ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ko 뭘 원해요

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [일흔하나]

71 [ilheunhana]

뭘 원해요

[mwol wonhaeyo]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? 당-- - 하-를 -해요? 당신은 뭘 하기를 원해요? 당-은 뭘 하-를 원-요- -------------- 당신은 뭘 하기를 원해요? 0
da-gsi--eun mw-l-ha--le---w--hae-o? dangsin-eun mwol hagileul wonhaeyo? d-n-s-n-e-n m-o- h-g-l-u- w-n-a-y-? ----------------------------------- dangsin-eun mwol hagileul wonhaeyo?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? 당-은 축구하-를 -해요? 당신은 축구하기를 원해요? 당-은 축-하-를 원-요- -------------- 당신은 축구하기를 원해요? 0
d-ng-i----n chu-guhag--e----o-h-e-o? dangsin-eun chugguhagileul wonhaeyo? d-n-s-n-e-n c-u-g-h-g-l-u- w-n-a-y-? ------------------------------------ dangsin-eun chugguhagileul wonhaeyo?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? 당신----를 -문하-를 원해-? 당신은 친구를 방문하기를 원해요? 당-은 친-를 방-하-를 원-요- ------------------ 당신은 친구를 방문하기를 원해요? 0
d----in-eu- -h--guleu- --n----ha----ul--on-a--o? dangsin-eun chinguleul bangmunhagileul wonhaeyo? d-n-s-n-e-n c-i-g-l-u- b-n-m-n-a-i-e-l w-n-a-y-? ------------------------------------------------ dangsin-eun chinguleul bangmunhagileul wonhaeyo?
ਚਾਹੁਣਾ 원-요 원해요 원-요 --- 원해요 0
w-nh---o wonhaeyo w-n-a-y- -------- wonhaeyo
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। 저는--게---하는--을 -하- ---. 저는 늦게 도착하는 것을 원하지 않아요. 저- 늦- 도-하- 것- 원-지 않-요- ---------------------- 저는 늦게 도착하는 것을 원하지 않아요. 0
j----u--ne-jge -ochagh--e-- -----eu--w-n-a-i an---y-. jeoneun neujge dochaghaneun geos-eul wonhaji anh-ayo. j-o-e-n n-u-g- d-c-a-h-n-u- g-o---u- w-n-a-i a-h-a-o- ----------------------------------------------------- jeoneun neujge dochaghaneun geos-eul wonhaji anh-ayo.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ 저--거- 가- 것을 -----아요. 저는 거기 가는 것을 원하지 않아요. 저- 거- 가- 것- 원-지 않-요- -------------------- 저는 거기 가는 것을 원하지 않아요. 0
j----u- ---gi----eu- g-os-eu- -o---ji------yo. jeoneun geogi ganeun geos-eul wonhaji anh-ayo. j-o-e-n g-o-i g-n-u- g-o---u- w-n-a-i a-h-a-o- ---------------------------------------------- jeoneun geogi ganeun geos-eul wonhaji anh-ayo.
ਮੈਂ ਘਰ ਜਾਵਾਂਗਾ /ਜਾਵਾਂਗੀ 저- ---가-를-원-요. 저는 집에 가기를 원해요. 저- 집- 가-를 원-요- -------------- 저는 집에 가기를 원해요. 0
j--n--n j-b-e--ag-leu--won-aeyo. jeoneun jib-e gagileul wonhaeyo. j-o-e-n j-b-e g-g-l-u- w-n-a-y-. -------------------------------- jeoneun jib-e gagileul wonhaeyo.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ 저는 집에 있기를 -해-. 저는 집에 있기를 원해요. 저- 집- 있-를 원-요- -------------- 저는 집에 있기를 원해요. 0
j--n--- j-b-e issgileul------eyo. jeoneun jib-e issgileul wonhaeyo. j-o-e-n j-b-e i-s-i-e-l w-n-a-y-. --------------------------------- jeoneun jib-e issgileul wonhaeyo.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। 저- ---있기를-원해요. 저는 혼자 있기를 원해요. 저- 혼- 있-를 원-요- -------------- 저는 혼자 있기를 원해요. 0
j----un -onja----g-le-l-wo-hae--. jeoneun honja issgileul wonhaeyo. j-o-e-n h-n-a i-s-i-e-l w-n-a-y-. --------------------------------- jeoneun honja issgileul wonhaeyo.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? 당신- 여-- --- 원해요? 당신은 여기서 있기를 원해요? 당-은 여-서 있-를 원-요- ---------------- 당신은 여기서 있기를 원해요? 0
da--s------ -eo-i-----s-gile-----n--e--? dangsin-eun yeogiseo issgileul wonhaeyo? d-n-s-n-e-n y-o-i-e- i-s-i-e-l w-n-a-y-? ---------------------------------------- dangsin-eun yeogiseo issgileul wonhaeyo?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? 당신은-여-------원-요? 당신은 여기서 먹기를 원해요? 당-은 여-서 먹-를 원-요- ---------------- 당신은 여기서 먹기를 원해요? 0
d-------eu- -eog-seo -------e-l w-n---y-? dangsin-eun yeogiseo meoggileul wonhaeyo? d-n-s-n-e-n y-o-i-e- m-o-g-l-u- w-n-a-y-? ----------------------------------------- dangsin-eun yeogiseo meoggileul wonhaeyo?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? 당----기서 --를 ---? 당신은 여기서 자기를 원해요? 당-은 여-서 자-를 원-요- ---------------- 당신은 여기서 자기를 원해요? 0
d-ngsin-e-n--eo-is-- ---i-e-l wonh-e--? dangsin-eun yeogiseo jagileul wonhaeyo? d-n-s-n-e-n y-o-i-e- j-g-l-u- w-n-a-y-? --------------------------------------- dangsin-eun yeogiseo jagileul wonhaeyo?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? 당신은-내일 -발하는 것을 원--? 당신은 내일 출발하는 것을 원해요? 당-은 내- 출-하- 것- 원-요- ------------------- 당신은 내일 출발하는 것을 원해요? 0
dan-s-n--u- n-e-l ch-lbal----un---os-eu----n-ae--? dangsin-eun naeil chulbalhaneun geos-eul wonhaeyo? d-n-s-n-e-n n-e-l c-u-b-l-a-e-n g-o---u- w-n-a-y-? -------------------------------------------------- dangsin-eun naeil chulbalhaneun geos-eul wonhaeyo?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? 당신은----지 있기를-원해-? 당신은 내일까지 있기를 원해요? 당-은 내-까- 있-를 원-요- ----------------- 당신은 내일까지 있기를 원해요? 0
d-n-s-n---n-nae-l-k------sgi-e---w-nh-eyo? dangsin-eun naeilkkaji issgileul wonhaeyo? d-n-s-n-e-n n-e-l-k-j- i-s-i-e-l w-n-a-y-? ------------------------------------------ dangsin-eun naeilkkaji issgileul wonhaeyo?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? 당신은----를 --에-야 지불-기- -해-? 당신은 청구서를 내일에서야 지불하기를 원해요? 당-은 청-서- 내-에-야 지-하-를 원-요- ------------------------- 당신은 청구서를 내일에서야 지불하기를 원해요? 0
d-ng-i--eun--h-on---useol-ul----------oya ji-ul---i---l ----a-y-? dangsin-eun cheong-guseoleul naeil-eseoya jibulhagileul wonhaeyo? d-n-s-n-e-n c-e-n---u-e-l-u- n-e-l-e-e-y- j-b-l-a-i-e-l w-n-a-y-? ----------------------------------------------------------------- dangsin-eun cheong-guseoleul naeil-eseoya jibulhagileul wonhaeyo?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? 디스-장에-가기- 원해-? 디스코장에 가기를 원해요? 디-코-에 가-를 원-요- -------------- 디스코장에 가기를 원해요? 0
d-s-uk---ng-e --gil-ul --nh-e-o? diseukojang-e gagileul wonhaeyo? d-s-u-o-a-g-e g-g-l-u- w-n-a-y-? -------------------------------- diseukojang-e gagileul wonhaeyo?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? 영화관에--------? 영화관에 가기를 원해요? 영-관- 가-를 원-요- ------------- 영화관에 가기를 원해요? 0
y--ng---gw-n-e--a--leu----n-a-y-? yeonghwagwan-e gagileul wonhaeyo? y-o-g-w-g-a--- g-g-l-u- w-n-a-y-? --------------------------------- yeonghwagwan-e gagileul wonhaeyo?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? 카-에-가기--원해요? 카페에 가기를 원해요? 카-에 가-를 원-요- ------------ 카페에 가기를 원해요? 0
ka--e--a-il--l-wo-h--yo? kapee gagileul wonhaeyo? k-p-e g-g-l-u- w-n-a-y-? ------------------------ kapee gagileul wonhaeyo?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?