ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   te విశేషణాలు 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [డెబ్బై తొమ్మిది]

79 [Ḍebbai tom'midi]

విశేషణాలు 2

Viśēṣaṇālu 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। నే-ు న--ం --గ- ద-స్తుల--వ-స-కు-్--ను నే_ నీ_ రం_ దు___ వే_____ న-న- న-ల- ర-గ- ద-స-త-ల- వ-స-క-న-న-న- ------------------------------------ నేను నీలం రంగు దుస్తులు వేసుకున్నాను 0
N------l-ṁ r-ṅ-- -us-----v--uk-n-ānu N___ n____ r____ d______ v__________ N-n- n-l-ṁ r-ṅ-u d-s-u-u v-s-k-n-ā-u ------------------------------------ Nēnu nīlaṁ raṅgu dustulu vēsukunnānu
ਮੈਂ ਲਾਲ ਕੱਪੜੇ ਪਹਿਨੇ ਹਨ। నేను--రు-ు--ంగ---ు-్త--ు వేసుకున-నాను నే_ ఎ__ రం_ దు___ వే_____ న-న- ఎ-ు-ు ర-గ- ద-స-త-ల- వ-స-క-న-న-న- ------------------------------------- నేను ఎరుపు రంగు దుస్తులు వేసుకున్నాను 0
N-nu -r-p- -a--- d-s--l- -ēsukun-ānu N___ e____ r____ d______ v__________ N-n- e-u-u r-ṅ-u d-s-u-u v-s-k-n-ā-u ------------------------------------ Nēnu erupu raṅgu dustulu vēsukunnānu
ਮੈਂ ਹਰੇ ਕੱਪੜੇ ਪਹਿਨੇ ਹਨ। న-న--ఆ---చ్----గు--ుస్తుల--వ-స--ున్-ా-ు నే_ ఆ____ రం_ దు___ వే_____ న-న- ఆ-ు-చ-చ ర-గ- ద-స-త-ల- వ-స-క-న-న-న- --------------------------------------- నేను ఆకుపచ్చ రంగు దుస్తులు వేసుకున్నాను 0
Nēn- ākup--c---aṅ-- d-s---------ku---nu N___ ā_______ r____ d______ v__________ N-n- ā-u-a-c- r-ṅ-u d-s-u-u v-s-k-n-ā-u --------------------------------------- Nēnu ākupacca raṅgu dustulu vēsukunnānu
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। నే-ు--క-నల్- -----కొంటున్-ాను నే_ ఒ_ న__ సం_ కొం____ న-న- ఒ- న-్- స-చ- క-ం-ు-్-ా-ు ----------------------------- నేను ఒక నల్ల సంచి కొంటున్నాను 0
N--u-o-a-n-lla s---ci k-ṇ----ā-u N___ o__ n____ s____ k_________ N-n- o-a n-l-a s-n-c- k-ṇ-u-n-n- -------------------------------- Nēnu oka nalla san̄ci koṇṭunnānu
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। న-ను -ో--మ-ం-ు-గల ఒక-స-చ---ొ-ట-న్---ు నే_ గో____ గ_ ఒ_ సం_ కొం____ న-న- గ-ధ-మ-ం-ు గ- ఒ- స-చ- క-ం-ు-్-ా-ు ------------------------------------- నేను గోధుమరంగు గల ఒక సంచి కొంటున్నాను 0
Nē-u gōd-u-ar-ṅ-- -a-- o-- -an----koṇ--nn-nu N___ g___________ g___ o__ s____ k_________ N-n- g-d-u-a-a-g- g-l- o-a s-n-c- k-ṇ-u-n-n- -------------------------------------------- Nēnu gōdhumaraṅgu gala oka san̄ci koṇṭunnānu
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। నే-- -క -ెల్- --చి-కొ--ు--న--ు నే_ ఒ_ తె__ సం_ కొం____ న-న- ఒ- త-ల-ల స-చ- క-ం-ు-్-ా-ు ------------------------------ నేను ఒక తెల్ల సంచి కొంటున్నాను 0
N-n- oka -ella----̄ci k-ṇ-un---u N___ o__ t____ s____ k_________ N-n- o-a t-l-a s-n-c- k-ṇ-u-n-n- -------------------------------- Nēnu oka tella san̄ci koṇṭunnānu
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। నా-ు-ఒ- -ొ-్- క-రు అవ--ం నా_ ఒ_ కొ__ కా_ అ___ న-క- ఒ- క-త-త క-ర- అ-స-ం ------------------------ నాకు ఒక కొత్త కారు అవసరం 0
Nāku-o-- -ot---k-r------ar-ṁ N___ o__ k____ k___ a_______ N-k- o-a k-t-a k-r- a-a-a-a- ---------------------------- Nāku oka kotta kāru avasaraṁ
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। నా-----గ---మై- -క ---ు -వ--ం నా_ వే_____ ఒ_ కా_ అ___ న-క- వ-గ-ం-మ-న ఒ- క-ర- అ-స-ం ---------------------------- నాకు వేగవంతమైన ఒక కారు అవసరం 0
Nāku--ēga----ama-n--ok- kāru ----araṁ N___ v_____________ o__ k___ a_______ N-k- v-g-v-n-a-a-n- o-a k-r- a-a-a-a- ------------------------------------- Nāku vēgavantamaina oka kāru avasaraṁ
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। న----సౌ-ర్యవ-తమై--ఒ- -ారు అ-సరం నా_ సౌ_______ ఒ_ కా_ అ___ న-క- స-క-్-వ-త-ై- ఒ- క-ర- అ-స-ం ------------------------------- నాకు సౌకర్యవంతమైన ఒక కారు అవసరం 0
Nāku ---ka---v--ta---n----a--ār----a-a-aṁ N___ s_________________ o__ k___ a_______ N-k- s-u-a-y-v-n-a-a-n- o-a k-r- a-a-a-a- ----------------------------------------- Nāku saukaryavantamaina oka kāru avasaraṁ
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ఒ- ము-ల---వి---ైన -ంటు--ి ఒ_ ము__ ఆ__ పై_ ఉం__ ఒ- మ-స-ి ఆ-ి- ప-న ఉ-ట-ం-ి ------------------------- ఒక ముసలి ఆవిడ పైన ఉంటుంది 0
O-------l---viḍ--pai----ṇṭ--di O__ m_____ ā____ p____ u______ O-a m-s-l- ā-i-a p-i-a u-ṭ-n-i ------------------------------ Oka musali āviḍa paina uṇṭundi
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ఒక-లావ--ా-ి- --న ఉ-టు-ది ఒ_ లా____ పై_ ఉం__ ఒ- ల-వ-ట-వ-డ ప-న ఉ-ట-ం-ి ------------------------ ఒక లావుటావిడ పైన ఉంటుంది 0
Oka l-v---v--- -a-na uṇ---di O__ l_________ p____ u______ O-a l-v-ṭ-v-ḍ- p-i-a u-ṭ-n-i ---------------------------- Oka lāvuṭāviḍa paina uṇṭundi
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ఉత్స------ి--- ఒక ఆ-ిడ క--- -ం-ుం-ి ఉ____ క___ ఒ_ ఆ__ కిం_ ఉం__ ఉ-్-ు-త క-ి-ి- ఒ- ఆ-ి- క-ం- ఉ-ట-ం-ి ----------------------------------- ఉత్సుకత కలిగిన ఒక ఆవిడ కింద ఉంటుంది 0
U-su--ta --l-gin---k---v-ḍa -i-d- -ṇ-u-di U_______ k_______ o__ ā____ k____ u______ U-s-k-t- k-l-g-n- o-a ā-i-a k-n-a u-ṭ-n-i ----------------------------------------- Utsukata kaligina oka āviḍa kinda uṇṭundi
ਸਾਡੇ ਮਹਿਮਾਨ ਚੰਗੇ ਲੋਕ ਸਨ। మ- --ిథ--ు---చ--మ-ు-ు-ు మా అ___ మం_ మ___ మ- అ-ి-ు-ు మ-చ- మ-ు-ు-ు ----------------------- మా అతిథులు మంచి మనుషులు 0
Mā--tithulu---n̄-i manuṣulu M_ a_______ m____ m_______ M- a-i-h-l- m-n-c- m-n-ṣ-l- --------------------------- Mā atithulu man̄ci manuṣulu
ਸਾਡੇ ਮਹਿਮਾਨ ਨਿਮਰ ਲੋਕ ਸਨ। మా---ిథులు మ-్--ద-్త---న--ను--లు మా అ___ మ_______ మ___ మ- అ-ి-ు-ు మ-్-ా-స-త-ల-న మ-ు-ు-ు -------------------------------- మా అతిథులు మర్యాదస్తులైన మనుషులు 0
M- -tithul--------ast--a-n-------u-u M_ a_______ m______________ m_______ M- a-i-h-l- m-r-ā-a-t-l-i-a m-n-ṣ-l- ------------------------------------ Mā atithulu maryādastulaina manuṣulu
ਸਾਡੇ ਮਹਿਮਾਨ ਦਿਲਚਸਪ ਲੋਕ ਸਨ। మ--అ--థు-- ఆసక్తిక-మైన-మన-ష-లు మా అ___ ఆ_______ మ___ మ- అ-ి-ు-ు ఆ-క-త-క-మ-న మ-ు-ు-ు ------------------------------ మా అతిథులు ఆసక్తికరమైన మనుషులు 0
Mā at--h-lu--sakti--r-----a -an---lu M_ a_______ ā______________ m_______ M- a-i-h-l- ā-a-t-k-r-m-i-a m-n-ṣ-l- ------------------------------------ Mā atithulu āsaktikaramaina manuṣulu
ਮੇਰੇ ਬੱਚੇ ਪਿਆਰੇ ਹਨ। నాకు మ--హ--ైన-ప---ల-- ------ు నా_ మ_____ పి___ ఉ___ న-క- మ-ో-ర-ై- ప-ల-ల-ు ఉ-్-ా-ు ----------------------------- నాకు మనోహరమైన పిల్లలు ఉన్నారు 0
N-k- manō----ma--- -illa-u ---āru N___ m____________ p______ u_____ N-k- m-n-h-r-m-i-a p-l-a-u u-n-r- --------------------------------- Nāku manōharamaina pillalu unnāru
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। క-న- -ా -క్కి-టి------ి--ొంట- -ి--లల---నా-ు కా_ మా ప_______ కొం_ పి______ క-న- మ- ప-్-ి-ట-వ-ళ-ళ-ి క-ం-ె ప-ల-ల-ు-్-ా-ు ------------------------------------------- కానీ మా పక్కింటివాళ్ళకి కొంటె పిల్లలున్నారు 0
K--- mā p--k---ivāḷḷa-- ---ṭe----la-u-n-ru K___ m_ p______________ k____ p___________ K-n- m- p-k-i-ṭ-v-ḷ-a-i k-ṇ-e p-l-a-u-n-r- ------------------------------------------ Kānī mā pakkiṇṭivāḷḷaki koṇṭe pillalunnāru
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? మ- -ిల్--ు మం-ి-ప్రవర-తన -లిగ---న--ారా? మీ పి___ మం_ ప్_____ క__ ఉ____ మ- ప-ల-ల-ు మ-చ- ప-ర-ర-త- క-ి-ి ఉ-్-ా-ా- --------------------------------------- మీ పిల్లలు మంచి ప్రవర్తన కలిగి ఉన్నారా? 0
M- -i--alu m--̄-i-p--var--n--kal-gi -nnār-? M_ p______ m____ p_________ k_____ u______ M- p-l-a-u m-n-c- p-a-a-t-n- k-l-g- u-n-r-? ------------------------------------------- Mī pillalu man̄ci pravartana kaligi unnārā?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...