ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   be Прошлы час мадальных дзеясловаў 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [восемдзесят сем]

87 [vosemdzesyat sem]

Прошлы час мадальных дзеясловаў 1

[Proshly chas madal’nykh dzeyaslovau 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। Мы---с--- палі-ь кве-кі. М_ м_____ п_____ к______ М- м-с-л- п-л-ц- к-е-к-. ------------------------ Мы мусілі паліць кветкі. 0
My---s-lі--al-t-’--v----. M_ m_____ p______ k______ M- m-s-l- p-l-t-’ k-e-k-. ------------------------- My musіlі palіts’ kvetkі.
ਸਾਨੂੰ ਘਰ ਠੀਕ ਕਰਨਾ ਪਿਆ। М- -у---- пр-б-ац------в--э-ы. М_ м_____ п________ ў к_______ М- м-с-л- п-ы-р-ц-а ў к-а-э-ы- ------------------------------ Мы мусілі прыбрацца ў кватэры. 0
My--u-і----rybr----sa --k-a-e--. M_ m_____ p__________ u k_______ M- m-s-l- p-y-r-t-t-a u k-a-e-y- -------------------------------- My musіlі prybratstsa u kvatery.
ਸਾਨੂੰ ਬਰਤਨ ਧੋਣੇ ਪਏ। М------л--памы-ь--осуд. М_ м_____ п_____ п_____ М- м-с-л- п-м-ц- п-с-д- ----------------------- Мы мусілі памыць посуд. 0
My-m----і pa--t---po-u-. M_ m_____ p______ p_____ M- m-s-l- p-m-t-’ p-s-d- ------------------------ My musіlі pamyts’ posud.
ਕੀ ਤੈਨੂੰ ਬਿਲ ਦੇਣਾ ਪਿਆ? Ц- ------ вы ----ці-ь-----нак? Ц_ м_____ в_ а_______ р_______ Ц- м-с-л- в- а-л-ц-ц- р-х-н-к- ------------------------------ Ці мусілі вы аплаціць рахунак? 0
T-і -u-----vy-a-l--s--s- ra-hunak? T__ m_____ v_ a_________ r________ T-і m-s-l- v- a-l-t-і-s- r-k-u-a-? ---------------------------------- Tsі musіlі vy aplatsіts’ rakhunak?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? Ц-----і-і в--за--а---ь----ў---о-? Ц_ м_____ в_ з________ з_ ў______ Ц- м-с-л- в- з-п-а-і-ь з- ў-а-о-? --------------------------------- Ці мусілі вы заплаціць за ўваход? 0
T-і mus-lі v- za--at---s’----uv--h--? T__ m_____ v_ z__________ z_ u_______ T-і m-s-l- v- z-p-a-s-t-’ z- u-a-h-d- ------------------------------------- Tsі musіlі vy zaplatsіts’ za uvakhod?
ਕੀ ਤੈਨੂੰ ਜੁਰਮਾਨਾ ਦੇਣਾ ਪਿਆ? Ці мусі-- -----п-ац-ц--штр-ф? Ц_ м_____ в_ з________ ш_____ Ц- м-с-л- в- з-п-а-і-ь ш-р-ф- ----------------------------- Ці мусілі вы заплаціць штраф? 0
T-і -u-іl---y za-l--s-ts’ s---af? T__ m_____ v_ z__________ s______ T-і m-s-l- v- z-p-a-s-t-’ s-t-a-? --------------------------------- Tsі musіlі vy zaplatsіts’ shtraf?
ਕੌਣ ਜਾਣਾ ਚਾਹੁੰਦਾ ਹੈ? Х-о м---ў ----іт---а? Х__ м____ р__________ Х-о м-с-ў р-з-і-а-ц-? --------------------- Хто мусіў развітацца? 0
K--- -us-u raz-і-atstsa? K___ m____ r____________ K-t- m-s-u r-z-і-a-s-s-? ------------------------ Khto musіu razvіtatstsa?
ਕਿਸਨੇ ਘਰ ਜਲਦੀ ਜਾਣਾ ਹੈ? Х-о---с-ў -а-а-па--ці ---о-у? Х__ м____ р___ п_____ д______ Х-о м-с-ў р-н- п-й-ц- д-д-м-? ----------------------------- Хто мусіў рана пайсці дадому? 0
Kh-o-----u ---a-pays-s--da-o--? K___ m____ r___ p______ d______ K-t- m-s-u r-n- p-y-t-і d-d-m-? ------------------------------- Khto musіu rana paystsі dadomu?
ਕਿਸਨੇ ਟ੍ਰੇਨ ਫੜਨੀ ਹੈ? Хт- мус-ў-с-сц- н--цяг--к? Х__ м____ с____ н_ ц______ Х-о м-с-ў с-с-і н- ц-г-і-? -------------------------- Хто мусіў сесці на цягнік? 0
Kh---mus-----st----a ts-a-n-k? K___ m____ s_____ n_ t________ K-t- m-s-u s-s-s- n- t-y-g-і-? ------------------------------ Khto musіu sestsі na tsyagnіk?
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। Мы -- х----- доўга -а-----цца. М_ н_ х_____ д____ з__________ М- н- х-ц-л- д-ў-а з-с-а-а-ц-. ------------------------------ Мы не хацелі доўга заставацца. 0
My-n- ---ts--і-do-g--za-ta--t-tsa. M_ n_ k_______ d____ z____________ M- n- k-a-s-l- d-u-a z-s-a-a-s-s-. ---------------------------------- My ne khatselі douga zastavatstsa.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। М-----ха-е-і --ч-г----ц-. М_ н_ х_____ н_____ п____ М- н- х-ц-л- н-ч-г- п-ц-. ------------------------- Мы не хацелі нічога піць. 0
M- -- kha---l--n--hog- -іt--. M_ n_ k_______ n______ p_____ M- n- k-a-s-l- n-c-o-a p-t-’- ----------------------------- My ne khatselі nіchoga pіts’.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। М--н---аце-і п-рашкадж-ць. М_ н_ х_____ п____________ М- н- х-ц-л- п-р-ш-а-ж-ц-. -------------------------- Мы не хацелі перашкаджаць. 0
M- ne-kh-tse-- per---kad-----’. M_ n_ k_______ p_______________ M- n- k-a-s-l- p-r-s-k-d-h-t-’- ------------------------------- My ne khatselі perashkadzhats’.
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। Я--аце- /-ха-е-а-з-р-- -ат--ефан----ь. Я х____ / х_____ з____ п______________ Я х-ц-ў / х-ц-л- з-р-з п-т-л-ф-н-в-ц-. -------------------------------------- Я хацеў / хацела зараз патэлефанаваць. 0
Ya -ha-s-u-/-k---sel-----a- pate---a-a---s’. Y_ k______ / k_______ z____ p_______________ Y- k-a-s-u / k-a-s-l- z-r-z p-t-l-f-n-v-t-’- -------------------------------------------- Ya khatseu / khatsela zaraz patelefanavats’.
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। Я х-цеў --х--е-а --клі--ц- -ак-і. Я х____ / х_____ в________ т_____ Я х-ц-ў / х-ц-л- в-к-і-а-ь т-к-і- --------------------------------- Я хацеў / хацела выклікаць таксі. 0
Y- kh-t-eu-- khatsela--y--іka-s’-t-k-і. Y_ k______ / k_______ v_________ t_____ Y- k-a-s-u / k-a-s-l- v-k-і-a-s- t-k-і- --------------------------------------- Ya khatseu / khatsela vyklіkats’ taksі.
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। Я----е------це---п-------да-о-у. Я х____ / х_____ п______ д______ Я х-ц-ў / х-ц-л- п-е-а-ь д-д-м-. -------------------------------- Я хацеў / хацела паехаць дадому. 0
Ya -hat-e----kh-t---- p-ekhats’-d-do--. Y_ k______ / k_______ p________ d______ Y- k-a-s-u / k-a-s-l- p-e-h-t-’ d-d-m-. --------------------------------------- Ya khatseu / khatsela paekhats’ dadomu.
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। Я----аў-- --м--а, -ы-ха-е--п-т--е----ваць-жо---. Я д____ / д______ т_ х____ п_____________ ж_____ Я д-м-ў / д-м-л-, т- х-ц-ў п-т-л-ф-н-в-ц- ж-н-ы- ------------------------------------------------ Я думаў / думала, ты хацеў патэлефанаваць жонцы. 0
Y--duma- /-------,-----h-ts-u -at-le-a----ts’--hon-s-. Y_ d____ / d______ t_ k______ p______________ z_______ Y- d-m-u / d-m-l-, t- k-a-s-u p-t-l-f-n-v-t-’ z-o-t-y- ------------------------------------------------------ Ya dumau / dumala, ty khatseu patelefanavats’ zhontsy.
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। Я--у--- /-ду-а--- -ы-х-ц-ў патэ-ефан-вац--у----ед-у. Я д____ / д______ т_ х____ п_____________ у д_______ Я д-м-ў / д-м-л-, т- х-ц-ў п-т-л-ф-н-в-ц- у д-в-д-у- ---------------------------------------------------- Я думаў / думала, ты хацеў патэлефанаваць у даведку. 0
Ya -um---/ d-------t- ---t-eu pat---f-n-vats’ u-da-e---. Y_ d____ / d______ t_ k______ p______________ u d_______ Y- d-m-u / d-m-l-, t- k-a-s-u p-t-l-f-n-v-t-’ u d-v-d-u- -------------------------------------------------------- Ya dumau / dumala, ty khatseu patelefanavats’ u davedku.
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। Я ду-аў /-д--ала---ы--а--ў -аказ--ь---ц-. Я д____ / д______ т_ х____ з_______ п____ Я д-м-ў / д-м-л-, т- х-ц-ў з-к-з-ц- п-ц-. ----------------------------------------- Я думаў / думала, ты хацеў заказаць піцу. 0
Y- -uma--/-d-ma--, t---ha---u--ak--ats’ --ts-. Y_ d____ / d______ t_ k______ z________ p_____ Y- d-m-u / d-m-l-, t- k-a-s-u z-k-z-t-’ p-t-u- ---------------------------------------------- Ya dumau / dumala, ty khatseu zakazats’ pіtsu.

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...