ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ar ‫الأنشطة والأعمال‬

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

‫13 [ثلاثة عشر]‬

13 [thlathat eashr]

‫الأنشطة والأعمال‬

[al'anshitat wal'aemala]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? ‫-اذا تع-- -ارتا؟‬ ‫____ ت___ م______ ‫-ا-ا ت-م- م-ر-ا-‬ ------------------ ‫ماذا تعمل مارتا؟‬ 0
m-d-a---e-al--a---? m____ t_____ m_____ m-d-a t-e-a- m-r-a- ------------------- madha taemal marta?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ‫ه---شت-ل ف---ل---ب-.‬ ‫__ ت____ ف_ ا________ ‫-ي ت-ت-ل ف- ا-م-ت-؟-‬ ---------------------- ‫هي تشتغل في المكتب؟.‬ 0
hi ----t--hi- fi-a--a--b-. h_ t_________ f_ a________ h- t-s-t-g-i- f- a-m-k-b-. -------------------------- hi tashtaghil fi almaktb?.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। ‫-نها-ت---ل---- -لحا--ب.‬ ‫____ ت____ ع__ ا________ ‫-ن-ا ت-ت-ل ع-ى ا-ح-س-ب-‬ ------------------------- ‫إنها تشتغل على الحاسوب.‬ 0
'i--aha-t-sh--g--l-ea--a-alh-su--. '______ t_________ e____ a________ '-i-a-a t-s-t-g-i- e-l-a a-h-s-b-. ---------------------------------- 'iinaha tashtaghil ealaa alhasuba.
ਮਾਰਥਾ ਕਿੱਥੇ ਹੈ? ‫--ن----ت-؟‬ ‫___ م______ ‫-ي- م-ر-ا-‬ ------------ ‫أين مارتا؟‬ 0
ayn-m-rt-? a__ m_____ a-n m-r-a- ---------- ayn marta?
ਸਿਨੇਮਾਘਰ ਵਿੱਚ। ‫-ى-السين-ا-‬ ‫__ ا________ ‫-ى ا-س-ن-ا-‬ ------------- ‫فى السينما.‬ 0
f------a--a--. f__ a_________ f-a a-s-y-a-a- -------------- faa alsaynama.
ਉਹ ਇੱਕ ਫਿਲਮ ਵੇਖ ਰਹੀ ਹੈ। ‫-ن---ت-اه- -------‬ ‫____ ت____ ف______ ‫-ن-ا ت-ا-د ف-ل-ً-.- -------------------- ‫إنها تشاهد فيلمًا.‬ 0
'-i-aha --sh--i--fy---n-. '______ t_______ f_______ '-i-a-a t-s-a-i- f-l-a-a- ------------------------- 'iinaha tushahid fylmana.
ਪੀਟਰ ਕੀ ਕਰਦਾ ਹੈ? ‫--ذ- -ع-ل بيتر-‬ ‫____ ي___ ب_____ ‫-ا-ا ي-م- ب-ت-؟- ----------------- ‫ماذا يعمل بيتر؟‬ 0
ma--a y-emal--y--? m____ y_____ b____ m-d-a y-e-a- b-t-? ------------------ madha yaemal bytr?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ‫-ن- ي-ر- -- -لجام-ة.‬ ‫___ ي___ ف_ ا________ ‫-ن- ي-ر- ف- ا-ج-م-ة-‬ ---------------------- ‫إنه يدرس في الجامعة.‬ 0
'iinah---d-us--i-al-ami---. '_____ y_____ f_ a_________ '-i-a- y-d-u- f- a-j-m-e-t- --------------------------- 'iinah yadrus fi aljamieat.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। ‫ه- ي--- ---ت.‬ ‫__ ي___ ل_____ ‫-و ي-ر- ل-ا-.- --------------- ‫هو يدرس لغات.‬ 0
h---a---- li-hata. h_ y_____ l_______ h- y-d-u- l-g-a-a- ------------------ hw yadrus lighata.
ਪੀਟਰ ਕਿੱਥੇ ਹੈ? ‫--- ب-تر؟‬ ‫___ ب_____ ‫-ي- ب-ت-؟- ----------- ‫أين بيتر؟‬ 0
a-----tr? a__ b____ a-n b-t-? --------- ayn bytr?
ਕੈਫੇ ਵਿੱਚ। ‫فى-ا--قهى-‬ ‫__ ا_______ ‫-ى ا-م-ه-.- ------------ ‫فى المقهى.‬ 0
fa- alm--h--. f__ a________ f-a a-m-q-a-. ------------- faa almaqhaa.
ਉਹ ਕਾਫੀ ਪੀ ਰਿਹਾ ਹੈ। ‫--ه-ي--- ق-وة.‬ ‫___ ي___ ق_____ ‫-ن- ي-ر- ق-و-.- ---------------- ‫إنه يشرب قهوة.‬ 0
'-i-ah----h-a- -ahw----. '_____ y______ q________ '-i-a- y-s-r-b q-h-a-a-. ------------------------ 'iinah yashrab qahwatan.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ‫إ-ى -ين --دون الذها--‬ ‫___ أ__ ت____ ا_______ ‫-ل- أ-ن ت-د-ن ا-ذ-ا-؟- ----------------------- ‫إلى أين تودون الذهاب؟‬ 0
'-------a-- -uad-w----dhha-? '_____ '___ t______ a_______ '-i-a- '-y- t-a-u-n a-d-h-b- ---------------------------- 'iilaa 'ayn tuaduwn aldhhab?
ਸੰਗੀਤ ਸਮਾਰੋਹ ਵਿੱਚ। ‫إلى ا---ل----م-------‬ ‫___ ا_____ ا__________ ‫-ل- ا-ح-ل- ا-م-س-ق-ة-‬ ----------------------- ‫إلى الحفلة الموسيقية.‬ 0
'i-la--alhaf--- al-u--qi--. '_____ a_______ a__________ '-i-a- a-h-f-a- a-m-s-q-a-. --------------------------- 'iilaa alhaflat almusiqiat.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। ‫-- ي--ون س--ع --مو-ي--.‬ ‫__ ي____ س___ ا_________ ‫-م ي-ب-ن س-ا- ا-م-س-ق-.- ------------------------- ‫هم يحبون سماع الموسيقى.‬ 0
hm yu-ib-w- s-mae -lm---q-a. h_ y_______ s____ a_________ h- y-h-b-w- s-m-e a-m-s-q-a- ---------------------------- hm yuhibuwn samae almusiqaa.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? ‫----أي--لا-ي-غبو--ا--ه--؟‬ ‫___ أ__ ل_ ي_____ ا_______ ‫-ل- أ-ن ل- ي-غ-و- ا-ذ-ا-؟- --------------------------- ‫إلى أين لا يرغبون الذهاب؟‬ 0
'-i-a---ayn-la---rgh---n--l-hah-b? '_____ '___ l_ y________ a________ '-i-a- '-y- l- y-r-h-b-n a-d-a-a-? ---------------------------------- 'iilaa 'ayn la yarghabun aldhahab?
ਡਿਸਕੋ ਵਿੱਚ। ‫--ى المرق--‬ ‫___ ا_______ ‫-ل- ا-م-ق-.- ------------- ‫إلى المرقص.‬ 0
'i-la- -l--rq--. '_____ a________ '-i-a- a-m-r-a-. ---------------- 'iilaa almarqas.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। ‫-م-لا يح----ا-رق-.‬ ‫__ ل_ ي____ ا______ ‫-م ل- ي-ب-ن ا-ر-ص-‬ -------------------- ‫هم لا يحبون الرقص.‬ 0
hm ----uh--u-n al----a. h_ l_ y_______ a_______ h- l- y-h-b-w- a-r-q-a- ----------------------- hm la yuhibuwn alraqsa.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)