ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   uk Напої

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12 [дванадцять]

12 [dvanadtsyatʹ]

Напої

[Napoï]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। Я -’ю ---. Я п’ю чай. Я п-ю ч-й- ---------- Я п’ю чай. 0
Y- -ʺ-- cha--. YA pʺyu chay-. Y- p-y- c-a-̆- -------------- YA pʺyu chay̆.
ਮੈਂ ਕਾਫੀ ਪੀਂਦਾ / ਪੀਂਦੀ ਹਾਂ। Я --ю --в-. Я п’ю каву. Я п-ю к-в-. ----------- Я п’ю каву. 0
YA--ʺyu-k-vu. YA pʺyu kavu. Y- p-y- k-v-. ------------- YA pʺyu kavu.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। Я-п-- м-н-ра-ь-- в--у. Я п’ю мінеральну воду. Я п-ю м-н-р-л-н- в-д-. ---------------------- Я п’ю мінеральну воду. 0
YA p--------r-l-nu --du. YA pʺyu mineralʹnu vodu. Y- p-y- m-n-r-l-n- v-d-. ------------------------ YA pʺyu mineralʹnu vodu.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? Чи-п’єш т--чай - -им-ном? Чи п’єш ти чай з лимоном? Ч- п-є- т- ч-й з л-м-н-м- ------------------------- Чи п’єш ти чай з лимоном? 0
C----ʺyesh ty--hay--z-l----om? Chy pʺyesh ty chay- z lymonom? C-y p-y-s- t- c-a-̆ z l-m-n-m- ------------------------------ Chy pʺyesh ty chay̆ z lymonom?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? Чи----ш--- к--у-з---кр-м? Чи п’єш ти каву з цукром? Ч- п-є- т- к-в- з ц-к-о-? ------------------------- Чи п’єш ти каву з цукром? 0
Ch--pʺyes- -y ---u-z-ts-k---? Chy pʺyesh ty kavu z tsukrom? C-y p-y-s- t- k-v- z t-u-r-m- ----------------------------- Chy pʺyesh ty kavu z tsukrom?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? Ч- п’є--т--в-д- з-льо--м? Чи п’єш ти воду з льодом? Ч- п-є- т- в-д- з л-о-о-? ------------------------- Чи п’єш ти воду з льодом? 0
C-- p--esh--y --d- z-lʹod-m? Chy pʺyesh ty vodu z lʹodom? C-y p-y-s- t- v-d- z l-o-o-? ---------------------------- Chy pʺyesh ty vodu z lʹodom?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। Т-т-в-чір-а. Тут вечірка. Т-т в-ч-р-а- ------------ Тут вечірка. 0
Tut------rka. Tut vechirka. T-t v-c-i-k-. ------------- Tut vechirka.
ਲੋਕ ਸ਼ੈਂਪੇਨ ਪੀ ਰਹੇ ਹਨ। Л--и п-ю-ь -----нс-ке. Люди п’ють шампанське. Л-д- п-ю-ь ш-м-а-с-к-. ---------------------- Люди п’ють шампанське. 0
L--dy -------sha-pan-ʹk-. Lyudy pʺyutʹ shampansʹke. L-u-y p-y-t- s-a-p-n-ʹ-e- ------------------------- Lyudy pʺyutʹ shampansʹke.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। Л-д-----ть -ино-- п-в-. Люди п’ють вино і пиво. Л-д- п-ю-ь в-н- і п-в-. ----------------------- Люди п’ють вино і пиво. 0
Lyu-- pʺ-ut--v-n- i---v-. Lyudy pʺyutʹ vyno i pyvo. L-u-y p-y-t- v-n- i p-v-. ------------------------- Lyudy pʺyutʹ vyno i pyvo.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? Чи п’-ш-т---лког-ль? Чи п’єш ти алкоголь? Ч- п-є- т- а-к-г-л-? -------------------- Чи п’єш ти алкоголь? 0
Ch---ʺyesh -- -l-oho-ʹ? Chy pʺyesh ty alkoholʹ? C-y p-y-s- t- a-k-h-l-? ----------------------- Chy pʺyesh ty alkoholʹ?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? Ч- п-єш-т--ві---? Чи п’єш ти віскі? Ч- п-є- т- в-с-і- ----------------- Чи п’єш ти віскі? 0
Chy p-y-sh----v---i? Chy pʺyesh ty viski? C-y p-y-s- t- v-s-i- -------------------- Chy pʺyesh ty viski?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? Ч---’є---и к-лу-з ---ом? Чи п’єш ти колу з ромом? Ч- п-є- т- к-л- з р-м-м- ------------------------ Чи п’єш ти колу з ромом? 0
Ch--p-ye-- ---k--u-----mom? Chy pʺyesh ty kolu z romom? C-y p-y-s- t- k-l- z r-m-m- --------------------------- Chy pʺyesh ty kolu z romom?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। Я -е лю----ш-----с--ого. Я не люблю шампанського. Я н- л-б-ю ш-м-а-с-к-г-. ------------------------ Я не люблю шампанського. 0
Y- ne -yu-l-u sh----n------. YA ne lyublyu shampansʹkoho. Y- n- l-u-l-u s-a-p-n-ʹ-o-o- ---------------------------- YA ne lyublyu shampansʹkoho.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। Я--- ---л--в-н-. Я не люблю вина. Я н- л-б-ю в-н-. ---------------- Я не люблю вина. 0
YA-----yu-l-u --n-. YA ne lyublyu vyna. Y- n- l-u-l-u v-n-. ------------------- YA ne lyublyu vyna.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। Я--- лю--- --в-. Я не люблю пива. Я н- л-б-ю п-в-. ---------------- Я не люблю пива. 0
Y- -- ---bl-u p-va. YA ne lyublyu pyva. Y- n- l-u-l-u p-v-. ------------------- YA ne lyublyu pyva.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। Не-овля л----- -оло--. Немовля любить молоко. Н-м-в-я л-б-т- м-л-к-. ---------------------- Немовля любить молоко. 0
Nem--l------byt- --l--o. Nemovlya lyubytʹ moloko. N-m-v-y- l-u-y-ʹ m-l-k-. ------------------------ Nemovlya lyubytʹ moloko.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। Ди---а лю-и-------о-і -б-у--и- с--. Дитина любить какао і яблучний сік. Д-т-н- л-б-т- к-к-о і я-л-ч-и- с-к- ----------------------------------- Дитина любить какао і яблучний сік. 0
D-ty-a-lyu---ʹ ---ao i----luc-n--̆ --k. Dytyna lyubytʹ kakao i yabluchnyy- sik. D-t-n- l-u-y-ʹ k-k-o i y-b-u-h-y-̆ s-k- --------------------------------------- Dytyna lyubytʹ kakao i yabluchnyy̆ sik.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। Жін------ит- п-ма--н-еви- -----------фру---и--с--. Жінка любить помаранчевий сік і грейпфрутовий сік. Ж-н-а л-б-т- п-м-р-н-е-и- с-к і г-е-п-р-т-в-й с-к- -------------------------------------------------- Жінка любить помаранчевий сік і грейпфрутовий сік. 0
Zh--ka l-u------om-ra--h---y---ik --h------ru--vyy̆ ---. Zhinka lyubytʹ pomaranchevyy- sik i hrey-pfrutovyy- sik. Z-i-k- l-u-y-ʹ p-m-r-n-h-v-y- s-k i h-e-̆-f-u-o-y-̆ s-k- -------------------------------------------------------- Zhinka lyubytʹ pomaranchevyy̆ sik i hrey̆pfrutovyy̆ sik.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।