ਪ੍ਹੈਰਾ ਕਿਤਾਬ

pa ਪੇਅ – ਪਦਾਰਥ   »   zh 饮料

12 [ਬਾਰਾਂ]

ਪੇਅ – ਪਦਾਰਥ

ਪੇਅ – ਪਦਾਰਥ

12[十二]

12 [shí'èr]

饮料

yǐnliào

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੈਂ ਚਾਹ ਪੀਂਦਾ / ਪੀਂਦੀ ਹਾਂ। 我 喝-- 。 我 喝 茶 。 我 喝 茶 。 ------- 我 喝 茶 。 0
w- hē ch-. w_ h_ c___ w- h- c-á- ---------- wǒ hē chá.
ਮੈਂ ਕਾਫੀ ਪੀਂਦਾ / ਪੀਂਦੀ ਹਾਂ। 我 - 咖啡 。 我 喝 咖_ 。 我 喝 咖- 。 -------- 我 喝 咖啡 。 0
Wǒ-hē kāfēi. W_ h_ k_____ W- h- k-f-i- ------------ Wǒ hē kāfēi.
ਮੈਂ ਮਿਨਰਲ ਵਾਟਰ ਪੀਂਦਾ / ਪੀਂਦੀ ਹਾਂ। 我-喝 -泉--。 我 喝 矿__ 。 我 喝 矿-水 。 --------- 我 喝 矿泉水 。 0
W- hē ku-ngquá---huǐ. W_ h_ k________ s____ W- h- k-à-g-u-n s-u-. --------------------- Wǒ hē kuàngquán shuǐ.
ਕੀ ਤੂੰ ਨਿੰਬੂ ਵਾਲੀ ਚਾਹ ਪੀਂਦਾ / ਪੀਂਦੀ ਹੈਂ? 你---加--- 茶 吗-? 你 喝 加___ 茶 吗 ? 你 喝 加-檬- 茶 吗 ? -------------- 你 喝 加柠檬的 茶 吗 ? 0
Nǐ -ē-jiā ní---éng-de --á m-? N_ h_ j__ n_______ d_ c__ m__ N- h- j-ā n-n-m-n- d- c-á m-? ----------------------------- Nǐ hē jiā níngméng de chá ma?
ਕੀ ਤੂੰ ਸ਼ੱਕਰ ਵਾਲੀ ਚਾਹ ਪੀਂਦਾ / ਪੀਂਦੀ ਹੈਂ? 你 喝 --的--- 吗 ? 你 喝 加__ 咖_ 吗 ? 你 喝 加-的 咖- 吗 ? -------------- 你 喝 加糖的 咖啡 吗 ? 0
Nǐ--ē --ā---g -e kā-ēi--a? N_ h_ j______ d_ k____ m__ N- h- j-ā-á-g d- k-f-i m-? -------------------------- Nǐ hē jiātáng de kāfēi ma?
ਕੀ ਤੂੰ ਬਰਫ ਵਾਲਾ ਪਾਣੀ ਪੀਂਦਾ / ਪੀਂਦੀ ਹੈਂ? 你 喝不喝-加---- ? 你 喝__ 加__ 水 ? 你 喝-喝 加-的 水 ? ------------- 你 喝不喝 加冰的 水 ? 0
N--h--bù-hē-j-ā bī-g -- shuǐ? N_ h_ b_ h_ j__ b___ d_ s____ N- h- b- h- j-ā b-n- d- s-u-? ----------------------------- Nǐ hē bù hē jiā bīng de shuǐ?
ਇੱਥੇ ਇੱਕ ਪਾਰਟੀ ਚੱਲ ਰਹੀ ਹੈ। 这里 有-一- 聚会-。 这_ 有 一_ 聚_ 。 这- 有 一- 聚- 。 ------------ 这里 有 一个 聚会 。 0
Zhè li-----ī-- jù-u-. Z__ l_ y______ j_____ Z-è l- y-u-ī-è j-h-ì- --------------------- Zhè li yǒuyīgè jùhuì.
ਲੋਕ ਸ਼ੈਂਪੇਨ ਪੀ ਰਹੇ ਹਨ। 人--喝 --- 。 人_ 喝 香__ 。 人- 喝 香-酒 。 ---------- 人们 喝 香槟酒 。 0
R--m-- -- -i-ngb--j--. R_____ h_ x___________ R-n-e- h- x-ā-g-ī-j-ǔ- ---------------------- Rénmen hē xiāngbīnjiǔ.
ਲੋਕ ਸ਼ਰਾਬ ਅਤੇ ਬੀਅਰ ਪੀ ਰਹੇ ਹਨ। 人们 喝 --酒-和 ---。 人_ 喝 葡__ 和 啤_ 。 人- 喝 葡-酒 和 啤- 。 --------------- 人们 喝 葡萄酒 和 啤酒 。 0
R----n-h- -ú-á---ǔ-h- p---ǔ. R_____ h_ p_______ h_ p_____ R-n-e- h- p-t-o-i- h- p-j-ǔ- ---------------------------- Rénmen hē pútáojiǔ hé píjiǔ.
ਕੀ ਤੂੰ ਮਦਿਰਾ ਪੀਂਦਾ / ਪੀਂਦੀ ਹੈ? 你 喝--- ? 你 喝_ 吗 ? 你 喝- 吗 ? -------- 你 喝酒 吗 ? 0
Nǐ-hēji- --? N_ h____ m__ N- h-j-ǔ m-? ------------ Nǐ hējiǔ ma?
ਕੀ ਤੂੰ ਵਿਸਕੀ ਪੀਂਦਾ / ਪੀਂਦੀ ਹੈਂ? 你-喝-威士忌-吗 ? 你 喝 威__ 吗 ? 你 喝 威-忌 吗 ? ----------- 你 喝 威士忌 吗 ? 0
N- hē -ē--hìjì---? N_ h_ w_______ m__ N- h- w-i-h-j- m-? ------------------ Nǐ hē wēishìjì ma?
ਕੀ ਤੂੰ ਕੋਲਾ ਦੇ ਨਾਲ ਰਮ ਪੀਂਦਾ / ਪੀਂਦੀ ਹੈਂ? 你---可--加 -姆酒 --? 你 喝 可_ 加 朗__ 吗 ? 你 喝 可- 加 朗-酒 吗 ? ---------------- 你 喝 可乐 加 朗姆酒 吗 ? 0
N- hē k-lè ji----n- mǔ--iǔ---? N_ h_ k___ j__ l___ m_ j__ m__ N- h- k-l- j-ā l-n- m- j-ǔ m-? ------------------------------ Nǐ hē kělè jiā lǎng mǔ jiǔ ma?
ਮੈਨੂੰ ਸ਼ੈਂਪੇਨ ਚੰਗੀ ਨਹੀਂ ਲੱਗਦੀ। 我-不--- --香-酒-。 我 不 喜_ 喝 香__ 。 我 不 喜- 喝 香-酒 。 -------------- 我 不 喜欢 喝 香槟酒 。 0
W- -ù -ǐh--- hē ------īnji-. W_ b_ x_____ h_ x___________ W- b- x-h-ā- h- x-ā-g-ī-j-ǔ- ---------------------------- Wǒ bù xǐhuān hē xiāngbīnjiǔ.
ਮੈਨੂੰ ਸ਼ਰਾਬ ਚੰਗੀ ਨਹੀਂ ਲੱਗਦੀ। 我-不--- 喝---酒 。 我 不 喜_ 喝 葡__ 。 我 不 喜- 喝 葡-酒 。 -------------- 我 不 喜欢 喝 葡萄酒 。 0
W- bù-xǐ-uā--hē pútá---ǔ. W_ b_ x_____ h_ p________ W- b- x-h-ā- h- p-t-o-i-. ------------------------- Wǒ bù xǐhuān hē pútáojiǔ.
ਮੈਨੂੰ ਬੀਅਰ ਚੰਗੀ ਨਹੀਂ ਲੱਗਦੀ। 我 --喜- - -酒 。 我 不 喜_ 喝 啤_ 。 我 不 喜- 喝 啤- 。 ------------- 我 不 喜欢 喝 啤酒 。 0
W- ------u------pí-iǔ. W_ b_ x_____ h_ p_____ W- b- x-h-ā- h- p-j-ǔ- ---------------------- Wǒ bù xǐhuān hē píjiǔ.
ਬੱਚੇ ਨੂੰ ਦੁੱਧ ਚੰਗਾ ਲੱਗਦਾ ਹੈ। 这个----喜--喝 -奶-。 这_ 婴_ 喜_ 喝 牛_ 。 这- 婴- 喜- 喝 牛- 。 --------------- 这个 婴儿 喜欢 喝 牛奶 。 0
Zhèg- yī-g--- -ǐh--n hē n-únǎi. Z____ y______ x_____ h_ n______ Z-è-e y-n-'-r x-h-ā- h- n-ú-ǎ-. ------------------------------- Zhège yīng'ér xǐhuān hē niúnǎi.
ਬੱਚੇ ਨੂੰ ਨਾਰੀਅਲ ਅਤੇ ਸੇਬ ਦਾ ਰਸ ਚੰਗਾ ਲੱਗਦਾ ਹੈ। 这个-小孩--欢 - 热-克力-- --- 。 这_ 小_ 喜_ 喝 热___ 和 苹__ 。 这- 小- 喜- 喝 热-克- 和 苹-汁 。 ----------------------- 这个 小孩 喜欢 喝 热巧克力 和 苹果汁 。 0
Zh-ge--i-oh-i--ǐhu-- -- rè -iǎokèlì -é píng--ǒ --ī. Z____ x______ x_____ h_ r_ q_______ h_ p______ z___ Z-è-e x-ǎ-h-i x-h-ā- h- r- q-ǎ-k-l- h- p-n-g-ǒ z-ī- --------------------------------------------------- Zhège xiǎohái xǐhuān hē rè qiǎokèlì hé píngguǒ zhī.
ਇਸਤਰੀ ਨੂੰ ਸੰਤਰੇ ਅਤੇ ਅੰਗੂਰ ਦਾ ਰਸ ਚੰਗਾ ਲੱਗਦਾ ਹੈ। 这个----喜欢-- 橙汁-和 -萄柚汁 。 这_ 女_ 喜_ 喝 橙_ 和 葡___ 。 这- 女- 喜- 喝 橙- 和 葡-柚- 。 ---------------------- 这个 女人 喜欢 喝 橙汁 和 葡萄柚汁 。 0
Zhège--ǚ-én----u-- -- c--n--hī-hé pút-o y-- z-ī. Z____ n____ x_____ h_ c_______ h_ p____ y__ z___ Z-è-e n-r-n x-h-ā- h- c-é-g-h- h- p-t-o y-u z-ī- ------------------------------------------------ Zhège nǚrén xǐhuān hē chéngzhī hé pútáo yòu zhī.

ਭਾਸ਼ਾ ਵਜੋਂ ਸੰਕੇਤ

ਲੋਕਾਂ ਨੇ ਸੰਚਾਰ ਲਈ ਭਾਸ਼ਾਵਾਂ ਦੀ ਸਿਰਜਣਾ ਕੀਤੀ। ਇੱਥੋਂ ਤੱਕ ਕਿ ਬੋਲੇ ਜਾਂ ਘੱਟ ਸੁਣਾਈ ਦੇਣ ਵਾਲਿਆਂ ਦੀ ਆਪਣੀ ਵੱਖਰੀ ਭਾਸ਼ਾ ਹੈ। ਇਹ ਸੰਕੇਤਕ ਭਾਸ਼ਾ ਹੈ, ਸਾਰੇ ਸੁਣਨ ਦੇ ਅਯੋਗ ਵਿਅਕਤੀਆਂ ਦੀ ਮੁਢਲੀ ਭਾਸ਼ਾ। ਇਸਦੀ ਬਣਤਰ ਸੰਯੁਕਤ ਚਿਨ੍ਹਾਂ 'ਤੇ ਆਧਾਰਿਤ ਹੈ। ਇਸਨਾਲ ਇਹ ਦ੍ਰਿਸ਼ਟੀ ਭਾਸ਼ਾ, ਜਾਂ ‘ਦਿਸਣਯੋਗ’ ਬਣ ਜਾਂਦੀ ਹੈ। ਇਸਲਈ, ਕੀ ਸੰਕੇਤਕ ਭਾਸ਼ਾ ਅੰਤਰ-ਰਾਸ਼ਟਰੀ ਪੱਧਰ 'ਤੇ ਸਮਝੀ ਜਾ ਸਕਦੀ ਹੈ? ਨਹੀਂ, ਸੰਕੇਤਾਂ ਦੀਆਂ ਵੀ ਵੱਖ-ਵੱਖ ਰਾਸ਼ਟਰੀ ਭਾਸ਼ਾਵਾਂ ਹੁੰਦੀਆਂ ਹਨ। ਹਰੇਕ ਦੇਸ਼ ਦੀ ਆਪਣੀ ਨਿੱਜੀ ਸੰਕੇਤਕ ਭਾਸ਼ਾ ਹੈ। ਅਤੇ ਇਹ ਦੇਸ਼ ਦੇ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਕਿਉਂਕਿ ਭਾਸ਼ਾ ਦੀ ਉਤਪੱਤੀ ਹਮੇਸ਼ਾਂ ਸਭਿਆਚਾਰ ਤੋਂ ਹੁੰਦੀ ਹੈ। ਇਹ ਨਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਲਈ ਵੀ ਸੱਚ ਹੈ। ਪਰ, ਇੱਥੇ, ਇੱਕ ਅੰਤਰ-ਰਾਸ਼ਟਰੀ ਸੰਕੇਤਕ ਭਾਸ਼ਾ ਮੌਜੂਦ ਹੁੰਦੀ ਹੈ। ਪਰ ਇਸਦੇ ਸੰਕੇਤ ਕੁਝ ਵਧੇਰੇ ਗੁੰਝਲਦਾਰ ਹੁੰਦੇ ਹਨ। ਫੇਰ ਵੀ, ਰਾਸ਼ਟਰੀ ਸੰਕੇਤਕ ਭਾਸ਼ਾਵਾਂ ਇਕ-ਦੂਸਰੇ ਨਾਲ ਮਿਲਦੀਆਂ ਹਨ। ਬਹੁਤ ਸਾਰੇ ਸੰਕੇਤ ਮਹੱਤਵਪੂਰਨ ਹੁੰਦੇ ਹਨ। ਉਨ੍ਹਾਂ ਦਾ ਰੁਝਾਨ ਉਨ੍ਹਾਂ ਦੁਆਰਾ ਦਰਸਾਈਆਂ ਜਾਂਦੀਆਂ ਵਸਤੂਆਂ ਦੇ ਆਕਾਰ ਵੱਲ ਹੁੰਦਾ ਹੈ। ਸਭ ਤੋਂ ਵੱਡੇ ਪੱਧਰ 'ਤੇ ਵਰਤੀ ਜਾਣ ਵਾਲੀ ਸੰਕੇਤਕ ਭਾਸ਼ਾ ਅਮੈਰੀਕਨ ਸਾਈਨ ਲੈਂਗੁਏਜ ਹੈ। ਸੰਕੇਤਕ ਭਾਸ਼ਾਵਾਂ ਸੰਪੂਰਨ-ਭਾਸ਼ਾਵਾਂ ਵਜੋਂ ਪਛਾਣੀਆਂ ਜਾਂਦੀਆਂ ਹਨ। ਉਨ੍ਹਾਂ ਦੀ ਆਪਣੀ ਨਿੱਜੀ ਵਿਆਕਰਣ ਹੁੰਦੀ ਹੈ। ਪਰ ਇਹ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਦੀ ਵਿਆਕਰਣ ਨਾਲੋਂ ਵੱਖਰੀ ਹੁੰਦੀ ਹੈ। ਨਤੀਜੇ ਵਜੋਂ, ਸੰਕੇਤਕ ਭਾਸ਼ਾ ਅੱਖਰ ਤੋਂ ਅੱਖਰ ਅਨੁਵਾਦ ਨਹੀਂ ਕੀਤੀ ਜਾ ਸਕਦੀ। ਭਾਵੇਂ ਕਿ, ਸੰਕੇਤਕ ਭਾਸ਼ਾਵਾਂ ਦੇ ਦੁਭਾਸ਼ੀਏ ਮੌਜੂਦ ਹੁੰਦੇ ਹਨ। ਸੰਕੇਤਕ ਭਾਸ਼ਾ ਦੁਆਰਾ ਜਾਣਕਾਰੀ ਦਾ ਸੰਚਾਰ ਨਿਰੰਤਰ ਹੁੰਦਾ ਹੈ। ਭਾਵ, ਕੇਵਲ ਇੱਕ ਸੰਕੇਤ ਪੂਰੇ ਵਾਕ ਨੂੰ ਜ਼ਾਹਰ ਕਰ ਸਕਦਾ ਹੈ। ਸੰਕੇਤਕ ਭਾਸ਼ਾ ਵਿੱਚ ਵੀ ਉਪ-ਭਾਸ਼ਾਵਾਂ ਹੁੰਦੀਆਂ ਹਨ। ਖੇਤਰੀ ਵਿਸ਼ੇਸ਼ਤਾਵਾਂ ਦੇ ਆਪਣੇ ਨਿੱਜੀ ਸੰਕੇਤ ਹੁੰਦੇ ਹਨ। ਅਤੇ ਹਰੇਕ ਸੰਕੇਤਕ ਭਾਸ਼ਾ ਦਾ ਆਪਣਾ ਨਿੱਜੀ ਸਵਰ-ਉਚਾਰਨ ਹੁੰਦਾ ਹੈ। ਇਹ ਸੰਕੇਤਾਂ ਲਈ ਵੀ ਲਾਗੂ ਹੁੰਦਾ ਹੈ: ਸਾਡਾ ਲਹਿਜਾ ਸਾਡੇ ਮੁੱਢ ਨੂੰ ਦਰਸਾਉਂਦਾ ਹੈ।