ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   uk Щось обґрунтовувати 1

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

75 [сімдесят п’ять]

75 [simdesyat pʺyatʹ]

Щось обґрунтовувати 1

[Shchosʹ obgruntovuvaty 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? Ч--у в- не---и----те? Ч___ в_ н_ п_________ Ч-м- в- н- п-и-о-и-е- --------------------- Чому ви не приходите? 0
Cho----y ne-p---hod---? C____ v_ n_ p__________ C-o-u v- n- p-y-h-d-t-? ----------------------- Chomu vy ne prykhodyte?
ਮੌਸਮ ਕਿੰਨਾ ਖਰਾਬ ਹੈ? П-го-а д--е п-га--. П_____ д___ п______ П-г-д- д-ж- п-г-н-. ------------------- Погода дуже погана. 0
P-h-d- --zhe -oh---. P_____ d____ p______ P-h-d- d-z-e p-h-n-. -------------------- Pohoda duzhe pohana.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। Я -е п-и-ду---о-у--о---го-а-----на. Я н_ п______ т___ щ_ п_____ п______ Я н- п-и-д-, т-м- щ- п-г-д- п-г-н-. ----------------------------------- Я не прийду, тому що погода погана. 0
Y- n- ------u--tom- s---- -oho-- -oh-n-. Y_ n_ p______ t___ s____ p_____ p______ Y- n- p-y-̆-u- t-m- s-c-o p-h-d- p-h-n-. ---------------------------------------- YA ne pryy̆du, tomu shcho pohoda pohana.
ਉਹ ਕਿਉਂ ਨਹੀਂ ਆ ਰਿਹਾ? Чом----- -- п--ходи--? Ч___ в__ н_ п_________ Ч-м- в-н н- п-и-о-и-ь- ---------------------- Чому він не приходить? 0
C--mu-v-n--- p-----d-tʹ? C____ v__ n_ p__________ C-o-u v-n n- p-y-h-d-t-? ------------------------ Chomu vin ne prykhodytʹ?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। В-н -е--а-ро--н--. В__ н_ з__________ В-н н- з-п-о-е-и-. ------------------ Він не запрошений. 0
V----e -aproshe-yy-. V__ n_ z___________ V-n n- z-p-o-h-n-y-. -------------------- Vin ne zaproshenyy̆.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। Ві------р--де-----у--- він--е за-ро----й. В__ н_ п______ т___ щ_ в__ н_ з__________ В-н н- п-и-д-, т-м- щ- в-н н- з-п-о-е-и-. ----------------------------------------- Він не прийде, тому що він не запрошений. 0
Vin--- pr---d-- t-mu---cho-vin-------r--henyy-. V__ n_ p______ t___ s____ v__ n_ z___________ V-n n- p-y-̆-e- t-m- s-c-o v-n n- z-p-o-h-n-y-. ----------------------------------------------- Vin ne pryy̆de, tomu shcho vin ne zaproshenyy̆.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? Чом--т- н----и-од--? Ч___ т_ н_ п________ Ч-м- т- н- п-и-о-и-? -------------------- Чому ти не приходиш? 0
C---u-t- ne ---k--dys-? C____ t_ n_ p__________ C-o-u t- n- p-y-h-d-s-? ----------------------- Chomu ty ne prykhodysh?
ਮੇਰੇ ਕੋਲ ਵਕਤ ਨਹੀਂ ਹੈ। Я не ма- часу. Я н_ м__ ч____ Я н- м-ю ч-с-. -------------- Я не маю часу. 0
Y- ne----- c----. Y_ n_ m___ c_____ Y- n- m-y- c-a-u- ----------------- YA ne mayu chasu.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। Я-не прий--- -о-у що-я н--м-- -а-у. Я н_ п______ т___ щ_ я н_ м__ ч____ Я н- п-и-д-, т-м- щ- я н- м-ю ч-с-. ----------------------------------- Я не прийду, тому що я не маю часу. 0
YA ne-p---̆-u,--o-u s--ho -a ne-ma---ch-su. Y_ n_ p______ t___ s____ y_ n_ m___ c_____ Y- n- p-y-̆-u- t-m- s-c-o y- n- m-y- c-a-u- ------------------------------------------- YA ne pryy̆du, tomu shcho ya ne mayu chasu.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? Чом--т---- з---шаєшс-? Ч___ т_ н_ з__________ Ч-м- т- н- з-л-ш-є-с-? ---------------------- Чому ти не залишаєшся? 0
Chom--ty ne -al----ye--sya? C____ t_ n_ z______________ C-o-u t- n- z-l-s-a-e-h-y-? --------------------------- Chomu ty ne zalyshayeshsya?
ਮੈਂ ਅਜੇ ਕੰਮ ਕਰਨਾ ਹੈ। Я п-в-не--/ повин-- ще---------и. Я п______ / п______ щ_ п_________ Я п-в-н-н / п-в-н-а щ- п-а-ю-а-и- --------------------------------- Я повинен / повинна ще працювати. 0
Y--po-y-en-- -o--n-- s--h--pr--syuv-ty. Y_ p______ / p______ s____ p___________ Y- p-v-n-n / p-v-n-a s-c-e p-a-s-u-a-y- --------------------------------------- YA povynen / povynna shche pratsyuvaty.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। Я не ----ш--ся,-то-- що-я-п-вин-- - -----на--е ------ати. Я н_ з_________ т___ щ_ я п______ / п______ щ_ п_________ Я н- з-л-ш-ю-я- т-м- щ- я п-в-н-н / п-в-н-а щ- п-а-ю-а-и- --------------------------------------------------------- Я не залишаюся, тому що я повинен / повинна ще працювати. 0
Y- -e---l-s-ay----,---m---hch- ya ----ne- /--o-y-n- -hch--p-at-y--aty. Y_ n_ z____________ t___ s____ y_ p______ / p______ s____ p___________ Y- n- z-l-s-a-u-y-, t-m- s-c-o y- p-v-n-n / p-v-n-a s-c-e p-a-s-u-a-y- ---------------------------------------------------------------------- YA ne zalyshayusya, tomu shcho ya povynen / povynna shche pratsyuvaty.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Ч-му ви --е-й-ете? Ч___ в_ в__ й_____ Ч-м- в- в-е й-е-е- ------------------ Чому ви вже йдете? 0
C--mu v---z-e --det-? C____ v_ v___ y̆_____ C-o-u v- v-h- y-d-t-? --------------------- Chomu vy vzhe y̆dete?
ਮੈਂ ਥੱਕ ਗਿਆ / ਗਈ ਹਾਂ। Я вт-мл--и-------мл-н-. Я в________ / в________ Я в-о-л-н-й / в-о-л-н-. ----------------------- Я втомлений / втомлена. 0
YA --omlen-y--/ vt-m--na. Y_ v________ / v________ Y- v-o-l-n-y- / v-o-l-n-. ------------------------- YA vtomlenyy̆ / vtomlena.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। Я йду,-т--у ---я-вто-л-н-й - ------н-. Я й___ т___ щ_ я в________ / в________ Я й-у- т-м- щ- я в-о-л-н-й / в-о-л-н-. -------------------------------------- Я йду, тому що я втомлений / втомлена. 0
Y--y̆d-,-to-u ---ho--a v-o--en-y̆----to---n-. Y_ y̆___ t___ s____ y_ v________ / v________ Y- y-d-, t-m- s-c-o y- v-o-l-n-y- / v-o-l-n-. --------------------------------------------- YA y̆du, tomu shcho ya vtomlenyy̆ / vtomlena.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? Чому -- вже--де-е? Ч___ в_ в__ ї_____ Ч-м- в- в-е ї-е-е- ------------------ Чому ви вже їдете? 0
Chom--v- -zh--ï----? C____ v_ v___ ï_____ C-o-u v- v-h- i-d-t-? --------------------- Chomu vy vzhe ïdete?
ਬਹੁਤ ਦੇਰ ਚੁੱਕੀ ਹੈ। В-- пізно. В__ п_____ В-е п-з-о- ---------- Вже пізно. 0
V--e ----o. V___ p_____ V-h- p-z-o- ----------- Vzhe pizno.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। Я-їду----му -о--же------. Я ї___ т___ щ_ в__ п_____ Я ї-у- т-м- щ- в-е п-з-о- ------------------------- Я їду, тому що вже пізно. 0
YA i-du- -omu -hcho-vz---piz-o. Y_ ï___ t___ s____ v___ p_____ Y- i-d-, t-m- s-c-o v-h- p-z-o- ------------------------------- YA ïdu, tomu shcho vzhe pizno.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...