ਪ੍ਹੈਰਾ ਕਿਤਾਬ

pa ਗਤੀਵਿਧੀਆਂ   »   uk Види діяльності

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [тринадцять]

13 [trynadtsyatʹ]

Види діяльності

Vydy diyalʹnosti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? Щ- -обит--М-р-а? Щ_ р_____ М_____ Щ- р-б-т- М-р-а- ---------------- Що робить Марта? 0
S-ch- ----tʹ M-rt-? S____ r_____ M_____ S-c-o r-b-t- M-r-a- ------------------- Shcho robytʹ Marta?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। В-на прац-є в -ф-с-. В___ п_____ в о_____ В-н- п-а-ю- в о-і-і- -------------------- Вона працює в офісі. 0
V-na-p---sy--- - ----i. V___ p________ v o_____ V-n- p-a-s-u-e v o-i-i- ----------------------- Vona pratsyuye v ofisi.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। Вон---ра-ю---а -омп’-тером. В___ п_____ з_ к___________ В-н- п-а-ю- з- к-м-’-т-р-м- --------------------------- Вона працює за комп’ютером. 0
Von---ra---u-e z- k-m-'y--er-m. V___ p________ z_ k____________ V-n- p-a-s-u-e z- k-m-'-u-e-o-. ------------------------------- Vona pratsyuye za komp'yuterom.
ਮਾਰਥਾ ਕਿੱਥੇ ਹੈ? Де Мар-а? Д_ М_____ Д- М-р-а- --------- Де Марта? 0
De---r-a? D_ M_____ D- M-r-a- --------- De Marta?
ਸਿਨੇਮਾਘਰ ਵਿੱਚ। У---но. У к____ У к-н-. ------- У кіно. 0
U kin-. U k____ U k-n-. ------- U kino.
ਉਹ ਇੱਕ ਫਿਲਮ ਵੇਖ ਰਹੀ ਹੈ। В--а--и---ься -іл--. В___ д_______ ф_____ В-н- д-в-т-с- ф-л-м- -------------------- Вона дивиться фільм. 0
Von---yv--ʹ-ya filʹ-. V___ d________ f_____ V-n- d-v-t-s-a f-l-m- --------------------- Vona dyvytʹsya filʹm.
ਪੀਟਰ ਕੀ ਕਰਦਾ ਹੈ? Що-р--ит---етр-? Щ_ р_____ П_____ Щ- р-б-т- П-т-о- ---------------- Що робить Петро? 0
Shcho-r--yt- Petro? S____ r_____ P_____ S-c-o r-b-t- P-t-o- ------------------- Shcho robytʹ Petro?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। В-н на-ч---ьс--в уні-е-си-е-і. В__ н_________ в у____________ В-н н-в-а-т-с- в у-і-е-с-т-т-. ------------------------------ Він навчається в університеті. 0
Vi----v---y--ʹs-a---u-iv--syt---. V__ n____________ v u____________ V-n n-v-h-y-t-s-a v u-i-e-s-t-t-. --------------------------------- Vin navchayetʹsya v universyteti.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। Ві--в-в--- --в-. В__ в_____ м____ В-н в-в-а- м-в-. ---------------- Він вивчає мови. 0
Vin-----h------v-. V__ v_______ m____ V-n v-v-h-y- m-v-. ------------------ Vin vyvchaye movy.
ਪੀਟਰ ਕਿੱਥੇ ਹੈ? Д- -е-ро? Д_ П_____ Д- П-т-о- --------- Де Петро? 0
D--P-tro? D_ P_____ D- P-t-o- --------- De Petro?
ਕੈਫੇ ਵਿੱਚ। У ----. У к____ У к-ф-. ------- У кафе. 0
U--afe. U k____ U k-f-. ------- U kafe.
ਉਹ ਕਾਫੀ ਪੀ ਰਿਹਾ ਹੈ। В---п---ка-у. В__ п__ к____ В-н п-є к-в-. ------------- Він п’є каву. 0
Vin-p--- kavu. V__ p___ k____ V-n p-y- k-v-. -------------- Vin pʺye kavu.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? Куди вони любл--- хо-и--? К___ в___ л______ х______ К-д- в-н- л-б-я-ь х-д-т-? ------------------------- Куди вони люблять ходити? 0
Ku-y ---y --ubly----k-o----? K___ v___ l________ k_______ K-d- v-n- l-u-l-a-ʹ k-o-y-y- ---------------------------- Kudy vony lyublyatʹ khodyty?
ਸੰਗੀਤ ਸਮਾਰੋਹ ਵਿੱਚ। На ко-ц----. Н_ к________ Н- к-н-е-т-. ------------ На концерти. 0
N- kon---r-y. N_ k_________ N- k-n-s-r-y- ------------- Na kontserty.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। В-ни л-б--т---л-хат---узику. В___ л______ с______ м______ В-н- л-б-я-ь с-у-а-и м-з-к-. ---------------------------- Вони люблять слухати музику. 0
Von---yubl-at- s----aty-mu----. V___ l________ s_______ m______ V-n- l-u-l-a-ʹ s-u-h-t- m-z-k-. ------------------------------- Vony lyublyatʹ slukhaty muzyku.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? К-д- в--- н- л-б------оди--? К___ в___ н_ л______ х______ К-д- в-н- н- л-б-я-ь х-д-т-? ---------------------------- Куди вони не люблять ходити? 0
K-d--v-n--ne--y-b-y-t--k----ty? K___ v___ n_ l________ k_______ K-d- v-n- n- l-u-l-a-ʹ k-o-y-y- ------------------------------- Kudy vony ne lyublyatʹ khodyty?
ਡਿਸਕੋ ਵਿੱਚ। Н--дис-о-е-у. Н_ д_________ Н- д-с-о-е-у- ------------- На дискотеку. 0
Na d--kote--. N_ d_________ N- d-s-o-e-u- ------------- Na dyskoteku.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। В--и не-л-бля-- т-нцю-ат-. В___ н_ л______ т_________ В-н- н- л-б-я-ь т-н-ю-а-и- -------------------------- Вони не люблять танцювати. 0
V-ny ne-l---l-at--tan--yuvat-. V___ n_ l________ t___________ V-n- n- l-u-l-a-ʹ t-n-s-u-a-y- ------------------------------ Vony ne lyublyatʹ tantsyuvaty.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)