ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   kn ದಾರಿಯ ಬಗ್ಗೆ ವಿಚಾರಿಸುವುದು

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

೪೦ [ನಲವತ್ತು]

40 [Nalavattu]

ದಾರಿಯ ಬಗ್ಗೆ ವಿಚಾರಿಸುವುದು

[dāriya bagge vicārisuvudu.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, ಕ-ಷಮ-ಸಿ. ಕ-ಷಮ-ಸ-. ಕ-ಷ-ಿ-ಿ- -------- ಕ್ಷಮಿಸಿ. 0
Kṣ-m-si. Kṣamisi. K-a-i-i- -------- Kṣamisi.
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ನ-------ಲ್ಪ ---ಯ---ಡುವಿ--? ನನಗ- ಸ-ವಲ-ಪ ಸಹ-ಯ ಮ-ಡ-ವ-ರ-? ನ-ಗ- ಸ-ವ-್- ಸ-ಾ- ಮ-ಡ-ವ-ರ-? -------------------------- ನನಗೆ ಸ್ವಲ್ಪ ಸಹಾಯ ಮಾಡುವಿರಾ? 0
Na-a-e----l---sa-āy- --ḍ-virā? Nanage svalpa sahāya māḍuvirā? N-n-g- s-a-p- s-h-y- m-ḍ-v-r-? ------------------------------ Nanage svalpa sahāya māḍuvirā?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? ಇಲ----ಒಳ್ಳೆ- -ಲಾ--ರ----ಿ- --್-ಿದೆ? ಇಲ-ಲ- ಒಳ-ಳ-ಯ ಫಲ-ಹ-ರ ಮ-ದ-ರ ಎಲ-ಲ-ದ-? ಇ-್-ಿ ಒ-್-ೆ- ಫ-ಾ-ಾ- ಮ-ದ-ರ ಎ-್-ಿ-ೆ- ---------------------------------- ಇಲ್ಲಿ ಒಳ್ಳೆಯ ಫಲಾಹಾರ ಮಂದಿರ ಎಲ್ಲಿದೆ? 0
Il------ey--p--l-h-ra man-ir----l--e? Illi oḷḷeya phalāhāra mandira ellide? I-l- o-ḷ-y- p-a-ā-ā-a m-n-i-a e-l-d-? ------------------------------------- Illi oḷḷeya phalāhāra mandira ellide?
ਉਸ ਮੋੜ ਤੋਂ ਖੱਬੇ ਹੱਥ ਮੁੜੋ। ರಸ್-ೆ-ಕ-ನ---್ಲ- ಎ-ಕ-ಕ- ----ರ-. ರಸ-ತ- ಕ-ನ-ಯಲ-ಲ- ಎಡಕ-ಕ- ಹ-ಗ-ರ-. ರ-್-ೆ ಕ-ನ-ಯ-್-ಿ ಎ-ಕ-ಕ- ಹ-ಗ-ರ-. ------------------------------ ರಸ್ತೆ ಕೊನೆಯಲ್ಲಿ ಎಡಕ್ಕೆ ಹೋಗಿರಿ. 0
Ra--- koney-l-- -ḍakke -ōgi--. Raste koneyalli eḍakke hōgiri. R-s-e k-n-y-l-i e-a-k- h-g-r-. ------------------------------ Raste koneyalli eḍakke hōgiri.
ਫਿਰ ਥੋੜ੍ਹਾ ਸਿੱਧਾ ਜਾਓ। ಆ ಮೇ-- -್ವ-್---ೂ---ೇರ--ಗ---ಡೆ---ಹೋ-ಿರ-. ಆ ಮ-ಲ- ಸ-ವಲ-ಪ ದ-ರ ನ-ರವ-ಗ- ನಡ-ದ- ಹ-ಗ-ರ-. ಆ ಮ-ಲ- ಸ-ವ-್- ದ-ರ ನ-ರ-ಾ-ಿ ನ-ೆ-ು ಹ-ಗ-ರ-. --------------------------------------- ಆ ಮೇಲೆ ಸ್ವಲ್ಪ ದೂರ ನೇರವಾಗಿ ನಡೆದು ಹೋಗಿರಿ. 0
Ā-mē-e-sv-lp----ra--ēr-vā-i na---u hōg---. Ā mēle svalpa dūra nēravāgi naḍedu hōgiri. Ā m-l- s-a-p- d-r- n-r-v-g- n-ḍ-d- h-g-r-. ------------------------------------------ Ā mēle svalpa dūra nēravāgi naḍedu hōgiri.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। ನ-ತರ-ಸ-ಮ----ನ-----ೀಟರ್ --್ಟ- ದೂರ--ಲಗ--ಗ------. ನ-ತರ ಸ-ಮ-ರ- ನ-ರ- ಮ-ಟರ- ನಷ-ಟ- ದ-ರ ಬಲಗಡ-ಗ- ಹ-ಗ-. ನ-ತ- ಸ-ಮ-ರ- ನ-ರ- ಮ-ಟ-್ ನ-್-ು ದ-ರ ಬ-ಗ-ೆ-ೆ ಹ-ಗ-. ---------------------------------------------- ನಂತರ ಸುಮಾರು ನೂರು ಮೀಟರ್ ನಷ್ಟು ದೂರ ಬಲಗಡೆಗೆ ಹೋಗಿ. 0
Na--ar--sumā---nūr--mī----naṣ-- -ū----a--g---ge-hō-i. Nantara sumāru nūru mīṭar naṣṭu dūra balagaḍege hōgi. N-n-a-a s-m-r- n-r- m-ṭ-r n-ṣ-u d-r- b-l-g-ḍ-g- h-g-. ----------------------------------------------------- Nantara sumāru nūru mīṭar naṣṭu dūra balagaḍege hōgi.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ನೀ-ು-ಬಸ್ ನ-್-- -ೂ- ಹ----ು--. ನ-ವ- ಬಸ- ನಲ-ಲ- ಕ-ಡ ಹ-ಗಬಹ-ದ-. ನ-ವ- ಬ-್ ನ-್-ಿ ಕ-ಡ ಹ-ಗ-ಹ-ದ-. ---------------------------- ನೀವು ಬಸ್ ನಲ್ಲಿ ಕೂಡ ಹೋಗಬಹುದು. 0
N--u -a- -all- k-ḍ----gaba-udu. Nīvu bas nalli kūḍa hōgabahudu. N-v- b-s n-l-i k-ḍ- h-g-b-h-d-. ------------------------------- Nīvu bas nalli kūḍa hōgabahudu.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। ನ--ು--್-ಾಮ- ---ಲ- ಕೂ- --ಗಬ-ು--. ನ-ವ- ಟ-ರ-ಮ- ನಲ-ಲ- ಕ-ಡ ಹ-ಗಬಹ-ದ-. ನ-ವ- ಟ-ರ-ಮ- ನ-್-ಿ ಕ-ಡ ಹ-ಗ-ಹ-ದ-. ------------------------------- ನೀವು ಟ್ರಾಮ್ ನಲ್ಲಿ ಕೂಡ ಹೋಗಬಹುದು. 0
N--u-ṭ--- nal-i kūḍa----a-a----. Nīvu ṭrām nalli kūḍa hōgabahudu. N-v- ṭ-ā- n-l-i k-ḍ- h-g-b-h-d-. -------------------------------- Nīvu ṭrām nalli kūḍa hōgabahudu.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ನ--ು-ನಿಮ್ಮ ಕಾರಿ--್ಲ---ನ-- ಹಿಂ-ೆ ----ು-ು ನ-ವ- ನ-ಮ-ಮ ಕ-ರ-ನಲ-ಲ- ನನ-ನ ಹ--ದ- ಬರಬಹ-ದ- ನ-ವ- ನ-ಮ-ಮ ಕ-ರ-ನ-್-ಿ ನ-್- ಹ-ಂ-ೆ ಬ-ಬ-ು-ು --------------------------------------- ನೀವು ನಿಮ್ಮ ಕಾರಿನಲ್ಲಿ ನನ್ನ ಹಿಂದೆ ಬರಬಹುದು 0
Nīv- --m'm---āri-a--i na-na h-n-e -a-aba--du Nīvu nim'ma kārinalli nanna hinde barabahudu N-v- n-m-m- k-r-n-l-i n-n-a h-n-e b-r-b-h-d- -------------------------------------------- Nīvu nim'ma kārinalli nanna hinde barabahudu
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? ನಾ-ು ಫುಟ್--ಲ್ ಕ---ಡ--ಗಣವ--ನು --ಗೆ--ಲ-ಪ-----? ನ-ನ- ಫ-ಟ-ಬ-ಲ- ಕ-ರ-ಡ--ಗಣವನ-ನ- ಹ-ಗ- ತಲ-ಪಬಹ-ದ-? ನ-ನ- ಫ-ಟ-ಬ-ಲ- ಕ-ರ-ಡ-ಂ-ಣ-ನ-ನ- ಹ-ಗ- ತ-ು-ಬ-ು-ು- -------------------------------------------- ನಾನು ಫುಟ್ಬಾಲ್ ಕ್ರೀಡಾಂಗಣವನ್ನು ಹೇಗೆ ತಲುಪಬಹುದು? 0
n----p-u--ā--k-īḍ-ṅg---v---u h-ge -a-u---ahu-u? nānu phuṭbāl krīḍāṅgaṇavannu hēge talupabahudu? n-n- p-u-b-l k-ī-ā-g-ṇ-v-n-u h-g- t-l-p-b-h-d-? ----------------------------------------------- nānu phuṭbāl krīḍāṅgaṇavannu hēge talupabahudu?
ਪੁਲ ਦੇ ਉਸ ਪਾਰ ਚੱਲੋ। ಸ---ವೆಯ-್ನ- ಹ------ಗ-. ಸ-ತ-ವ-ಯನ-ನ- ಹ-ದ- ಹ-ಗ-. ಸ-ತ-ವ-ಯ-್-ು ಹ-ದ- ಹ-ಗ-. ---------------------- ಸೇತುವೆಯನ್ನು ಹಾದು ಹೋಗಿ. 0
Sētuv--annu-h-du ---i. Sētuveyannu hādu hōgi. S-t-v-y-n-u h-d- h-g-. ---------------------- Sētuveyannu hādu hōgi.
ਸੁਰੰਗ ਵਿੱਚੋਂ ਜਾਓ। ಸ---ಗ---ೂ---ಹೋ--. ಸ-ರ-ಗದ ಮ-ಲಕ ಹ-ಗ-. ಸ-ರ-ಗ- ಮ-ಲ- ಹ-ಗ-. ----------------- ಸುರಂಗದ ಮೂಲಕ ಹೋಗಿ. 0
Sur----da-m-l--a----i. Suraṅgada mūlaka hōgi. S-r-ṅ-a-a m-l-k- h-g-. ---------------------- Suraṅgada mūlaka hōgi.
ਤੀਸਰੇ ਸਿਗਨਲ ਤੱਕ ਜਾਓ। ಮ-ರನ-- ಟ್ರಾ-ಿಕ- -ೈ-್--ಿಗ-ವವ-ೆ-- --ಗಿ. ಮ-ರನ-ಯ ಟ-ರ-ಫ-ಕ- ಲ-ಟ- ಸ-ಗ-ವವರ-ಗ- ಹ-ಗ-. ಮ-ರ-ೆ- ಟ-ರ-ಫ-ಕ- ಲ-ಟ- ಸ-ಗ-ವ-ರ-ಗ- ಹ-ಗ-. ------------------------------------- ಮೂರನೆಯ ಟ್ರಾಫಿಕ್ ಲೈಟ್ ಸಿಗುವವರೆಗೆ ಹೋಗಿ. 0
Mū--ne-- ṭrā-hi- ---ṭ s-g-v-v-rege hōgi. Mūraneya ṭrāphik laiṭ siguvavarege hōgi. M-r-n-y- ṭ-ā-h-k l-i- s-g-v-v-r-g- h-g-. ---------------------------------------- Mūraneya ṭrāphik laiṭ siguvavarege hōgi.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। ಅ-್---ಮ--ಲನೆ- ರ---ೆಯಲ----ಬಲಕ----ತ-ರು-ಿಕ--್-ಿ. ಅಲ-ಲ- ಮ-ದಲನ-ಯ ರಸ-ತ-ಯಲ-ಲ- ಬಲಕ-ಕ- ತ-ರ-ಗ-ಕ-ಳ-ಳ-. ಅ-್-ಿ ಮ-ದ-ನ-ಯ ರ-್-ೆ-ಲ-ಲ- ಬ-ಕ-ಕ- ತ-ರ-ಗ-ಕ-ಳ-ಳ-. --------------------------------------------- ಅಲ್ಲಿ ಮೊದಲನೆಯ ರಸ್ತೆಯಲ್ಲಿ ಬಲಕ್ಕೆ ತಿರುಗಿಕೊಳ್ಳಿ. 0
All--mo---an-ya---st-y--li ---ak----i----k--ḷ-. Alli modalaneya rasteyalli balakke tirugikoḷḷi. A-l- m-d-l-n-y- r-s-e-a-l- b-l-k-e t-r-g-k-ḷ-i- ----------------------------------------------- Alli modalaneya rasteyalli balakke tirugikoḷḷi.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। ನ-ತರ --ಂದ-- ಅ-್ಡರಸ್ತೆ--್---ದಾಟಿ --ಂದುವ-ೆಯ--ಿ. ನ-ತರ ಮ--ದ-ನ ಅಡ-ಡರಸ-ತ-ಯನ-ನ- ದ-ಟ- ಮ--ದ-ವರ-ಯ-ರ-. ನ-ತ- ಮ-ಂ-ಿ- ಅ-್-ರ-್-ೆ-ನ-ನ- ದ-ಟ- ಮ-ಂ-ು-ರ-ಯ-ರ-. --------------------------------------------- ನಂತರ ಮುಂದಿನ ಅಡ್ಡರಸ್ತೆಯನ್ನು ದಾಟಿ ಮುಂದುವರೆಯಿರಿ. 0
N-n-a-a ----i-a-a-ḍ--asteyan-u-dā---mundu----y-ri. Nantara mundina aḍḍarasteyannu dāṭi munduvareyiri. N-n-a-a m-n-i-a a-ḍ-r-s-e-a-n- d-ṭ- m-n-u-a-e-i-i- -------------------------------------------------- Nantara mundina aḍḍarasteyannu dāṭi munduvareyiri.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? ಕ---ಿಸ-, -ಾ-ು-ವ-ಮ-- -ಿ-್-ಾಣ-ತಲ---ು ಹ--- ಹೋ-ಬ-ಕು? ಕ-ಷಮ-ಸ-, ನ-ನ- ವ-ಮ-ನ ನ-ಲ-ದ-ಣ ತಲ-ಪಲ- ಹ-ಗ- ಹ-ಗಬ-ಕ-? ಕ-ಷ-ಿ-ಿ- ನ-ನ- ವ-ಮ-ನ ನ-ಲ-ದ-ಣ ತ-ು-ಲ- ಹ-ಗ- ಹ-ಗ-ೇ-ು- ------------------------------------------------ ಕ್ಷಮಿಸಿ, ನಾನು ವಿಮಾನ ನಿಲ್ದಾಣ ತಲುಪಲು ಹೇಗೆ ಹೋಗಬೇಕು? 0
K-a--s-- -ā-u -i-ān----ld-ṇa------a-u---g- ----bē--? Kṣamisi, nānu vimāna nildāṇa talupalu hēge hōgabēku? K-a-i-i- n-n- v-m-n- n-l-ā-a t-l-p-l- h-g- h-g-b-k-? ---------------------------------------------------- Kṣamisi, nānu vimāna nildāṇa talupalu hēge hōgabēku?
ਸਭਤੋਂ ਵਧੀਆ, ਮੈਟਰੋ ਤੋਂ ਜਾਓ। ಸ--ಂ--ರೈಲ-ನಲ್ಲ- ತು-ಬ ಸುಲಭವ-ಗ- -ಲು-ಬ--ದ-. ಸ-ರ-ಗ ರ-ಲ-ನಲ-ಲ- ತ--ಬ ಸ-ಲಭವ-ಗ- ತಲ-ಪಬಹ-ದ-. ಸ-ರ-ಗ ರ-ಲ-ನ-್-ಿ ತ-ಂ- ಸ-ಲ-ವ-ಗ- ತ-ು-ಬ-ು-ು- ---------------------------------------- ಸುರಂಗ ರೈಲಿನಲ್ಲಿ ತುಂಬ ಸುಲಭವಾಗಿ ತಲುಪಬಹುದು. 0
Su--ṅ-a --------l- -u-ba---l-b---āgi -a--pa--h-d-. Suraṅga railinalli tumba sulabhavāgi talupabahudu. S-r-ṅ-a r-i-i-a-l- t-m-a s-l-b-a-ā-i t-l-p-b-h-d-. -------------------------------------------------- Suraṅga railinalli tumba sulabhavāgi talupabahudu.
ਆਖਰੀ ਸਟੇਸ਼ਨ ਤੱਕ ਜਾਓ। ಕ-ನ-- -------ದ-ರ-ಗ--ಪ್ರಯ-ಣ --ಡಿ. ಕ-ನ-ಯ ನ-ಲ-ದ-ಣದವರ-ಗ- ಪ-ರಯ-ಣ ಮ-ಡ-. ಕ-ನ-ಯ ನ-ಲ-ದ-ಣ-ವ-ೆ-ೆ ಪ-ರ-ಾ- ಮ-ಡ-. -------------------------------- ಕೊನೆಯ ನಿಲ್ದಾಣದವರೆಗೆ ಪ್ರಯಾಣ ಮಾಡಿ. 0
K--e-a -i-----d--a-eg- pr-y-ṇ--mā-i. Koneya nildāṇadavarege prayāṇa māḍi. K-n-y- n-l-ā-a-a-a-e-e p-a-ā-a m-ḍ-. ------------------------------------ Koneya nildāṇadavarege prayāṇa māḍi.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...