ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   fa ‫نوشیدنیها‬

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

‫12 [دوازده]‬

‫12 [davaazdah]‬‬‬

‫نوشیدنیها‬

‫nooshidanihaa‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। ‫-- -ا--می‌ن----‬ ‫__ چ__ م_______ ‫-ن چ-ی م-‌-و-م-‬ ----------------- ‫من چای می‌نوشم.‬ 0
‫m-n----a-e--i-noo-h-m--‬‬ ‫___ c_____ m_____________ ‫-a- c-a-y- m---o-s-a-.-‬- -------------------------- ‫man chaaye mi-noosham.‬‬‬
ਮੈਂ ਕਾਫੀ ਪੀਂਦਾ / ਪੀਂਦੀ ਹਾਂ। ‫م- قه-ه م--ن-شم.‬ ‫__ ق___ م_______ ‫-ن ق-و- م-‌-و-م-‬ ------------------ ‫من قهوه می‌نوشم.‬ 0
‫ma- -hahv-h mi---o--a--‬-‬ ‫___ g______ m_____________ ‫-a- g-a-v-h m---o-s-a-.-‬- --------------------------- ‫man ghahveh mi-noosham.‬‬‬
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। ‫م- آ- م-دنی---‌ن-شم-‬ ‫__ آ_ م____ م_______ ‫-ن آ- م-د-ی م-‌-و-م-‬ ---------------------- ‫من آب معدنی می‌نوشم.‬ 0
‫--n a-----&---s;da-- m--noosh-m.‬‬‬ ‫___ a__ m___________ m_____________ ‫-a- a-b m-&-p-s-d-n- m---o-s-a-.-‬- ------------------------------------ ‫man aab ma'dani mi-noosham.‬‬‬
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫-و -ای -ا-ب--لی-و-می-ن-ش-؟‬ ‫__ چ__ ر_ ب_ ل___ م_______ ‫-و چ-ی ر- ب- ل-م- م-‌-و-ی-‬ ---------------------------- ‫تو چای را با لیمو می‌نوشی؟‬ 0
‫-o- c-aa-- ra ba l--oo--i-n-os---‬-‬ ‫___ c_____ r_ b_ l____ m____________ ‫-o- c-a-y- r- b- l-m-o m---o-s-i-‬-‬ ------------------------------------- ‫too chaaye ra ba limoo mi-nooshi?‬‬‬
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? ‫تو ------- ب---ک- م-‌ن-ش-؟‬ ‫__ ق___ ر_ ب_ ش__ م_______ ‫-و ق-و- ر- ب- ش-ر م-‌-و-ی-‬ ---------------------------- ‫تو قهوه را با شکر می‌نوشی؟‬ 0
‫too gh-h--- ra ba s-----mi-no-s-i-‬-‬ ‫___ g______ r_ b_ s____ m____________ ‫-o- g-a-v-h r- b- s-e-r m---o-s-i-‬-‬ -------------------------------------- ‫too ghahveh ra ba shekr mi-nooshi?‬‬‬
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? ‫تو-آ- ر--با-ی----‌--ش--‬ ‫__ آ_ ر_ ب_ ی_ م_______ ‫-و آ- ر- ب- ی- م-‌-و-ی-‬ ------------------------- ‫تو آب را با یخ می‌نوشی؟‬ 0
‫--o-----r---a-yak--mi-noos--?‬-‬ ‫___ a__ r_ b_ y___ m____________ ‫-o- a-b r- b- y-k- m---o-s-i-‬-‬ --------------------------------- ‫too aab ra ba yakh mi-nooshi?‬‬‬
ਇੱਥੇ ਇੱਕ ਪਾਰਟੀ ਚੱਲ ਰਹੀ ਹੈ। ‫ای-جا یک-----ن--ا--.‬ ‫_____ ی_ م_____ ا____ ‫-ی-ج- ی- م-م-ن- ا-ت-‬ ---------------------- ‫اینجا یک مهمانی است.‬ 0
‫-en--a---k -e--aa-i ------‬ ‫______ y__ m_______ a______ ‫-e-j-a y-k m-h-a-n- a-t-‬-‬ ---------------------------- ‫eenjaa yek mehmaani ast.‬‬‬
ਲੋਕ ਸ਼ੈਂਪੇਨ ਪੀ ਰਹੇ ਹਨ। ‫م--م -ام--ی- -ی-ن-ش---‬ ‫____ ش______ م________ ‫-ر-م ش-م-ا-ن م-‌-و-ن-.- ------------------------ ‫مردم شامپاین می‌نوشند.‬ 0
‫---do--s--ampaa------n-os---d.‬-‬ ‫______ s_________ m______________ ‫-a-d-m s-a-m-a-y- m---o-s-a-d-‬-‬ ---------------------------------- ‫mardom shaampaayn mi-nooshand.‬‬‬
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। ‫مردم--راب-و-آبج--م--ن--ند.‬ ‫____ ش___ و آ___ م________ ‫-ر-م ش-ا- و آ-ج- م-‌-و-ن-.- ---------------------------- ‫مردم شراب و آبجو می‌نوشند.‬ 0
‫-ar--- -har--b va--a--o----n--s-a-d.-‬‬ ‫______ s______ v_ a____ m______________ ‫-a-d-m s-a-a-b v- a-b-o m---o-s-a-d-‬-‬ ---------------------------------------- ‫mardom sharaab va aabjo mi-nooshand.‬‬‬
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? ‫-و-ال-ل -ی‌---ی؟‬ ‫__ ا___ م_______ ‫-و ا-ک- م-‌-و-ی-‬ ------------------ ‫تو الکل می‌نوشی؟‬ 0
‫too--l--l-mi-n-o--i?-‬‬ ‫___ a____ m____________ ‫-o- a-k-l m---o-s-i-‬-‬ ------------------------ ‫too alkol mi-nooshi?‬‬‬
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? ‫تو--ی--ی -----شی-‬ ‫__ و____ م_______ ‫-و و-س-ی م-‌-و-ی-‬ ------------------- ‫تو ویسکی می‌نوشی؟‬ 0
‫t-o-v-ski m--n---h-?‬‬‬ ‫___ v____ m____________ ‫-o- v-s-i m---o-s-i-‬-‬ ------------------------ ‫too viski mi-nooshi?‬‬‬
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? ‫-- -------ر---ا ر---م----ش-؟‬ ‫__ ن_____ ر_ ب_ ر__ م_______ ‫-و ن-ش-ب- ر- ب- ر-م م-‌-و-ی-‬ ------------------------------ ‫تو نوشابه را با رام می‌نوشی؟‬ 0
‫-o-----sh--beh-ra-b- r-a- mi--o-sh--‬-‬ ‫___ n_________ r_ b_ r___ m____________ ‫-o- n-o-h-a-e- r- b- r-a- m---o-s-i-‬-‬ ---------------------------------------- ‫too nooshaabeh ra ba raam mi-nooshi?‬‬‬
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। ‫من-ش-م-ا-ن-د------ار--‬ ‫__ ش______ د___ ن______ ‫-ن ش-م-ا-ن د-س- ن-ا-م-‬ ------------------------ ‫من شامپاین دوست ندارم.‬ 0
‫--- -haa--a-yn -oost --d-a-am-‬‬‬ ‫___ s_________ d____ n___________ ‫-a- s-a-m-a-y- d-o-t n-d-a-a-.-‬- ---------------------------------- ‫man shaampaayn doost nadaaram.‬‬‬
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। ‫-ن شر---دوس--ن--ر--‬ ‫__ ش___ د___ ن______ ‫-ن ش-ا- د-س- ن-ا-م-‬ --------------------- ‫من شراب دوست ندارم.‬ 0
‫ma--shar-ab-d---- --daaram.-‬‬ ‫___ s______ d____ n___________ ‫-a- s-a-a-b d-o-t n-d-a-a-.-‬- ------------------------------- ‫man sharaab doost nadaaram.‬‬‬
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। ‫-ن-آبجو-د-----د-رم.‬ ‫__ آ___ د___ ن______ ‫-ن آ-ج- د-س- ن-ا-م-‬ --------------------- ‫من آبجو دوست ندارم.‬ 0
‫-a- aab-o d---- -ad-a-a-.‬‬‬ ‫___ a____ d____ n___________ ‫-a- a-b-o d-o-t n-d-a-a-.-‬- ----------------------------- ‫man aabjo doost nadaaram.‬‬‬
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। ‫بچه -ی- -وس- د-رد.‬ ‫___ ش__ د___ د_____ ‫-چ- ش-ر د-س- د-ر-.- -------------------- ‫بچه شیر دوست دارد.‬ 0
‫-ac--h sh-r-doos------d.‬-‬ ‫______ s___ d____ d________ ‫-a-h-h s-i- d-o-t d-a-d-‬-‬ ---------------------------- ‫bacheh shir doost daard.‬‬‬
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। ‫بچ- کاک--- و-آب-س-- دو-ت ---د-‬ ‫___ ک_____ و آ_ س__ د___ د_____ ‫-چ- ک-ک-ئ- و آ- س-ب د-س- د-ر-.- -------------------------------- ‫بچه کاکائو و آب سیب دوست دارد.‬ 0
‫b--heh-k---a---a --b--i-----s- --a---‬‬‬ ‫______ k_____ v_ a__ s__ d____ d________ ‫-a-h-h k-a-a- v- a-b s-b d-o-t d-a-d-‬-‬ ----------------------------------------- ‫bacheh kaakao va aab sib doost daard.‬‬‬
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। ‫-ن-خ------ پرتقال و-آب--ریپ-ف----دوست د-رد-‬ ‫__ خ___ آ_ پ_____ و آ_ گ___ ف___ د___ د_____ ‫-ن خ-ن- آ- پ-ت-ا- و آ- گ-ی- ف-و- د-س- د-ر-.- --------------------------------------------- ‫آن خانم آب پرتقال و آب گریپ فروت دوست دارد.‬ 0
‫----kh-anom--ab----t--haal--a-----g-r-p -r-ot do-s---aar-.‬‬‬ ‫___ k______ a__ p_________ v_ a__ g____ f____ d____ d________ ‫-a- k-a-n-m a-b p-r-e-h-a- v- a-b g-r-p f-o-t d-o-t d-a-d-‬-‬ -------------------------------------------------------------- ‫aan khaanom aab porteghaal va aab gerip froot doost daard.‬‬‬

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।