ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ml പ്രകൃതിദൃശ്യം കാണാനായി

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [നാൽപ്പത്തിരണ്ട്]

42 [naalppathirandu]

പ്രകൃതിദൃശ്യം കാണാനായി

[prakrithidyrashyam kaananaayi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ഞായ-ാഴ-ച--ി--മ-ർ-്കറ്റ് ത--ന്---്------? ഞാ_______ മാ_____ തു________ ഞ-യ-ാ-്-ക-ി- മ-ർ-്-റ-റ- ത-റ-്-ി-്-ു-്-ോ- ---------------------------------------- ഞായറാഴ്ചകളിൽ മാർക്കറ്റ് തുറന്നിട്ടുണ്ടോ? 0
nj-ayar-azc--k--il-ma--kk--- ----a-nitt-nd-? n_________________ m________ t______________ n-a-y-r-a-c-a-a-i- m-a-k-e-u t-u-a-n-t-u-d-? -------------------------------------------- njaayaraazchakalil maarkketu thurannittundo?
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ത-ങ്----്--ള-- --ള -ുറക--ുമോ? തി________ മേ_ തു_____ ത-ങ-ക-ാ-്-ക-ി- മ-ള ത-റ-്-ു-ോ- ----------------------------- തിങ്കളാഴ്ചകളിൽ മേള തുറക്കുമോ? 0
t-i--alaazchak-lil ---a th--a--um-? t_________________ m___ t__________ t-i-k-l-a-c-a-a-i- m-l- t-u-a-k-m-? ----------------------------------- thinkalaazchakalil mela thurakkumo?
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ചൊവ്-ാഴ്-ക--ൽ-എക---ബിഷൻ-ത-റ--നി--ടുണ്ട-? ചൊ_______ എ_____ തു________ ച-വ-വ-ഴ-ച-ള-ൽ എ-്-ി-ി-ൻ ത-റ-്-ി-്-ു-്-ോ- ---------------------------------------- ചൊവ്വാഴ്ചകളിൽ എക്സിബിഷൻ തുറന്നിട്ടുണ്ടോ? 0
cho---azc-----il --c-i-ion--hu-an--t--n--? c_______________ e________ t______________ c-o-v-a-c-a-a-i- e-c-i-i-n t-u-a-n-t-u-d-? ------------------------------------------ chovvaazchakalil excbition thurannittundo?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ബുധ-ാഴ--കളിൽ --ഗ-ാല-തു-ന്-ി---്-ുമ-? ബു_______ മൃ___ തു________ ബ-ധ-ാ-്-ക-ി- മ-ഗ-ാ- ത-റ-്-ി-ി-്-ു-ോ- ------------------------------------ ബുധനാഴ്ചകളിൽ മൃഗശാല തുറന്നിരിക്കുമോ? 0
b-dha-aa----k--i--m----h---a-t-ura-nir---umo? b________________ m_________ t_______________ b-d-a-a-z-h-k-l-l m-g-s-a-l- t-u-a-n-r-k-u-o- --------------------------------------------- budhanaazchakalil mrgashaala thurannirikkumo?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? വ്--ഴാ--ചകളി--മ--ൂസ-യം തു-ന-ന---ട---ട-? വ്_______ മ്___ തു________ വ-യ-ഴ-ഴ-ച-ള-ൽ മ-യ-സ-യ- ത-റ-്-ി-്-ു-്-ോ- --------------------------------------- വ്യാഴാഴ്ചകളിൽ മ്യൂസിയം തുറന്നിട്ടുണ്ടോ? 0
vyaa-h-a-c--ka--- --seu- t-u-a-n-t----o? v________________ m_____ t______________ v-a-z-a-z-h-k-l-l m-s-u- t-u-a-n-t-u-d-? ---------------------------------------- vyaazhaazchakalil museum thurannittundo?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? വ-ള-ള--ാ----ള----ാല---ത-----ിട്ടുണ--ോ? വെ________ ഗാ__ തു________ വ-ള-ള-യ-ഴ-ച-ള-ൽ ഗ-ല-ി ത-റ-്-ി-്-ു-്-ോ- -------------------------------------- വെള്ളിയാഴ്ചകളിൽ ഗാലറി തുറന്നിട്ടുണ്ടോ? 0
vell--aa-cha-a-il -a-ari t----nni-tun-o? v________________ g_____ t______________ v-l-i-a-z-h-k-l-l g-l-r- t-u-a-n-t-u-d-? ---------------------------------------- velliyaazchakalil galari thurannittundo?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ഫോട-ടോ----ക-കാ- -നുവ---ു---ോ? ഫോ__ എ____ അ_______ ഫ-ട-ട- എ-ു-്-ാ- അ-ു-ാ-മ-ണ-ട-? ----------------------------- ഫോട്ടോ എടുക്കാൻ അനുവാദമുണ്ടോ? 0
f-t-o-------n an-v--a-undo? f____ e______ a____________ f-t-o e-u-k-n a-u-a-a-u-d-? --------------------------- fotto edukkan anuvadamundo?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? ന----- -്-വേശ--ഫീസ- നൽകേണ്-ത-ണ--ോ? നി___ പ്____ ഫീ_ ന________ ന-ങ-ങ- പ-ര-േ-ന ഫ-സ- ന-ക-ണ-ട-ു-്-ോ- ---------------------------------- നിങ്ങൾ പ്രവേശന ഫീസ് നൽകേണ്ടതുണ്ടോ? 0
n--------ave-h--- fic--n--ke---t-u---? n_____ p_________ f___ n______________ n-n-a- p-a-e-h-n- f-c- n-l-e-d-t-u-d-? -------------------------------------- ningal praveshana fice nalkendathundo?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? പ്രവ--ന-്തിന- ---- ച-ല---ും? പ്_______ എ__ ചി____ പ-ര-േ-ന-്-ി-് എ-്- ച-ല-ാ-ു-? ---------------------------- പ്രവേശനത്തിന് എത്ര ചിലവാകും? 0
prav--h--a-hinu --hra -hila--a--m? p______________ e____ c___________ p-a-e-h-n-t-i-u e-h-a c-i-a-a-k-m- ---------------------------------- praveshanathinu ethra chilavaakum?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? ഒരു-ഗ്-ൂപ-പ- -ിസ്ക--്-- ----ോ? ഒ_ ഗ്___ ഡി____ ഉ___ ഒ-ു ഗ-ര-പ-പ- ഡ-സ-ക-ണ-ട- ഉ-്-ോ- ------------------------------ ഒരു ഗ്രൂപ്പ് ഡിസ്കൗണ്ട് ഉണ്ടോ? 0
or- g---pu -is---nd- -ndo? o__ g_____ d________ u____ o-u g-u-p- d-s-o-n-u u-d-? -------------------------- oru gruppu discoundu undo?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? കു----ക-ക--- കി--വ്--ണ-ട-? കു______ കി__ ഉ___ ക-ട-ട-ക-ക-ക- ക-ഴ-വ- ഉ-്-ോ- -------------------------- കുട്ടികൾക്ക് കിഴിവ് ഉണ്ടോ? 0
k-t--k-l--- kiz-i-- -n--? k__________ k______ u____ k-t-i-a-k-u k-z-i-u u-d-? ------------------------- kuttikalkku kizhivu undo?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? വ-ദ്-ാ-ത---ക-ക്-് എ-്-----ി--- ക-ഴ--ു---ോ? വി_________ എ_____ കി_____ വ-ദ-യ-ർ-്-ി-ൾ-്-് എ-്-െ-്-ി-ു- ക-ഴ-വ-ണ-ട-ാ- ------------------------------------------- വിദ്യാർത്ഥികൾക്ക് എന്തെങ്കിലും കിഴിവുണ്ടോ? 0
v--y-arth-k-l-ku-----engi--m--iz-i-un-aa-? v_______________ e__________ k____________ v-d-a-r-h-k-l-k- e-t-e-g-l-m k-z-i-u-d-a-? ------------------------------------------ vidyaarthikalkku enthengilum kizhivundaaa?
ਉਹ ਇਮਾਰਤ ਕੀ ਹੈ? ഇ-് -തുതര----ട്--ടമാണ-? ഇ_ ഏ___ കെ______ ഇ-് ഏ-ു-ര- ക-ട-ട-ട-ാ-്- ----------------------- ഇത് ഏതുതരം കെട്ടിടമാണ്? 0
i--u-e--u-haram k-t-idama--u? i___ e_________ k____________ i-h- e-h-t-a-a- k-t-i-a-a-n-? ----------------------------- ithu ethutharam kettidamaanu?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? കെ-്ട---്ത----എത-ര പഴക-ക-ു--ട്? കെ______ എ__ പ_______ ക-ട-ട-ട-്-ി-് എ-്- പ-ക-ക-ു-്-്- ------------------------------- കെട്ടിടത്തിന് എത്ര പഴക്കമുണ്ട്? 0
k-tt-d-t--nu-ethra -az-a-k-----u? k___________ e____ p_____________ k-t-i-a-h-n- e-h-a p-z-a-k-m-n-u- --------------------------------- kettidathinu ethra pazhakkamundu?
ਉਹ ਇਮਾਰਤ ਕਿਸਨੇ ਬਣਾਈ ਹੈ? ആ-ാണ് -----ി-ം--ണി--്? ആ__ കെ___ പ____ ആ-ാ-് ക-ട-ട-ട- പ-ി-ത-? ---------------------- ആരാണ് കെട്ടിടം പണിതത്? 0
a-raan---et--da- -an---u? a______ k_______ p_______ a-r-a-u k-t-i-a- p-n-t-u- ------------------------- aaraanu kettidam panithu?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। എനി--ക്--ാസ്-ുവിദ്---ൽ-ത-ൽപ്---യ-ു-്-്. എ___ വാ_______ താ_________ എ-ി-്-് വ-സ-ത-വ-ദ-യ-ി- ത-ൽ-്-ര-യ-ു-്-്- --------------------------------------- എനിക്ക് വാസ്തുവിദ്യയിൽ താൽപ്പര്യമുണ്ട്. 0
e-i--u-v--st-u-idyay-l-t-aa--p------ndu. e_____ v______________ t________________ e-i-k- v-a-t-u-i-y-y-l t-a-l-p-r-a-u-d-. ---------------------------------------- enikku vaasthuvidyayil thaalpparyamundu.
ਮੇਰੀ ਰੁਚੀ ਕਲਾ ਵਿੱਚ ਹੈ। എന----് ---ി- ത-ൽ-്--്യ------. എ___ ക___ താ_________ എ-ി-്-് ക-യ-ൽ ത-ൽ-്-ര-യ-ു-്-്- ------------------------------ എനിക്ക് കലയിൽ താൽപ്പര്യമുണ്ട്. 0
enikk---a---i--thaa-p-a-y-m---u. e_____ k______ t________________ e-i-k- k-l-y-l t-a-l-p-r-a-u-d-. -------------------------------- enikku kalayil thaalpparyamundu.
ਮੇਰੀ ਰੁਚੀ ਚਿਤਰਕਲਾ ਵਿੱਚ ਹੈ। എ-ിക-ക- പ------ി-ഗ-- താൽപ----യമ-ണ---. എ___ പെ_____ താ_________ എ-ി-്-് പ-യ-ന-റ-ം-ി- ത-ൽ-്-ര-യ-ു-്-്- ------------------------------------- എനിക്ക് പെയിന്റിംഗിൽ താൽപ്പര്യമുണ്ട്. 0
eni-k---a--t----l t--a--p-----u-d-. e_____ p_________ t________________ e-i-k- p-i-t-n-i- t-a-l-p-r-a-u-d-. ----------------------------------- enikku paintingil thaalpparyamundu.

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।