ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   uk Запитання шляху

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [сорок]

40 [sorok]

Запитання шляху

Zapytannya shlyakhu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, В--а--е! В_______ В-б-ч-е- -------- Вибачте! 0
Vyb--h--! V________ V-b-c-t-! --------- Vybachte!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? Чи--о---е-ви мен- ---о-----? Ч_ М_____ в_ м___ д_________ Ч- М-ж-т- в- м-н- д-п-м-г-и- ---------------------------- Чи Можете ви мені допомогти? 0
Ch- -oz---e--- m------pom----? C__ M______ v_ m___ d_________ C-y M-z-e-e v- m-n- d-p-m-h-y- ------------------------------ Chy Mozhete vy meni dopomohty?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? Де -ут----орош-й-р-ст----? Д_ т__ є х______ р________ Д- т-т є х-р-ш-й р-с-о-а-? -------------------------- Де тут є хороший ресторан? 0
De-tut-ye--ho-osh-y--r--t-ran? D_ t__ y_ k________ r________ D- t-t y- k-o-o-h-y- r-s-o-a-? ------------------------------ De tut ye khoroshyy̆ restoran?
ਉਸ ਮੋੜ ਤੋਂ ਖੱਬੇ ਹੱਥ ਮੁੜੋ। Зве-н-т---іво--ч -а ---ом. З_______ л______ з_ р_____ З-е-н-т- л-в-р-ч з- р-г-м- -------------------------- Зверніть ліворуч за рогом. 0
Zv---it- --v---ch----r-ho-. Z_______ l_______ z_ r_____ Z-e-n-t- l-v-r-c- z- r-h-m- --------------------------- Zvernitʹ livoruch za rohom.
ਫਿਰ ਥੋੜ੍ਹਾ ਸਿੱਧਾ ਜਾਓ। Йд-ть -о----пр--о. Й____ п____ п_____ Й-і-ь п-т-м п-я-о- ------------------ Йдіть потім прямо. 0
Y̆di---p-t---pr----. Y̆____ p____ p______ Y-d-t- p-t-m p-y-m-. -------------------- Y̆ditʹ potim pryamo.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। Зв---у-ш- п-а----ч----о------с-----т-і-. З________ п________ п_______ с__ м______ З-е-н-в-и п-а-о-у-, п-о-д-т- с-о м-т-і-. ---------------------------------------- Звернувши праворуч, пройдіть сто метрів. 0
Z-e-nuvsh- -r--o-u-h-----y---tʹ -t--me-ri-. Z_________ p_________ p_______ s__ m______ Z-e-n-v-h- p-a-o-u-h- p-o-̆-i-ʹ s-o m-t-i-. ------------------------------------------- Zvernuvshy pravoruch, proy̆ditʹ sto metriv.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। Ви--ож------кож--о-х--и-----бу--м. В_ м_____ т____ п______ а_________ В- м-ж-т- т-к-ж п-ї-а-и а-т-б-с-м- ---------------------------------- Ви можете також поїхати автобусом. 0
V- -ozhe---t-k-z- --i-------a--ob-so-. V_ m______ t_____ p_______ a_________ V- m-z-e-e t-k-z- p-i-k-a-y a-t-b-s-m- -------------------------------------- Vy mozhete takozh poïkhaty avtobusom.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। В- можете т--о- -о-ха-и тр---аєм. В_ м_____ т____ п______ т________ В- м-ж-т- т-к-ж п-ї-а-и т-а-в-є-. --------------------------------- Ви можете також поїхати трамваєм. 0
V- m-z---e t-k--h p--̈kha---tramva--m. V_ m______ t_____ p_______ t_________ V- m-z-e-e t-k-z- p-i-k-a-y t-a-v-y-m- -------------------------------------- Vy mozhete takozh poïkhaty tramvayem.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। В- мо---е---кож---ост---о-х-т- -- ---ю. В_ м_____ т____ п_____ п______ з_ м____ В- м-ж-т- т-к-ж п-о-т- п-ї-а-и з- м-о-. --------------------------------------- Ви можете також просто поїхати за мною. 0
V- -o----e--ak-zh-p--s-o --i---a-----------. V_ m______ t_____ p_____ p_______ z_ m_____ V- m-z-e-e t-k-z- p-o-t- p-i-k-a-y z- m-o-u- -------------------------------------------- Vy mozhete takozh prosto poïkhaty za mnoyu.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? Як-п-о-ти -о----бо-----о --------? Я_ п_____ д_ ф__________ с________ Я- п-о-т- д- ф-т-о-ь-о-о с-а-і-н-? ---------------------------------- Як пройти до футбольного стадіону? 0
Y-k p-o-----d--fut-ol--o-o-----i---? Y__ p_____ d_ f__________ s________ Y-k p-o-̆-y d- f-t-o-ʹ-o-o s-a-i-n-? ------------------------------------ Yak proy̆ty do futbolʹnoho stadionu?
ਪੁਲ ਦੇ ਉਸ ਪਾਰ ਚੱਲੋ। П-р-й-і-- че----міс-! П________ ч____ м____ П-р-й-і-ь ч-р-з м-с-! --------------------- Перейдіть через міст! 0
Perey̆-itʹ cher-- --s-! P________ c_____ m____ P-r-y-d-t- c-e-e- m-s-! ----------------------- Perey̆ditʹ cherez mist!
ਸੁਰੰਗ ਵਿੱਚੋਂ ਜਾਓ। Їд--е-ч-р---ту--ль! Ї____ ч____ т______ Ї-ь-е ч-р-з т-н-л-! ------------------- Їдьте через тунель! 0
I-dʹt- ch-rez -u-e-ʹ! Ï____ c_____ t______ I-d-t- c-e-e- t-n-l-! --------------------- Ïdʹte cherez tunelʹ!
ਤੀਸਰੇ ਸਿਗਨਲ ਤੱਕ ਜਾਓ। Ї---е-до-тр---о---св---о--ра. Ї____ д_ т_______ с__________ Ї-ь-е д- т-е-ь-г- с-і-л-ф-р-. ----------------------------- Їдьте до третього світлофора. 0
Ïdʹte-do t--tʹ-ho s--tlofo-a. Ï____ d_ t_______ s__________ I-d-t- d- t-e-ʹ-h- s-i-l-f-r-. ------------------------------ Ïdʹte do tretʹoho svitlofora.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। Зв-р---- п---- --п-р-у-вул-цю-п------ч. З_______ п____ у п____ в_____ п________ З-е-н-т- п-т-м у п-р-у в-л-ц- п-а-о-у-. --------------------------------------- Зверніть потім у першу вулицю праворуч. 0
Zv----t--p-t-m-- pe-s-u -ul-t--- pr----uch. Z_______ p____ u p_____ v_______ p_________ Z-e-n-t- p-t-m u p-r-h- v-l-t-y- p-a-o-u-h- ------------------------------------------- Zvernitʹ potim u pershu vulytsyu pravoruch.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। Ї--те-----м -рям------з----бл-ж-е-перех-е-тя. Ї____ п____ п____ ч____ н________ п__________ Ї-ь-е п-т-м п-я-о ч-р-з н-й-л-ж-е п-р-х-е-т-. --------------------------------------------- Їдьте потім прямо через найближче перехрестя. 0
Ïdʹ-e-pot-m --yamo c----z ------yzh-he pere-h--sty-. Ï____ p____ p_____ c_____ n__________ p____________ I-d-t- p-t-m p-y-m- c-e-e- n-y-b-y-h-h- p-r-k-r-s-y-. ----------------------------------------------------- Ïdʹte potim pryamo cherez nay̆blyzhche perekhrestya.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? В---ч--- ---по-ра-ит- -- -е--п-р--? В_______ я_ п________ д_ а_________ В-б-ч-е- я- п-т-а-и-и д- а-р-п-р-у- ----------------------------------- Вибачте, як потрапити до аеропорту? 0
Vy-a-hte,-y----o-r------do aer-po---? V________ y__ p________ d_ a_________ V-b-c-t-, y-k p-t-a-y-y d- a-r-p-r-u- ------------------------------------- Vybachte, yak potrapyty do aeroportu?
ਸਭਤੋਂ ਵਧੀਆ, ਮੈਟਰੋ ਤੋਂ ਜਾਓ। Н-й----е-на-м----. Н_______ н_ м_____ Н-й-р-щ- н- м-т-о- ------------------ Найкраще на метро. 0
N-y̆k--sh-he -- -----. N__________ n_ m_____ N-y-k-a-h-h- n- m-t-o- ---------------------- Nay̆krashche na metro.
ਆਖਰੀ ਸਟੇਸ਼ਨ ਤੱਕ ਜਾਓ। Ї-ьт- п--с-о-до-к-н-е-о- з-п-н--. Ї____ п_____ д_ к_______ з_______ Ї-ь-е п-о-т- д- к-н-е-о- з-п-н-и- --------------------------------- Їдьте просто до кінцевої зупинки. 0
Ï------r-s-------i-t--voï ---y-k-. Ï____ p_____ d_ k________ z_______ I-d-t- p-o-t- d- k-n-s-v-i- z-p-n-y- ------------------------------------ Ïdʹte prosto do kintsevoï zupynky.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...