ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   he ‫עבר פעלים מודאליים 2‬

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

‫88 [שמונים ושמונה]‬

88 [shmonim ushmoneh]

‫עבר פעלים מודאליים 2‬

[avar pe'alim moda'lim 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। ‫-ב- --- -----ה ---ק----הבובה.‬ ‫___ ש__ ל_ ר__ ל___ ע_ ה______ ‫-ב- ש-י ל- ר-ה ל-ח- ע- ה-ו-ה-‬ ------------------------------- ‫הבן שלי לא רצה לשחק עם הבובה.‬ 0
ha-en---el- lo ra---- l---a--q-i- h-bub-h. h____ s____ l_ r_____ l_______ i_ h_______ h-b-n s-e-i l- r-t-a- l-s-a-e- i- h-b-b-h- ------------------------------------------ haben sseli lo ratsah lessaxeq im habubah.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। ‫-בת ש-- -- -צתה--ש-- כ--ר-ל.‬ ‫___ ש__ ל_ ר___ ל___ כ_______ ‫-ב- ש-י ל- ר-ת- ל-ח- כ-ו-ג-.- ------------------------------ ‫הבת שלי לא רצתה לשחק כדורגל.‬ 0
h---t ss--i lo -a--tah -e-s---- kadu-ege-. h____ s____ l_ r______ l_______ k_________ h-b-t s-e-i l- r-t-t-h l-s-a-e- k-d-r-g-l- ------------------------------------------ habat sseli lo ratstah lessaxeq kaduregel.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। ‫אש---ל- ר-ת- -----א----ש--ט-‬ ‫____ ל_ ר___ ל___ א___ ש_____ ‫-ש-י ל- ר-ת- ל-ח- א-ת- ש-מ-.- ------------------------------ ‫אשתי לא רצתה לשחק איתי שחמט.‬ 0
ish-i l---at---h--e--ax-q-iti---a-mat. i____ l_ r______ l_______ i__ s_______ i-h-i l- r-t-t-h l-s-a-e- i-i s-a-m-t- -------------------------------------- ishti lo ratstah lessaxeq iti shaxmat.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। ‫-יל-י------לא ר-- -ע-ות ט--ל-‬ ‫______ ש__ ל_ ר__ ל____ ט_____ ‫-י-ד-ם ש-י ל- ר-ו ל-ש-ת ט-ו-.- ------------------------------- ‫הילדים שלי לא רצו לעשות טיול.‬ 0
h--e-------he-i -o----su-la'as--t -iu-. h________ s____ l_ r____ l_______ t____ h-y-l-d-m s-e-i l- r-t-u l-'-s-o- t-u-. --------------------------------------- hayeladim sheli lo ratsu la'assot tiul.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। ‫ה- ---------- ל-דר -ת --ד-.‬ ‫__ / ן ל_ ר__ ל___ א_ ה_____ ‫-ם / ן ל- ר-ו ל-ד- א- ה-ד-.- ----------------------------- ‫הם / ן לא רצו לסדר את החדר.‬ 0
hem--en lo-r--s- les-d-r -t----eder. h______ l_ r____ l______ e_ h_______ h-m-h-n l- r-t-u l-s-d-r e- h-x-d-r- ------------------------------------ hem/hen lo ratsu lesader et haxeder.
ਉਹ ਸੌਣਾ ਨਹੀਂ ਚਾਹੁੰਦੇ ਸਨ। ‫-- --ן -א-רצ------ למ-טה-‬ ‫__ / ן ל_ ר__ ל___ ל______ ‫-ם / ן ל- ר-ו ל-כ- ל-י-ה-‬ --------------------------- ‫הם / ן לא רצו ללכת למיטה.‬ 0
he-/hen-l- r-tsu---l-kh---l-m----. h______ l_ r____ l_______ l_______ h-m-h-n l- r-t-u l-l-k-e- l-m-t-h- ---------------------------------- hem/hen lo ratsu lalekhet lamitah.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। ‫--ה-א--ר -ו--אכול--ל----‬ ‫___ א___ ל_ ל____ ג______ ‫-י- א-ו- ל- ל-כ-ל ג-י-ה-‬ -------------------------- ‫היה אסור לו לאכול גלידה.‬ 0
h---- -s-r ----e-ekh-l g----h. h____ a___ l_ l_______ g______ h-y-h a-u- l- l-'-k-o- g-i-a-. ------------------------------ hayah asur lo le'ekhol glidah.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। ‫הי----ור--ו ------ש--ו--.‬ ‫___ א___ ל_ ל____ ש_______ ‫-י- א-ו- ל- ל-כ-ל ש-ק-ל-.- --------------------------- ‫היה אסור לו לאכול שוקולד.‬ 0
hay-- ---r-l- ---ekhol-s----la-. h____ a___ l_ l_______ s________ h-y-h a-u- l- l-'-k-o- s-o-o-a-. -------------------------------- hayah asur lo le'ekhol shoqolad.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। ‫ה-ה--סור ל--לאכ-- -ו-ר-ות.‬ ‫___ א___ ל_ ל____ ס________ ‫-י- א-ו- ל- ל-כ-ל ס-כ-י-ת-‬ ---------------------------- ‫היה אסור לו לאכול סוכריות.‬ 0
hayah-a--- lo -e'-k-ol su--ri-t. h____ a___ l_ l_______ s________ h-y-h a-u- l- l-'-k-o- s-k-r-o-. -------------------------------- hayah asur lo le'ekhol sukariot.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। ‫-ו-- -יה-לי ------מ-אל-.‬ ‫____ ה__ ל_ ל____ מ______ ‫-ו-ר ה-ה ל- ל-ב-ע מ-א-ה-‬ -------------------------- ‫מותר היה לי להביע משאלה.‬ 0
mu-a- -aya- li ---a-i'- -is---la-. m____ h____ l_ l_______ m_________ m-t-r h-y-h l- l-h-b-'- m-s-'-l-h- ---------------------------------- mutar hayah li lehabi'a mish'alah.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। ‫---------ל- ל-נו- -מ---‬ ‫____ ה__ ל_ ל____ ש_____ ‫-ו-ר ה-ה ל- ל-נ-ת ש-ל-.- ------------------------- ‫מותר היה לי לקנות שמלה.‬ 0
m-ta- -ay-h--i l-qnot ----l--. m____ h____ l_ l_____ s_______ m-t-r h-y-h l- l-q-o- s-i-l-h- ------------------------------ mutar hayah li liqnot ssimlah.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। ‫--ת----------קח---מת-.‬ ‫____ ה__ ל_ ל___ מ_____ ‫-ו-ר ה-ה ל- ל-ח- מ-ת-.- ------------------------ ‫מותר היה לי לקחת ממתק.‬ 0
m-t-- hayah li la-ax-- -amtaq. m____ h____ l_ l______ m______ m-t-r h-y-h l- l-q-x-t m-m-a-. ------------------------------ mutar hayah li laqaxat mamtaq.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? ‫מ----ה-ה -- --שן --ט--?‬ ‫____ ה__ ל_ ל___ ב______ ‫-ו-ר ה-ה ל- ל-ש- ב-ט-ס-‬ ------------------------- ‫מותר היה לך לעשן במטוס?‬ 0
m---r----ah-lek-a le'as-e- -am--o-? m____ h____ l____ l_______ b_______ m-t-r h-y-h l-k-a l-'-s-e- b-m-t-s- ----------------------------------- mutar hayah lekha le'ashen bamatos?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? ‫-ותר -י- ל--------בירה --י- -ח--י-?‬ ‫____ ה__ ל_ ל____ ב___ ב___ ה_______ ‫-ו-ר ה-ה ל- ל-ת-ת ב-ר- ב-י- ה-ו-י-?- ------------------------------------- ‫מותר היה לך לשתות בירה בבית החולים?‬ 0
mutar h--a---e--a-----tot ----h---v-yt -a-o--m? m____ h____ l____ l______ b____ b_____ h_______ m-t-r h-y-h l-k-a l-s-t-t b-r-h b-v-y- h-x-l-m- ----------------------------------------------- mutar hayah lekha lishtot birah beveyt haxolim?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? ‫מ-תר---- -- להכ-יס--ת הכלב ------‬ ‫____ ה__ ל_ ל_____ א_ ה___ ל______ ‫-ו-ר ה-ה ל- ל-כ-י- א- ה-ל- ל-ל-ן-‬ ----------------------------------- ‫מותר היה לך להכניס את הכלב למלון?‬ 0
m-ta- --ya- le-ha---h--hn-- -t---kel-v-la-a-o-? m____ h____ l____ l________ e_ h______ l_______ m-t-r h-y-h l-k-a l-h-k-n-s e- h-k-l-v l-m-l-n- ----------------------------------------------- mutar hayah lekha lehakhnis et hakelev lamalon?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? ‫בח-פ-ה ---ר --ה-----ים---י-אר -רב- ז-ן---ר- ב---.‬ ‫______ מ___ ה__ ל_____ ל_____ ה___ ז__ ב___ ב_____ ‫-ח-פ-ה מ-ת- ה-ה ל-ל-י- ל-י-א- ה-ב- ז-ן ב-ר- ב-ו-.- --------------------------------------------------- ‫בחופשה מותר היה לילדים להישאר הרבה זמן בערב בחוץ.‬ 0
b--u-s-----ut-----ya- -aye-ed-m-le-i--a-er -a---h--ma- ba--r-v--a-uts. b________ m____ h____ l________ l_________ h_____ z___ b______ b______ b-x-f-h-h m-t-r h-y-h l-y-l-d-m l-h-s-a-e- h-r-e- z-a- b-'-r-v b-x-t-. ---------------------------------------------------------------------- baxufshah mutar hayah layeledim lehisha'er harbeh zman ba'erev baxuts.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। ‫---- --- -הם----ק-ה----ז-- בח-ר-‬ ‫____ ה__ ל__ ל___ ה___ ז__ ב_____ ‫-ו-ר ה-ה ל-ם ל-ח- ה-ב- ז-ן ב-צ-.- ---------------------------------- ‫מותר היה להם לשחק הרבה זמן בחצר.‬ 0
mu--r ----- l--em-le-sax-q-ha-b-h z-----a-a-s-r. m____ h____ l____ l_______ h_____ z___ b________ m-t-r h-y-h l-h-m l-s-a-e- h-r-e- z-a- b-x-t-e-. ------------------------------------------------ mutar hayah lahem lessaxeq harbeh zman baxatser.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। ‫---ר-היה---ם--הישאר ---ם ע- מאוח-.‬ ‫____ ה__ ל__ ל_____ ע___ ע_ מ______ ‫-ו-ר ה-ה ל-ם ל-י-א- ע-י- ע- מ-ו-ר-‬ ------------------------------------ ‫מותר היה להם להישאר ערים עד מאוחר.‬ 0
mu-ar--ay-h---h-m--e-isha'---er-m--d me-uxar. m____ h____ l____ l_________ e___ a_ m_______ m-t-r h-y-h l-h-m l-h-s-a-e- e-i- a- m-'-x-r- --------------------------------------------- mutar hayah l'hem lehisha'er erim ad me'uxar.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...