ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   ka მოდალური ზმნა წარსულში 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [ოთხმოცდაშვიდი]

87 [otkhmotsdashvidi]

მოდალური ზმნა წარსულში 1

[modaluri zmna ts'arsulshi 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। ყვა-ი-ებ----დ--მ-გვე-წყა. ყვავილები უნდა მოგვერწყა. ყ-ა-ი-ე-ი უ-დ- მ-გ-ე-წ-ა- ------------------------- ყვავილები უნდა მოგვერწყა. 0
qv-v-leb- u-da ---ve--s---. qvavilebi unda mogverts'qa. q-a-i-e-i u-d- m-g-e-t-'-a- --------------------------- qvavilebi unda mogverts'qa.
ਸਾਨੂੰ ਘਰ ਠੀਕ ਕਰਨਾ ਪਿਆ। ბინა--ნდ- დ--ველაგ-ბი-ა. ბინა უნდა დაგველაგებინა. ბ-ნ- უ-დ- დ-გ-ე-ა-ე-ი-ა- ------------------------ ბინა უნდა დაგველაგებინა. 0
bi-a--nda-da-ve--ge--n-. bina unda dagvelagebina. b-n- u-d- d-g-e-a-e-i-a- ------------------------ bina unda dagvelagebina.
ਸਾਨੂੰ ਬਰਤਨ ਧੋਣੇ ਪਏ। ჭუ--ელი----- -ა-ვ--ეც-ა. ჭურჭელი უნდა გაგვერეცხა. ჭ-რ-ე-ი უ-დ- გ-გ-ე-ე-ხ-. ------------------------ ჭურჭელი უნდა გაგვერეცხა. 0
ch'-r-h-el- -nd---ag---e-s-ha. ch'urch'eli unda gagveretskha. c-'-r-h-e-i u-d- g-g-e-e-s-h-. ------------------------------ ch'urch'eli unda gagveretskha.
ਕੀ ਤੈਨੂੰ ਬਿਲ ਦੇਣਾ ਪਿਆ? ან-ა-ი----ნ-- გა-აგე-ადა-? ანგარიში უნდა გადაგეხადათ? ა-გ-რ-შ- უ-დ- გ-დ-გ-ხ-დ-თ- -------------------------- ანგარიში უნდა გადაგეხადათ? 0
anga-i--i ---a --d-----a--t? angarishi unda gadagekhadat? a-g-r-s-i u-d- g-d-g-k-a-a-? ---------------------------- angarishi unda gadagekhadat?
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? შ--ვ-ი-თვი- -ნ-ა-გად-გეხადათ? შესვლისთვის უნდა გადაგეხადათ? შ-ს-ლ-ს-ვ-ს უ-დ- გ-დ-გ-ხ-დ-თ- ----------------------------- შესვლისთვის უნდა გადაგეხადათ? 0
sh-svli-tv-s u-da---da--kha--t? shesvlistvis unda gadagekhadat? s-e-v-i-t-i- u-d- g-d-g-k-a-a-? ------------------------------- shesvlistvis unda gadagekhadat?
ਕੀ ਤੈਨੂੰ ਜੁਰਮਾਨਾ ਦੇਣਾ ਪਿਆ? ჯა---- -----გ-და--ხად-თ? ჯარიმა უნდა გადაგეხადათ? ჯ-რ-მ- უ-დ- გ-დ-გ-ხ-დ-თ- ------------------------ ჯარიმა უნდა გადაგეხადათ? 0
j-r-ma und--ga-a--kh----? jarima unda gadagekhadat? j-r-m- u-d- g-d-g-k-a-a-? ------------------------- jarima unda gadagekhadat?
ਕੌਣ ਜਾਣਾ ਚਾਹੁੰਦਾ ਹੈ? ვინ-უნ-ა-დ--შ-----ებ-დ-? ვინ უნდა დამშვიდობებოდა? ვ-ნ უ-დ- დ-მ-ვ-დ-ბ-ბ-დ-? ------------------------ ვინ უნდა დამშვიდობებოდა? 0
v-n ------am-h-id-b---da? vin unda damshvidobeboda? v-n u-d- d-m-h-i-o-e-o-a- ------------------------- vin unda damshvidobeboda?
ਕਿਸਨੇ ਘਰ ਜਲਦੀ ਜਾਣਾ ਹੈ? ვინ უნდა -ა-უ-ი-ო--დ-ე-სახლში? ვინ უნდა წასულიყო ადრე სახლში? ვ-ნ უ-დ- წ-ს-ლ-ყ- ა-რ- ს-ხ-შ-? ------------------------------ ვინ უნდა წასულიყო ადრე სახლში? 0
vi------ -s'---li-o-a--e---kh--hi? vin unda ts'asuliqo adre sakhlshi? v-n u-d- t-'-s-l-q- a-r- s-k-l-h-? ---------------------------------- vin unda ts'asuliqo adre sakhlshi?
ਕਿਸਨੇ ਟ੍ਰੇਨ ਫੜਨੀ ਹੈ? ვი--უნდ--ჩ------ი-- -ა---ებე--ი? ვინ უნდა ჩამჯდარიყო მატარებელში? ვ-ნ უ-დ- ჩ-მ-დ-რ-ყ- მ-ტ-რ-ბ-ლ-ი- -------------------------------- ვინ უნდა ჩამჯდარიყო მატარებელში? 0
v----n-a----mj-ar--- m-t--r-be---i? vin unda chamjdariqo mat'arebelshi? v-n u-d- c-a-j-a-i-o m-t-a-e-e-s-i- ----------------------------------- vin unda chamjdariqo mat'arebelshi?
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। ა---ვ-ნდოდ- --დხან- დ---ენა. არ გვინდოდა დიდხანს დარჩენა. ა- გ-ი-დ-დ- დ-დ-ა-ს დ-რ-ე-ა- ---------------------------- არ გვინდოდა დიდხანს დარჩენა. 0
ar g-i--oda di-----s --rch--a. ar gvindoda didkhans darchena. a- g-i-d-d- d-d-h-n- d-r-h-n-. ------------------------------ ar gvindoda didkhans darchena.
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। ა- --ინდო---და----. არ გვინდოდა დალევა. ა- გ-ი-დ-დ- დ-ლ-ვ-. ------------------- არ გვინდოდა დალევა. 0
ar gv-n-oda d-----. ar gvindoda daleva. a- g-i-d-d- d-l-v-. ------------------- ar gvindoda daleva.
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। ა- გვ---ოდა--ელი--შ----. არ გვინდოდა ხელის შეშლა. ა- გ-ი-დ-დ- ხ-ლ-ს შ-შ-ა- ------------------------ არ გვინდოდა ხელის შეშლა. 0
a- --i-do-- -h--is--he--la. ar gvindoda khelis sheshla. a- g-i-d-d- k-e-i- s-e-h-a- --------------------------- ar gvindoda khelis sheshla.
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। ა-ლახ----არე--ა ----ოდა. ახლახან დარეკვა მინდოდა. ა-ლ-ხ-ნ დ-რ-კ-ა მ-ნ-ო-ა- ------------------------ ახლახან დარეკვა მინდოდა. 0
a-hl-kha- d-----v- m-n-o--. akhlakhan darek'va mindoda. a-h-a-h-n d-r-k-v- m-n-o-a- --------------------------- akhlakhan darek'va mindoda.
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। მინდ-დ- -აქ--- წასვლა. მინდოდა ტაქსით წასვლა. მ-ნ-ო-ა ტ-ქ-ი- წ-ს-ლ-. ---------------------- მინდოდა ტაქსით წასვლა. 0
m------ t'a-s---t-'asv-a. mindoda t'aksit ts'asvla. m-n-o-a t-a-s-t t-'-s-l-. ------------------------- mindoda t'aksit ts'asvla.
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। ს-ხლ-- მ--დ----წ---ლა. სახლში მინდოდა წასვლა. ს-ხ-შ- მ-ნ-ო-ა წ-ს-ლ-. ---------------------- სახლში მინდოდა წასვლა. 0
s------i m-nd--- -s--s-la. sakhlshi mindoda ts'asvla. s-k-l-h- m-n-o-a t-'-s-l-. -------------------------- sakhlshi mindoda ts'asvla.
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। მ-გ-ნ-- შენ ცოლთ---დ--ე------ნდოდ-. მეგონა, შენ ცოლთან დარეკვა გინდოდა. მ-გ-ნ-, შ-ნ ც-ლ-ა- დ-რ-კ-ა გ-ნ-ო-ა- ----------------------------------- მეგონა, შენ ცოლთან დარეკვა გინდოდა. 0
m-g--a,-s--n-ts----n-----k'-a-g-n-o-a. megona, shen tsoltan darek'va gindoda. m-g-n-, s-e- t-o-t-n d-r-k-v- g-n-o-a- -------------------------------------- megona, shen tsoltan darek'va gindoda.
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। მ------ -ე- -ნ-ბარში -ა--კ-ა---ნდ--ა. მეგონა, შენ ცნობარში დარეკვა გინდოდა. მ-გ-ნ-, შ-ნ ც-ო-ა-შ- დ-რ-კ-ა გ-ნ-ო-ა- ------------------------------------- მეგონა, შენ ცნობარში დარეკვა გინდოდა. 0
m--o-a, sh----sn-b---h--d-----v- -i---d-. megona, shen tsnobarshi darek'va gindoda. m-g-n-, s-e- t-n-b-r-h- d-r-k-v- g-n-o-a- ----------------------------------------- megona, shen tsnobarshi darek'va gindoda.
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। მე-ო-ა,-შ-- პი-ის---კ-ე---გინ-ო--. მეგონა, შენ პიცის შეკვეთა გინდოდა. მ-გ-ნ-, შ-ნ პ-ც-ს შ-კ-ე-ა გ-ნ-ო-ა- ---------------------------------- მეგონა, შენ პიცის შეკვეთა გინდოდა. 0
m-g-n-,------p'-t--s---e-'-et--gin---a. megona, shen p'itsis shek'veta gindoda. m-g-n-, s-e- p-i-s-s s-e-'-e-a g-n-o-a- --------------------------------------- megona, shen p'itsis shek'veta gindoda.

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...