ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   fa ‫آشنا شدن‬

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

‫3 [سه]‬

3 [se]

‫آشنا شدن‬

‫aashnaa shodan‬‬‬

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਨਮਸਕਾਰ! ‫سلام‬ ‫_____ ‫-ل-م- ------ ‫سلام‬ 0
‫-a---m-‬‬ ‫_________ ‫-a-a-m-‬- ---------- ‫salaam‬‬‬
ਸ਼ੁਭ ਦਿਨ! ‫ر-----یر!‬ ‫___ ب_____ ‫-و- ب-ی-!- ----------- ‫روز بخیر!‬ 0
‫-o-- -ek-eyr--‬‬ ‫____ b__________ ‫-o-z b-k-e-r-‬-‬ ----------------- ‫rooz bekheyr!‬‬‬
ਤੁਹਾਡਾ ਕੀ ਹਾਲ ਹੈ? ‫ح--ت چ---ه--- چ---ی‬ ‫____ چ_____ / چ_____ ‫-ا-ت چ-و-ه- / چ-و-ی- --------------------- ‫حالت چطوره؟ / چطوری‬ 0
‫haal-t-c-e--r--- --c-et-----‬ ‫______ c________ / c_________ ‫-a-l-t c-e-o-e-? / c-e-o-i-‬- ------------------------------ ‫haalat chetoreh? / chetori‬‬‬
ਕੀ ਤੁਸੀਂ ਯੂਰਪ ਤੋਂ ਆਏ ਹੋ? D--y-u -o-----o- ---op-? D_ y__ c___ f___ E______ D- y-u c-m- f-o- E-r-p-? ------------------------ Do you come from Europe? 0
‫s-o----az --m-ik-----------?--‬ ‫______ a_ a_______ m___________ ‫-h-m-a a- a-m-i-a- m---a-e-?-‬- -------------------------------- ‫shomaa az aamrikaa mi-aaeed?‬‬‬
ਕੀ ਤੁਸੀਂ ਅਮਰੀਕਾ ਤੋਂ ਆਏ ਹੋ? ‫ش-ا-ا--ا-ر-ک-------ی--‬ ‫___ ا_ ا_____ م_______ ‫-م- ا- ا-ر-ک- م-‌-ی-د-‬ ------------------------ ‫شما از امریکا می‌آیید؟‬ 0
‫-h-maa a- -a-ia----a--ed---‬ ‫______ a_ a____ m___________ ‫-h-m-a a- a-s-a m---a-e-?-‬- ----------------------------- ‫shomaa az aasia mi-aaeed?‬‬‬
ਕੀ ਤੁਸੀਂ ਏਸ਼ੀਆ ਤੋਂ ਆਏ ਹੋ? ‫-ما ا--آس---می‌آ--د؟‬ ‫___ ا_ آ___ م_______ ‫-م- ا- آ-ی- م-‌-ی-د-‬ ---------------------- ‫شما از آسیا می‌آیید؟‬ 0
‫d---k--a-m--o-e- ---a--a---aari-?--‬ ‫___ k_____ h____ e_______ d_________ ‫-a- k-d-a- h-t-l e-h-a-a- d-a-i-?-‬- ------------------------------------- ‫dar kodaam hotel eghaamat daarid?‬‬‬
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? ‫د- -د-- --ل اقامت --ر-د؟‬ ‫__ ک___ ه__ ا____ د______ ‫-ر ک-ا- ه-ل ا-ا-ت د-ر-د-‬ -------------------------- ‫در کدام هتل اقامت دارید؟‬ 0
‫-h-gh-d- -z-egh-----et-an -ar--enjaa-mi------ad?--‬ ‫________ a_ e____________ d__ e_____ m_____________ ‫-h-g-a-r a- e-h-a-a-e-a-n d-r e-n-a- m---o-a-a-?-‬- ---------------------------------------------------- ‫cheghadr az eghaamatetaan dar eenjaa mi-gozarad?‬‬‬
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? ‫چ----از اق--ت-ا--د- ا-نجا-می-گ--د؟‬ ‫____ ا_ ا_______ د_ ا____ م_______ ‫-ق-ر ا- ا-ا-ت-ا- د- ا-ن-ا م-‌-ذ-د-‬ ------------------------------------ ‫چقدر از اقامتتان در اینجا می‌گذرد؟‬ 0
‫ch------ eenj-- ----a-n--?‬‬‬ ‫________ e_____ m____________ ‫-h-g-a-r e-n-a- m---a-n-d-‬-‬ ------------------------------ ‫cheghadr eenjaa mi-maanid?‬‬‬
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? ‫-ق-------ا م---ا---؟‬ ‫____ ا____ م________ ‫-ق-ر ا-ن-ا م-‌-ا-ی-؟- ---------------------- ‫چقدر اینجا می‌مانید؟‬ 0
‫az ---jaa -h--he------i---i-?‬-‬ ‫__ e_____ k_________ m__________ ‫-z e-n-a- k-o-h-t-a- m---e-d-‬-‬ --------------------------------- ‫az eenjaa khoshetaan mi-aeid?‬‬‬
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? ‫---ا-ن-- خو---ن---‌---؟‬ ‫__ ا____ خ_____ م______ ‫-ز ا-ن-ا خ-ش-ا- م-‌-ی-؟- ------------------------- ‫از اینجا خوشتان می‌آید؟‬ 0
‫s--i be-m-n b-z---d!--‬ ‫____ b_ m__ b__________ ‫-a-i b- m-n b-z-n-d-‬-‬ ------------------------ ‫sari be man bezanid!‬‬‬
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? Ar--you -ere--- vaca----? A__ y__ h___ o_ v________ A-e y-u h-r- o- v-c-t-o-? ------------------------- Are you here on vacation? 0
‫i--aadr-- man---t---‬ ‫__ a_____ m__ a______ ‫-n a-d-e- m-n a-t-‬-‬ ---------------------- ‫in aadres man ast.‬‬‬
ਤੁਸੀਂ ਕਦੇ ਆ ਕੇ ਮੈਨੂੰ ਮਿਲੋ। ‫--ی--ه--- --نی--‬ ‫___ ب_ م_ ب______ ‫-ر- ب- م- ب-ن-د-‬ ------------------ ‫سری به من بزنید!‬ 0
‫---daa -am--ga---- -i--ini-?‬-‬ ‫______ h_______ r_ m___________ ‫-a-d-a h-m-i-a- r- m---i-i-?-‬- -------------------------------- ‫fardaa hamdigar ra mi-binim?‬‬‬
ਇਹ ਮੇਰਾ ਪਤਾ ਹੈ। ‫-ین آ-رس -ن -ست-‬ ‫___ آ___ م_ ا____ ‫-ی- آ-ر- م- ا-ت-‬ ------------------ ‫این آدرس من است.‬ 0
‫-o----e-am, m-n -aar-da--am.‬-‬ ‫___________ m__ k___ d_________ ‫-o-a-s-f-m- m-n k-a- d-a-a-.-‬- -------------------------------- ‫motaasefam, man kaar daaram.‬‬‬
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? ‫فردا ه--یگر--ا-می-ب-نی-؟‬ ‫____ ه_____ ر_ م________ ‫-ر-ا ه-د-گ- ر- م-‌-ی-ی-؟- -------------------------- ‫فردا همدیگر را می‌بینیم؟‬ 0
‫--oda----f-z-‬-‬ ‫________________ ‫-h-d-a-a-f-z-‬-‬ ----------------- ‫khodaahaafez!‬‬‬
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। ‫-ت---م- -- --- دا---‬ ‫_______ م_ ک__ د_____ ‫-ت-س-م- م- ک-ر د-ر-.- ---------------------- ‫متاسفم، من کار دارم.‬ 0
‫k-o-aa-n--ahd-ar!--‬ ‫______ n____________ ‫-h-d-a n-g-h-a-r-‬-‬ --------------------- ‫khodaa negahdaar!‬‬‬
ਨਮਸਕਾਰ! ‫-د--ا---‬ ‫_________ ‫-د-ح-ف-!- ---------- ‫خداحافظ!‬ 0
ਨਮਸਕਾਰ! ‫--ا -گهدا--‬ ‫___ ن_______ ‫-د- ن-ه-ا-!- ------------- ‫خدا نگهدار!‬ 0
ਫਿਰ ਮਿਲਾਂਗੇ! See y-u s-o-! S__ y__ s____ S-e y-u s-o-! ------------- See you soon! 0

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...