ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   zh 情态动词的过去时2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88[八十八]

88 [Bāshíbā]

情态动词的过去时2

qíngtài dòngcí de guòqù shí 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। 我-儿- 那--不- 玩 洋-娃-。 我 儿_ 那_ 不_ 玩 洋__ 。 我 儿- 那- 不- 玩 洋-娃 。 ------------------ 我 儿子 那时 不想 玩 洋娃娃 。 0
w---rz---- s----ù-i----w----áng-á--. w_ é___ n_ s__ b______ w__ y________ w- é-z- n- s-í b-x-ǎ-g w-n y-n-w-w-. ------------------------------------ wǒ érzi nà shí bùxiǎng wán yángwáwá.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। 我 女儿-那---- -足球 。 我 女_ 那_ 不_ 踢__ 。 我 女- 那- 不- 踢-球 。 ---------------- 我 女儿 那时 不想 踢足球 。 0
W--n--ér -à -hí-b-x--------z-qi-. W_ n____ n_ s__ b______ t_ z_____ W- n-'-r n- s-í b-x-ǎ-g t- z-q-ú- --------------------------------- Wǒ nǚ'ér nà shí bùxiǎng tī zúqiú.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। 我的 妻子-那时--- - - -儿 -际象--。 我_ 妻_ 那_ 不_ 和 我 玩_ 国___ 。 我- 妻- 那- 不- 和 我 玩- 国-象- 。 ------------------------- 我的 妻子 那时 不想 和 我 玩儿 国际象棋 。 0
Wǒ-de--īzi -- --í -----n--h- w--w-- -r--uój---iàng--. W_ d_ q___ n_ s__ b______ h_ w_ w__ e_ g____ x_______ W- d- q-z- n- s-í b-x-ǎ-g h- w- w-n e- g-ó-ì x-à-g-í- ----------------------------------------------------- Wǒ de qīzi nà shí bùxiǎng hé wǒ wán er guójì xiàngqí.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। 我- 孩---- 不想-去-散--。 我_ 孩_ 那_ 不_ 去 散_ 。 我- 孩- 那- 不- 去 散- 。 ------------------ 我的 孩子 那时 不想 去 散步 。 0
W- -e há-z- n- sh----x---- qù-sà--ù. W_ d_ h____ n_ s__ b______ q_ s_____ W- d- h-i-i n- s-í b-x-ǎ-g q- s-n-ù- ------------------------------------ Wǒ de háizi nà shí bùxiǎng qù sànbù.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। 他---时-不想 收拾 这个-房--。 他_ 当_ 不_ 收_ 这_ 房_ 。 他- 当- 不- 收- 这- 房- 。 ------------------- 他们 当时 不想 收拾 这个 房间 。 0
T--en-dān---í-b----ng-shō---- -h--e f-n--iān. T____ d______ b______ s______ z____ f________ T-m-n d-n-s-í b-x-ǎ-g s-ō-s-í z-è-e f-n-j-ā-. --------------------------------------------- Tāmen dāngshí bùxiǎng shōushí zhège fángjiān.
ਉਹ ਸੌਣਾ ਨਹੀਂ ਚਾਹੁੰਦੇ ਸਨ। 他们-那- ---去 睡觉 。 他_ 那_ 不_ 去 睡_ 。 他- 那- 不- 去 睡- 。 --------------- 他们 那时 不想 去 睡觉 。 0
T-m---n- sh--bù-i--g -ù s--ìjià-. T____ n_ s__ b______ q_ s________ T-m-n n- s-í b-x-ǎ-g q- s-u-j-à-. --------------------------------- Tāmen nà shí bùxiǎng qù shuìjiào.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। 他 -时-----吃-冰-淋-。 他 那_ 不__ 吃 冰__ 。 他 那- 不-以 吃 冰-淋 。 ---------------- 他 那时 不可以 吃 冰激淋 。 0
Tā--à---- bù k-----h- -īn- -- --n. T_ n_ s__ b_ k___ c__ b___ j_ l___ T- n- s-í b- k-y- c-ī b-n- j- l-n- ---------------------------------- Tā nà shí bù kěyǐ chī bīng jī lín.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। 他-那--不可以 吃-巧克力-。 他 那_ 不__ 吃 巧__ 。 他 那- 不-以 吃 巧-力 。 ---------------- 他 那时 不可以 吃 巧克力 。 0
Tā nà--h--bù k-yǐ --ī -----èlì. T_ n_ s__ b_ k___ c__ q________ T- n- s-í b- k-y- c-ī q-ǎ-k-l-. ------------------------------- Tā nà shí bù kěyǐ chī qiǎokèlì.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। 他 -时 不-以-吃 - 。 他 那_ 不__ 吃 糖 。 他 那- 不-以 吃 糖 。 -------------- 他 那时 不可以 吃 糖 。 0
Tā n- s-í bù --y--c-ī tá--. T_ n_ s__ b_ k___ c__ t____ T- n- s-í b- k-y- c-ī t-n-. --------------------------- Tā nà shí bù kěyǐ chī táng.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। 我 ----- 为-- -愿-。 我 那_ 可_ 为__ 许_ 。 我 那- 可- 为-己 许- 。 ---------------- 我 那时 可以 为自己 许愿 。 0
W- n--shí-kě-ǐ---- -ìjǐ x-yu--. W_ n_ s__ k___ w__ z___ x______ W- n- s-í k-y- w-i z-j- x-y-à-. ------------------------------- Wǒ nà shí kěyǐ wéi zìjǐ xǔyuàn.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। 我--时 -- 给 自- ----衣--。 我 那_ 可_ 给 自_ 买_ 连__ 。 我 那- 可- 给 自- 买- 连-裙 。 --------------------- 我 那时 可以 给 自己 买条 连衣裙 。 0
W- -à s-í k-yǐ ---z--- --- tiá- l--n--qú-. W_ n_ s__ k___ j_ z___ m__ t___ l_________ W- n- s-í k-y- j- z-j- m-i t-á- l-á-y-q-n- ------------------------------------------ Wǒ nà shí kěyǐ jǐ zìjǐ mǎi tiáo liányīqún.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। 我-----以 拿块--心巧克--- 。 我 那_ 可_ 拿_ 夹____ 吃 。 我 那- 可- 拿- 夹-巧-力 吃 。 -------------------- 我 那时 可以 拿块 夹心巧克力 吃 。 0
W--n- sh----y- n- k--- j--xīn---ǎ--è-ì-ch-. W_ n_ s__ k___ n_ k___ j_____ q_______ c___ W- n- s-í k-y- n- k-à- j-ā-ī- q-ǎ-k-l- c-ī- ------------------------------------------- Wǒ nà shí kěyǐ ná kuài jiāxīn qiǎokèlì chī.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? 你 -时 -以----里----吗 ? 你 那_ 可_ 在___ 吸_ 吗 ? 你 那- 可- 在-机- 吸- 吗 ? ------------------- 你 那时 可以 在飞机里 吸烟 吗 ? 0
Nǐ n- s-- -ě-ǐ---i--ē-----ǐ --y-n m-? N_ n_ s__ k___ z__ f____ l_ x____ m__ N- n- s-í k-y- z-i f-i-ī l- x-y-n m-? ------------------------------------- Nǐ nà shí kěyǐ zài fēijī lǐ xīyān ma?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? 你----可以-在医- -----吗 ? 你 那_ 可_ 在__ 喝 啤_ 吗 ? 你 那- 可- 在-院 喝 啤- 吗 ? -------------------- 你 那时 可以 在医院 喝 啤酒 吗 ? 0
N- n----- --y- zài-y-yuà- -ē-pí-i---a? N_ n_ s__ k___ z__ y_____ h_ p____ m__ N- n- s-í k-y- z-i y-y-à- h- p-j-ǔ m-? -------------------------------------- Nǐ nà shí kěyǐ zài yīyuàn hē píjiǔ ma?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? 你-那时 可- - - 带--宾馆里-- ? 你 那_ 可_ 把 狗 带_ 宾__ 吗 ? 你 那- 可- 把 狗 带- 宾-里 吗 ? ---------------------- 你 那时 可以 把 狗 带到 宾馆里 吗 ? 0
Nǐ nà---í---yǐ-b- g-----i -à--b-n--ǎ--lǐ --? N_ n_ s__ k___ b_ g__ d__ d__ b______ l_ m__ N- n- s-í k-y- b- g-u d-i d-o b-n-u-n l- m-? -------------------------------------------- Nǐ nà shí kěyǐ bǎ gǒu dài dào bīnguǎn lǐ ma?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? 孩-- -时--以-在-期里 --- 长时-----。 孩__ 那_ 可_ 在___ 在__ 长__ 逗_ 。 孩-们 那- 可- 在-期- 在-面 长-间 逗- 。 --------------------------- 孩子们 那时 可以 在假期里 在外面 长时间 逗留 。 0
Há-z---- n- sh---ěyǐ --- -iàq---- zài--àim--- --á-g--híj-ā- ---liú. H_______ n_ s__ k___ z__ j____ l_ z__ w______ c____ s______ d______ H-i-i-e- n- s-í k-y- z-i j-à-ī l- z-i w-i-i-n c-á-g s-í-i-n d-u-i-. ------------------------------------------------------------------- Háizimen nà shí kěyǐ zài jiàqī lǐ zài wàimiàn cháng shíjiān dòuliú.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। 他们-那时 可以-在--里--时间 -儿 他_ 那_ 可_ 在___ 长__ 玩_ 他- 那- 可- 在-子- 长-间 玩- -------------------- 他们 那时 可以 在院子里 长时间 玩儿 0
Tā--- ----h- -ěyǐ-------àn---lǐ ch------íj-ān w-- -r T____ n_ s__ k___ z__ y_____ l_ c____ s______ w__ e_ T-m-n n- s-í k-y- z-i y-à-z- l- c-á-g s-í-i-n w-n e- ---------------------------------------------------- Tāmen nà shí kěyǐ zài yuànzi lǐ cháng shíjiān wán er
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। 他- 那- -- -时- 熬- 。 他_ 那_ 可_ 长__ 熬_ 。 他- 那- 可- 长-间 熬- 。 ----------------- 他们 那时 可以 长时间 熬夜 。 0
t-men n- --í kě----h----shíji-n-á--è. t____ n_ s__ k___ c____ s______ á____ t-m-n n- s-í k-y- c-á-g s-í-i-n á-y-. ------------------------------------- tāmen nà shí kěyǐ cháng shíjiān áoyè.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...