ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ml അവധിക്കാല പ്രവർത്തനങ്ങൾ

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [നാൽപ്പത്തിയെട്ട്]

48 [naalppathiyettu]

അവധിക്കാല പ്രവർത്തനങ്ങൾ

[avadhikkaala pravarthanangal]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? ബ-ച്-- --ത്--യ---ളത--ോ? ബീ__ വൃ________ ബ-ച-ച- വ-ത-ത-യ-ള-ള-ാ-ോ- ----------------------- ബീച്ച് വൃത്തിയുള്ളതാണോ? 0
be-c-u -r--h-yul---h----? b_____ v_________________ b-e-h- v-u-h-y-l-a-h-a-o- ------------------------- beechu vruthiyullathaano?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? നി---ൾക----അവ-ടെ ---്------ി-ു-ോ? നി_____ അ__ നീ___ ക____ ന-ങ-ങ-ക-ക- അ-ി-െ ന-ന-ത-ൻ ക-ി-ു-ോ- --------------------------------- നിങ്ങൾക്ക് അവിടെ നീന്താൻ കഴിയുമോ? 0
ningal--u ---d- n---t-----kaz--y---? n________ a____ n________ k_________ n-n-a-k-u a-i-e n-e-t-a-n k-z-i-u-o- ------------------------------------ ningalkku avide neenthaan kazhiyumo?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? അ-ിട--ന-ന-ത--്നത- -പ-ട---ല-? അ__ നീ_____ അ_______ അ-ി-െ ന-ന-ത-ന-ന-് അ-ക-മ-്-േ- ---------------------------- അവിടെ നീന്തുന്നത് അപകടമല്ലേ? 0
avi-e n--nth-nn-t-----a----mall-? a____ n____________ a____________ a-i-e n-e-t-u-n-t-u a-a-a-a-a-l-? --------------------------------- avide neenthunnathu apakadamalle?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? നിങ---ക--്---ിടെ --ു --- വ---യ-ക--് -ട--്കാ--? നി_____ ഇ__ ഒ_ കു_ വാ_____ എ_____ ന-ങ-ങ-ക-ക- ഇ-ി-െ ഒ-ു ക-ട വ-ട-യ-ക-ക- എ-ു-്-ാ-ോ- ---------------------------------------------- നിങ്ങൾക്ക് ഇവിടെ ഒരു കുട വാടകയ്ക്ക് എടുക്കാമോ? 0
n-ng-l----evi---or---ud---aada--y-k--edu---a-o? n________ e____ o__ k___ v__________ e_________ n-n-a-k-u e-i-e o-u k-d- v-a-a-a-k-u e-u-k-a-o- ----------------------------------------------- ningalkku evide oru kuda vaadakaykku edukkaamo?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? നിങ്-ൾ-്ക-----ട- ഒ-ു-ഡെക--്-കസ-----ട-യ്-ക---ടുക-കാ--? നി_____ ഇ__ ഒ_ ഡെ__ ക__ വാ__________ ന-ങ-ങ-ക-ക- ഇ-ി-െ ഒ-ു ഡ-ക-ക- ക-േ- വ-ട-യ-‌-്-െ-ു-്-ാ-ോ- ----------------------------------------------------- നിങ്ങൾക്ക് ഇവിടെ ഒരു ഡെക്ക് കസേര വാടകയ്‌ക്കെടുക്കാമോ? 0
ni-ga---u ev-d- --u --k---k-s--a v---ak--k-e-uk-a--o? n________ e____ o__ d____ k_____ v___________________ n-n-a-k-u e-i-e o-u d-k-u k-s-r- v-a-a-a-k-e-u-k-a-o- ----------------------------------------------------- ningalkku evide oru dekku kasera vaadakaykkedukkaamo?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ന--്ങ--------ി-െ ഒര----ട-ട- -ാ-കയ-ക--് എടു--കാമോ? നി_____ ഇ__ ഒ_ ബോ__ വാ_____ എ_____ ന-ങ-ങ-ക-ക- ഇ-ി-െ ഒ-ു ബ-ട-ട- വ-ട-യ-ക-ക- എ-ു-്-ാ-ോ- ------------------------------------------------- നിങ്ങൾക്ക് ഇവിടെ ഒരു ബോട്ട് വാടകയ്ക്ക് എടുക്കാമോ? 0
n--g----- e--d- -ru--------aa---a-k-- e--k-aa--? n________ e____ o__ b____ v__________ e_________ n-n-a-k-u e-i-e o-u b-t-u v-a-a-a-k-u e-u-k-a-o- ------------------------------------------------ ningalkku evide oru bottu vaadakaykku edukkaamo?
ਮੈਂ ਸਰਫ ਕਰਨਾ ਚਾਹੁੰਦਾ ਹਾਂ। ഞാൻ-സ-ഫ്----്യ-ൻ -ഗ--ഹ-ക്---്ന-. ഞാ_ സ__ ചെ___ ആ________ ഞ-ൻ സ-ഫ- ച-യ-യ-ൻ ആ-്-ഹ-ക-ക-ന-ന-. -------------------------------- ഞാൻ സർഫ് ചെയ്യാൻ ആഗ്രഹിക്കുന്നു. 0
nj--n-s--f -h-yyaan--a----i-kunn-. n____ s___ c_______ a_____________ n-a-n s-r- c-e-y-a- a-g-a-i-k-n-u- ---------------------------------- njaan sarf cheyyaan aagrahikkunnu.
ਮੈਂ ਗੋਤਾ ਲਗਾਉਣਾ ਹੈ। ഞ-- മുങ-ങ----ഗ--ഹി-----്-ു ഞാ_ മു___ ആ_______ ഞ-ൻ മ-ങ-ങ-ൻ ആ-്-ഹ-ക-ക-ന-ന- -------------------------- ഞാൻ മുങ്ങാൻ ആഗ്രഹിക്കുന്നു 0
n-a-- m--gaan---grahikk---u n____ m______ a____________ n-a-n m-n-a-n a-g-a-i-k-n-u --------------------------- njaan mungaan aagrahikkunnu
ਮੈਂ ਵਾਟਰ ਸਕੀਇੰਗ ਕਰਨੀ ਹੈ। എന-ക--് -ാട്-ർ-സ-കീയ---് -ോ--ൻ ആ--ര-മ--്ട്. എ___ വാ___ സ്___ പോ__ ആ_______ എ-ി-്-് വ-ട-ട- സ-ക-യ-ം-് പ-ക-ൻ ആ-്-ഹ-ു-്-്- ------------------------------------------- എനിക്ക് വാട്ടർ സ്കീയിംഗ് പോകാൻ ആഗ്രഹമുണ്ട്. 0
e-i-k- ---t--- ---eing--o---n-------a-undu. e_____ v______ s______ p_____ a____________ e-i-k- v-a-t-r s-h-i-g p-k-a- a-g-a-a-u-d-. ------------------------------------------- enikku vaattar scheing pokaan aagrahamundu.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। ന--്-ൾക്ക്---ു സ-ഫ----ഡ് --ട-----ക- ---ക്ക--ോ? നി_____ ഒ_ സ_____ വാ_____ എ_____ ന-ങ-ങ-ക-ക- ഒ-ു സ-ഫ-ബ-ർ-് വ-ട-യ-ക-ക- എ-ു-്-ാ-ോ- ---------------------------------------------- നിങ്ങൾക്ക് ഒരു സർഫ്ബോർഡ് വാടകയ്ക്ക് എടുക്കാമോ? 0
n-ng-l--- --- s-rfb-rd--a--------u-edukk----? n________ o__ s_______ v__________ e_________ n-n-a-k-u o-u s-r-b-r- v-a-a-a-k-u e-u-k-a-o- --------------------------------------------- ningalkku oru sarfbord vaadakaykku edukkaamo?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? നി-്-ൾക്ക--ഡ--ി--് ------്ങ- വ--കയ-ക--- എടുക്-ാ--? നി_____ ഡൈ__ ഉ_______ വാ_____ എ_____ ന-ങ-ങ-ക-ക- ഡ-വ-ം-് ഉ-ക-ണ-്-ൾ വ-ട-യ-ക-ക- എ-ു-്-ാ-ോ- -------------------------------------------------- നിങ്ങൾക്ക് ഡൈവിംഗ് ഉപകരണങ്ങൾ വാടകയ്ക്ക് എടുക്കാമോ? 0
ningal--- d----n- ---k-ra--ng-- v---aka-----e-u-k----? n________ d______ u____________ v__________ e_________ n-n-a-k-u d-i-i-g u-a-a-a-a-g-l v-a-a-a-k-u e-u-k-a-o- ------------------------------------------------------ ningalkku daiving upakaranangal vaadakaykku edukkaamo?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? നി-്----ക് വ-ട----സ--ീസ് ​-----യ്-്ക്----ക-കാ-ോ? നി_____ വാ___ സ്__ ​_______ എ_____ ന-ങ-ങ-ക-ക- വ-ട-ട- സ-ക-സ- ​-വ-ട-യ-ക-ക- എ-ു-്-ാ-ോ- ------------------------------------------------ നിങ്ങൾക്ക് വാട്ടർ സ്കീസ് ​​വാടകയ്ക്ക് എടുക്കാമോ? 0
nin--lk-- v--ttar--kees -​--a-a--ykku--d-kk-a-o? n________ v______ s____ ​____________ e_________ n-n-a-k-u v-a-t-r s-e-s ​-v-a-a-a-k-u e-u-k-a-o- ------------------------------------------------ ningalkku vaattar skees ​​vaadakaykku edukkaamo?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। ഞ-- -ര---ുടക്---കാര--മാ-്രമാണ്. ഞാ_ ഒ_ തു_______ മാ_____ ഞ-ൻ ഒ-ു ത-ട-്-ക-ക-ര- മ-ത-ര-ാ-്- ------------------------------- ഞാൻ ഒരു തുടക്കക്കാരൻ മാത്രമാണ്. 0
n---- ------ud--k-kka--- -aat--a--anu. n____ o__ t_____________ m____________ n-a-n o-u t-u-a-k-k-a-a- m-a-h-a-a-n-. -------------------------------------- njaan oru thudakkakkaran maathramaanu.
ਮੈਂ ਸਧਾਰਣ ਹਾਂ। ഞ---സാ--ര--്----ാണ്. ഞാ_ സാ_________ ഞ-ൻ സ-ധ-ര-ക-ക-ര-ാ-്- -------------------- ഞാൻ സാധാരണക്കാരനാണ്. 0
n--a--sa---a---nakk-r-na---. n____ s_____________________ n-a-n s-a-h-a-a-a-k-r-n-a-u- ---------------------------- njaan saadhaaranakkaranaanu.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। എ--ക--ത--നേ-ത്ത- -റ-യ-ം. എ____ നേ___ അ___ എ-ി-്-ത- ന-ര-്-െ അ-ി-ാ-. ------------------------ എനിക്കത് നേരത്തെ അറിയാം. 0
eni-k-th- ----t-e ariy---. e________ n______ a_______ e-i-k-t-u n-r-t-e a-i-a-m- -------------------------- enikkathu nerathe ariyaam.
ਸਕੀ – ਲਿਫਟ ਕਿੱਥੇ ਹੇ? സ--ീ ------റ- --ിടെ-ാ--? സ്_ ലി___ എ_____ സ-ക- ല-ഫ-റ-റ- എ-ി-െ-ാ-്- ------------------------ സ്കീ ലിഫ്റ്റ് എവിടെയാണ്? 0
sk-e-----u-----------? s___ l____ e__________ s-e- l-f-u e-i-e-a-n-? ---------------------- skee liftu evideyaanu?
ਕੀ ਤੇਰੇ ਕੋਲ ਸਕੀਜ਼ ਹੈ? ന--്ങളു---പക്-ൽ സ--ീസ----ഉ-്--? നി____ പ___ സ്__ ​_____ ന-ങ-ങ-ു-െ പ-്-ൽ സ-ക-സ- ​-ഉ-്-ോ- ------------------------------- നിങ്ങളുടെ പക്കൽ സ്കീസ് ​​ഉണ്ടോ? 0
ningalude pakkal s-e-s-​​----? n________ p_____ s____ ​______ n-n-a-u-e p-k-a- s-e-s ​-u-d-? ------------------------------ ningalude pakkal skees ​​undo?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? നിങ്ങള-ട--പക്-- --ക--ബൂ-്-് ----ോ? നി____ പ___ സ്_ ബൂ__ ഉ___ ന-ങ-ങ-ു-െ പ-്-ൽ സ-ക- ബ-ട-ട- ഉ-്-ോ- ---------------------------------- നിങ്ങളുടെ പക്കൽ സ്കീ ബൂട്ട് ഉണ്ടോ? 0
n-ngalu-----kkal s-e- -oo-t- -n--? n________ p_____ s___ b_____ u____ n-n-a-u-e p-k-a- s-e- b-o-t- u-d-? ---------------------------------- ningalude pakkal skee boottu undo?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।