ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   ar ‫إبداء الأسباب 1‬

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

‫75 [خمسة وسبعون]

75 [khmasat wasabeuna]

‫إبداء الأسباب 1‬

ibdā’ al-asbāb 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ل-ا-- ل- تأتي؟ ل____ ل_ ت____ ل-ا-ا ل- ت-ت-؟ -------------- لماذا لا تأتي؟ 0
l--ād----ā t-’--? l______ l_ t_____ l-m-d-ā l- t-’-ī- ----------------- limādhā lā ta’tī?
ਮੌਸਮ ਕਿੰਨਾ ਖਰਾਬ ਹੈ? ا---- ------غا-ة. ا____ س__ ل______ ا-ط-س س-ء ل-غ-ي-. ----------------- الطقس سيء للغاية. 0
a--ṭa-s --yy----i-g-ā---. a______ s_____ l_________ a---a-s s-y-i- l-l-h-y-h- ------------------------- al-ṭaqs sayyi’ lilghāyah.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। ل--آت--ل-ن الطقس سيئ--د--. ل_ آ__ ل__ ا____ س__ ج___ ل- آ-ي ل-ن ا-ط-س س-ئ ج-ا-. -------------------------- لن آتي لأن الطقس سيئ جداً. 0
la--ā-t- l--an-a-al-ṭ-q- --y-i---idda-. l__ ā___ l______ a______ s_____ j______ l-n ā-t- l-’-n-a a---a-s s-y-i- j-d-a-. --------------------------------------- lan ā’tī li’anna al-ṭaqs sayyi’ jiddan.
ਉਹ ਕਿਉਂ ਨਹੀਂ ਆ ਰਿਹਾ? ل--ذا لا -أ-ي؟ ل____ ل_ ي____ ل-ا-ا ل- ي-ت-؟ -------------- لماذا لا يأتي؟ 0
l-m-----l--y-’tī? l______ l_ y_____ l-m-d-ā l- y-’-ī- ----------------- limādhā lā ya’tī?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। ه- --- -دعو. ه_ غ__ م____ ه- غ-ر م-ع-. ------------ هو غير مدعو. 0
hu---g--y--m-d‘-. h___ g____ m_____ h-w- g-a-r m-d-ū- ----------------- huwa ghayr mad‘ū.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। إن- -ا-يأت----ن- غ-ر -د-و. إ__ ل_ ي___ ل___ غ__ م____ إ-ه ل- ي-ت- ل-ن- غ-ر م-ع-. -------------------------- إنه لا يأتي لأنه غير مدعو. 0
i-nah -ā ya’tī ----nn---gh--r-ma-‘ū. i____ l_ y____ l_______ g____ m_____ i-n-h l- y-’-ī l-’-n-a- g-a-r m-d-ū- ------------------------------------ innah lā ya’tī li’annah ghayr mad‘ū.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? لم-ذ- لا ت-تي؟ ل____ ل_ ت____ ل-ا-ا ل- ت-ت-؟ -------------- لماذا لا تأتي؟ 0
l--ād-- lā---’--? l______ l_ t_____ l-m-d-ā l- t-’-ī- ----------------- limādhā lā ta’tī?
ਮੇਰੇ ਕੋਲ ਵਕਤ ਨਹੀਂ ਹੈ। ل-س --- --ت. ل__ ل__ و___ ل-س ل-ي و-ت- ------------ ليس لدي وقت. 0
l-y-----day-a ---t. l____ l______ w____ l-y-a l-d-y-a w-q-. ------------------- laysa ladayya waqt.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। لن--تي ---ن- لا أ-لك--لوق-. ل_ آ__ ل____ ل_ أ___ ا_____ ل- آ-ي ل-ن-ي ل- أ-ل- ا-و-ت- --------------------------- لن آتي لأنني لا أملك الوقت. 0
l-- -’t----’a-n- -ā aml-k al---qt. l__ ā___ l______ l_ a____ a_______ l-n ā-t- l-’-n-ī l- a-l-k a---a-t- ---------------------------------- lan ā’tī li’annī lā amlik al-waqt.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ل-اذا--ا--ب--؟ ل____ ل_ ت____ ل-ا-ا ل- ت-ق-؟ -------------- لماذا لا تبقى؟ 0
li------l----b--? l______ l_ t_____ l-m-d-ā l- t-b-ā- ----------------- limādhā lā tabqā?
ਮੈਂ ਅਜੇ ਕੰਮ ਕਰਨਾ ਹੈ। لا--ز-ل--تع-- -لي--ن-أعم-. ل_ ي___ ي____ ع__ أ_ أ____ ل- ي-ا- ي-ع-ن ع-ي أ- أ-م-. -------------------------- لا يزال يتعين علي أن أعمل. 0
l-----ā- -----a-ya----l--y--an a----. l_ y____ y_________ ‘______ a_ a_____ l- y-z-l y-t-‘-y-a- ‘-l-y-a a- a-m-l- ------------------------------------- lā yazāl yata‘ayyan ‘alayya an a‘mal.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। ل- أبقى ----- لا -ز---ب--جة-إل- --عم-. ل_ أ___ ل____ ل_ أ___ ب____ إ__ ا_____ ل- أ-ق- ل-ن-ي ل- أ-ا- ب-ا-ة إ-ى ا-ع-ل- -------------------------------------- لن أبقى لأنني لا أزال بحاجة إلى العمل. 0
l-- a-----i----a-- ----az-- --āja---ilā al-‘----. l__ a___ l________ l_ y____ b______ i__ a________ l-n a-q- l-’-n-a-ī l- y-z-l b-ā-a-i i-ā a---a-a-. ------------------------------------------------- lan abqā li’annanī lā yazāl bḥājati ilā al-‘amal.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ل--ذا-ت--در-با-فعل؟ ل____ ت____ ب______ ل-ا-ا ت-ا-ر ب-ل-ع-؟ ------------------- لماذا تغادر بالفعل؟ 0
l-mād-ā-t-ghād-- b---fi--? l______ t_______ b________ l-m-d-ā t-g-ā-i- b-l-f-‘-? -------------------------- limādhā tughādir bil-fi‘l?
ਮੈਂ ਥੱਕ ਗਿਆ / ਗਈ ਹਾਂ। أ-- -ت-ب. أ__ م____ أ-ا م-ع-. --------- أنا متعب. 0
an- m-----b. a__ m_______ a-a m-t-‘-b- ------------ ana muta‘ab.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। س--ح- لأ--- م-عب. س____ ل____ م____ س-ر-ل ل-ن-ي م-ع-. ----------------- سأرحل لأنني متعب. 0
s-’ar-ḥ------a-nanī-m-ta---. s________ l________ m_______ s-’-r-ḥ-l l-’-n-a-ī m-t-‘-b- ---------------------------- sa’araḥal li’annanī muta‘ab.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ‫--- أنت-ذ-هب--ل--؟ ‫___ أ__ ذ___ ا____ ‫-م- أ-ت ذ-ه- ا-آ-؟ ------------------- ‫لما أنت ذاهب الآن؟ 0
li-ā anta --āh-b--l--n? l___ a___ d_____ a_____ l-m- a-t- d-ā-i- a---n- ----------------------- limā anta dhāhib al-ān?
ਬਹੁਤ ਦੇਰ ਚੁੱਕੀ ਹੈ। ‫ا-----متأ-ر. ‫_____ م_____ ‫-ل-ق- م-أ-ر- ------------- ‫الوقت متأخر. 0
al--a-t -ut-----k-i-. a______ m____________ a---a-t m-t-’-k-k-i-. --------------------- al-waqt muta’akhkhir.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। س--هب--أن----ق- -صب- -تأخ--ً. س____ ل__ ا____ أ___ م______ س-ذ-ب ل-ن ا-و-ت أ-ب- م-أ-ر-ً- ----------------------------- سأذهب لأن الوقت أصبح متأخراً. 0
s-’-dh----li’--n- al-w-q---ṣ--- -u-------hi-a-. s________ l______ a______ a____ m______________ s-’-d-h-b l-’-n-a a---a-t a-b-ḥ m-t-’-k-k-i-a-. ----------------------------------------------- sa’adhhab li’anna al-waqt aṣbaḥ muta’akhkhiran.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...