ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   kn ಸಹಾಯಕ ಕ್ರಿಯಾಪದಗಳ ಭೂತಕಾಲ ೨

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

೮೮ [ಎಂಬತ್ತೆಂಟು]

88 [Embatteṇṭu]

ಸಹಾಯಕ ಕ್ರಿಯಾಪದಗಳ ಭೂತಕಾಲ ೨

[sahāyaka kriyāpadagaḷa bhūtakāla 2.]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। ನನ-ನ ಮಗ--ೊಂಬೆ---ೊ-ೆ--ಡ-ು----ಟಪ--ಿ-್-. ನ__ ಮ_ ಬೊಂ__ ಜೊ_ ಆ__ ಇ________ ನ-್- ಮ- ಬ-ಂ-ೆ- ಜ-ತ- ಆ-ಲ- ಇ-್-ಪ-ಲ-ಲ-ಲ- ------------------------------------- ನನ್ನ ಮಗ ಬೊಂಬೆಯ ಜೊತೆ ಆಡಲು ಇಷ್ಟಪಡಲಿಲ್ಲ. 0
Nan-a ma-- --mbeya--o-e -ḍ-l- i-ṭ---ḍalil-a. N____ m___ b______ j___ ā____ i_____________ N-n-a m-g- b-m-e-a j-t- ā-a-u i-ṭ-p-ḍ-l-l-a- -------------------------------------------- Nanna maga bombeya jote āḍalu iṣṭapaḍalilla.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। ನನ-- ಮಗ-ು---ಲ---ಂಡು ಆಡಲು--ಷ್ಟಪಡ-----. ನ__ ಮ__ ಕಾ___ ಆ__ ಇ________ ನ-್- ಮ-ಳ- ಕ-ಲ-ಚ-ಂ-ು ಆ-ಲ- ಇ-್-ಪ-ಲ-ಲ-ಲ- ------------------------------------- ನನ್ನ ಮಗಳು ಕಾಲ್ಚೆಂಡು ಆಡಲು ಇಷ್ಟಪಡಲಿಲ್ಲ. 0
N-nn--ma-a-u------ṇ-u --a-u i----aḍal--la. N____ m_____ k_______ ā____ i_____________ N-n-a m-g-ḷ- k-l-e-ḍ- ā-a-u i-ṭ-p-ḍ-l-l-a- ------------------------------------------ Nanna magaḷu kālceṇḍu āḍalu iṣṭapaḍalilla.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। ನ--- -----ಿ-ನನ್- ---- -ದು--- ಆಡಲು-ಇಷ-----ಿಲ್ಲ. ನ__ ಹೆಂ__ ನ__ ಜೊ_ ಚ___ ಆ__ ಇ________ ನ-್- ಹ-ಂ-ತ- ನ-್- ಜ-ತ- ಚ-ು-ಂ- ಆ-ಲ- ಇ-್-ಪ-ಲ-ಲ-ಲ- ---------------------------------------------- ನನ್ನ ಹೆಂಡತಿ ನನ್ನ ಜೊತೆ ಚದುರಂಗ ಆಡಲು ಇಷ್ಟಪಡಲಿಲ್ಲ. 0
Na----he--at--nan-a ---e --d--a----ā--lu --ṭ-----l---a. N____ h______ n____ j___ c________ ā____ i_____________ N-n-a h-ṇ-a-i n-n-a j-t- c-d-r-ṅ-a ā-a-u i-ṭ-p-ḍ-l-l-a- ------------------------------------------------------- Nanna heṇḍati nanna jote caduraṅga āḍalu iṣṭapaḍalilla.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। ನ-್- ಮಕ್ಕಳು --ಯು----ರ---- ಬರಲ---ಷ-ಟ---ಿಲ್-. ನ__ ಮ___ ವಾ______ ಬ__ ಇ________ ನ-್- ಮ-್-ಳ- ವ-ಯ-ವ-ಹ-ರ-್-ೆ ಬ-ಲ- ಇ-್-ಪ-ಲ-ಲ-ಲ- ------------------------------------------- ನನ್ನ ಮಕ್ಕಳು ವಾಯುವಿಹಾರಕ್ಕೆ ಬರಲು ಇಷ್ಟಪಡಲಿಲ್ಲ. 0
N-n-a --k---u-v--------a--e----a-u-iṣṭ--aḍ-l-l--. N____ m______ v____________ b_____ i_____________ N-n-a m-k-a-u v-y-v-h-r-k-e b-r-l- i-ṭ-p-ḍ-l-l-a- ------------------------------------------------- Nanna makkaḷu vāyuvihārakke baralu iṣṭapaḍalilla.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। ಅವ---ಕ--ೆಯ--ನು --ಣವ-ಗಿ-ಇಡ-----್--ಡಲಿಲ್-. ಅ__ ಕೋ____ ಓ____ ಇ__ ಇ________ ಅ-ರ- ಕ-ಣ-ಯ-್-ು ಓ-ಣ-ಾ-ಿ ಇ-ಲ- ಇ-್-ಪ-ಲ-ಲ-ಲ- ---------------------------------------- ಅವರು ಕೋಣೆಯನ್ನು ಓರಣವಾಗಿ ಇಡಲು ಇಷ್ಟಪಡಲಿಲ್ಲ. 0
Ava-- kōṇey---u--r-ṇav-gi iḍ--- iṣṭ-paḍalill-. A____ k________ ō________ i____ i_____________ A-a-u k-ṇ-y-n-u ō-a-a-ā-i i-a-u i-ṭ-p-ḍ-l-l-a- ---------------------------------------------- Avaru kōṇeyannu ōraṇavāgi iḍalu iṣṭapaḍalilla.
ਉਹ ਸੌਣਾ ਨਹੀਂ ਚਾਹੁੰਦੇ ਸਨ। ಅ-ರು---ಗಲ----್--ಡಲ--್ಲ. ಅ__ ಮ___ ಇ________ ಅ-ರ- ಮ-ಗ-ು ಇ-್-ಪ-ಲ-ಲ-ಲ- ----------------------- ಅವರು ಮಲಗಲು ಇಷ್ಟಪಡಲಿಲ್ಲ. 0
A-a-----l---lu-iṣ----ḍali--a. A____ m_______ i_____________ A-a-u m-l-g-l- i-ṭ-p-ḍ-l-l-a- ----------------------------- Avaru malagalu iṣṭapaḍalilla.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। ಅವನು--ಸ್ ಕ್-ೀ---್ನು-ತ-ನ----ರದ--ಿತ-ತ-. ಅ__ ಐ_ ಕ್____ ತಿ_________ ಅ-ನ- ಐ-್ ಕ-ರ-ಂ-ನ-ನ- ತ-ನ-ನ-ಾ-ದ-ಗ-ತ-ತ-. ------------------------------------- ಅವನು ಐಸ್ ಕ್ರೀಂಅನ್ನು ತಿನ್ನಬಾರದಾಗಿತ್ತು. 0
A-anu---- -r-ṁannu-tin-a--r-------u. A____ a__ k_______ t________________ A-a-u a-s k-ī-a-n- t-n-a-ā-a-ā-i-t-. ------------------------------------ Avanu ais krīṁannu tinnabāradāgittu.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। ಅವ----ಾಕೋ-ೇಟ--ನ--- ತ------ರ--ಗಿ--ತು. ಅ__ ಚಾ______ ತಿ_________ ಅ-ನ- ಚ-ಕ-ಲ-ಟ-ಅ-್-ು ತ-ನ-ನ-ಾ-ದ-ಗ-ತ-ತ-. ------------------------------------ ಅವನು ಚಾಕೋಲೇಟ್ಅನ್ನು ತಿನ್ನಬಾರದಾಗಿತ್ತು. 0
Av-n---------ann- -inna--r-d---tt-. A____ c__________ t________________ A-a-u c-k-l-ṭ-n-u t-n-a-ā-a-ā-i-t-. ----------------------------------- Avanu cākōlēṭannu tinnabāradāgittu.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। ಅವ-ು-ಸ-್----ಮ--ಾ---ಳ---ು-ತ--್ನ----ಾ-ಿತ್ತ-. ಅ__ ಸ___ ಮಿ______ ತಿ_________ ಅ-ನ- ಸ-್-ರ- ಮ-ಠ-ಯ-ಗ-ನ-ನ- ತ-ನ-ನ-ಾ-ದ-ಗ-ತ-ತ-. ------------------------------------------ ಅವನು ಸಕ್ಕರೆ ಮಿಠಾಯಿಗಳನ್ನು ತಿನ್ನಬಾರದಾಗಿತ್ತು. 0
Av-n- s-kk-r--mi-hāy---ḷan-u -inna-ā-----i-tu. A____ s______ m_____________ t________________ A-a-u s-k-a-e m-ṭ-ā-i-a-a-n- t-n-a-ā-a-ā-i-t-. ---------------------------------------------- Avanu sakkare miṭhāyigaḷannu tinnabāradāgittu.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। ನ-ನು-ಏ------ರು-ಆಶ-ಸಬಹು-ಾ-ಿ-್--. ನಾ_ ಏ_____ ಆ_________ ನ-ನ- ಏ-ನ-ನ-ದ-ು ಆ-ಿ-ಬ-ು-ಾ-ಿ-್-ು- ------------------------------- ನಾನು ಏನನ್ನಾದರು ಆಶಿಸಬಹುದಾಗಿತ್ತು. 0
Nā-u-ēn--n---ru āśi-----u-āg---u. N___ ē_________ ā________________ N-n- ē-a-n-d-r- ā-i-a-a-u-ā-i-t-. --------------------------------- Nānu ēnannādaru āśisabahudāgittu.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। ನಾ----ಂ---ಉ---ೆಯನ-----ೊಳ-ಳಬಹ-ದ----್--. ನಾ_ ಒಂ_ ಉ_____ ಕೊ_________ ನ-ನ- ಒ-ದ- ಉ-ು-ೆ-ನ-ನ- ಕ-ಳ-ಳ-ಹ-ದ-ಗ-ತ-ತ-. -------------------------------------- ನಾನು ಒಂದು ಉಡುಗೆಯನ್ನು ಕೊಳ್ಳಬಹುದಾಗಿತ್ತು. 0
Nā---o-du -ḍ-g-ya--u----ḷ-------g-ttu. N___ o___ u_________ k________________ N-n- o-d- u-u-e-a-n- k-ḷ-a-a-u-ā-i-t-. -------------------------------------- Nānu ondu uḍugeyannu koḷḷabahudāgittu.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। ನಾ-- ಒಂ-- -ಾಕಲೇ-್ ಅ---ು -ೆ------ಳ--ಬಹುದ----್ತ-. ನಾ_ ಒಂ_ ಚಾ___ ಅ__ ತೆ____________ ನ-ನ- ಒ-ದ- ಚ-ಕ-ೇ-್ ಅ-್-ು ತ-ಗ-ದ-ಕ-ಳ-ಳ-ಹ-ದ-ಗ-ತ-ತ-. ----------------------------------------------- ನಾನು ಒಂದು ಚಾಕಲೇಟ್ ಅನ್ನು ತೆಗೆದುಕೊಳ್ಳಬಹುದಾಗಿತ್ತು. 0
Nān- --du c-ka--- a------ged-k-ḷ---a--d-g---u. N___ o___ c______ a___ t______________________ N-n- o-d- c-k-l-ṭ a-n- t-g-d-k-ḷ-a-a-u-ā-i-t-. ---------------------------------------------- Nānu ondu cākalēṭ annu tegedukoḷḷabahudāgittu.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? ನ-ನ- --ಮಾ---್ಲಿ ಧೂಮ-ಾನ-ಮ-ಡ-ಹುದಾ--ತ್ತ-? ನೀ_ ವಿ_____ ಧೂ___ ಮಾ________ ನ-ನ- ವ-ಮ-ನ-ಲ-ಲ- ಧ-ಮ-ಾ- ಮ-ಡ-ಹ-ದ-ಗ-ತ-ತ-? -------------------------------------- ನೀನು ವಿಮಾನದಲ್ಲಿ ಧೂಮಪಾನ ಮಾಡಬಹುದಾಗಿತ್ತೆ? 0
N--u--im-n----l- d---a-āna m---ba----gi-t-? N___ v__________ d________ m_______________ N-n- v-m-n-d-l-i d-ū-a-ā-a m-ḍ-b-h-d-g-t-e- ------------------------------------------- Nīnu vimānadalli dhūmapāna māḍabahudāgitte?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? ನ-ನ- ಆ-್----ೆಯಲ್ಲ- ಬ--್ ಕ-ಡಿಯ--ುದಾ--ತ-ತ-? ನೀ_ ಆ_______ ಬೀ_ ಕು_________ ನ-ನ- ಆ-್-ತ-ರ-ಯ-್-ಿ ಬ-ರ- ಕ-ಡ-ಯ-ಹ-ದ-ಗ-ತ-ತ-? ----------------------------------------- ನೀನು ಆಸ್ಪತ್ರೆಯಲ್ಲಿ ಬೀರ್ ಕುಡಿಯಬಹುದಾಗಿತ್ತೆ? 0
N-nu-āspa-r-y-l-i --- k-ḍ--a-ahu-āg-t--? N___ ā___________ b__ k_________________ N-n- ā-p-t-e-a-l- b-r k-ḍ-y-b-h-d-g-t-e- ---------------------------------------- Nīnu āspatreyalli bīr kuḍiyabahudāgitte?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? ನೀ-- -ಾ--ಯ-್-ು-ವ--ಿಗೃಹದೊ-ಗೆ--ರೆ-ುಕೊಂಡು-ಹೋ--ಹ-ದ-ಗ-ತ-ತ-? ನೀ_ ನಾ____ ವ_______ ಕ____ ಹೋ________ ನ-ನ- ನ-ಯ-ಯ-್-ು ವ-ತ-ಗ-ಹ-ೊ-ಗ- ಕ-ೆ-ು-ೊ-ಡ- ಹ-ಗ-ಹ-ದ-ಗ-ತ-ತ-? ------------------------------------------------------ ನೀನು ನಾಯಿಯನ್ನು ವಸತಿಗೃಹದೊಳಗೆ ಕರೆದುಕೊಂಡು ಹೋಗಬಹುದಾಗಿತ್ತೆ? 0
Nīn- nā-iy---- -----i---h-d---ge -a----k--ḍ---ō--b--ud-gitte? N___ n________ v_______________ k__________ h_______________ N-n- n-y-y-n-u v-s-t-g-̥-a-o-a-e k-r-d-k-ṇ-u h-g-b-h-d-g-t-e- ------------------------------------------------------------- Nīnu nāyiyannu vasatigr̥hadoḷage karedukoṇḍu hōgabahudāgitte?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? ರ---ಿವಸಗ-ಲ್ಲಿ ಮಕ--ಳ--ಹ--್ಚು--ೊ--ತ---ೊರಗೆ-ಇ--ಹು--ಗಿತ್ತ-. ರ________ ಮ___ ಹೆ__ ಹೊ__ ಹೊ__ ಇ________ ರ-ಾ-ಿ-ಸ-ಳ-್-ಿ ಮ-್-ಳ- ಹ-ಚ-ಚ- ಹ-ತ-ತ- ಹ-ರ-ೆ ಇ-ಬ-ು-ಾ-ಿ-್-ು- ------------------------------------------------------- ರಜಾದಿವಸಗಳಲ್ಲಿ ಮಕ್ಕಳು ಹೆಚ್ಚು ಹೊತ್ತು ಹೊರಗೆ ಇರಬಹುದಾಗಿತ್ತು. 0
Ra-----asa---a-li -a-k-ḷu -ec-u -o-tu--o-a-e -r------āg--tu. R________________ m______ h____ h____ h_____ i______________ R-j-d-v-s-g-ḷ-l-i m-k-a-u h-c-u h-t-u h-r-g- i-a-a-u-ā-i-t-. ------------------------------------------------------------ Rajādivasagaḷalli makkaḷu heccu hottu horage irabahudāgittu.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। ಅ----ಅ-----್ಲಿ--ುಂಬ ಸ-- ಆ-ಬಹುದ--ಿತ್--. ಅ__ ಅಂ_____ ತುಂ_ ಸ__ ಆ________ ಅ-ರ- ಅ-ಗ-ದ-್-ಿ ತ-ಂ- ಸ-ಯ ಆ-ಬ-ು-ಾ-ಿ-್-ು- -------------------------------------- ಅವರು ಅಂಗಳದಲ್ಲಿ ತುಂಬ ಸಮಯ ಆಡಬಹುದಾಗಿತ್ತು. 0
A-----a-g---da--- ----a s------ā--b-hudā-i--u. A____ a__________ t____ s_____ ā______________ A-a-u a-g-ḷ-d-l-i t-m-a s-m-y- ā-a-a-u-ā-i-t-. ---------------------------------------------- Avaru aṅgaḷadalli tumba samaya āḍabahudāgittu.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। ಅ--- -ುಂ--------್ದಿ---ುದ--ಿ--ತು. ಅ__ ತುಂ_ ಸ__ ಎ__________ ಅ-ರ- ತ-ಂ- ಸ-ಯ ಎ-್-ಿ-ಬ-ು-ಾ-ಿ-್-ು- -------------------------------- ಅವರು ತುಂಬ ಸಮಯ ಎದ್ದಿರಬಹುದಾಗಿತ್ತು. 0
A-ar- tum-- ---aya-e--ir-ba---āg--tu. A____ t____ s_____ e_________________ A-a-u t-m-a s-m-y- e-d-r-b-h-d-g-t-u- ------------------------------------- Avaru tumba samaya eddirabahudāgittu.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...