ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   kk Жол сұрау

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [қырық]

40 [qırıq]

Жол сұрау

[Jol suraw]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, К----ің-з! К_________ К-ш-р-ң-з- ---------- Кешіріңіз! 0
K-ş----i-! K_________ K-ş-r-ñ-z- ---------- Keşiriñiz!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? К---ктесе а--с-з--а? К________ а_____ б__ К-м-к-е-е а-а-ы- б-? -------------------- Көмектесе аласыз ба? 0
K--e-t--e al---z --? K________ a_____ b__ K-m-k-e-e a-a-ı- b-? -------------------- Kömektese alasız ba?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? М--д--қай--е----ж---ы---йр---а----а-? М____ қ__ ж____ ж____ м_________ б___ М-н-а қ-й ж-р-е ж-қ-ы м-й-а-х-н- б-р- ------------------------------------- Мұнда қай жерде жақсы мейрамхана бар? 0
Mu--- qa- j---e-jaqsı m-y--mxan--bar? M____ q__ j____ j____ m_________ b___ M-n-a q-y j-r-e j-q-ı m-y-a-x-n- b-r- ------------------------------------- Munda qay jerde jaqsı meyramxana bar?
ਉਸ ਮੋੜ ਤੋਂ ਖੱਬੇ ਹੱਥ ਮੁੜੋ। Б---ш-----олғ- --рай--үр-ң--. Б_______ с____ қ____ ж_______ Б-р-ш-а- с-л-а қ-р-й ж-р-ң-з- ----------------------------- Бұрыштан солға қарай жүріңіз. 0
Bu--şt-n---l-- ---a- -------. B_______ s____ q____ j_______ B-r-ş-a- s-l-a q-r-y j-r-ñ-z- ----------------------------- Burıştan solğa qaray jüriñiz.
ਫਿਰ ਥੋੜ੍ਹਾ ਸਿੱਧਾ ਜਾਓ। С-дан к-й-- бі--з--ура-ж--і-і-. С____ к____ б____ т___ ж_______ С-д-н к-й-н б-р-з т-р- ж-р-ң-з- ------------------------------- Содан кейін біраз тура жүріңіз. 0
S---n k---n----a---wra-jü-i-iz. S____ k____ b____ t___ j_______ S-d-n k-y-n b-r-z t-r- j-r-ñ-z- ------------------------------- Sodan keyin biraz twra jüriñiz.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। Со--н-ж-з-метр --ға--үрің--. С____ ж__ м___ о___ ж_______ С-с-н ж-з м-т- о-ғ- ж-р-ң-з- ---------------------------- Сосын жүз метр оңға жүріңіз. 0
S-sı----z-m--- oñğ--jü-iñi-. S____ j__ m___ o___ j_______ S-s-n j-z m-t- o-ğ- j-r-ñ-z- ---------------------------- Sosın jüz metr oñğa jüriñiz.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। А-т-б-сқ- от----ңы---а-------. А________ о________ д_ б______ А-т-б-с-а о-ы-с-ң-з д- б-л-д-. ------------------------------ Автобусқа отырсаңыз да болады. 0
A-t----qa --ır--ñız -- bo-adı. A________ o________ d_ b______ A-t-b-s-a o-ı-s-ñ-z d- b-l-d-. ------------------------------ Avtobwsqa otırsañız da boladı.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। Трам---ғ- -т--с--ы---а--олады. Т________ о________ д_ б______ Т-а-в-й-а о-ы-с-ң-з д- б-л-д-. ------------------------------ Трамвайға отырсаңыз да болады. 0
T-a---yğa--tı---ñız ---bo-ad-. T________ o________ d_ b______ T-a-v-y-a o-ı-s-ñ-z d- b-l-d-. ------------------------------ Tramvayğa otırsañız da boladı.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। М-н-ң с--ы-нан ж-р-п от------- да----ад-. М____ с_______ ж____ о________ д_ б______ М-н-ң с-ң-м-а- ж-р-п о-ы-с-ң-з д- б-л-д-. ----------------------------------------- Менің соңымнан жүріп отырсаңыз да болады. 0
M-ni---oñı-nan -ür-p-o--r-añız-d- --la-ı. M____ s_______ j____ o________ d_ b______ M-n-ñ s-ñ-m-a- j-r-p o-ı-s-ñ-z d- b-l-d-. ----------------------------------------- Meniñ soñımnan jürip otırsañız da boladı.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? Футбо--ст-дио-ы----алай бар--- ---ад-? Ф_____ с_________ қ____ б_____ б______ Ф-т-о- с-а-и-н-н- қ-л-й б-р-а- б-л-д-? -------------------------------------- Футбол стадионына қалай барсам болады? 0
Fw-bo- ---d---ına--a--y ba-sa- bol---? F_____ s_________ q____ b_____ b______ F-t-o- s-a-ï-n-n- q-l-y b-r-a- b-l-d-? -------------------------------------- Fwtbol stadïonına qalay barsam boladı?
ਪੁਲ ਦੇ ਉਸ ਪਾਰ ਚੱਲੋ। Көпір-е-----ңі-! К_______ ө______ К-п-р-е- ө-і-і-! ---------------- Көпірден өтіңіз! 0
K-----en ö---iz! K_______ ö______ K-p-r-e- ö-i-i-! ---------------- Köpirden ötiñiz!
ਸੁਰੰਗ ਵਿੱਚੋਂ ਜਾਓ। Туннель а--ы----ү--ңі-! Т______ а_____ ж_______ Т-н-е-ь а-қ-л- ж-р-ң-з- ----------------------- Туннель арқылы жүріңіз! 0
T--nel-a-qılı jü-i-i-! T_____ a_____ j_______ T-n-e- a-q-l- j-r-ñ-z- ---------------------- Twnnel arqılı jüriñiz!
ਤੀਸਰੇ ਸਿਗਨਲ ਤੱਕ ਜਾਓ। Үш-н-і --ғда--ам-а-д---- --рі---. Ү_____ б__________ д____ ж_______ Ү-і-ш- б-ғ-а-ш-м-а д-й-н ж-р-ң-з- --------------------------------- Үшінші бағдаршамға дейін жүріңіз. 0
Üş--ş- b-ğ--r-------eyin -üri-i-. Ü_____ b__________ d____ j_______ Ü-i-ş- b-ğ-a-ş-m-a d-y-n j-r-ñ-z- --------------------------------- Üşinşi bağdarşamğa deyin jüriñiz.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। Со-----ірін-- --ше-е --ғ----р----ыз. С____ б______ к_____ о___ б_________ С-с-н б-р-н-і к-ш-д- о-ғ- б-р-л-ң-з- ------------------------------------ Сосын бірінші көшеде оңға бұрылыңыз. 0
S--ın-birin-- k-şe---o-ğa -u-ı---ı-. S____ b______ k_____ o___ b_________ S-s-n b-r-n-i k-ş-d- o-ğ- b-r-l-ñ-z- ------------------------------------ Sosın birinşi köşede oñğa burılıñız.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। С---н -і-інш---иы-ыста---у-- -----з. С____ б______ қ________ т___ ө______ С-с-н б-р-н-і қ-ы-ы-т-н т-р- ө-і-і-. ------------------------------------ Сосын бірінші қиылыстан тура өтіңіз. 0
S-sın--ir-n-i ---l--tan-twr----i-i-. S____ b______ q________ t___ ö______ S-s-n b-r-n-i q-ı-ı-t-n t-r- ö-i-i-. ------------------------------------ Sosın birinşi qïılıstan twra ötiñiz.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? К-ш-р--із, ---ж-----қ-л-- ба-с---б--ад-? К_________ ә_______ қ____ б_____ б______ К-ш-р-ң-з- ә-е-а-ғ- қ-л-й б-р-а- б-л-д-? ---------------------------------------- Кешіріңіз, әуежайға қалай барсам болады? 0
K-ş-r--i------jay-a-qa--y---r--- -o--d-? K_________ ä_______ q____ b_____ b______ K-ş-r-ñ-z- ä-e-a-ğ- q-l-y b-r-a- b-l-d-? ---------------------------------------- Keşiriñiz, äwejayğa qalay barsam boladı?
ਸਭਤੋਂ ਵਧੀਆ, ਮੈਟਰੋ ਤੋਂ ਜਾਓ। Е----ры-ы,--етр----о-ырыңыз. Е_ д______ м______ о________ Е- д-р-с-, м-т-о-а о-ы-ы-ы-. ---------------------------- Ең дұрысы, метроға отырыңыз. 0
Eñ------ı-----roğa-o-ı----z. E_ d______ m______ o________ E- d-r-s-, m-t-o-a o-ı-ı-ı-. ---------------------------- Eñ durısı, metroğa otırıñız.
ਆਖਰੀ ਸਟੇਸ਼ਨ ਤੱਕ ਜਾਓ। С-ң-- -я--а-а-а --йі- ба-саң-з б--ды. С____ а________ д____ б_______ б_____ С-ң-ы а-л-а-а-а д-й-н б-р-а-ы- б-л-ы- ------------------------------------- Соңғы аялдамаға дейін барсаңыз болды. 0
Soñğı a-a-d-m-ğa d---n --rs--ı- -ol-ı. S____ a_________ d____ b_______ b_____ S-ñ-ı a-a-d-m-ğ- d-y-n b-r-a-ı- b-l-ı- -------------------------------------- Soñğı ayaldamağa deyin barsañız boldı.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...