ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   uk Щось хотіти

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [сімдесят один]

71 [simdesyat odyn]

Щось хотіти

[Shchosʹ khotity]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Щ--в- -о--т-? Щ_ в_ х______ Щ- в- х-ч-т-? ------------- Що ви хочете? 0
Shc-o-v- k--che--? S____ v_ k________ S-c-o v- k-o-h-t-? ------------------ Shcho vy khochete?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Хо-е-- --ат- --фут---? Х_____ г____ у ф______ Х-ч-т- г-а-и у ф-т-о-? ---------------------- Хочете грати у футбол? 0
Kh-c-et--------u f-tbo-? K_______ h____ u f______ K-o-h-t- h-a-y u f-t-o-? ------------------------ Khochete hraty u futbol?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Чи --че-е -и------д-т- --уз-в? Ч_ х_____ в_ в________ д______ Ч- х-ч-т- в- в-д-і-а-и д-у-і-? ------------------------------ Чи хочете ви відвідати друзів? 0
Chy -----e----y---dv-d--y -r--iv? C__ k_______ v_ v________ d______ C-y k-o-h-t- v- v-d-i-a-y d-u-i-? --------------------------------- Chy khochete vy vidvidaty druziv?
ਚਾਹੁਣਾ Хот--и Х_____ Х-т-т- ------ Хотіти 0
Khotity K______ K-o-i-y ------- Khotity
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Я--е-х-чу-----т--п-з--. Я н_ х___ п_____ п_____ Я н- х-ч- п-и-т- п-з-о- ----------------------- Я не хочу прийти пізно. 0
Y- ----hochu pr------piz--. Y_ n_ k_____ p_____ p_____ Y- n- k-o-h- p-y-̆-y p-z-o- --------------------------- YA ne khochu pryy̆ty pizno.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Я -е-хоч---у-и -ти. Я н_ х___ т___ й___ Я н- х-ч- т-д- й-и- ------------------- Я не хочу туди йти. 0
Y---e-kh-ch------ -̆--. Y_ n_ k_____ t___ y̆___ Y- n- k-o-h- t-d- y-t-. ----------------------- YA ne khochu tudy y̆ty.
ਮੈਂ ਘਰ ਜਾਵਾਂਗਾ /ਜਾਵਾਂਗੀ Я--очу йт- додо--. Я х___ й__ д______ Я х-ч- й-и д-д-м-. ------------------ Я хочу йти додому. 0
YA -h--hu y-ty-dodomu. Y_ k_____ y̆__ d______ Y- k-o-h- y-t- d-d-m-. ---------------------- YA khochu y̆ty dodomu.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Я--о-- зали--т-с- ----а. Я х___ з_________ в_____ Я х-ч- з-л-ш-т-с- в-о-а- ------------------------ Я хочу залишитися вдома. 0
YA----c-u---ly--yt-s-- -do-a. Y_ k_____ z___________ v_____ Y- k-o-h- z-l-s-y-y-y- v-o-a- ----------------------------- YA khochu zalyshytysya vdoma.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Я х--у б--и ------с-ма. Я х___ б___ с__ / с____ Я х-ч- б-т- с-м / с-м-. ----------------------- Я хочу бути сам / сама. 0
YA k-o-h--b--- --m ---a--. Y_ k_____ b___ s__ / s____ Y- k-o-h- b-t- s-m / s-m-. -------------------------- YA khochu buty sam / sama.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Чи-х-ч-ш-т- -----ит----т--? Ч_ х____ т_ з_________ т___ Ч- х-ч-ш т- з-л-ш-т-с- т-т- --------------------------- Чи хочеш ти залишитися тут? 0
Ch---h-------ty -al--hy-ysya tu-? C__ k_______ t_ z___________ t___ C-y k-o-h-s- t- z-l-s-y-y-y- t-t- --------------------------------- Chy khochesh ty zalyshytysya tut?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Хо-----ут --ти? Х____ т__ ї____ Х-ч-ш т-т ї-т-? --------------- Хочеш тут їсти? 0
Khoche----ut i--t-? K_______ t__ ï____ K-o-h-s- t-t i-s-y- ------------------- Khochesh tut ïsty?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Х-чеш-ту- сп-т-? Х____ т__ с_____ Х-ч-ш т-т с-а-и- ---------------- Хочеш тут спати? 0
Khoch--h tu--s--ty? K_______ t__ s_____ K-o-h-s- t-t s-a-y- ------------------- Khochesh tut spaty?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Хо-ет- ві-’їж--а-и-з----а? Х_____ в__________ з______ Х-ч-т- в-д-ї-д-а-и з-в-р-? -------------------------- Хочете від’їжджати завтра? 0
Khoche----i--ï---z-aty zav---? K_______ v____________ z______ K-o-h-t- v-d-i-z-d-h-t- z-v-r-? ------------------------------- Khochete vid'ïzhdzhaty zavtra?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Ч- хо---е-Ви ---иши-ися ----автр-? Ч_ х_____ В_ з_________ д_ з______ Ч- х-ч-т- В- з-л-ш-т-с- д- з-в-р-? ---------------------------------- Чи хочете Ви залишитися до завтра? 0
Ch- khoc--te ----alyshytysy- do --v--a? C__ k_______ V_ z___________ d_ z______ C-y k-o-h-t- V- z-l-s-y-y-y- d- z-v-r-? --------------------------------------- Chy khochete Vy zalyshytysya do zavtra?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Ч--хочет--Ви запл---ти -і---и зав--а? Ч_ х_____ В_ з________ т_____ з______ Ч- х-ч-т- В- з-п-а-и-и т-л-к- з-в-р-? ------------------------------------- Чи хочете Ви заплатити тільки завтра? 0
Ch----o-h-----y --pl---t---il-k- --vtr-? C__ k_______ V_ z________ t_____ z______ C-y k-o-h-t- V- z-p-a-y-y t-l-k- z-v-r-? ---------------------------------------- Chy khochete Vy zaplatyty tilʹky zavtra?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Чи -оче-е -- -а д----т-ку? Ч_ х_____ в_ н_ д_________ Ч- х-ч-т- в- н- д-с-о-е-у- -------------------------- Чи хочете ви на дискотеку? 0
Chy kh-c--t- ---n- dys-ot---? C__ k_______ v_ n_ d_________ C-y k-o-h-t- v- n- d-s-o-e-u- ----------------------------- Chy khochete vy na dyskoteku?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Чи-х-че-е ви---к-н-? Ч_ х_____ в_ у к____ Ч- х-ч-т- в- у к-н-? -------------------- Чи хочете ви у кіно? 0
Ch--k--c-ete -y-u-kino? C__ k_______ v_ u k____ C-y k-o-h-t- v- u k-n-? ----------------------- Chy khochete vy u kino?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Ч- -----е-в- у--афе? Ч_ х_____ в_ у к____ Ч- х-ч-т- в- у к-ф-? -------------------- Чи хочете ви у кафе? 0
C-y k-oc-e-e-vy u ----? C__ k_______ v_ u k____ C-y k-o-h-t- v- u k-f-? ----------------------- Chy khochete vy u kafe?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?