ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   zh 认识,相识

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3[三]

3 [Sān]

认识,相识

rènshí, xiāngshí

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਨਮਸਕਾਰ! 你好 -喂-! 你_ /_ ! 你- /- ! ------- 你好 /喂 ! 0
n- h-o- ---! n_ h___ w___ n- h-o- w-i- ------------ nǐ hǎo/ wèi!
ਸ਼ੁਭ ਦਿਨ! 你--! 你_ ! 你- ! ---- 你好 ! 0
Nǐ h-o! N_ h___ N- h-o- ------- Nǐ hǎo!
ਤੁਹਾਡਾ ਕੀ ਹਾਲ ਹੈ? 你 --- /最近 怎么---? 你 好 吗 /__ 怎_ 样 ? 你 好 吗 /-近 怎- 样 ? ---------------- 你 好 吗 /最近 怎么 样 ? 0
Nǐ h-o---- zuìj-- zěn-- -àn-? N_ h__ m__ z_____ z____ y____ N- h-o m-/ z-ì-ì- z-n-e y-n-? ----------------------------- Nǐ hǎo ma/ zuìjìn zěnme yàng?
ਕੀ ਤੁਸੀਂ ਯੂਰਪ ਤੋਂ ਆਏ ਹੋ? 您 来- 欧洲-- ? 您 来_ 欧_ 吗 ? 您 来- 欧- 吗 ? ----------- 您 来自 欧洲 吗 ? 0
Ní----i-ì -uz--- m-? N__ l____ ō_____ m__ N-n l-i-ì ō-z-ō- m-? -------------------- Nín láizì ōuzhōu ma?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? 您 来- ---吗 ? 您 来_ 美_ 吗 ? 您 来- 美- 吗 ? ----------- 您 来自 美国 吗 ? 0
N---l--z- měi-u----? N__ l____ m_____ m__ N-n l-i-ì m-i-u- m-? -------------------- Nín láizì měiguó ma?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? 您 来--亚洲---? 您 来_ 亚_ 吗 ? 您 来- 亚- 吗 ? ----------- 您 来自 亚洲 吗 ? 0
N-- -á--ì yà--ō--ma? N__ l____ y_____ m__ N-n l-i-ì y-z-ō- m-? -------------------- Nín láizì yàzhōu ma?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? 您--在-哪----馆 ? 您 住_ 哪__ 宾_ ? 您 住- 哪-个 宾- ? ------------- 您 住在 哪一个 宾馆 ? 0
Ní--------- -ǎ ---è bī-g-ǎ-? N__ z__ z__ n_ y___ b_______ N-n z-ù z-i n- y-g- b-n-u-n- ---------------------------- Nín zhù zài nǎ yīgè bīnguǎn?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? 您----里----多久---? 您 在 这_ 已_ 多_ 了 ? 您 在 这- 已- 多- 了 ? ---------------- 您 在 这里 已经 多久 了 ? 0
N-n z-i zh--ǐ ---īng du-ji-l-? N__ z__ z____ y_____ d________ N-n z-i z-è-ǐ y-j-n- d-ō-i-l-? ------------------------------ Nín zài zhèlǐ yǐjīng duōjiǔle?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? 您---停留-多久-? 您 要 停_ 多_ ? 您 要 停- 多- ? ----------- 您 要 停留 多久 ? 0
Nín -ào----gli--du--iǔ? N__ y__ t______ d______ N-n y-o t-n-l-ú d-ō-i-? ----------------------- Nín yào tíngliú duōjiǔ?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? 您 -欢 这--吗-? 您 喜_ 这_ 吗 ? 您 喜- 这- 吗 ? ----------- 您 喜欢 这里 吗 ? 0
Nín --h----z-èl- -a? N__ x_____ z____ m__ N-n x-h-ā- z-è-ǐ m-? -------------------- Nín xǐhuān zhèlǐ ma?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? 您-- 这- 度假 吗-? 您 在 这_ 度_ 吗 ? 您 在 这- 度- 吗 ? ------------- 您 在 这里 度假 吗 ? 0
Nín zài--h-l---ù-ià ma? N__ z__ z____ d____ m__ N-n z-i z-è-ǐ d-j-à m-? ----------------------- Nín zài zhèlǐ dùjià ma?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। 欢迎------这- --! 欢_ 您 到 我__ 来 ! 欢- 您 到 我-儿 来 ! -------------- 欢迎 您 到 我这儿 来 ! 0
H--ny-n--n-- -ào----zhè-e- l--! H_______ n__ d__ w_ z_____ l___ H-ā-y-n- n-n d-o w- z-è-e- l-i- ------------------------------- Huānyíng nín dào wǒ zhè'er lái!
ਇਹ ਮੇਰਾ ਪਤਾ ਹੈ। 这是--的 ---。 这_ 我_ 住_ 。 这- 我- 住- 。 ---------- 这是 我的 住址 。 0
Zhè -h- -ǒ -e zhùz-ǐ. Z__ s__ w_ d_ z______ Z-è s-ì w- d- z-ù-h-. --------------------- Zhè shì wǒ de zhùzhǐ.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? 我- 明--见面---? 我_ 明_ 见_ 吗 ? 我- 明- 见- 吗 ? ------------ 我们 明天 见面 吗 ? 0
Wǒm-n -í-g-iān-----mi-----? W____ m_______ j_______ m__ W-m-n m-n-t-ā- j-à-m-à- m-? --------------------------- Wǒmen míngtiān jiànmiàn ma?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। 我-- --,-我-已-- -----。 我 很 抱__ 我 已 有 安_ 了 。 我 很 抱-, 我 已 有 安- 了 。 -------------------- 我 很 抱歉, 我 已 有 安排 了 。 0
Wǒ h-n --oqiàn---ǒ-yǐ--ǒ- ā-----e. W_ h__ b_______ w_ y_ y__ ā_______ W- h-n b-o-i-n- w- y- y-u ā-p-i-e- ---------------------------------- Wǒ hěn bàoqiàn, wǒ yǐ yǒu ānpáile.
ਨਮਸਕਾਰ! 再见 ! 再_ ! 再- ! ---- 再见 ! 0
Zàijiàn! Z_______ Z-i-i-n- -------- Zàijiàn!
ਨਮਸਕਾਰ! 再- ! 再_ ! 再- ! ---- 再见 ! 0
Z--ji--! Z_______ Z-i-i-n- -------- Zàijiàn!
ਫਿਰ ਮਿਲਾਂਗੇ! 一会儿-见 ! 一__ 见 ! 一-儿 见 ! ------- 一会儿 见 ! 0
Yī-uǐ'e- j-àn! Y_______ j____ Y-h-ǐ-e- j-à-! -------------- Yīhuǐ'er jiàn!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...