ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   be штосьці абгрунтоўваць 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [семдзесят пяць]

75 [semdzesyat pyats’]

штосьці абгрунтоўваць 1

[shtos’tsі abgruntouvats’ 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Ча-у -ы-н-----йдз-ц-? Ч___ В_ н_ п_________ Ч-м- В- н- п-ы-д-е-е- --------------------- Чаму Вы не прыйдзеце? 0
Cha-------e p----z-tse? C____ V_ n_ p__________ C-a-u V- n- p-y-d-e-s-? ----------------------- Chamu Vy ne pryydzetse?
ਮੌਸਮ ਕਿੰਨਾ ਖਰਾਬ ਹੈ? Н---ор---т--о- -рэ---е. Н_______ т____ д_______ Н-д-о-’- т-к-е д-э-н-е- ----------------------- Надвор’е такое дрэннае. 0
N--vo-’e-t--oe d-en-ae. N_______ t____ d_______ N-d-o-’- t-k-e d-e-n-e- ----------------------- Nadvor’e takoe drennae.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Я--- -р----,-------во-’е--ель-і-д-э--а-. Я н_ п______ б_ н_______ в_____ д_______ Я н- п-ы-д-, б- н-д-о-’- в-л-м- д-э-н-е- ---------------------------------------- Я не прыйду, бо надвор’е вельмі дрэннае. 0
Ya ----r-y--,--- na-v-r-----l’-і ----n-e. Y_ n_ p______ b_ n_______ v_____ d_______ Y- n- p-y-d-, b- n-d-o-’- v-l-m- d-e-n-e- ----------------------------------------- Ya ne pryydu, bo nadvor’e vel’mі drennae.
ਉਹ ਕਿਉਂ ਨਹੀਂ ਆ ਰਿਹਾ? Чам--ён-не прый--е? Ч___ ё_ н_ п_______ Ч-м- ё- н- п-ы-д-е- ------------------- Чаму ён не прыйдзе? 0
C---u---n-ne-p-yyd-e? C____ y__ n_ p_______ C-a-u y-n n- p-y-d-e- --------------------- Chamu yon ne pryydze?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। Ён н- за-рошан-. Ё_ н_ з_________ Ё- н- з-п-о-а-ы- ---------------- Ён не запрошаны. 0
E- ----a-ro-h-n-. E_ n_ z__________ E- n- z-p-o-h-n-. ----------------- En ne zaproshany.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Ён -е-пр-й---- б- ё- н- ---р-шан-. Ё_ н_ п_______ б_ ё_ н_ з_________ Ё- н- п-ы-д-е- б- ё- н- з-п-о-а-ы- ---------------------------------- Ён не прыйдзе, бо ён не запрошаны. 0
E- ne-pr-ydz-,-b- yon ne-za-r-s----. E_ n_ p_______ b_ y__ n_ z__________ E- n- p-y-d-e- b- y-n n- z-p-o-h-n-. ------------------------------------ En ne pryydze, bo yon ne zaproshany.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Ч--у ты -е п-ый-зеш? Ч___ т_ н_ п________ Ч-м- т- н- п-ы-д-е-? -------------------- Чаму ты не прыйдзеш? 0
C-a-u-ty ne ---y-----? C____ t_ n_ p_________ C-a-u t- n- p-y-d-e-h- ---------------------- Chamu ty ne pryydzesh?
ਮੇਰੇ ਕੋਲ ਵਕਤ ਨਹੀਂ ਹੈ। Я ---маю -а-у. Я н_ м__ ч____ Я н- м-ю ч-с-. -------------- Я не маю часу. 0
Ya ne-ma-u c-asu. Y_ n_ m___ c_____ Y- n- m-y- c-a-u- ----------------- Ya ne mayu chasu.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Я -е-пры-ду, ---не маю-ч-су. Я н_ п______ б_ н_ м__ ч____ Я н- п-ы-д-, б- н- м-ю ч-с-. ---------------------------- Я не прыйду, бо не маю часу. 0
Y- -- p--y-u---- -e-m--u-ch---. Y_ n_ p______ b_ n_ m___ c_____ Y- n- p-y-d-, b- n- m-y- c-a-u- ------------------------------- Ya ne pryydu, bo ne mayu chasu.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Ч--у т---- -ас-ан----? Ч___ т_ н_ з__________ Ч-м- т- н- з-с-а-е-с-? ---------------------- Чаму ты не застанешся? 0
Ch-m- t--n----stan----y-? C____ t_ n_ z____________ C-a-u t- n- z-s-a-e-h-y-? ------------------------- Chamu ty ne zastaneshsya?
ਮੈਂ ਅਜੇ ਕੰਮ ਕਰਨਾ ਹੈ। Мн---р-ба-яшч- пр---ва--. М__ т____ я___ п_________ М-е т-э-а я-ч- п-а-а-а-ь- ------------------------- Мне трэба яшчэ працаваць. 0
Mne t-eb- ya-hc---pra-sa-at--. M__ t____ y______ p___________ M-e t-e-a y-s-c-e p-a-s-v-t-’- ------------------------------ Mne treba yashche pratsavats’.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Я н--з-с-а-у-я--бо-----т-э-а я--э-----а-а-ь. Я н_ з_________ б_ м__ т____ я___ п_________ Я н- з-с-а-у-я- б- м-е т-э-а я-ч- п-а-а-а-ь- -------------------------------------------- Я не застануся, бо мне трэба яшчэ працаваць. 0
Ya--- ----a--sya,--- m---t---a -ash-he -r---av-ts’. Y_ n_ z__________ b_ m__ t____ y______ p___________ Y- n- z-s-a-u-y-, b- m-e t-e-a y-s-c-e p-a-s-v-t-’- --------------------------------------------------- Ya ne zastanusya, bo mne treba yashche pratsavats’.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Чаму Вы ў-о ---о-з-ц-? Ч___ В_ ў__ с_________ Ч-м- В- ў-о с-х-д-і-е- ---------------------- Чаму Вы ўжо сыходзіце? 0
Cham--Vy--------kh-dzіt--? C____ V_ u___ s___________ C-a-u V- u-h- s-k-o-z-t-e- -------------------------- Chamu Vy uzho sykhodzіtse?
ਮੈਂ ਥੱਕ ਗਿਆ / ਗਈ ਹਾਂ। Я-с---і-ся - ----ілас-. Я с_______ / с_________ Я с-а-і-с- / с-а-і-а-я- ----------------------- Я стаміўся / стамілася. 0
Ya -t--і-sy--/ -tam----y-. Y_ s________ / s__________ Y- s-a-і-s-a / s-a-і-a-y-. -------------------------- Ya stamіusya / stamіlasya.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Я-сыходж-,--- стамі-ся --стам---ся. Я с_______ б_ с_______ / с_________ Я с-х-д-у- б- с-а-і-с- / с-а-і-а-я- ----------------------------------- Я сыходжу, бо стаміўся / стамілася. 0
Ya -y-----hu,-bo--t-m-u--- /-----і-as--. Y_ s_________ b_ s________ / s__________ Y- s-k-o-z-u- b- s-a-і-s-a / s-a-і-a-y-. ---------------------------------------- Ya sykhodzhu, bo stamіusya / stamіlasya.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Чаму -ы ў-о--’я-джа--е? Ч___ В_ ў__ з__________ Ч-м- В- ў-о з-я-д-а-ц-? ----------------------- Чаму Вы ўжо з’язджаеце? 0
Ch--u -y uzh--z-y--d-haets-? C____ V_ u___ z_____________ C-a-u V- u-h- z-y-z-z-a-t-e- ---------------------------- Chamu Vy uzho z’yazdzhaetse?
ਬਹੁਤ ਦੇਰ ਚੁੱਕੀ ਹੈ। У-о-----а. У__ п_____ У-о п-з-а- ---------- Ужо позна. 0
Uzho---z--. U___ p_____ U-h- p-z-a- ----------- Uzho pozna.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Я з’я-д-а---бо ўжо ---на. Я з________ б_ ў__ п_____ Я з-я-д-а-, б- ў-о п-з-а- ------------------------- Я з’язджаю, бо ўжо позна. 0
Y--z’ya-d-hay-, b---z-o---z--. Y_ z___________ b_ u___ p_____ Y- z-y-z-z-a-u- b- u-h- p-z-a- ------------------------------ Ya z’yazdzhayu, bo uzho pozna.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...