-ta--l---a? a_____ '__ t____ h___ a-u-i- '-n t-k-l h-a- --------------------- aturid 'an takul hna?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? ‫--ري--أ---ن-م -نا؟‬ ‫_____ أ_ ت___ ه____ ‫-ت-ي- أ- ت-ا- ه-ا-‬ -------------------- ‫أتريد أن تنام هنا؟‬ 0
a--rid-'a- --nam-hu-a? a_____ '__ t____ h____ a-u-i- '-n t-n-m h-n-? ---------------------- aturid 'an tunam huna?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? ‫-تر-د -لرحيل -دا--‬ ‫_____ ا_____ غ____ ‫-ت-ي- ا-ر-ي- غ-ا-؟- -------------------- ‫أتريد الرحيل غداً؟‬ 0
atri----ra--- gh-a--? a____ a______ g______ a-r-d a-r-h-l g-d-a-? --------------------- atrid alrahil ghdaan?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? ‫----د ---قاء -تى-ال--؟‬ ‫_____ ا_____ ح__ ا_____ ‫-ت-ي- ا-ب-ا- ح-ى ا-غ-؟- ------------------------ ‫أتريد البقاء حتى الغد؟‬ 0
aturi- -----a- hat-a-algha-? a_____ a______ h____ a______ a-u-i- a-b-q-' h-t-a a-g-a-? ---------------------------- aturid albaqa' hataa alghad?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ‫أت-ي- -فع ---سا--غد-ً؟‬ ‫_____ د__ ا_____ غ____ ‫-ت-ي- د-ع ا-ح-ا- غ-ا-؟- ------------------------ ‫أتريد دفع الحساب غداً؟‬ 0
a----d d--e ------b-g-da-n? a_____ d___ a______ g______ a-u-i- d-f- a-h-s-b g-d-a-? --------------------------- aturid dafe alhisab ghdaan?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? ‫أتر-دون-الذ--ب إل---ل--ق--‬ ‫_______ ا_____ إ__ ا_______ ‫-ت-ي-و- ا-ذ-ا- إ-ى ا-م-ق-؟- ---------------------------- ‫أتريدون الذهاب إلى المرقص؟‬ 0
a--rid-n a-----------laa a-m---s? a_______ a_______ '_____ a_______ a-u-i-u- a-d-a-a- '-i-a- a-m-r-s- --------------------------------- aturidun aldhahab 'iilaa almarqs?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? ‫أت-يد-ن ا--هاب إلى ---ي---؟‬ ‫_______ ا_____ إ__ ا________ ‫-ت-ي-و- ا-ذ-ا- إ-ى ا-س-ن-ا-‬ ----------------------------- ‫أتريدون الذهاب إلى السينما؟‬ 0
a-ir---n a---ah-- -----a a--a----? a_______ a_______ '_____ a________ a-i-i-u- a-d-a-a- '-i-a- a-s-y-m-? ---------------------------------- atiridun aldhahab 'iilaa alsaynma?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? ‫--ري--- ا--ها- -ل- ا-مق--؟‬ ‫_______ ا_____ إ__ ا_______ ‫-ت-ي-و- ا-ذ-ا- إ-ى ا-م-ه-؟- ---------------------------- ‫أتريدون الذهاب إلى المقهى؟‬ 0
a---i--- a---a--b-'iil-- al-aq-a-؟ a_______ a_______ '_____ a________ a-u-i-u- a-d-a-a- '-i-a- a-m-q-a-؟ ---------------------------------- aturidun aldhahab 'iilaa almaqhaa؟

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?