ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   bn বিশেষণ ২

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

৭৯ [ঊনআশি]

79 [ūna\'āśi]

বিশেষণ ২

[biśēṣaṇa 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। আমি ন-ল-প--া- প--ছি-৷ আম- ন-ল প-ষ-ক পর-ছ- ৷ আ-ি ন-ল প-ষ-ক প-ে-ি ৷ --------------------- আমি নীল পোষাক পরেছি ৷ 0
ā-i nīl- -ō---- -ar--hi āmi nīla pōṣāka parēchi ā-i n-l- p-ṣ-k- p-r-c-i ----------------------- āmi nīla pōṣāka parēchi
ਮੈਂ ਲਾਲ ਕੱਪੜੇ ਪਹਿਨੇ ਹਨ। আমি ল-ল প---- ---ছ-৤ আম- ল-ল প-ষ-ক পর-ছ-৤ আ-ি ল-ল প-ষ-ক প-ে-ি- -------------------- আমি লাল পোষাক পরেছি৤ 0
ā-i-l-l---ōṣ-k--pa--c--৤ āmi lāla pōṣāka parēchi৤ ā-i l-l- p-ṣ-k- p-r-c-i- ------------------------ āmi lāla pōṣāka parēchi৤
ਮੈਂ ਹਰੇ ਕੱਪੜੇ ਪਹਿਨੇ ਹਨ। আমি--ব-জ --ষ-ক--র---৤ আম- সব-জ প-ষ-ক পর-ছ-৤ আ-ি স-ু- প-ষ-ক প-ে-ি- --------------------- আমি সবুজ পোষাক পরেছি৤ 0
ā------u-a -----a-------i৤ āmi sabuja pōṣāka parēchi৤ ā-i s-b-j- p-ṣ-k- p-r-c-i- -------------------------- āmi sabuja pōṣāka parēchi৤
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। আম---কটা--ালো ব্য-গ-ক-ন-ি-৷ আম- একট- ক-ল- ব-য-গ ক-নছ- ৷ আ-ি এ-ট- ক-ল- ব-য-গ ক-ন-ি ৷ --------------------------- আমি একটা কালো ব্যাগ কিনছি ৷ 0
ā-i-ēk-ṭ- -----byāga --n-c-i āmi ēkaṭā kālō byāga kinachi ā-i ē-a-ā k-l- b-ā-a k-n-c-i ---------------------------- āmi ēkaṭā kālō byāga kinachi
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। আ-ি--কটা ব-দামী -্-াগ--ি-ছ- ৷ আম- একট- ব-দ-ম- ব-য-গ ক-নছ- ৷ আ-ি এ-ট- ব-দ-ম- ব-য-গ ক-ন-ি ৷ ----------------------------- আমি একটা বাদামী ব্যাগ কিনছি ৷ 0
ām--ē---ā----ā-ī-b--g- -in---i āmi ēkaṭā bādāmī byāga kinachi ā-i ē-a-ā b-d-m- b-ā-a k-n-c-i ------------------------------ āmi ēkaṭā bādāmī byāga kinachi
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। আম--এক-- ---- ব্য---কিন-ি-৷ আম- একট- স-দ- ব-য-গ ক-নছ- ৷ আ-ি এ-ট- স-দ- ব-য-গ ক-ন-ি ৷ --------------------------- আমি একটা সাদা ব্যাগ কিনছি ৷ 0
ā---ēk--ā-sādā -y--a k---c-i āmi ēkaṭā sādā byāga kinachi ā-i ē-a-ā s-d- b-ā-a k-n-c-i ---------------------------- āmi ēkaṭā sādā byāga kinachi
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। আ--র এ--- ন-ুন-গাড-- -া--৷ আম-র একট- নত-ন গ-ড-- চ-ই ৷ আ-া- এ-ট- ন-ু- গ-ড-ী চ-ই ৷ -------------------------- আমার একটা নতুন গাড়ী চাই ৷ 0
āmāra---aṭā na-u-a-gāṛī--ā-i āmāra ēkaṭā natuna gāṛī cā'i ā-ā-a ē-a-ā n-t-n- g-ṛ- c-'- ---------------------------- āmāra ēkaṭā natuna gāṛī cā'i
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। আ-ার এ--া--্র-ত-াতির-গ--়ী চ---৷ আম-র একট- দ-র-তগ-ত-র গ-ড-- চ-ই ৷ আ-া- এ-ট- দ-র-ত-া-ি- গ-ড-ী চ-ই ৷ -------------------------------- আমার একটা দ্রুতগাতির গাড়ী চাই ৷ 0
ā-ār--ē-aṭā d-----āti---g-ṛ--cā'i āmāra ēkaṭā drutagātira gāṛī cā'i ā-ā-a ē-a-ā d-u-a-ā-i-a g-ṛ- c-'- --------------------------------- āmāra ēkaṭā drutagātira gāṛī cā'i
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। আ--র একট- --াম-া-ক-গ-ড----াই-৷ আম-র একট- আর-মদ-য়ক গ-ড-- চ-ই ৷ আ-া- এ-ট- আ-া-দ-য়- গ-ড-ী চ-ই ৷ ------------------------------ আমার একটা আরামদায়ক গাড়ী চাই ৷ 0
ām-ra --a-ā ār-ma---aka g-------i āmāra ēkaṭā ārāmadāẏaka gāṛī cā'i ā-ā-a ē-a-ā ā-ā-a-ā-a-a g-ṛ- c-'- --------------------------------- āmāra ēkaṭā ārāmadāẏaka gāṛī cā'i
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ওপরে-এ-জ- ব------ম--ল----কেন-৷ ওপর- একজন ব-দ-ধ- মহ-ল- থ-ক-ন ৷ ও-র- এ-জ- ব-দ-ধ- ম-ি-া থ-ক-ন ৷ ------------------------------ ওপরে একজন বৃদ্ধা মহিলা থাকেন ৷ 0
ō-a-ē ēka-an- -r̥d-d-ā m---l- t-ā-ēna ōparē ēkajana br-d'dhā mahilā thākēna ō-a-ē ē-a-a-a b-̥-'-h- m-h-l- t-ā-ē-a ------------------------------------- ōparē ēkajana br̥d'dhā mahilā thākēna
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ও--- এক-ন মো-া-মহি-া-থ-ক-ন ৷ ওপর- একজন ম-ট- মহ-ল- থ-ক-ন ৷ ও-র- এ-জ- ম-ট- ম-ি-া থ-ক-ন ৷ ---------------------------- ওপরে একজন মোটা মহিলা থাকেন ৷ 0
ōp--ē -k---na -ō---m---lā ------a ōparē ēkajana mōṭā mahilā thākēna ō-a-ē ē-a-a-a m-ṭ- m-h-l- t-ā-ē-a --------------------------------- ōparē ēkajana mōṭā mahilā thākēna
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ন-------ন--ি-্--স- ম-ি-া ----ন-৷ ন-চ- একজন জ-জ-ঞ-স- মহ-ল- থ-ক-ন ৷ ন-চ- এ-জ- জ-জ-ঞ-স- ম-ি-া থ-ক-ন ৷ -------------------------------- নীচে একজন জিজ্ঞাসু মহিলা থাকেন ৷ 0
n-c- ēkaja-a-j---ās- m-hil- t--k--a nīcē ēkajana jijñāsu mahilā thākēna n-c- ē-a-a-a j-j-ā-u m-h-l- t-ā-ē-a ----------------------------------- nīcē ēkajana jijñāsu mahilā thākēna
ਸਾਡੇ ਮਹਿਮਾਨ ਚੰਗੇ ਲੋਕ ਸਨ। আ--দ---অ-িথ---ব-ন-দ-ভাল------িল---৷ আম-দ-র অত-থ-র-ব-ন-দ ভ-ল ল-ক ছ-ল-ন ৷ আ-া-ে- অ-ি-ি-া-ৃ-্- ভ-ল ল-ক ছ-ল-ন ৷ ----------------------------------- আমাদের অতিথিরাবৃন্দ ভাল লোক ছিলেন ৷ 0
ā--dēr--a----i----̥n---bhāla lō---chi--na āmādēra atithirābr-nda bhāla lōka chilēna ā-ā-ē-a a-i-h-r-b-̥-d- b-ā-a l-k- c-i-ē-a ----------------------------------------- āmādēra atithirābr̥nda bhāla lōka chilēna
ਸਾਡੇ ਮਹਿਮਾਨ ਨਿਮਰ ਲੋਕ ਸਨ। আ-াদ-- ----িব-ন-দ নম্----- --লে--৷ আম-দ-র অত-থ-ব-ন-দ নম-র ল-ক ছ-ল-ন ৷ আ-া-ে- অ-ি-ি-ৃ-্- ন-্- ল-ক ছ-ল-ন ৷ ---------------------------------- আমাদের অতিথিবৃন্দ নম্র লোক ছিলেন ৷ 0
āmād--a atit---r-n------r- l--a---i---a āmādēra atithibr-nda namra lōka chilēna ā-ā-ē-a a-i-h-b-̥-d- n-m-a l-k- c-i-ē-a --------------------------------------- āmādēra atithibr̥nda namra lōka chilēna
ਸਾਡੇ ਮਹਿਮਾਨ ਦਿਲਚਸਪ ਲੋਕ ਸਨ। আ-া-ের-অ--থি-ৃ--দ-----ন --- ছিলে--৷ আম-দ-র অত-থ-ব-ন-দ দ-র-ন ল-ক ছ-ল-ন ৷ আ-া-ে- অ-ি-ি-ৃ-্- দ-র-ন ল-ক ছ-ল-ন ৷ ----------------------------------- আমাদের অতিথিবৃন্দ দারুন লোক ছিলেন ৷ 0
ā-ād-ra-ati-hi-r̥nda------- --ka --i--na āmādēra atithibr-nda dāruna lōka chilēna ā-ā-ē-a a-i-h-b-̥-d- d-r-n- l-k- c-i-ē-a ---------------------------------------- āmādēra atithibr̥nda dāruna lōka chilēna
ਮੇਰੇ ਬੱਚੇ ਪਿਆਰੇ ਹਨ। আমা--ব-চ-চ-র--আ---র ৷ আম-র ব-চ-চ-র- আদর-র ৷ আ-া- ব-চ-চ-র- আ-র-র ৷ --------------------- আমার বাচ্চারা আদরের ৷ 0
āmā-- -āccār--ād-r-ra āmāra bāccārā ādarēra ā-ā-a b-c-ā-ā ā-a-ē-a --------------------- āmāra bāccārā ādarēra
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। কিন্---প----ব-----র বা----র- দু-্টু-৷ ক-ন-ত- প-রত-ব-শ-দ-র ব-চ-চ-র- দ-ষ-ট- ৷ ক-ন-ত- প-র-ি-ে-ী-ে- ব-চ-চ-র- দ-ষ-ট- ৷ ------------------------------------- কিন্তু প্রতিবেশীদের বাচ্চারা দুষ্টু ৷ 0
kin-u pr--i--śīd-ra---cc----d---u kintu pratibēśīdēra bāccārā duṣṭu k-n-u p-a-i-ē-ī-ē-a b-c-ā-ā d-ṣ-u --------------------------------- kintu pratibēśīdēra bāccārā duṣṭu
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? আ---র ব-চ--ার---- -ভ্---দ--? আপন-র ব-চ-চ-র- ক- সভ-য-ভদ-র? আ-ন-র ব-চ-চ-র- ক- স-্---দ-র- ---------------------------- আপনার বাচ্চারা কি সভ্য-ভদ্র? 0
āpa-ā-----cc-rā -i -----a-bh---a? āpanāra bāccārā ki sabhya-bhadra? ā-a-ā-a b-c-ā-ā k- s-b-y---h-d-a- --------------------------------- āpanāra bāccārā ki sabhya-bhadra?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...