ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   kn ಏನನ್ನಾದರು ಬಯಸುವುದು

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

೭೧ [ಎಪ್ಪತ್ತೊಂದು]

71 [Eppattondu]

ಏನನ್ನಾದರು ಬಯಸುವುದು

[ēnannādaru bayasuvudu]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? ನೀ-- -ನ-್-ು ಮಾಡ---ಬಯಸು----ರಿ? ನ-ವ- ಏನನ-ನ- ಮ-ಡಲ- ಬಯಸ-ತ-ತ-ರ-? ನ-ವ- ಏ-ನ-ನ- ಮ-ಡ-ು ಬ-ಸ-ತ-ತ-ರ-? ----------------------------- ನೀವು ಏನನ್ನು ಮಾಡಲು ಬಯಸುತ್ತೀರಿ? 0
n--u --an----ā-a-u---y--utt-ri? nīvu ēnannu māḍalu bayasuttīri? n-v- ē-a-n- m-ḍ-l- b-y-s-t-ī-i- ------------------------------- nīvu ēnannu māḍalu bayasuttīri?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? ನೀ-ು--ಾ-್ಚೆಂಡ--ನು -ಡಲ- -ಯಸ----ೀರ-? ನ-ವ- ಕ-ಲ-ಚ--ಡನ-ನ- ಆಡಲ- ಬಯಸ-ತ-ತ-ರ-? ನ-ವ- ಕ-ಲ-ಚ-ಂ-ನ-ನ- ಆ-ಲ- ಬ-ಸ-ತ-ತ-ರ-? ---------------------------------- ನೀವು ಕಾಲ್ಚೆಂಡನ್ನು ಆಡಲು ಬಯಸುತ್ತೀರಾ? 0
N-vu---------n-u ---lu----asuttīrā? Nīvu kālceṇḍannu āḍalu bayasuttīrā? N-v- k-l-e-ḍ-n-u ā-a-u b-y-s-t-ī-ā- ----------------------------------- Nīvu kālceṇḍannu āḍalu bayasuttīrā?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? ನ-ವ- -್ನೇಹಿತರ-್ನ- -ೇ-ಿ-ಮಾಡ-ು-ಬಯ-ು---ೀರಾ? ನ-ವ- ಸ-ನ-ಹ-ತರನ-ನ- ಭ-ಟ- ಮ-ಡಲ- ಬಯಸ-ತ-ತ-ರ-? ನ-ವ- ಸ-ನ-ಹ-ತ-ನ-ನ- ಭ-ಟ- ಮ-ಡ-ು ಬ-ಸ-ತ-ತ-ರ-? ---------------------------------------- ನೀವು ಸ್ನೇಹಿತರನ್ನು ಭೇಟಿ ಮಾಡಲು ಬಯಸುತ್ತೀರಾ? 0
N--- -nē-it-ra--u---ē-- m-ḍ--- b--a-u-tī-ā? Nīvu snēhitarannu bhēṭi māḍalu bayasuttīrā? N-v- s-ē-i-a-a-n- b-ē-i m-ḍ-l- b-y-s-t-ī-ā- ------------------------------------------- Nīvu snēhitarannu bhēṭi māḍalu bayasuttīrā?
ਚਾਹੁਣਾ ಬಯಸ-ವು--- ಇಷ್-ಪ---ು-ು ಬಯಸ-ವ-ದ-/ ಇಷ-ಟಪಡ-ವ-ದ- ಬ-ಸ-ವ-ದ-/ ಇ-್-ಪ-ು-ು-ು --------------------- ಬಯಸುವುದು/ ಇಷ್ಟಪಡುವುದು 0
Ba--s-v---/ -ṣ-apa-----u Bayasuvudu/ iṣṭapaḍuvudu B-y-s-v-d-/ i-ṭ-p-ḍ-v-d- ------------------------ Bayasuvudu/ iṣṭapaḍuvudu
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। ನ-----ಡ-ಾ-ಿ ಬ-ುವು-ು ---ಟ-ಿಲ್-. ನನಗ- ತಡವ-ಗ- ಬರ-ವ-ದ- ಇಷ-ಟವ-ಲ-ಲ. ನ-ಗ- ತ-ವ-ಗ- ಬ-ು-ು-ು ಇ-್-ವ-ಲ-ಲ- ------------------------------ ನನಗೆ ತಡವಾಗಿ ಬರುವುದು ಇಷ್ಟವಿಲ್ಲ. 0
nanag---aḍa---i --r--u-u-i--a-i---. nanage taḍavāgi baruvudu iṣṭavilla. n-n-g- t-ḍ-v-g- b-r-v-d- i-ṭ-v-l-a- ----------------------------------- nanage taḍavāgi baruvudu iṣṭavilla.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ ನ-----ಲ-ಲ-ಗ- ---ು-ು-- --್ಟವ--್-. ನನಗ- ಅಲ-ಲ-ಗ- ಹ-ಗ-ವ-ದ- ಇಷ-ಟವ-ಲ-ಲ. ನ-ಗ- ಅ-್-ಿ-ೆ ಹ-ಗ-ವ-ದ- ಇ-್-ವ-ಲ-ಲ- -------------------------------- ನನಗೆ ಅಲ್ಲಿಗೆ ಹೋಗುವುದು ಇಷ್ಟವಿಲ್ಲ. 0
Nan-----l--g- hō--vu-u-iṣ--vi-l-. Nanage allige hōguvudu iṣṭavilla. N-n-g- a-l-g- h-g-v-d- i-ṭ-v-l-a- --------------------------------- Nanage allige hōguvudu iṣṭavilla.
ਮੈਂ ਘਰ ਜਾਵਾਂਗਾ /ਜਾਵਾਂਗੀ ನಾ-- --ೆ-ೆ -ೋ-ಲು ----ಪಡು--ತೇ-ೆ. ನ-ನ- ಮನ-ಗ- ಹ-ಗಲ- ಇಷ-ಟಪಡ-ತ-ತ-ನ-. ನ-ನ- ಮ-ೆ-ೆ ಹ-ಗ-ು ಇ-್-ಪ-ು-್-ೇ-ೆ- ------------------------------- ನಾನು ಮನೆಗೆ ಹೋಗಲು ಇಷ್ಟಪಡುತ್ತೇನೆ. 0
Nā-u-m-n-ge h-g--u--ṣṭ-p-ḍ--t---. Nānu manege hōgalu iṣṭapaḍuttēne. N-n- m-n-g- h-g-l- i-ṭ-p-ḍ-t-ē-e- --------------------------------- Nānu manege hōgalu iṣṭapaḍuttēne.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ ನಾ-ು--ನೆಯ--ಲಿ-ಇರಲ---ಷ----ು-್-ೇನ-. ನ-ನ- ಮನ-ಯಲ-ಲ- ಇರಲ- ಇಷ-ಟಪಡ-ತ-ತ-ನ-. ನ-ನ- ಮ-ೆ-ಲ-ಲ- ಇ-ಲ- ಇ-್-ಪ-ು-್-ೇ-ೆ- --------------------------------- ನಾನು ಮನೆಯಲ್ಲಿ ಇರಲು ಇಷ್ಟಪಡುತ್ತೇನೆ. 0
N--u-ma---al-i ir-l- -ṣṭ-p-ḍ--tēn-. Nānu maneyalli iralu iṣṭapaḍuttēne. N-n- m-n-y-l-i i-a-u i-ṭ-p-ḍ-t-ē-e- ----------------------------------- Nānu maneyalli iralu iṣṭapaḍuttēne.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। ನ-ನು ಒಬ್ಬನ---ರ-ು ಇ--ಟಪಡ---ತೇ-ೆ. ನ-ನ- ಒಬ-ಬನ- ಇರಲ- ಇಷ-ಟಪಡ-ತ-ತ-ನ-. ನ-ನ- ಒ-್-ನ- ಇ-ಲ- ಇ-್-ಪ-ು-್-ೇ-ೆ- ------------------------------- ನಾನು ಒಬ್ಬನೇ ಇರಲು ಇಷ್ಟಪಡುತ್ತೇನೆ. 0
N-nu ---anē-i--lu iṣṭ-pa-u---ne. Nānu obbanē iralu iṣṭapaḍuttēne. N-n- o-b-n- i-a-u i-ṭ-p-ḍ-t-ē-e- -------------------------------- Nānu obbanē iralu iṣṭapaḍuttēne.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? ನೀ-ು ಇಲ--ಿ--ರ-ು--ಯಸ--್-ೀ--? ನ-ನ- ಇಲ-ಲ- ಇರಲ- ಬಯಸ-ತ-ತ-ಯ-? ನ-ನ- ಇ-್-ಿ ಇ-ಲ- ಬ-ಸ-ತ-ತ-ಯ-? --------------------------- ನೀನು ಇಲ್ಲಿ ಇರಲು ಬಯಸುತ್ತೀಯಾ? 0
Nī-u-i-li ira---b-y--u---yā? Nīnu illi iralu bayasuttīyā? N-n- i-l- i-a-u b-y-s-t-ī-ā- ---------------------------- Nīnu illi iralu bayasuttīyā?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? ನೀನು-ಇ-್-- -ಟ ಮ-ಡ-- -----್-ೀ-ಾ? ನ-ನ- ಇಲ-ಲ- ಊಟ ಮ-ಡಲ- ಬಯಸ-ತ-ತ-ಯ-? ನ-ನ- ಇ-್-ಿ ಊ- ಮ-ಡ-ು ಬ-ಸ-ತ-ತ-ಯ-? ------------------------------- ನೀನು ಇಲ್ಲಿ ಊಟ ಮಾಡಲು ಬಯಸುತ್ತೀಯಾ? 0
Nī----l----ṭ- -āḍ--u -a-a--ttīyā? Nīnu illi ūṭa māḍalu bayasuttīyā? N-n- i-l- ū-a m-ḍ-l- b-y-s-t-ī-ā- --------------------------------- Nīnu illi ūṭa māḍalu bayasuttīyā?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? ನ--ು--ಲ----ಮ---- ಬಯಸುತ್ತ--ಾ? ನ-ನ- ಇಲ-ಲ- ಮಲಗಲ- ಬಯಸ-ತ-ತ-ಯ-? ನ-ನ- ಇ-್-ಿ ಮ-ಗ-ು ಬ-ಸ-ತ-ತ-ಯ-? ---------------------------- ನೀನು ಇಲ್ಲಿ ಮಲಗಲು ಬಯಸುತ್ತೀಯಾ? 0
Nīn-----i --l-g--u-b---s-ttīy-? Nīnu illi malagalu bayasuttīyā? N-n- i-l- m-l-g-l- b-y-s-t-ī-ā- ------------------------------- Nīnu illi malagalu bayasuttīyā?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? ನ-ವ--ನಾಳ- --ಳಿ--ಗ---ಲ್ಲಿಂದ ಹ-ರಡ-- ಬ--ುತ್ತ-ರ-? ನ-ವ- ನ-ಳ- ಬ-ಳ-ಗ-ಗ- ಇಲ-ಲ--ದ ಹ-ರಡಲ- ಬಯಸ-ತ-ತ-ರ-? ನ-ವ- ನ-ಳ- ಬ-ಳ-ಗ-ಗ- ಇ-್-ಿ-ದ ಹ-ರ-ಲ- ಬ-ಸ-ತ-ತ-ರ-? --------------------------------------------- ನೀವು ನಾಳೆ ಬೆಳಿಗ್ಗೆ ಇಲ್ಲಿಂದ ಹೊರಡಲು ಬಯಸುತ್ತೀರಾ? 0
N-v--n--e--eḷigg----l-n-a----aḍ--- -a-asu-t-rā? Nīvu nāḷe beḷigge illinda horaḍalu bayasuttīrā? N-v- n-ḷ- b-ḷ-g-e i-l-n-a h-r-ḍ-l- b-y-s-t-ī-ā- ----------------------------------------------- Nīvu nāḷe beḷigge illinda horaḍalu bayasuttīrā?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? ನೀ-------ವ-ೆ---ಇಲ------ಲು ಬ-ಸುತ್----? ನ-ವ- ನ-ಳ-ವರ-ಗ- ಇಲ-ಲ- ಇರಲ- ಬಯಸ-ತ-ತ-ರ-? ನ-ವ- ನ-ಳ-ವ-ೆ-ೆ ಇ-್-ಿ ಇ-ಲ- ಬ-ಸ-ತ-ತ-ರ-? ------------------------------------- ನೀವು ನಾಳೆವರೆಗೆ ಇಲ್ಲಿ ಇರಲು ಬಯಸುತ್ತೀರಾ? 0
Nī-- nāḷ-va--g--i--i-----u---ya-uttī-ā? Nīvu nāḷevarege illi iralu bayasuttīrā? N-v- n-ḷ-v-r-g- i-l- i-a-u b-y-s-t-ī-ā- --------------------------------------- Nīvu nāḷevarege illi iralu bayasuttīrā?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? ನ----ಹ--ನ್-----ಳೆ---ಳಿ-್-ೆ ಪಾ----ಮ-ಡು-್--ರಾ? ನ-ವ- ಹಣವನ-ನ- ನ-ಳ- ಬ-ಳ-ಗ-ಗ- ಪ-ವತ- ಮ-ಡ-ತ-ತ-ರ-? ನ-ವ- ಹ-ವ-್-ು ನ-ಳ- ಬ-ಳ-ಗ-ಗ- ಪ-ವ-ಿ ಮ-ಡ-ತ-ತ-ರ-? -------------------------------------------- ನೀವು ಹಣವನ್ನು ನಾಳೆ ಬೆಳಿಗ್ಗೆ ಪಾವತಿ ಮಾಡುತ್ತೀರಾ? 0
Nīv--ha---annu-n-ḷ- beḷ--ge-p-v-t- -āḍ-tt--ā? Nīvu haṇavannu nāḷe beḷigge pāvati māḍuttīrā? N-v- h-ṇ-v-n-u n-ḷ- b-ḷ-g-e p-v-t- m-ḍ-t-ī-ā- --------------------------------------------- Nīvu haṇavannu nāḷe beḷigge pāvati māḍuttīrā?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? ನೀವು-ಡ-ಸ-ಕ--- ಹ--ಲು -ಷ್ಟಪಡ---ತೀರ-? ನ-ವ- ಡ-ಸ-ಕ-ಗ- ಹ-ಗಲ- ಇಷ-ಟಪಡ-ತ-ತ-ರ-? ನ-ವ- ಡ-ಸ-ಕ-ಗ- ಹ-ಗ-ು ಇ-್-ಪ-ು-್-ೀ-ಾ- ---------------------------------- ನೀವು ಡಿಸ್ಕೊಗೆ ಹೋಗಲು ಇಷ್ಟಪಡುತ್ತೀರಾ? 0
N-vu ḍis-oge-hōg-lu-iṣ-apa--t-īrā? Nīvu ḍiskoge hōgalu iṣṭapaḍuttīrā? N-v- ḍ-s-o-e h-g-l- i-ṭ-p-ḍ-t-ī-ā- ---------------------------------- Nīvu ḍiskoge hōgalu iṣṭapaḍuttīrā?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? ನೀವು-ಚ-ತ-ರಮಂದ--ಕ----ಹ------ಷ-ಟ-ಡ---ತೀರಾ? ನ-ವ- ಚ-ತ-ರಮ-ದ-ರಕ-ಕ- ಹ-ಗಲ- ಇಷ-ಟಪಡ-ತ-ತ-ರ-? ನ-ವ- ಚ-ತ-ರ-ಂ-ಿ-ಕ-ಕ- ಹ-ಗ-ು ಇ-್-ಪ-ು-್-ೀ-ಾ- ---------------------------------------- ನೀವು ಚಿತ್ರಮಂದಿರಕ್ಕೆ ಹೋಗಲು ಇಷ್ಟಪಡುತ್ತೀರಾ? 0
N-vu----rama---r---e ---a-----ṭa---u-t-r-? Nīvu citramandirakke hōgalu iṣṭapaḍuttīrā? N-v- c-t-a-a-d-r-k-e h-g-l- i-ṭ-p-ḍ-t-ī-ā- ------------------------------------------ Nīvu citramandirakke hōgalu iṣṭapaḍuttīrā?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? ನ-ವು---ಹ-- ಮ--ಿ---ಕೆ --ಗ-ು ಇ--ಟಪ--ತ್ತ---? ನ-ವ- ಫಲಹ-ರ ಮ-ದ-ರಕ-ಕ- ಹ-ಗಲ- ಇಷ-ಟಪಡ-ತ-ತ-ರ-? ನ-ವ- ಫ-ಹ-ರ ಮ-ದ-ರ-್-ೆ ಹ-ಗ-ು ಇ-್-ಪ-ು-್-ೀ-ಾ- ----------------------------------------- ನೀವು ಫಲಹಾರ ಮಂದಿರಕ್ಕೆ ಹೋಗಲು ಇಷ್ಟಪಡುತ್ತೀರಾ? 0
Nī-u--h-la-----m-nd----ke -ō---u ----pa-u-----? Nīvu phalahāra mandirakke hōgalu iṣṭapaḍuttīrā? N-v- p-a-a-ā-a m-n-i-a-k- h-g-l- i-ṭ-p-ḍ-t-ī-ā- ----------------------------------------------- Nīvu phalahāra mandirakke hōgalu iṣṭapaḍuttīrā?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?