ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 1   »   kn ಕಾರಣ ನೀಡುವುದು ೧

75 [ਪਝੰਤਰ]

ਕਿਸੇ ਗੱਲ ਦਾ ਤਰਕ ਦੇਣਾ 1

ਕਿਸੇ ਗੱਲ ਦਾ ਤਰਕ ਦੇਣਾ 1

೭೫ [ಎಪ್ಪತೈದು]

75 [Eppataidu]

ಕಾರಣ ನೀಡುವುದು ೧

[kāraṇa nīḍuvudu 1.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੁਸੀਂ ਕਿਉਂ ਨਹੀਂ ਆਉਂਦੇ ? ನೀವು--ಕ- --ು-ುದ---ಲ? ನೀ_ ಏ_ ಬ______ ನ-ವ- ಏ-ೆ ಬ-ು-ು-ಿ-್-? -------------------- ನೀವು ಏಕೆ ಬರುವುದಿಲ್ಲ? 0
Nī-u ēk---a----di--a? N___ ē__ b___________ N-v- ē-e b-r-v-d-l-a- --------------------- Nīvu ēke baruvudilla?
ਮੌਸਮ ਕਿੰਨਾ ਖਰਾਬ ਹੈ? ಹ--ಮಾನ -ುಂಬ- ಕ---ಟದ--ಿದೆ. ಹ___ ತುಂ_ ಕೆ______ ಹ-ಾ-ಾ- ತ-ಂ-ಾ ಕ-ಟ-ಟ-ಾ-ಿ-ೆ- ------------------------- ಹವಾಮಾನ ತುಂಬಾ ಕೆಟ್ಟದಾಗಿದೆ. 0
H---mān- -u-bā --ṭ---āg-de. H_______ t____ k___________ H-v-m-n- t-m-ā k-ṭ-a-ā-i-e- --------------------------- Havāmāna tumbā keṭṭadāgide.
ਮੈਂ ਨਹੀਂ ਆ ਰਿਹਾ / ਰਹੀ ਹਾਂ ਕਿਉਂਕਿ ਮੌਸਮ ਬਹੁਤ ਖਰਾਬ ਹੈ। ಹ--ಮ-- ತು-ಬಾ -----ದಾ-ಿರು---ರಿಂದ---ನು -ರು----ಲ--. ಹ___ ತುಂ_ ಕೆ_________ ನಾ_ ಬ______ ಹ-ಾ-ಾ- ತ-ಂ-ಾ ಕ-ಟ-ಟ-ಾ-ಿ-ು-ು-ರ-ಂ- ನ-ನ- ಬ-ು-ು-ಿ-್-. ------------------------------------------------ ಹವಾಮಾನ ತುಂಬಾ ಕೆಟ್ಟದಾಗಿರುವುದರಿಂದ ನಾನು ಬರುವುದಿಲ್ಲ. 0
Ha-āmān--t-m-ā -e-ṭa-āg--uv--ar-nda--ān----r-vud-ll-. H_______ t____ k___________________ n___ b___________ H-v-m-n- t-m-ā k-ṭ-a-ā-i-u-u-a-i-d- n-n- b-r-v-d-l-a- ----------------------------------------------------- Havāmāna tumbā keṭṭadāgiruvudarinda nānu baruvudilla.
ਉਹ ਕਿਉਂ ਨਹੀਂ ਆ ਰਿਹਾ? ಅವನ- -----ರ-ವ-ದಿಲ--? ಅ__ ಏ_ ಬ______ ಅ-ನ- ಏ-ೆ ಬ-ು-ು-ಿ-್-? -------------------- ಅವನು ಏಕೆ ಬರುವುದಿಲ್ಲ? 0
Avan--ē-- -a--vu--l--? A____ ē__ b___________ A-a-u ē-e b-r-v-d-l-a- ---------------------- Avanu ēke baruvudilla?
ਉਸਨੂੰ ਸੱਦਾ ਨਹੀਂ ਦਿੱਤਾ ਗਿਆ। ಅ-ನಿಗೆ -ಹ್ವ-- ----. ಅ___ ಆ___ ಇ___ ಅ-ನ-ಗ- ಆ-್-ಾ- ಇ-್-. ------------------- ಅವನಿಗೆ ಆಹ್ವಾನ ಇಲ್ಲ. 0
Av-ni-e-ā--āna-i--a. A______ ā_____ i____ A-a-i-e ā-v-n- i-l-. -------------------- Avanige āhvāna illa.
ਉਹ ਨਹੀਂ ਆ ਰਿਹਾ ਕਿਉਂਕਿ ਉਸਨੂੰ ਬੁਲਾਇਆ ਨਹੀਂ ਗਿਆ। ಅ----ೆ-ಆಹ್--- -ಲ್ಲ-ಿ-ು-ು--ಿ-ದ-ಅವ-ು-----್ತಿ---. ಅ___ ಆ___ ಇ________ ಅ__ ಬ______ ಅ-ನ-ಗ- ಆ-್-ಾ- ಇ-್-ದ-ರ-ವ-ದ-ಿ-ದ ಅ-ನ- ಬ-ು-್-ಿ-್-. ---------------------------------------------- ಅವನಿಗೆ ಆಹ್ವಾನ ಇಲ್ಲದಿರುವುದರಿಂದ ಅವನು ಬರುತ್ತಿಲ್ಲ. 0
A--n-ge--hvān--ill-diruvu-ar------v-n---a---ti-l-. A______ ā_____ i________________ a____ b__________ A-a-i-e ā-v-n- i-l-d-r-v-d-r-n-a a-a-u b-r-t-i-l-. -------------------------------------------------- Avanige āhvāna illadiruvudarinda avanu baruttilla.
ਤੂੰ ਕਿਉਂ ਨਹੀਂ ਆਂਉਂਦਾ / ਆਉਂਦੀ? ನೀನು ----ಬರುವುದ----? ನೀ_ ಏ_ ಬ______ ನ-ನ- ಏ-ೆ ಬ-ು-ು-ಿ-್-? -------------------- ನೀನು ಏಕೆ ಬರುವುದಿಲ್ಲ? 0
Nīnu-----ba-u--d-ll-? N___ ē__ b___________ N-n- ē-e b-r-v-d-l-a- --------------------- Nīnu ēke baruvudilla?
ਮੇਰੇ ਕੋਲ ਵਕਤ ਨਹੀਂ ਹੈ। ನ-ಗ----ಯ-ಿ--ಲ. ನ__ ಸ______ ನ-ಗ- ಸ-ಯ-ಿ-್-. -------------- ನನಗೆ ಸಮಯವಿಲ್ಲ. 0
Nan-g---a-ay-v----. N_____ s___________ N-n-g- s-m-y-v-l-a- ------------------- Nanage samayavilla.
ਮੈਂ ਨਹੀਂ ਆ ਰਿਹਾ / ਰਹੀ ਕਿਉਂਕਿ ਮੇਰੇ ਕੋਲ ਵਕਤ ਨਹੀਂ ਹੈ। ನನಗ- -ಮ---ಲ-ಲದ-ರುವು--ಿಂದ ನ-ನು ಬರ--್--ಲ-ಲ. ನ__ ಸ__ ಇ________ ನಾ_ ಬ______ ನ-ಗ- ಸ-ಯ ಇ-್-ದ-ರ-ವ-ದ-ಿ-ದ ನ-ನ- ಬ-ು-್-ಿ-್-. ----------------------------------------- ನನಗೆ ಸಮಯ ಇಲ್ಲದಿರುವುದರಿಂದ ನಾನು ಬರುತ್ತಿಲ್ಲ. 0
Na--ge--a-a-a --la-i-u---ari--a ---u b-r------a. N_____ s_____ i________________ n___ b__________ N-n-g- s-m-y- i-l-d-r-v-d-r-n-a n-n- b-r-t-i-l-. ------------------------------------------------ Nanage samaya illadiruvudarinda nānu baruttilla.
ਤੂੰ ਠਹਿਰ ਕਿਉਂ ਨਹੀਂ ਜਾਂਦਾ / ਜਾਂਦੀ? ನೀ-- ಏ-ೆ -ಳ-ದುಕೊಳ-ಳ-ತ್--ಲ್ಲ? ನೀ_ ಏ_ ಉ__________ ನ-ನ- ಏ-ೆ ಉ-ಿ-ು-ೊ-್-ು-್-ಿ-್-? ---------------------------- ನೀನು ಏಕೆ ಉಳಿದುಕೊಳ್ಳುತ್ತಿಲ್ಲ? 0
Nī---ē-e-u-i-u--ḷḷ---i---? N___ ē__ u________________ N-n- ē-e u-i-u-o-ḷ-t-i-l-? -------------------------- Nīnu ēke uḷidukoḷḷuttilla?
ਮੈਂ ਅਜੇ ਕੰਮ ਕਰਨਾ ਹੈ। ನ--ು-ಇ--ನ- ಕೆ-------ೇಕು. ನಾ_ ಇ__ ಕೆ__ ಮಾ____ ನ-ನ- ಇ-್-ೂ ಕ-ಲ- ಮ-ಡ-ೇ-ು- ------------------------ ನಾನು ಇನ್ನೂ ಕೆಲಸ ಮಾಡಬೇಕು. 0
N--u-i-n- k-la-a-------k-. N___ i___ k_____ m________ N-n- i-n- k-l-s- m-ḍ-b-k-. -------------------------- Nānu innū kelasa māḍabēku.
ਮੈਂ ਨਹੀਂ ਰਿਹ ਸਕਦਾ / ਸਕਦੀ ਕਿਉਂਕਿ ਮੈਂ ਅਜੇ ਕੰਮ ਕਰਨਾ ਹੈ। ನ-ನ- ಇ--ನೂ-ಕ--- ಮ-ಡಬೇಕ-----ವುದ---- --ನ--ಉಳ-ದ--ೊಳ-ಳುತ---ಲ್-. ನಾ_ ಇ__ ಕೆ__ ಮಾ_________ ನಾ_ ಉ__________ ನ-ನ- ಇ-್-ೂ ಕ-ಲ- ಮ-ಡ-ೇ-ಾ-ಿ-ು-ು-ರ-ಂ- ನ-ನ- ಉ-ಿ-ು-ೊ-್-ು-್-ಿ-್-. ----------------------------------------------------------- ನಾನು ಇನ್ನೂ ಕೆಲಸ ಮಾಡಬೇಕಾಗಿರುವುದರಿಂದ ನಾನು ಉಳಿದುಕೊಳ್ಳುತ್ತಿಲ್ಲ. 0
Nā-u in-ū--ela-a--āḍa----g-ru-ud--i-d--n-----ḷi-ukoḷ-u------. N___ i___ k_____ m____________________ n___ u________________ N-n- i-n- k-l-s- m-ḍ-b-k-g-r-v-d-r-n-a n-n- u-i-u-o-ḷ-t-i-l-. ------------------------------------------------------------- Nānu innū kelasa māḍabēkāgiruvudarinda nānu uḷidukoḷḷuttilla.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ನೀ-- --ಲೇ ಏಕ- -ೊರಟಿ-ಿ? ನೀ_ ಈ__ ಏ_ ಹೊ____ ನ-ವ- ಈ-ಲ- ಏ-ೆ ಹ-ರ-ಿ-ಿ- ---------------------- ನೀವು ಈಗಲೇ ಏಕೆ ಹೊರಟಿರಿ? 0
N-v- -g--------h-r---r-? N___ ī____ ē__ h________ N-v- ī-a-ē ē-e h-r-ṭ-r-? ------------------------ Nīvu īgalē ēke horaṭiri?
ਮੈਂ ਥੱਕ ਗਿਆ / ਗਈ ਹਾਂ। ನ--ು-ದಣಿದ-ದ್ದೇನ-. ನಾ_ ದ______ ನ-ನ- ದ-ಿ-ಿ-್-ೇ-ೆ- ----------------- ನಾನು ದಣಿದಿದ್ದೇನೆ. 0
N--- -aṇ---d--n-. N___ d___________ N-n- d-ṇ-d-d-ē-e- ----------------- Nānu daṇididdēne.
ਮੈਂ ਜਾ ਰਿਹਾ / ਰਹੀ ਹਾਂ ਕਿਉਂਕਿ ਮੈਂ ਥੱਕ ਗਿਆ / ਗਈ ਹਾਂ। ನ-ನು-ದಣ--ಿ-ುವ--ರ-ಂದ-ಹ-ರಟಿ--ದೇನೆ. ನಾ_ ದ_______ ಹೊ______ ನ-ನ- ದ-ಿ-ಿ-ು-ು-ರ-ಂ- ಹ-ರ-ಿ-್-ೇ-ೆ- -------------------------------- ನಾನು ದಣಿದಿರುವುದರಿಂದ ಹೊರಟಿದ್ದೇನೆ. 0
Nā-- -a----r---da------h-raṭi--ē-e. N___ d________________ h___________ N-n- d-ṇ-d-r-v-d-r-n-a h-r-ṭ-d-ē-e- ----------------------------------- Nānu daṇidiruvudarinda horaṭiddēne.
ਤੁਸੀਂ ਹੁਣੇ ਤੋਂ ਹੀ ਕਿਉਂ ਜਾ ਰਹੇ / ਰਹੀਆਂ ਹੋ? ನೀವ- -ಗಲ- ಏ-ೆ---ರ----? ನೀ_ ಈ__ ಏ_ ಹೊ____ ನ-ವ- ಈ-ಲ- ಏ-ೆ ಹ-ರ-ಿ-ಿ- ---------------------- ನೀವು ಈಗಲೇ ಏಕೆ ಹೊರಟಿರಿ? 0
N--u-īg-l---k---o-----i? N___ ī____ ē__ h________ N-v- ī-a-ē ē-e h-r-ṭ-r-? ------------------------ Nīvu īgalē ēke horaṭiri?
ਬਹੁਤ ਦੇਰ ਚੁੱਕੀ ਹੈ। ತು-ಬಾ ಹ-ತ್ತ--ಿದ-. ತುಂ_ ಹೊ_____ ತ-ಂ-ಾ ಹ-ತ-ತ-ಗ-ದ-. ----------------- ತುಂಬಾ ಹೊತ್ತಾಗಿದೆ. 0
Tu-bā ho----ide. T____ h_________ T-m-ā h-t-ā-i-e- ---------------- Tumbā hottāgide.
ਮੈਂ ਚੱਲਦਾ / ਚੱਲਦੀ ਹਾਂ ਕਿਉਂਕਿ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ತ---- ----ತಾ-ಿ---ುದ-ಿ--, ನಾ---ಹೊರ-ಿದ್ದೇ-ೆ. ತುಂ_ ಹೊ_________ ನಾ_ ಹೊ______ ತ-ಂ-ಾ ಹ-ತ-ತ-ಗ-ರ-ವ-ದ-ಿ-ದ- ನ-ನ- ಹ-ರ-ಿ-್-ೇ-ೆ- ------------------------------------------ ತುಂಬಾ ಹೊತ್ತಾಗಿರುವುದರಿಂದ, ನಾನು ಹೊರಟಿದ್ದೇನೆ. 0
Tumb- -ot-----uv-----nd-,-n-----ora-i----e. T____ h__________________ n___ h___________ T-m-ā h-t-ā-i-u-u-a-i-d-, n-n- h-r-ṭ-d-ē-e- ------------------------------------------- Tumbā hottāgiruvudarinda, nānu horaṭiddēne.

ਮੂਲ ਭਾਸ਼ਾ = ਭਾਵਨਾਤਮਕ, ਵਿਦੇਸ਼ੀ ਭਾਸ਼ਾ = ਵਿਚਾਰਸ਼ੀਲ?

ਜਦੋਂ ਅਸੀਂ ਵਿਦੇਸ਼ੀ ਭਾਸ਼ਾਵਾਂ ਸਿੱਖਦੇ ਹਾਂ, ਅਸੀਂ ਆਪਣੇ ਦਿਮਾਗ ਨੂੰ ਉਤਸ਼ਾਹਿਤ ਕਰਦੇ ਹਾਂ। ਸਿੱਖਿਆ ਰਾਹੀਂ ਸਾਡੀ ਸੋਚ ਵਿੱਚ ਤਬਦੀਲੀ ਆਉਂਦੀ ਹੈ। ਅਸੀਂ ਵਧੇਰੇ ਰਚਨਾਤਮਕ ਅਤੇ ਨਰਮ ਹੋ ਜਾਂਦੇ ਹਾਂ। ਬਹੁਭਾਸ਼ਾਈ ਵਿਅਕਤੀਆਂ ਲਈ ਗੁੰਝਲਦਾਰ ਸੋਚ ਸਰਲ ਬਣ ਜਾਂਦੀ ਹੈ। ਸਿੱਖਣ ਨਾਲ ਯਾਦਾਸ਼ਤ ਦੀ ਕਸਰਤ ਹੁੰਦੀ ਹੈ। ਅਸੀਂ ਜਿੰਨਾ ਜ਼ਿਆਦਾ ਸਿੱਖਾਂਗੇ, ਇਹ ਉਨਾ ਵਧੀਆ ਕੰਮ ਕਰੇਗੀ। ਜਿਨ੍ਹਾਂ ਨੇ ਜ਼ਿਆਦਾ ਭਾਸ਼ਾਵਾਂ ਸਿੱਖੀਆਂ ਹੁੰਦੀਆਂ ਹਨ, ਉਹ ਹੋਰ ਚੀਜ਼ਾਂ ਨੂੰ ਵੀ ਜਲਦੀ ਸਿੱਖਦੇ ਹਨ। ਉਹ ਕਿਸੇ ਵਿਸ਼ੇ ਬਾਰੇ ਵਧੇਰੇ ਇਕਾਗਰਤਾ ਨਾਲ ਜ਼ਿਆਦਾ ਸਮੇਂ ਤੱਕ ਸੋਚ ਸਕਦੇ ਹਨ। ਨਤੀਜੇ ਵਜੋਂ, ਉਹ ਮੁਸ਼ਕਲਾਂ ਨੂੰ ਜਲਦੀ ਹੱਲ ਕਰਦੇ ਹਨ। ਬਹੁਭਾਸ਼ਾਈ ਵਿਅਕਤੀ ਵਧੇਰੇ ਨਿਰਣਾਇਕ ਵੀ ਹੁੰਦੇ ਹਨ। ਪਰ ਉਹ ਫ਼ੈਸਲੇ ਕਿਵੇਂ ਕਰਦੇ ਹਨ, ਭਾਸ਼ਾਵਾਂ ਉੱਤੇ ਵੀ ਨਿਰਭਰ ਕਰਦਾ ਹੈ। ਜਿਹੜੀ ਭਾਸ਼ਾ ਵਿੱਚ ਅਸੀਂ ਸੋਚਦੇ ਹਾਂ, ਉਹ ਸਾਡੇ ਫ਼ੈਸਲਿਆਂ ਨੂੰ ਪ੍ਰਭਾਵਿਤ ਕਰਦੀ ਹੈ। ਮਨੋਵਿਗਿਆਨਕਾਂ ਨੇ ਇੱਕ ਅਧਿਐਨ ਲਈ ਕਈ ਵਿਅਕਤੀਆਂ ਦੀ ਜਾਂਚ ਕੀਤੀ। ਜਾਂਚ-ਅਧੀਨ ਸਾਰੇ ਵਿਅਕਤੀ ਦੁਭਾਸ਼ੀਏ ਸਨ। ਉਹ ਆਪਣੀ ਮੂਲ ਭਾਸ਼ਾ ਤੋਂ ਇਲਾਵਾ ਇੱਕ ਹੋਰ ਭਾਸ਼ਾ ਵੀ ਬੋਲਦੇ ਸਨ। ਜਾਂਚ-ਅਧੀਨ ਵਿਅਕਤੀਆਂ ਨੇ ਇੱਕ ਸਵਾਲ ਦਾ ਜਵਾਬ ਦੇਣਾ ਸੀ। ਇਹ ਸਵਾਲ ਇੱਕ ਮੁਸ਼ਕਲ ਦੇ ਹੱਲ ਨਾਲ ਸੰਬੰਧਤ ਸੀ। ਇਸ ਪ੍ਰਕ੍ਰਿਆ ਵਿੱਚ, ਜਾਂਚ-ਅਧੀਨ ਵਿਅਕਤੀਆਂ ਨੇ ਦੋ ਵਿਕਲਪਾਂ ਵਿੱਚੋਂ ਇੱਕ ਦੀ ਚੋਣ ਕਰਨੀ ਸੀ। ਇੱਕ ਵਿਕਲਪ ਦੂਜੇ ਨਾਲੋਂ ਵਿਸ਼ੇਸ਼ ਤੌਰ 'ਤੇ ਬਹੁਤ ਜ਼ਿਆਦਾ ਜ਼ੋਖ਼ਮ ਵਾਲਾ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਸਵਾਲ ਦਾ ਜਵਾਬ ਦੋਹਾਂ ਭਾਸ਼ਾਵਾਂ ਵਿੱਚ ਦੇਣਾ ਸੀ। ਅਤੇ ਭਾਸ਼ਾ ਦੀ ਤਬਦੀਲੀ ਦੇ ਨਾਲ ਜਵਾਬ ਵੀ ਬਦਲ ਜਾਂਦੇ ਸਨ! ਜਦੋਂ ਉਹ ਆਪਣੀ ਮੂਲ ਭਾਸ਼ਾ ਵਿੱਚ ਬੋਲ ਰਹੇ ਸਨ, ਜਾਂਚ-ਅਧੀਨ ਵਿਅਕੀਆਂ ਨੇ ਜ਼ੋਖ਼ਮਾਂ ਦੀ ਚੋਣ ਕੀਤੀ। ਪਰ ਵਿਦੇਸ਼ੀ ਭਾਸ਼ਾ ਵਿੱਚ ਉਨ੍ਹਾਂ ਨੇ ਸੁਰੱਖਿਅਤ ਵਿਕਲਪ ਦੀ ਚੋਣ ਕੀਤੀ। ਇਸ ਤਜਰਬੇ ਤੋਂ ਬਾਦ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਰਤਾਂ ਲਗਾਉਣੀਆਂ ਸਨ। ਇੱਥੇ ਵੀ ਫ਼ਰਕ ਸਪੱਸ਼ਟ ਸੀ। ਜਦੋਂ ਉਨ੍ਹਾਂ ਨੇ ਵਿਦੇਸ਼ੀ ਭਾਸ਼ਾ ਦੀ ਵਰਤੋਂ ਕੀਤੀ, ਉਹ ਵਧੇਰੇ ਬੁੱਧੀਮਾਨ ਸਨ। ਖੋਜਕਰਤਾਵਾਂ ਦੇ ਅੰਦਾਜ਼ੇ ਅਨੁਸਾਰ ਅਸੀਂ ਵਿਦੇਸ਼ੀ ਭਾਸ਼ਾਵਾਂ ਪ੍ਰਤੀ ਵਧੇਰੇ ਇਕਾਗਰਚਿਤ ਹੁੰਦੇ ਹਾਂ। ਇਸਲਈ, ਅਸੀਂ ਭਾਵਨਾਤਮਕਤਾ ਨਾਲ ਨਹੀਂ, ਬਲਕਿ ਵਿਚਾਰਸ਼ੀਲਤਾ ਨਾਲ ਫ਼ੈਸਲੇ ਕਰਦੇਹਾਂ...