ਪ੍ਹੈਰਾ ਕਿਤਾਬ

pa ਗਤੀਵਿਧੀਆਂ   »   be Род заняткаў

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [трынаццаць]

13 [trynatstsats’]

Род заняткаў

[Rod zanyatkau]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? Чы--з-й-------Ма-та? Ч__ з________ М_____ Ч-м з-й-а-ц-а М-р-а- -------------------- Чым займаецца Марта? 0
Chy- --------t-a--art-? C___ z__________ M_____ C-y- z-y-a-t-t-a M-r-a- ----------------------- Chym zaymaetstsa Marta?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। Яна пр-ц-е-- --ісе. Я__ п_____ ў о_____ Я-а п-а-у- ў о-і-е- ------------------- Яна працуе ў офісе. 0
Ya-a pr--s---- of--e. Y___ p______ u o_____ Y-n- p-a-s-e u o-і-e- --------------------- Yana pratsue u ofіse.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। Яна --ац----а к--п’ю-эрам. Я__ п_____ з_ к___________ Я-а п-а-у- з- к-м-’-т-р-м- -------------------------- Яна працуе за камп’ютэрам. 0
Y--a ----su- -a------y-te-am. Y___ p______ z_ k____________ Y-n- p-a-s-e z- k-m-’-u-e-a-. ----------------------------- Yana pratsue za kamp’yuteram.
ਮਾਰਥਾ ਕਿੱਥੇ ਹੈ? Дз- -арт-? Д__ М_____ Д-е М-р-а- ---------- Дзе Марта? 0
D-e M---a? D__ M_____ D-e M-r-a- ---------- Dze Marta?
ਸਿਨੇਮਾਘਰ ਵਿੱਚ। У к-но. У к____ У к-н-. ------- У кіно. 0
U --no. U k____ U k-n-. ------- U kіno.
ਉਹ ਇੱਕ ਫਿਲਮ ਵੇਖ ਰਹੀ ਹੈ। Я---г-ядзі-ь--іль-. Я__ г_______ ф_____ Я-а г-я-з-ц- ф-л-м- ------------------- Яна глядзіць фільм. 0
Y-na-glyadzіt-----l’m. Y___ g_________ f_____ Y-n- g-y-d-і-s- f-l-m- ---------------------- Yana glyadzіts’ fіl’m.
ਪੀਟਰ ਕੀ ਕਰਦਾ ਹੈ? Ч-м з--м-е-ц- -ет-р? Ч__ з________ П_____ Ч-м з-й-а-ц-а П-т-р- -------------------- Чым займаецца Петэр? 0
C-ym--a----t-ts--Pet-r? C___ z__________ P_____ C-y- z-y-a-t-t-a P-t-r- ----------------------- Chym zaymaetstsa Peter?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। Ё- в-ч------- ун-ве-с---це. Ё_ в______ в_ у____________ Ё- в-ч-ц-а в- у-і-е-с-т-ц-. --------------------------- Ён вучыцца ва універсітэце. 0
En-vuc-yt--s--va --------t--s-. E_ v_________ v_ u_____________ E- v-c-y-s-s- v- u-і-e-s-t-t-e- ------------------------------- En vuchytstsa va unіversіtetse.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। Ён-вы-у-а--мо-ы. Ё_ в______ м____ Ё- в-в-ч-е м-в-. ---------------- Ён вывучае мовы. 0
En--yvu-h-e-m--y. E_ v_______ m____ E- v-v-c-a- m-v-. ----------------- En vyvuchae movy.
ਪੀਟਰ ਕਿੱਥੇ ਹੈ? Дзе-Пет--? Д__ П_____ Д-е П-т-р- ---------- Дзе Петэр? 0
D-e -----? D__ P_____ D-e P-t-r- ---------- Dze Peter?
ਕੈਫੇ ਵਿੱਚ। У кав--н-. У к_______ У к-в-р-і- ---------- У кавярні. 0
U-------nі. U k________ U k-v-a-n-. ----------- U kavyarnі.
ਉਹ ਕਾਫੀ ਪੀ ਰਿਹਾ ਹੈ। Ён---е к-в-. Ё_ п__ к____ Ё- п-е к-в-. ------------ Ён п’е каву. 0
E- --e-ka-u. E_ p__ k____ E- p-e k-v-. ------------ En p’e kavu.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? К--ы яны----я-- х--з-ць? К___ я__ л_____ х_______ К-д- я-ы л-б-ц- х-д-і-ь- ------------------------ Куды яны любяць хадзіць? 0
K-d---a-- ly-b---s--kha--і---? K___ y___ l________ k_________ K-d- y-n- l-u-y-t-’ k-a-z-t-’- ------------------------------ Kudy yany lyubyats’ khadzіts’?
ਸੰਗੀਤ ਸਮਾਰੋਹ ਵਿੱਚ। Н--к--цэрт. Н_ к_______ Н- к-н-э-т- ----------- На канцэрт. 0
N-----t---t. N_ k________ N- k-n-s-r-. ------------ Na kantsert.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। Яны-л--я-ь --у-ац--муз-ку. Я__ л_____ с______ м______ Я-ы л-б-ц- с-у-а-ь м-з-к-. -------------------------- Яны любяць слухаць музыку. 0
Y-ny l-ub-at-- slu--ats-----yk-. Y___ l________ s________ m______ Y-n- l-u-y-t-’ s-u-h-t-’ m-z-k-. -------------------------------- Yany lyubyats’ slukhats’ muzyku.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? К--------н- лю-яц- х--зі--? К___ я__ н_ л_____ х_______ К-д- я-ы н- л-б-ц- х-д-і-ь- --------------------------- Куды яны не любяць хадзіць? 0
K-d- -a-y-n- lyu--ats’ khadzі--’? K___ y___ n_ l________ k_________ K-d- y-n- n- l-u-y-t-’ k-a-z-t-’- --------------------------------- Kudy yany ne lyubyats’ khadzіts’?
ਡਿਸਕੋ ਵਿੱਚ। На-д-ска----. Н_ д_________ Н- д-с-а-э-у- ------------- На дыскатэку. 0
Na ----at--u. N_ d_________ N- d-s-a-e-u- ------------- Na dyskateku.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। Ім -е ---аба---- -анц-ва-ь. І_ н_ п_________ т_________ І- н- п-д-б-е-ц- т-н-а-а-ь- --------------------------- Ім не падабаецца танцаваць. 0
І--ne---d--ae-st-a ------v--s’. І_ n_ p___________ t___________ І- n- p-d-b-e-s-s- t-n-s-v-t-’- ------------------------------- Іm ne padabaetstsa tantsavats’.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)