ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   bg Осведомяване за пътя

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [четирийсет]

40 [chetiriyset]

Осведомяване за пътя

Osvedomyavane za pytya

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, Из--нет-! И________ И-в-н-т-! --------- Извинете! 0
Izvi---e! I________ I-v-n-t-! --------- Izvinete!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? Мо--те л--да -и-п-м-г--те? М_____ л_ д_ м_ п_________ М-ж-т- л- д- м- п-м-г-е-е- -------------------------- Можете ли да ми помогнете? 0
M-z-e---li--a-mi-po-o--ete? M______ l_ d_ m_ p_________ M-z-e-e l- d- m- p-m-g-e-e- --------------------------- Mozhete li da mi pomognete?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? Къде им- ------б-р-р-с----нт? К___ и__ т__ д____ р_________ К-д- и-а т-к д-б-р р-с-о-а-т- ----------------------------- Къде има тук добър ресторант? 0
K--e-----t-k ---yr ---t-ra--? K___ i__ t__ d____ r_________ K-d- i-a t-k d-b-r r-s-o-a-t- ----------------------------- Kyde ima tuk dobyr restorant?
ਉਸ ਮੋੜ ਤੋਂ ਖੱਬੇ ਹੱਥ ਮੁੜੋ। З-в--те--а--в----д -гъ--. З______ н_____ з__ ъ_____ З-в-й-е н-л-в- з-д ъ-ъ-а- ------------------------- Завийте наляво зад ъгъла. 0
Z---y-e-na--av--z-d ygy--. Z______ n______ z__ y_____ Z-v-y-e n-l-a-o z-d y-y-a- -------------------------- Zaviyte nalyavo zad ygyla.
ਫਿਰ ਥੋੜ੍ਹਾ ਸਿੱਧਾ ਜਾਓ। Върве-- -л-д ---а -апр-во. В______ с___ т___ н_______ В-р-е-е с-е- т-в- н-п-а-о- -------------------------- Вървете след това направо. 0
V--vet--s-e- -ova-n-p---o. V______ s___ t___ n_______ V-r-e-e s-e- t-v- n-p-a-o- -------------------------- Vyrvete sled tova napravo.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। По--- ---д-лжет- сто--ет-- -а-ясно. П____ п_________ с__ м____ н_______ П-с-е п-о-ъ-ж-т- с-о м-т-а н-д-с-о- ----------------------------------- После продължете сто метра надясно. 0
P---e -r-dylz---- s-o -etr- n---as--. P____ p__________ s__ m____ n________ P-s-e p-o-y-z-e-e s-o m-t-a n-d-a-n-. ------------------------------------- Posle prodylzhete sto metra nadyasno.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। М--е-- ---вз-мете-и-авт-б-с. М_____ д_ в______ и а_______ М-ж-т- д- в-е-е-е и а-т-б-с- ---------------------------- Можете да вземете и автобус. 0
Mozh-te d---z--ete----------. M______ d_ v______ i a_______ M-z-e-e d- v-e-e-e i a-t-b-s- ----------------------------- Mozhete da vzemete i avtobus.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। Мож-т- -а---еме---и тра-ва-. М_____ д_ в______ и т_______ М-ж-т- д- в-е-е-е и т-а-в-й- ---------------------------- Можете да вземете и трамвай. 0
Mo-he-- da-v-em-t--- tramvay. M______ d_ v______ i t_______ M-z-e-e d- v-e-e-e i t-a-v-y- ----------------------------- Mozhete da vzemete i tramvay.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। М----- и -а--а--т- -л-- --н. М_____ и д_ к_____ с___ м___ М-ж-т- и д- к-р-т- с-е- м-н- ---------------------------- Можете и да карате след мен. 0
Mo------i -a kar-t- ---- -en. M______ i d_ k_____ s___ m___ M-z-e-e i d- k-r-t- s-e- m-n- ----------------------------- Mozhete i da karate sled men.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? Как ---ст-г----о фут-о-ния-ст--ион? К__ д_ с_____ д_ ф________ с_______ К-к д- с-и-н- д- ф-т-о-н-я с-а-и-н- ----------------------------------- Как да стигна до футболния стадион? 0
K-k -a-s-i-n--d- -u--o-n-y- s-----n? K__ d_ s_____ d_ f_________ s_______ K-k d- s-i-n- d- f-t-o-n-y- s-a-i-n- ------------------------------------ Kak da stigna do futbolniya stadion?
ਪੁਲ ਦੇ ਉਸ ਪਾਰ ਚੱਲੋ। П---ече-е-мос--! П________ м_____ П-е-е-е-е м-с-а- ---------------- Пресечете моста! 0
Pres---et--mo-ta! P_________ m_____ P-e-e-h-t- m-s-a- ----------------- Presechete mosta!
ਸੁਰੰਗ ਵਿੱਚੋਂ ਜਾਓ। Карай-е пр-- ---е-а! К______ п___ т______ К-р-й-е п-е- т-н-л-! -------------------- Карайте през тунела! 0
K-r---e----z-t---la! K______ p___ t______ K-r-y-e p-e- t-n-l-! -------------------- Karayte prez tunela!
ਤੀਸਰੇ ਸਿਗਨਲ ਤੱਕ ਜਾਓ। К---й-е д- -р-т-я--ве--ф--. К______ д_ т_____ с________ К-р-й-е д- т-е-и- с-е-о-а-. --------------------------- Карайте до третия светофар. 0
Ka--y-e -- ---t-ya -vet--ar. K______ d_ t______ s________ K-r-y-e d- t-e-i-a s-e-o-a-. ---------------------------- Karayte do tretiya svetofar.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। Сле--то-а за-ий-е-п- п-рват--у---а--адясн-. С___ т___ з______ п_ п______ у____ н_______ С-е- т-в- з-в-й-е п- п-р-а-а у-и-а н-д-с-о- ------------------------------------------- След това завийте по първата улица надясно. 0
Sle- ---a-----y-e po -y--a-- --i-s----d---no. S___ t___ z______ p_ p______ u_____ n________ S-e- t-v- z-v-y-e p- p-r-a-a u-i-s- n-d-a-n-. --------------------------------------------- Sled tova zaviyte po pyrvata ulitsa nadyasno.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। П---е -а--й-е -а-р------е- -лед-ащ--- к--стов--е. П____ к______ н______ п___ с_________ к__________ П-с-е к-р-й-е н-п-а-о п-е- с-е-в-щ-т- к-ъ-т-в-щ-. ------------------------------------------------- После карайте направо през следващото кръстовище. 0
Posle ----y-- -----vo-p-ez -l---a-h-ho-o---yst---s-c--. P____ k______ n______ p___ s____________ k_____________ P-s-e k-r-y-e n-p-a-o p-e- s-e-v-s-c-o-o k-y-t-v-s-c-e- ------------------------------------------------------- Posle karayte napravo prez sledvashchoto krystovishche.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? Извин-т-, как--а -т---а--о л--и----? И________ к__ д_ с_____ д_ л________ И-в-н-т-, к-к д- с-и-н- д- л-т-щ-т-? ------------------------------------ Извинете, как да стигна до летището? 0
Iz-i---e,--ak da-sti-n-----le-ish-h---? I________ k__ d_ s_____ d_ l___________ I-v-n-t-, k-k d- s-i-n- d- l-t-s-c-e-o- --------------------------------------- Izvinete, kak da stigna do letishcheto?
ਸਭਤੋਂ ਵਧੀਆ, ਮੈਟਰੋ ਤੋਂ ਜਾਓ। Н-------е --------м--р--о. Н________ в______ м_______ Н-й-д-б-е в-е-е-е м-т-о-о- -------------------------- Най-добре вземете метрото. 0
Nay-dob-e-v-e-et--m-tr-to. N________ v______ m_______ N-y-d-b-e v-e-e-e m-t-o-o- -------------------------- Nay-dobre vzemete metroto.
ਆਖਰੀ ਸਟੇਸ਼ਨ ਤੱਕ ਜਾਓ। П-т-вайт-----с-- -----с-ед-ата--п-р--. П________ п_____ д_ п_________ с______ П-т-в-й-е п-о-т- д- п-с-е-н-т- с-и-к-. -------------------------------------- Пътувайте просто до последната спирка. 0
Py-uv-yte pro-to--- posl-d--t- s-i--a. P________ p_____ d_ p_________ s______ P-t-v-y-e p-o-t- d- p-s-e-n-t- s-i-k-. -------------------------------------- Pytuvayte prosto do poslednata spirka.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...