ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   kk Танысу

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [үш]

3 [üş]

Танысу

Tanısw

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਨਮਸਕਾਰ! Сал--! С_____ С-л-м- ------ Салем! 0
Sa--m! S_____ S-l-m- ------ Salem!
ਸ਼ੁਭ ਦਿਨ! Қ-йы-л--к-н! Қ______ к___ Қ-й-р-ы к-н- ------------ Қайырлы күн! 0
Q--ır----ü-! Q______ k___ Q-y-r-ı k-n- ------------ Qayırlı kün!
ਤੁਹਾਡਾ ਕੀ ਹਾਲ ਹੈ? Қ---й-ы---/-Қа-ай-ыз? Қ________ / Қ________ Қ-л-й-ы-? / Қ-л-й-ы-? --------------------- Қалайсың? / Қалайсыз? 0
Qa----ı---/---l-----? Q________ / Q________ Q-l-y-ı-? / Q-l-y-ı-? --------------------- Qalaysıñ? / Qalaysız?
ਕੀ ਤੁਸੀਂ ਯੂਰਪ ਤੋਂ ਆਏ ਹੋ? Еуроп-д-нс-----? Е___________ б__ Е-р-п-д-н-ы- б-? ---------------- Еуропадансыз ба? 0
Ew-o---a--ı--b-? E___________ b__ E-r-p-d-n-ı- b-? ---------------- Ewropadansız ba?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? А-ери-----сыз --? А____________ б__ А-е-и-а-а-с-з б-? ----------------- Америкадансыз ба? 0
Am-r----a-sı--b-? A____________ b__ A-e-ï-a-a-s-z b-? ----------------- Amerïkadansız ba?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? А---дан-ы- б-? А_________ б__ А-и-д-н-ы- б-? -------------- Азиядансыз ба? 0
Azï---a--ı--b-? A__________ b__ A-ï-a-a-s-z b-? --------------- Azïyadansız ba?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? Қ-- қ---- -й---то-та-ың--? Қ__ қ____ ү___ т__________ Қ-й қ-н-қ ү-г- т-қ-а-ы-ы-? -------------------------- Қай қонақ үйге тоқтадыңыз? 0
Q---qo-aq üy---to--a-----? Q__ q____ ü___ t__________ Q-y q-n-q ü-g- t-q-a-ı-ı-? -------------------------- Qay qonaq üyge toqtadıñız?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? К-лг-ң-з-- -а-ша болд-? К_________ қ____ б_____ К-л-е-і-г- қ-н-а б-л-ы- ----------------------- Келгеңізге қанша болды? 0
K--ge----------a-----ı? K_________ q____ b_____ K-l-e-i-g- q-n-a b-l-ı- ----------------------- Kelgeñizge qanşa boldı?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? Мұ-да ---ш- бол---з? М____ қ____ б_______ М-н-а қ-н-а б-л-с-з- -------------------- Мұнда қанша боласыз? 0
Mu-d--q--şa ---as-z? M____ q____ b_______ M-n-a q-n-a b-l-s-z- -------------------- Munda qanşa bolasız?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? С--ге --- --- ---- -а? С____ б__ ж__ ұ___ м__ С-з-е б-л ж-р ұ-а- м-? ---------------------- Сізге бұл жер ұнай ма? 0
Si-g- -u--je- --a- --? S____ b__ j__ u___ m__ S-z-e b-l j-r u-a- m-? ---------------------- Sizge bul jer unay ma?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Мұнда -ем-л-с-а -елд-ңіз -е? М____ д________ к_______ б__ М-н-а д-м-л-с-а к-л-і-і- б-? ---------------------------- Мұнда демалысқа келдіңіз бе? 0
Mu-d- d-malı-qa -e--iñ-- -e? M____ d________ k_______ b__ M-n-a d-m-l-s-a k-l-i-i- b-? ---------------------------- Munda demalısqa keldiñiz be?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। М-ға------ққа--ел-ңі-! М____ қ______ к_______ М-ғ-н қ-н-қ-а к-л-ң-з- ---------------------- Маған қонаққа келіңіз! 0
Ma--n ---a--- -e-iñi-! M____ q______ k_______ M-ğ-n q-n-q-a k-l-ñ-z- ---------------------- Mağan qonaqqa keliñiz!
ਇਹ ਮੇਰਾ ਪਤਾ ਹੈ। М-----— м-н-ң -ек---ай-м. М____ — м____ м__________ М-н-у — м-н-ң м-к-н-а-ы-. ------------------------- Мынау — менің мекенжайым. 0
Mına- - m-n-- --ke--a-ı-. M____ — m____ m__________ M-n-w — m-n-ñ m-k-n-a-ı-. ------------------------- Mınaw — meniñ mekenjayım.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Е--ең -е---се-і---е? Е____ к_________ б__ Е-т-ң к-з-е-е-і- б-? -------------------- Ертең кездесеміз бе? 0
Ert-- -ez-es---z-b-? E____ k_________ b__ E-t-ñ k-z-e-e-i- b-? -------------------- Erteñ kezdesemiz be?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। Өк-н-----о--й----с-а жос---ы- б-- е-і. Ө_______ о____ б____ ж_______ б__ е___ Ө-і-і-к- о-а-, б-с-а ж-с-а-ы- б-р е-і- -------------------------------------- Өкінішке орай, басқа жоспарым бар еді. 0
Ök-n-şke o-ay- ---qa--o---rı- ba- edi. Ö_______ o____ b____ j_______ b__ e___ Ö-i-i-k- o-a-, b-s-a j-s-a-ı- b-r e-i- -------------------------------------- Ökinişke oray, basqa josparım bar edi.
ਨਮਸਕਾਰ! Сау -ол- ---ау б-лы---! С__ б___ / С__ б_______ С-у б-л- / С-у б-л-ң-з- ----------------------- Сау бол! / Сау болыңыз! 0
S---b--! / -----o--ñ--! S__ b___ / S__ b_______ S-w b-l- / S-w b-l-ñ-z- ----------------------- Saw bol! / Saw bolıñız!
ਨਮਸਕਾਰ! К-рі-к----! К__________ К-р-с-е-ш-! ----------- Көріскенше! 0
Köri----ş-! K__________ K-r-s-e-ş-! ----------- Köriskenşe!
ਫਿਰ ਮਿਲਾਂਗੇ! Т--- ар-д- --р----н-е! Т___ а____ к__________ Т-я- а-а-а к-р-с-е-ш-! ---------------------- Таяу арада көріскенше! 0
T-yaw a--d-----is-e---! T____ a____ k__________ T-y-w a-a-a k-r-s-e-ş-! ----------------------- Tayaw arada köriskenşe!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...