ਪ੍ਹੈਰਾ ਕਿਤਾਬ

pa ਗਤੀਵਿਧੀਆਂ   »   ka საქმიანობა

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

13 [ცამეტი]

13 [tsamet'i]

საქმიანობა

sakmianoba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? რა------იან--ს -----? რ__ ს_________ მ_____ რ-ს ს-ქ-ი-ნ-ბ- მ-რ-ა- --------------------- რას საქმიანობს მართა? 0
r-s ---miano----a--a? r__ s_________ m_____ r-s s-k-i-n-b- m-r-a- --------------------- ras sakmianobs marta?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ის------ი მ------. ი_ ო_____ მ_______ ი- ო-ი-შ- მ-შ-ო-ს- ------------------ ის ოფისში მუშაობს. 0
i- opiss-i---s-a-b-. i_ o______ m________ i- o-i-s-i m-s-a-b-. -------------------- is opisshi mushaobs.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। ი---ო-პ----რ-ა- -უ-აო-ს. ი_ კ___________ მ_______ ი- კ-მ-ი-ტ-რ-ა- მ-შ-ო-ს- ------------------------ ის კომპიუტერთან მუშაობს. 0
is -'o-p---t'er--- -ushaob-. i_ k______________ m________ i- k-o-p-i-t-e-t-n m-s-a-b-. ---------------------------- is k'omp'iut'ertan mushaobs.
ਮਾਰਥਾ ਕਿੱਥੇ ਹੈ? ს------ს -ა--ა? ს__ ა___ მ_____ ს-დ ა-ი- მ-რ-ა- --------------- სად არის მართა? 0
sa--ar-- mart-? s__ a___ m_____ s-d a-i- m-r-a- --------------- sad aris marta?
ਸਿਨੇਮਾਘਰ ਵਿੱਚ। კ---შ-. კ______ კ-ნ-შ-. ------- კინოში. 0
k'in-sh-. k________ k-i-o-h-. --------- k'inoshi.
ਉਹ ਇੱਕ ਫਿਲਮ ਵੇਖ ਰਹੀ ਹੈ। ი- ---მ- ---რე-ს. ი_ ფ____ უ_______ ი- ფ-ლ-ს უ-უ-ე-ს- ----------------- ის ფილმს უყურებს. 0
i- --lm----u--bs. i_ p____ u_______ i- p-l-s u-u-e-s- ----------------- is pilms uqurebs.
ਪੀਟਰ ਕੀ ਕਰਦਾ ਹੈ? რ-------ებ- -ეტერი? რ__ ა______ პ______ რ-ს ა-ე-ე-ს პ-ტ-რ-? ------------------- რას აკეთებს პეტერი? 0
r-s------ebs -'et-e--? r__ a_______ p________ r-s a-'-t-b- p-e-'-r-? ---------------------- ras ak'etebs p'et'eri?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। ი- უნივერს--ე-შ-----ვ-ო--. ი_ უ____________ ს________ ი- უ-ი-ე-ს-ტ-ტ-ი ს-ა-ლ-ბ-. -------------------------- ის უნივერსიტეტში სწავლობს. 0
is---i-er---'e--s-i s---a----s. i_ u_______________ s__________ i- u-i-e-s-t-e-'-h- s-s-a-l-b-. ------------------------------- is universit'et'shi sts'avlobs.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। ი- -ნ-ბ- სწავლ--ს. ი_ ე____ ს________ ი- ე-ე-ს ს-ა-ლ-ბ-. ------------------ ის ენებს სწავლობს. 0
is--nebs -ts'a-l---. i_ e____ s__________ i- e-e-s s-s-a-l-b-. -------------------- is enebs sts'avlobs.
ਪੀਟਰ ਕਿੱਥੇ ਹੈ? ს-დ არის-პე-ერ-? ს__ ა___ პ______ ს-დ ა-ი- პ-ტ-რ-? ---------------- სად არის პეტერი? 0
s-d-a--s-p'e----i? s__ a___ p________ s-d a-i- p-e-'-r-? ------------------ sad aris p'et'eri?
ਕੈਫੇ ਵਿੱਚ। კ-ფეშ-. კ______ კ-ფ-შ-. ------- კაფეში. 0
k'-p-sh-. k________ k-a-e-h-. --------- k'apeshi.
ਉਹ ਕਾਫੀ ਪੀ ਰਿਹਾ ਹੈ। ი--ყავ----ვა--. ი_ ყ____ ს_____ ი- ყ-ვ-ს ს-ა-ს- --------------- ის ყავას სვამს. 0
is-qa--- sva--. i_ q____ s_____ i- q-v-s s-a-s- --------------- is qavas svams.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? ს-დ-გ-ყვ-რთ------ა? ს__ გ______ წ______ ს-დ გ-ყ-ა-თ წ-ს-ლ-? ------------------- სად გიყვართ წასვლა? 0
s----i--ar- t----vl-? s__ g______ t________ s-d g-q-a-t t-'-s-l-? --------------------- sad giqvart ts'asvla?
ਸੰਗੀਤ ਸਮਾਰੋਹ ਵਿੱਚ। კო----ტ--. კ_________ კ-ნ-ე-ტ-ე- ---------- კონცერტზე. 0
k'o-t--r-'ze. k____________ k-o-t-e-t-z-. ------------- k'ontsert'ze.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। თ---- -ი-ვართ -უ--კ-- მოს--ნა. თ____ გ______ მ______ მ_______ თ-ვ-ნ გ-ყ-ა-თ მ-ს-კ-ს მ-ს-ე-ა- ------------------------------ თქვენ გიყვართ მუსიკის მოსმენა. 0
t-v-n -i---rt -usik'-s --sm--a. t____ g______ m_______ m_______ t-v-n g-q-a-t m-s-k-i- m-s-e-a- ------------------------------- tkven giqvart musik'is mosmena.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? სად------ყვართ---სვ--? ს__ ა_ გ______ წ______ ს-დ ა- გ-ყ-ა-თ წ-ს-ლ-? ---------------------- სად არ გიყვართ წასვლა? 0
s-d a- --q-ar- ts'--v--? s__ a_ g______ t________ s-d a- g-q-a-t t-'-s-l-? ------------------------ sad ar giqvart ts'asvla?
ਡਿਸਕੋ ਵਿੱਚ। დ--კ-თ---ზ-. დ___________ დ-ს-ო-ე-ა-ე- ------------ დისკოთეკაზე. 0
d--k'ot-k'--e. d_____________ d-s-'-t-k-a-e- -------------- disk'otek'aze.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। მა- ა--უ---რთ ---ვა. მ__ ა_ უ_____ ც_____ მ-თ ა- უ-ვ-რ- ც-კ-ა- -------------------- მათ არ უყვართ ცეკვა. 0
ma--a- uqvar- -s-k'v-. m__ a_ u_____ t_______ m-t a- u-v-r- t-e-'-a- ---------------------- mat ar uqvart tsek'va.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)