ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   kn ಗುಣವಾಚಕಗಳು ೨

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

೭೯ [ಎಪ್ಪತ್ತೊಂಬತ್ತು]

79 [Eppattombattu]

ಗುಣವಾಚಕಗಳು ೨

guṇavācakagaḷu -2.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ನಾ-ು ಒ-ದ- --ಲ- ಅಂಗ--ನ--ು ಧರಿ----ದ-ನ-. ನಾ_ ಒಂ_ ನೀ_ ಅಂ____ ಧ______ ನ-ನ- ಒ-ದ- ನ-ಲ- ಅ-ಗ-ಯ-್-ು ಧ-ಿ-ಿ-್-ೇ-ೆ- ------------------------------------- ನಾನು ಒಂದು ನೀಲಿ ಅಂಗಿಯನ್ನು ಧರಿಸಿದ್ದೇನೆ. 0
N-nu-ond--n--- -ṅ---an----h-r--id-ē--. N___ o___ n___ a________ d____________ N-n- o-d- n-l- a-g-y-n-u d-a-i-i-d-n-. -------------------------------------- Nānu ondu nīli aṅgiyannu dharisiddēne.
ਮੈਂ ਲਾਲ ਕੱਪੜੇ ਪਹਿਨੇ ਹਨ। ನಾ---ಒ-ದು---ಂಪು --ಗಿಯ--ನ- ಧ-ಿ--ದ-ದೇ--. ನಾ_ ಒಂ_ ಕೆಂ_ ಅಂ____ ಧ______ ನ-ನ- ಒ-ದ- ಕ-ಂ-ು ಅ-ಗ-ಯ-್-ು ಧ-ಿ-ಿ-್-ೇ-ೆ- -------------------------------------- ನಾನು ಒಂದು ಕೆಂಪು ಅಂಗಿಯನ್ನು ಧರಿಸಿದ್ದೇನೆ. 0
N-----n-- kemp--a--i--nn---ha--si-d---. N___ o___ k____ a________ d____________ N-n- o-d- k-m-u a-g-y-n-u d-a-i-i-d-n-. --------------------------------------- Nānu ondu kempu aṅgiyannu dharisiddēne.
ਮੈਂ ਹਰੇ ਕੱਪੜੇ ਪਹਿਨੇ ਹਨ। ನ-ನ- ಒ--ು-ಹಸಿ-----ಗ-ಯನ--ು-----ಿದ್----. ನಾ_ ಒಂ_ ಹ__ ಅಂ____ ಧ______ ನ-ನ- ಒ-ದ- ಹ-ಿ-ು ಅ-ಗ-ಯ-್-ು ಧ-ಿ-ಿ-್-ೇ-ೆ- -------------------------------------- ನಾನು ಒಂದು ಹಸಿರು ಅಂಗಿಯನ್ನು ಧರಿಸಿದ್ದೇನೆ. 0
N----o-d- h-s--u aṅg-y--n--d---isiddē--. N___ o___ h_____ a________ d____________ N-n- o-d- h-s-r- a-g-y-n-u d-a-i-i-d-n-. ---------------------------------------- Nānu ondu hasiru aṅgiyannu dharisiddēne.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ನ--- --ದು----ಪು ಚೀಲವ--ನು ಕ--್-ು-್----. ನಾ_ ಒಂ_ ಕ__ ಚೀ____ ಕೊ______ ನ-ನ- ಒ-ದ- ಕ-್-ು ಚ-ಲ-ನ-ನ- ಕ-ಳ-ಳ-ತ-ತ-ನ-. -------------------------------------- ನಾನು ಒಂದು ಕಪ್ಪು ಚೀಲವನ್ನು ಕೊಳ್ಳುತ್ತೇನೆ. 0
Nānu on-u -a--u ------nnu k--ḷ--t-n-. N___ o___ k____ c________ k__________ N-n- o-d- k-p-u c-l-v-n-u k-ḷ-u-t-n-. ------------------------------------- Nānu ondu kappu cīlavannu koḷḷuttēne.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ನ-ನು ಒ-ದು-ಕಂ-ು ಚೀ---್-ು --ಳ್--ತ್ತೇನೆ. ನಾ_ ಒಂ_ ಕಂ_ ಚೀ____ ಕೊ______ ನ-ನ- ಒ-ದ- ಕ-ದ- ಚ-ಲ-ನ-ನ- ಕ-ಳ-ಳ-ತ-ತ-ನ-. ------------------------------------- ನಾನು ಒಂದು ಕಂದು ಚೀಲವನ್ನು ಕೊಳ್ಳುತ್ತೇನೆ. 0
N-n---ndu -andu --lavan-u koḷ--t--ne. N___ o___ k____ c________ k__________ N-n- o-d- k-n-u c-l-v-n-u k-ḷ-u-t-n-. ------------------------------------- Nānu ondu kandu cīlavannu koḷḷuttēne.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ನ--- ಒಂದ----ಳಿ ---ವ---ು ಕೊ--ಳ-ತ್--ನೆ. ನಾ_ ಒಂ_ ಬಿ_ ಚೀ____ ಕೊ______ ನ-ನ- ಒ-ದ- ಬ-ಳ- ಚ-ಲ-ನ-ನ- ಕ-ಳ-ಳ-ತ-ತ-ನ-. ------------------------------------- ನಾನು ಒಂದು ಬಿಳಿ ಚೀಲವನ್ನು ಕೊಳ್ಳುತ್ತೇನೆ. 0
Nā---o--- b--i--īlav---u-k--ḷ--tē--. N___ o___ b___ c________ k__________ N-n- o-d- b-ḷ- c-l-v-n-u k-ḷ-u-t-n-. ------------------------------------ Nānu ondu biḷi cīlavannu koḷḷuttēne.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ನ--ೆ --ದು--ೊ- ಗ-ಡಿ -ೇ-ು. ನ__ ಒಂ_ ಹೊ_ ಗಾ_ ಬೇ__ ನ-ಗ- ಒ-ದ- ಹ-ಸ ಗ-ಡ- ಬ-ಕ-. ------------------------ ನನಗೆ ಒಂದು ಹೊಸ ಗಾಡಿ ಬೇಕು. 0
Nana-e o----hosa-g--- -ēk-. N_____ o___ h___ g___ b____ N-n-g- o-d- h-s- g-ḍ- b-k-. --------------------------- Nanage ondu hosa gāḍi bēku.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ನನಗ- ---- ವ-ಗ-ಾದ --ಡಿ --ಕು. ನ__ ಒಂ_ ವೇ___ ಗಾ_ ಬೇ__ ನ-ಗ- ಒ-ದ- ವ-ಗ-ಾ- ಗ-ಡ- ಬ-ಕ-. --------------------------- ನನಗೆ ಒಂದು ವೇಗವಾದ ಗಾಡಿ ಬೇಕು. 0
Nana---ond- vē--v-d- g--i ----. N_____ o___ v_______ g___ b____ N-n-g- o-d- v-g-v-d- g-ḍ- b-k-. ------------------------------- Nanage ondu vēgavāda gāḍi bēku.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ನ-ಗ--ಒ-ದ- ಹಿತ---ಾದ -ಾ----ೇ-ು. ನ__ ಒಂ_ ಹಿ_____ ಗಾ_ ಬೇ__ ನ-ಗ- ಒ-ದ- ಹ-ತ-ರ-ಾ- ಗ-ಡ- ಬ-ಕ-. ----------------------------- ನನಗೆ ಒಂದು ಹಿತಕರವಾದ ಗಾಡಿ ಬೇಕು. 0
Nanag- -n-- ----ka-avāda--āḍ- ----. N_____ o___ h___________ g___ b____ N-n-g- o-d- h-t-k-r-v-d- g-ḍ- b-k-. ----------------------------------- Nanage ondu hitakaravāda gāḍi bēku.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ಅ--ಲ- ಮೇ-ೆ ಒ--- ವಯಸ---ದ-ಮ--ಳ--ವಾಸಿಸುತ--ಾಳೆ. ಅ__ ಮೇ_ ಒ__ ವ____ ಮ__ ವಾ______ ಅ-್-ಿ ಮ-ಲ- ಒ-್- ವ-ಸ-ಸ-ದ ಮ-ಿ-ೆ ವ-ಸ-ಸ-ತ-ತ-ಳ-. ------------------------------------------- ಅಲ್ಲಿ ಮೇಲೆ ಒಬ್ಬ ವಯಸ್ಸಾದ ಮಹಿಳೆ ವಾಸಿಸುತ್ತಾಳೆ. 0
Al---mēle-o-b- vay-s'sā-a-mah--e --sisu---ḷ-. A___ m___ o___ v_________ m_____ v___________ A-l- m-l- o-b- v-y-s-s-d- m-h-ḷ- v-s-s-t-ā-e- --------------------------------------------- Alli mēle obba vayas'sāda mahiḷe vāsisuttāḷe.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ಅ-್-- --ಲ- -ಬ್ಬ-ದ--ಪ-ಮಹ-ಳ----ಸ-ಸು-್--ಳ-. ಅ__ ಮೇ_ ಒ__ ದ__ ಮ__ ವಾ______ ಅ-್-ಿ ಮ-ಲ- ಒ-್- ದ-್- ಮ-ಿ-ೆ ವ-ಸ-ಸ-ತ-ತ-ಳ-. ---------------------------------------- ಅಲ್ಲಿ ಮೇಲೆ ಒಬ್ಬ ದಪ್ಪ ಮಹಿಳೆ ವಾಸಿಸುತ್ತಾಳೆ. 0
A--- mē-e o-ba dapp----h--e ----su-t---. A___ m___ o___ d____ m_____ v___________ A-l- m-l- o-b- d-p-a m-h-ḷ- v-s-s-t-ā-e- ---------------------------------------- Alli mēle obba dappa mahiḷe vāsisuttāḷe.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ಅಲ್ಲ--ಕ--ಗ- -ಬ-- -ು---ಲ-ು--- -ಹಿ-----ಸ-ಸ-ತ--ಾ--. ಅ__ ಕೆ__ ಒ__ ಕು______ ಮ__ ವಾ______ ಅ-್-ಿ ಕ-ಳ-ೆ ಒ-್- ಕ-ತ-ಹ-ವ-ಳ-ಳ ಮ-ಿ-ೆ ವ-ಸ-ಸ-ತ-ತ-ಳ-. ------------------------------------------------ ಅಲ್ಲಿ ಕೆಳಗೆ ಒಬ್ಬ ಕುತೂಹಲವುಳ್ಳ ಮಹಿಳೆ ವಾಸಿಸುತ್ತಾಳೆ. 0
A-li-keḷ--e -----k-tū-al-v-ḷḷa-m-h-ḷe ------t-ā--. A___ k_____ o___ k____________ m_____ v___________ A-l- k-ḷ-g- o-b- k-t-h-l-v-ḷ-a m-h-ḷ- v-s-s-t-ā-e- -------------------------------------------------- Alli keḷage obba kutūhalavuḷḷa mahiḷe vāsisuttāḷe.
ਸਾਡੇ ਮਹਿਮਾਨ ਚੰਗੇ ਲੋਕ ਸਨ। ನ-್ಮ----ಥ-ಗ----ಳ-ಳ-ಯ --. ನ__ ಅ____ ಒ___ ಜ__ ನ-್- ಅ-ಿ-ಿ-ಳ- ಒ-್-ೆ- ಜ-. ------------------------ ನಮ್ಮ ಅತಿಥಿಗಳು ಒಳ್ಳೆಯ ಜನ. 0
Nam'm- -t-t--g-ḷu-----ya -ana. N_____ a_________ o_____ j____ N-m-m- a-i-h-g-ḷ- o-ḷ-y- j-n-. ------------------------------ Nam'ma atithigaḷu oḷḷeya jana.
ਸਾਡੇ ਮਹਿਮਾਨ ਨਿਮਰ ਲੋਕ ਸਨ। ನ-್--ಅತಿಥ-ಗಳ--ವ-ನ-- -ನ. ನ__ ಅ____ ವಿ__ ಜ__ ನ-್- ಅ-ಿ-ಿ-ಳ- ವ-ನ-ತ ಜ-. ----------------------- ನಮ್ಮ ಅತಿಥಿಗಳು ವಿನೀತ ಜನ. 0
Nam'----tit---aḷ- ----t- --n-. N_____ a_________ v_____ j____ N-m-m- a-i-h-g-ḷ- v-n-t- j-n-. ------------------------------ Nam'ma atithigaḷu vinīta jana.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ನಮ್- -ತಿಥ--ಳು ಸ--ಾರ-್ಯಕ- -ನ. ನ__ ಅ____ ಸ್______ ಜ__ ನ-್- ಅ-ಿ-ಿ-ಳ- ಸ-ವ-ರ-್-ಕ- ಜ-. ---------------------------- ನಮ್ಮ ಅತಿಥಿಗಳು ಸ್ವಾರಸ್ಯಕರ ಜನ. 0
N-m-ma---i-h--a-- ---r-s-a-a-- --n-. N_____ a_________ s___________ j____ N-m-m- a-i-h-g-ḷ- s-ā-a-y-k-r- j-n-. ------------------------------------ Nam'ma atithigaḷu svārasyakara jana.
ਮੇਰੇ ਬੱਚੇ ਪਿਆਰੇ ਹਨ। ನ----ಮು--ದ--ಮಕ್---ದ----ೆ. ನ__ ಮು__ ಮ_______ ನ-ಗ- ಮ-ದ-ದ- ಮ-್-ಳ-ದ-ದ-ರ-. ------------------------- ನನಗೆ ಮುದ್ದು ಮಕ್ಕಳಿದ್ದಾರೆ. 0
N-nag--m--du ---k------r-. N_____ m____ m____________ N-n-g- m-d-u m-k-a-i-d-r-. -------------------------- Nanage muddu makkaḷiddāre.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ಆ-ರ--ನೆರ-ಮನ-ಯ---ಮ---ಳ- ತ---ಾ -ು--ರ-. ಆ__ ನೆ______ ಮ___ ತುಂ_ ತುಂ___ ಆ-ರ- ನ-ರ-ಮ-ೆ-ವ- ಮ-್-ಳ- ತ-ಂ-ಾ ತ-ಂ-ರ-. ------------------------------------ ಆದರೆ ನೆರೆಮನೆಯವರ ಮಕ್ಕಳು ತುಂಬಾ ತುಂಟರು. 0
Ā--re--e-e--ne-a--ra -a-kaḷ- -u----t--ṭa--. Ā____ n_____________ m______ t____ t_______ Ā-a-e n-r-m-n-y-v-r- m-k-a-u t-m-ā t-ṇ-a-u- ------------------------------------------- Ādare neremaneyavara makkaḷu tumbā tuṇṭaru.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? ನ-ಮ----ಕ್ಕ-- ----ೆ--ರ-? ನಿ__ ಮ___ ಒ______ ನ-ಮ-ಮ ಮ-್-ಳ- ಒ-್-ೆ-ವ-ೆ- ----------------------- ನಿಮ್ಮ ಮಕ್ಕಳು ಒಳ್ಳೆಯವರೆ? 0
N-m'-- -ak-a----ḷ-eyav--e? N_____ m______ o__________ N-m-m- m-k-a-u o-ḷ-y-v-r-? -------------------------- Nim'ma makkaḷu oḷḷeyavare?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...