ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ta பணிகள்

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [பதிமூன்று]

13 [Patimūṉṟu]

பணிகள்

[paṇikaḷ]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? மா-்த--எ-்--செய்கி-ா--? மா__ எ__ செ_____ ம-ர-த- எ-்- ச-ய-க-ற-ள-? ----------------------- மார்தா என்ன செய்கிறாள்? 0
m-rtā eṉṉa-c-------? m____ e___ c________ m-r-ā e-ṉ- c-y-i-ā-? -------------------- mārtā eṉṉa ceykiṟāḷ?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। அவள்--ர் அ-ு-லக-்த-ல--வேல--செ-----ா--. அ__ ஓ_ அ_______ வே_ செ_____ அ-ள- ஓ-் அ-ு-ல-த-த-ல- வ-ல- ச-ய-க-ற-ள-. -------------------------------------- அவள் ஓர் அலுவலகத்தில் வேலை செய்கிறாள். 0
Avaḷ--r ---v---k-t-i--vē-ai-ceyki---. A___ ō_ a____________ v____ c________ A-a- ō- a-u-a-a-a-t-l v-l-i c-y-i-ā-. ------------------------------------- Avaḷ ōr aluvalakattil vēlai ceykiṟāḷ.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। அ--் க-்ப்ய--ர------ல--ச--்க--ாள். அ__ க______ வே_ செ_____ அ-ள- க-்-்-ூ-ர-ல- வ-ல- ச-ய-க-ற-ள-. ---------------------------------- அவள் கம்ப்யூடரில் வேலை செய்கிறாள். 0
A--- -a-p--ṭa-i---ēlai c-yk-ṟ--. A___ k__________ v____ c________ A-a- k-m-y-ṭ-r-l v-l-i c-y-i-ā-. -------------------------------- Avaḷ kampyūṭaril vēlai ceykiṟāḷ.
ਮਾਰਥਾ ਕਿੱਥੇ ਹੈ? ம-ர்-ா எங்-- இ---்-ிறா--? மா__ எ__ இ______ ம-ர-த- எ-்-ு இ-ு-்-ி-ா-்- ------------------------- மார்தா எங்கு இருக்கிறாள்? 0
M--t- eṅk--i--k-----? M____ e___ i_________ M-r-ā e-k- i-u-k-ṟ-ḷ- --------------------- Mārtā eṅku irukkiṟāḷ?
ਸਿਨੇਮਾਘਰ ਵਿੱਚ। திர--ரங------ல். தி_________ த-ர-அ-ங-க-்-ி-்- ---------------- திரைஅரங்கத்தில். 0
Ti-a-'a--ṅ-a--il. T________________ T-r-i-a-a-k-t-i-. ----------------- Tirai'araṅkattil.
ਉਹ ਇੱਕ ਫਿਲਮ ਵੇਖ ਰਹੀ ਹੈ। அவள----ு -----்---் ப-ர--்துக்-ொண-டு -ர-----ற--். அ__ ஒ_ தி_____ பா_______ இ______ அ-ள- ஒ-ு த-ர-ப-ப-ம- ப-ர-த-த-க-க-ண-ட- இ-ு-்-ி-ா-்- ------------------------------------------------- அவள் ஒரு திரைப்படம் பார்த்துக்கொண்டு இருக்கிறாள். 0
A----o---t-ra-pp---m-----tukk---u ir-k-iṟā-. A___ o__ t__________ p___________ i_________ A-a- o-u t-r-i-p-ṭ-m p-r-t-k-o-ṭ- i-u-k-ṟ-ḷ- -------------------------------------------- Avaḷ oru tiraippaṭam pārttukkoṇṭu irukkiṟāḷ.
ਪੀਟਰ ਕੀ ਕਰਦਾ ਹੈ? பீ---ர்---்- செய--ிறா-்? பீ___ எ__ செ_____ ப-ட-ட-் எ-்- ச-ய-க-ற-ன-? ------------------------ பீட்டர் என்ன செய்கிறான்? 0
Pī---- ---- -eyk-ṟ-ṉ? P_____ e___ c________ P-ṭ-a- e-ṉ- c-y-i-ā-? --------------------- Pīṭṭar eṉṉa ceykiṟāṉ?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। அ--- -ல்க-ைக-க-க--தி---படி----ன---ன். அ__ ப__________ ப_______ அ-ன- ப-்-ல-க-க-க-்-ி-் ப-ி-்-ி-்-ா-்- ------------------------------------- அவன் பல்கலைக்கழகத்தில் படிக்கின்றான். 0
Av---p----l-i--a-----t-----ṭikk--ṟ--. A___ p__________________ p___________ A-a- p-l-a-a-k-a-a-a-t-l p-ṭ-k-i-ṟ-ṉ- ------------------------------------- Avaṉ palkalaikkaḻakattil paṭikkiṉṟāṉ.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। அ-ன---ொ-ிகள- ப--ல-க-றான-. அ__ மொ___ ப______ அ-ன- ம-ழ-க-் ப-ி-்-ி-ா-்- ------------------------- அவன் மொழிகள் பயில்கிறான். 0
A--ṉ m-ḻ-kaḷ-payil-iṟ--. A___ m______ p__________ A-a- m-ḻ-k-ḷ p-y-l-i-ā-. ------------------------ Avaṉ moḻikaḷ payilkiṟāṉ.
ਪੀਟਰ ਕਿੱਥੇ ਹੈ? பீ----் --்கு-இர-க்--றான-? பீ___ எ__ இ______ ப-ட-ட-் எ-்-ு இ-ு-்-ி-ா-்- -------------------------- பீட்டர் எங்கு இருக்கிறான்? 0
Pī-ṭar e-k----uk-----? P_____ e___ i_________ P-ṭ-a- e-k- i-u-k-ṟ-ṉ- ---------------------- Pīṭṭar eṅku irukkiṟāṉ?
ਕੈਫੇ ਵਿੱਚ। சிற்-ுண்ட-ச-சா-ை-ி--. சி__________ ச-ற-ற-ண-ட-ச-ச-ல-ய-ல-. --------------------- சிற்றுண்டிச்சாலையில். 0
Ci-ṟu-ṭiccā-aiy--. C_________________ C-ṟ-u-ṭ-c-ā-a-y-l- ------------------ Ciṟṟuṇṭiccālaiyil.
ਉਹ ਕਾਫੀ ਪੀ ਰਿਹਾ ਹੈ। அவன--க--்ப-----ித்துக்க-ண--ு-இரு-்க-றான். அ__ கா__ கு_______ இ______ அ-ன- க-ப-ப- க-ட-த-த-க-க-ண-ட- இ-ு-்-ி-ா-்- ----------------------------------------- அவன் காப்பி குடித்துக்கொண்டு இருக்கிறான். 0
Ava------i-k--i-t----ṇṭu iruk-iṟāṉ. A___ k____ k____________ i_________ A-a- k-p-i k-ṭ-t-u-k-ṇ-u i-u-k-ṟ-ṉ- ----------------------------------- Avaṉ kāppi kuṭittukkoṇṭu irukkiṟāṉ.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? அவ--கள--்கு எங--ு---க-விர-ப்ப-- (-ி-ிக்--ம்-? அ______ எ__ போ_ வி____ (_______ அ-ர-க-ு-்-ு எ-்-ு ப-க வ-ர-ப-ப-் (-ி-ி-்-ு-்-? --------------------------------------------- அவர்களுக்கு எங்கு போக விருப்பம் (பிடிக்கும்)? 0
A-------kk---ṅ-u pōk- -i--p-am-(-i-ik-um)? A__________ e___ p___ v_______ (__________ A-a-k-ḷ-k-u e-k- p-k- v-r-p-a- (-i-i-k-m-? ------------------------------------------ Avarkaḷukku eṅku pōka viruppam (piṭikkum)?
ਸੰਗੀਤ ਸਮਾਰੋਹ ਵਿੱਚ। இசை-அ--்கு நிக--ச-ச-க்--. இ_ அ___ நி_______ இ-ை அ-ங-க- ந-க-்-்-ி-்-ு- ------------------------- இசை அரங்கு நிகழ்ச்சிக்கு. 0
Icai---aṅk---ika---i-k-. I___ a_____ n___________ I-a- a-a-k- n-k-ḻ-c-k-u- ------------------------ Icai araṅku nikaḻccikku.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। அ--்க---்கு இ---கே-்க------்--் (பி-ி--க-ம-). அ______ இ_ கே__ வி____ (_______ அ-ர-க-ு-்-ு இ-ை க-ட-க வ-ர-ப-ப-் (-ி-ி-்-ு-்-. --------------------------------------------- அவர்களுக்கு இசை கேட்க விருப்பம் (பிடிக்கும்). 0
Ava-ka----u--cai-------v-r-pp-m--p---k---). A__________ i___ k____ v_______ (__________ A-a-k-ḷ-k-u i-a- k-ṭ-a v-r-p-a- (-i-i-k-m-. ------------------------------------------- Avarkaḷukku icai kēṭka viruppam (piṭikkum).
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? அவர்களு-்-ு--ங்க------ப--ி---ா--? அ______ எ__ போ_ பி_____ அ-ர-க-ு-்-ு எ-்-ு ப-க ப-ட-க-க-த-? --------------------------------- அவர்களுக்கு எங்கு போக பிடிக்காது? 0
Avar--ḷu--- e-ku-pō----i----ātu? A__________ e___ p___ p_________ A-a-k-ḷ-k-u e-k- p-k- p-ṭ-k-ā-u- -------------------------------- Avarkaḷukku eṅku pōka piṭikkātu?
ਡਿਸਕੋ ਵਿੱਚ। ட-ஸ-க--ிற்---(ம-ல்-ாட்-ு-ந--ன-நட- மன்--்திற்கு-. டி_____ (_____ ந__ ந__ ம________ ட-ஸ-க-வ-ற-க- (-ே-்-ா-்-ு ந-ீ- ந-ன ம-்-த-த-ற-க-)- ------------------------------------------------ டிஸ்கோவிற்கு (மேல்நாட்டு நவீன நடன மன்றத்திற்கு). 0
Ṭ-------k- -m--n-------v-ṉa naṭ-ṉa-ma-ṟat-i-ku). Ṭ_________ (________ n_____ n_____ m____________ Ṭ-s-ō-i-k- (-ē-n-ṭ-u n-v-ṉ- n-ṭ-ṉ- m-ṉ-a-t-ṟ-u-. ------------------------------------------------ Ṭiskōviṟku (mēlnāṭṭu navīṉa naṭaṉa maṉṟattiṟku).
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। அவ-்க-ுக்----ட-மா- ப-டிக்க--ு. அ______ ந____ பி_____ அ-ர-க-ு-்-ு ந-ன-ா- ப-ட-க-க-த-. ------------------------------ அவர்களுக்கு நடனமாட பிடிக்காது. 0
A-ar------u-naṭ----ā-a-pi-i-kāt-. A__________ n_________ p_________ A-a-k-ḷ-k-u n-ṭ-ṉ-m-ṭ- p-ṭ-k-ā-u- --------------------------------- Avarkaḷukku naṭaṉamāṭa piṭikkātu.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)