ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ti ተግባራት

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [ዓሰርተሰለስተ]

13 [‘aseriteselesite]

ተግባራት

[tegibarati]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? ማ---እን-ይ--ያ--ገ--? ማ__ እ___ ድ_ ት____ ማ-ታ እ-ታ- ድ- ት-ብ-? ----------------- ማርታ እንታይ ድያ ትገብር? 0
mar-ta i---ay- d--- tigebiri? m_____ i______ d___ t________ m-r-t- i-i-a-i d-y- t-g-b-r-? ----------------------------- marita initayi diya tigebiri?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ኣብ----ጽ-ፈ---ያ-ትሰ--። ኣ_ ቤ______ እ_ ት____ ኣ- ቤ---ሕ-ት እ- ት-ር-። ------------------- ኣብ ቤት-ጽሕፈት እያ ትሰርሕ። 0
ab- b-t-----i----eti -----is---h-i። a__ b______________ i__ t________ a-i b-t---s-i-̣-f-t- i-a t-s-r-h-i- ----------------------------------- abi bēti-ts’iḥifeti iya tiseriḥi።
ਉਹ ਕੰਪਿਊਟਰ ਦਾ ਕੰਮ ਕਰਦੀ ਹੈ। ኣ- -ም--- -ያ -ሰ--። ኣ_ ኮ____ እ_ ት____ ኣ- ኮ-ፒ-ር እ- ት-ር-። ----------------- ኣብ ኮምፒተር እያ ትሰርሕ። 0
ab--ko-i---------- t--e-iḥi። a__ k_________ i__ t________ a-i k-m-p-t-r- i-a t-s-r-h-i- ----------------------------- abi komipīteri iya tiseriḥi።
ਮਾਰਥਾ ਕਿੱਥੇ ਹੈ? ማር--ኣ-----? ማ__ ኣ__ ኣ__ ማ-ታ ኣ-ይ ኣ-? ----------- ማርታ ኣበይ ኣላ? 0
m--i-- --e-i -l-? m_____ a____ a___ m-r-t- a-e-i a-a- ----------------- marita abeyi ala?
ਸਿਨੇਮਾਘਰ ਵਿੱਚ। ኣብ --ማ። ኣ_ ሲ___ ኣ- ሲ-ማ- ------- ኣብ ሲነማ። 0
a---sīn-m-። a__ s______ a-i s-n-m-። ----------- abi sīnema።
ਉਹ ਇੱਕ ਫਿਲਮ ਵੇਖ ਰਹੀ ਹੈ। ን--ሓ- --ም --ኢ ኣላ። ን_ ሓ_ ፊ__ ት__ ኣ__ ን- ሓ- ፊ-ም ት-ኢ ኣ-። ----------------- ንሳ ሓደ ፊልም ትርኢ ኣላ። 0
nis--ḥ--e---l--i -ir--ī -la። n___ ḥ___ f_____ t_____ a___ n-s- h-a-e f-l-m- t-r-’- a-a- ----------------------------- nisa ḥade fīlimi tiri’ī ala።
ਪੀਟਰ ਕੀ ਕਰਦਾ ਹੈ? ጰጥ-ስ --ታ--ድዩ ---ር? ጰ___ እ___ ድ_ ዝ____ ጰ-ሮ- እ-ታ- ድ- ዝ-ብ-? ------------------ ጰጥሮስ እንታይ ድዩ ዝገብር? 0
p-et’-r--- ---t--i di-- -i---i--? p_________ i______ d___ z________ p-e-’-r-s- i-i-a-i d-y- z-g-b-r-? --------------------------------- p’et’irosi initayi diyu zigebiri?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ን--ኣብ--ኒ-ርስ- -መሃ-። ን_ ኣ_ ዩ_____ ይ____ ን- ኣ- ዩ-ቨ-ስ- ይ-ሃ-። ------------------ ንሱ ኣብ ዩኒቨርስቲ ይመሃር። 0
n-----bi-y---v---s-t- y---h--i። n___ a__ y___________ y________ n-s- a-i y-n-v-r-s-t- y-m-h-r-። ------------------------------- nisu abi yunīverisitī yimehari።
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। ን-----ታት---ሃር ኣሎ። ን_ ቋ____ ይ___ ኣ__ ን- ቋ-ቋ-ት ይ-ሃ- ኣ-። ----------------- ንሱ ቋንቋታት ይመሃር ኣሎ። 0
n-su --w---k’w---t- y-meha-i-alo። n___ k_____________ y_______ a___ n-s- k-w-n-k-w-t-t- y-m-h-r- a-o- --------------------------------- nisu k’wanik’watati yimehari alo።
ਪੀਟਰ ਕਿੱਥੇ ਹੈ? ጰ-----በይ ድ- ዘሎ? ጰ___ ኣ__ ድ_ ዘ__ ጰ-ሮ- ኣ-ይ ድ- ዘ-? --------------- ጰጥሮስ ኣበይ ድዩ ዘሎ? 0
p-----r-si-----i-di---z--o? p_________ a____ d___ z____ p-e-’-r-s- a-e-i d-y- z-l-? --------------------------- p’et’irosi abeyi diyu zelo?
ਕੈਫੇ ਵਿੱਚ। ኣብ እንዳ ሻ-። ኣ_ እ__ ሻ__ ኣ- እ-ዳ ሻ-። ---------- ኣብ እንዳ ሻሂ። 0
abi -n--- shah-። a__ i____ s_____ a-i i-i-a s-a-ī- ---------------- abi inida shahī።
ਉਹ ਕਾਫੀ ਪੀ ਰਿਹਾ ਹੈ। ንሱ-ቡ------ኣ-። ን_ ቡ_ ይ__ ኣ__ ን- ቡ- ይ-ቲ ኣ-። ------------- ንሱ ቡን ይሰቲ ኣሎ። 0
nis--bun- --se-- al-። n___ b___ y_____ a___ n-s- b-n- y-s-t- a-o- --------------------- nisu buni yisetī alo።
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ና-ይ--ዮ--------ዱ? ና__ ድ__ ዝ__ ዝ___ ና-ይ ድ-ም ዝ-ዳ ዝ-ዱ- ---------------- ናበይ ድዮም ዝያዳ ዝኸዱ? 0
na---i --y-m- ziyad- zih-edu? n_____ d_____ z_____ z______ n-b-y- d-y-m- z-y-d- z-h-e-u- ----------------------------- nabeyi diyomi ziyada ziẖedu?
ਸੰਗੀਤ ਸਮਾਰੋਹ ਵਿੱਚ। ና---ንሰርት። ና_ ኮ_____ ና- ኮ-ሰ-ት- --------- ናብ ኮንሰርት። 0
nabi k-niser-ti። n___ k__________ n-b- k-n-s-r-t-። ---------------- nabi koniseriti።
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ሙ-- ምስ-ዕ-ደስ --ሎ--። ሙ__ ም___ ደ_ ይ___ ። ሙ-ቃ ም-ማ- ደ- ይ-ሎ- ። ------------------ ሙዚቃ ምስማዕ ደስ ይብሎም ። 0
m-zīk’--mi-im--i-d----yi-i-omi-። m______ m_______ d___ y_______ ። m-z-k-a m-s-m-‘- d-s- y-b-l-m- ። -------------------------------- muzīk’a misima‘i desi yibilomi ።
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? ናበይ-ኢዮ--ብ-ዝሒ-ዘይ-ዱ? ና__ ኢ__ ብ___ ዘ____ ና-ይ ኢ-ም ብ-ዝ- ዘ-ከ-? ------------------ ናበይ ኢዮም ብብዝሒ ዘይከዱ? 0
nabe-- ī-omi--i-izi-̣ī-ze--k-du? n_____ ī____ b_______ z________ n-b-y- ī-o-i b-b-z-h-ī z-y-k-d-? -------------------------------- nabeyi īyomi bibiziḥī zeyikedu?
ਡਿਸਕੋ ਵਿੱਚ। ና- -ስ-። ና_ ዲ___ ና- ዲ-ኮ- ------- ናብ ዲስኮ። 0
n--i dī-ik-። n___ d______ n-b- d-s-k-። ------------ nabi dīsiko።
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ን-ቶም-ክ--ስዑ -ይ-ል-ን። ን___ ክ____ ኣ______ ን-ቶ- ክ-ዕ-ዑ ኣ-ደ-ዩ-። ------------------ ንሳቶም ክስዕስዑ ኣይደልዩን። 0
nisa---i--i-i----‘--a-idel-yun-። n_______ k_________ a___________ n-s-t-m- k-s-‘-s-‘- a-i-e-i-u-i- -------------------------------- nisatomi kisi‘isi‘u ayideliyuni።

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)