ਪ੍ਹੈਰਾ ਕਿਤਾਬ

pa ਸਰਵਜਨਿਕ ਪਰਿਵਹਨ   »   ml പ്രാദേശിക പൊതുഗതാഗതം

36 [ਛੱਤੀ]

ਸਰਵਜਨਿਕ ਪਰਿਵਹਨ

ਸਰਵਜਨਿਕ ਪਰਿਵਹਨ

36 [മുപ്പത്തിയാറ്]

36 [muppathiyaat]

പ്രാദേശിക പൊതുഗതാഗതം

[praadeshika pothugathagatham]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਬੱਸ ਕਿਥੇ ਰੁਕਦੀ ਹੈ? ബസ്-സ-റ----പ-പ്------യ-ണ്? ബ_ സ്____ എ_____ ബ-് സ-റ-റ-ാ-്-് എ-ി-െ-ാ-്- -------------------------- ബസ് സ്റ്റോപ്പ് എവിടെയാണ്? 0
ba----a--p-u ----e-----? b__ s_______ e__________ b-s s-a-a-p- e-i-e-a-n-? ------------------------ bas staaappu evideyaanu?
ਕਿਹੜੀ ਬੱਸ ਸ਼ਹਿਰ ਨੂੰ ਜਾਂਦੀ ਹੈ? ഏത- -സ--് കേ-്ദ-ര--തി--ക-----ോ-ു---ത്? ഏ_ ബ__ കേ________ പോ_____ ഏ-് ബ-ാ-് ക-ന-ദ-ര-്-ി-േ-്-് പ-ക-ന-ന-്- -------------------------------------- ഏത് ബസാണ് കേന്ദ്രത്തിലേക്ക് പോകുന്നത്? 0
et------a--- ke-ra--ilek-----kunnathu? e___ b______ k____________ p__________ e-h- b-s-a-u k-d-a-h-l-k-u p-k-n-a-h-? -------------------------------------- ethu basaanu kedrathilekku pokunnathu?
ਮੈਨੂੰ ਕਿਹੜੀ ਬੱਸ ਲੈਣੀ ਚਾਹੀਦੀ ਹੈ? ഞ----ത്--രി-ാണ---ടു--ക---ടത്? ഞാ_ ഏ_ വ___ എ_______ ഞ-ൻ ഏ-് വ-ി-ാ-് എ-ു-്-േ-്-ത-? ----------------------------- ഞാൻ ഏത് വരിയാണ് എടുക്കേണ്ടത്? 0
n-aa--e--u va-iyaa-u-e--kke--a--u? n____ e___ v________ e____________ n-a-n e-h- v-r-y-a-u e-u-k-n-a-h-? ---------------------------------- njaan ethu variyaanu edukkendathu?
ਕੀ ਮੈਨੂੰ ਬਦਲਣਾ ਪਵੇਗਾ? എ-ിക്-്----ക---മാ-- ക---------്ട-ാ? എ___ ബ___ മാ_ കേ_______ എ-ി-്-് ബ-ു-ള- മ-റ- ക-റ-ണ-ട-ു-്-േ-? ----------------------------------- എനിക്ക് ബസുകള് മാറി കേറേണ്ടതുണ്ടോ? 0
enikku basuk-l- m--r----re-da---n--a-? e_____ b_______ m____ k_______________ e-i-k- b-s-k-l- m-a-i k-r-n-a-h-n-a-a- -------------------------------------- enikku basukalu maari kerendathundaaa?
ਮੈਨੂੰ ਕਿੱਥੇ ਬਦਲਣਾ ਪਵੇਗਾ? എ--ട---ന--ാണ്--ാ- ട്--യി----റേണ്ടത-? എ______ ഞാ_ ട്___ മാ_____ എ-ി-െ-ി-്-ാ-് ഞ-ൻ ട-ര-യ-ൻ മ-റ-ണ-ട-്- ------------------------------------ എവിടെനിന്നാണ് ഞാൻ ട്രെയിൻ മാറേണ്ടത്? 0
evi--n--naan- -j--- t-ain--a-r---a-h-? e____________ n____ t____ m___________ e-i-e-i-n-a-u n-a-n t-a-n m-a-e-d-t-u- -------------------------------------- evideninnaanu njaan train maarendathu?
ਟਿਕਟ ਕਿੰਨੇ ਦੀ ਹੈ? ഒ-- ട--്കറ--ിന----്ത്--ി--- വ---? ഒ_ ടി_____ എ__ ചി__ വ__ ഒ-ു ട-ക-ക-്-ി-് എ-്-് ച-ല-് വ-ു-? --------------------------------- ഒരു ടിക്കറ്റിന് എന്ത് ചിലവ് വരും? 0
oru t-kk----u-e-t-u chilavu -a--m? o__ t________ e____ c______ v_____ o-u t-k-e-i-u e-t-u c-i-a-u v-r-m- ---------------------------------- oru tikketinu enthu chilavu varum?
ਸ਼ਹਿਰ ਤੱਕ ਬੱਸ ਕਿੰਨੀ ਵਾਰ ਰੁਕਦੀ ਹੈ? കേ-്ദ്-ത--ിലേക്ക് -ത-ര -്---ോപ---കൾ-ഉണ്--? കേ________ എ__ സ്______ ഉ___ ക-ന-ദ-ര-്-ി-േ-്-് എ-്- സ-റ-റ-പ-പ-ക- ഉ-്-്- ------------------------------------------ കേന്ദ്രത്തിലേക്ക് എത്ര സ്റ്റോപ്പുകൾ ഉണ്ട്? 0
ke-rat--l-kku e---a ---p--k-l-undu? k____________ e____ s________ u____ k-d-a-h-l-k-u e-h-a s-o-p-k-l u-d-? ----------------------------------- kedrathilekku ethra stoppukal undu?
ਤੁਹਾਨੂੰ ਇੱਥੇ ੳਤਰਨਾ ਚਾਹੀਦਾ ਹੈ। ന- -വി-- ഇ--്-ണ-. നീ ഇ__ ഇ_____ ന- ഇ-ി-െ ഇ-ങ-ങ-ം- ----------------- നീ ഇവിടെ ഇറങ്ങണം. 0
nee e--d- i-a------. n__ e____ i_________ n-e e-i-e i-a-g-n-m- -------------------- nee evide iranganam.
ਤੁਹਾਨੂੰ ਪਿੱਛੇ ਉਤਰਨਾ ਚਾਹੀਦਾ ਹੈ। പുറ----നി--ന്----്-ണം. പു___ നി__ ഇ_____ പ-റ-ി- ന-ന-ന- ഇ-ങ-ങ-ം- ---------------------- പുറകിൽ നിന്ന് ഇറങ്ങണം. 0
pur-k-l nin----r-n---a-. p______ n____ i_________ p-r-k-l n-n-u i-a-g-n-m- ------------------------ purakil ninnu iranganam.
ਅਗਲੀ ਮੈਟਰੋ 5 ਮਿੰਟ ਵਿੱਚ ਆਏਗੀ। അ-ു--ത-സ---വ- 5---ന-റ--ിന--്ളിൽ വ--ന---. അ___ സ__ 5 മി_______ വ____ അ-ു-്- സ-്-വ- 5 മ-ന-റ-റ-ന-ള-ള-ൽ വ-ു-്-ു- ---------------------------------------- അടുത്ത സബ്‌വേ 5 മിനിറ്റിനുള്ളിൽ വരുന്നു. 0
a--tha s-bve - min------ll-l ---unn-. a_____ s____ 5 m____________ v_______ a-u-h- s-b-e 5 m-n-t-i-u-l-l v-r-n-u- ------------------------------------- adutha sabve 5 minittinullil varunnu.
ਅਗਲੀ ਟ੍ਰਾਮ 10 ਮਿੰਟ ਵਿੱਚ ਆਏਗੀ। അ-ു-്ത-ട------0-മി-ി---ി-ുള്ള-- വ---്-ു. അ___ ട്_ 1_ മി_______ വ____ അ-ു-്- ട-ര-ം 1- മ-ന-റ-റ-ന-ള-ള-ൽ വ-ു-്-ു- ---------------------------------------- അടുത്ത ട്രാം 10 മിനിറ്റിനുള്ളിൽ വരുന്നു. 0
adutha-t---m ------i-t---llil var-n-u. a_____ t____ 1_ m____________ v_______ a-u-h- t-a-m 1- m-n-t-i-u-l-l v-r-n-u- -------------------------------------- adutha traam 10 minittinullil varunnu.
ਅਗਲੀ ਬੱਸ 15 ਮਿੰਟ ਵਿੱਚ ਆਏਗੀ। 1- --നിറ്-ിനുള്ളി---ട-------- വ--ന-ന-. 1_ മി_______ അ___ ബ_ വ____ 1- മ-ന-റ-റ-ന-ള-ള-ൽ അ-ു-്- ബ-് വ-ു-്-ു- -------------------------------------- 15 മിനിറ്റിനുള്ളിൽ അടുത്ത ബസ് വരുന്നു. 0
15------ti--l------u--- --s-varunn-. 1_ m____________ a_____ b__ v_______ 1- m-n-t-i-u-l-l a-u-h- b-s v-r-n-u- ------------------------------------ 15 minittinullil adutha bas varunnu.
ਆਖਰੀ ਮੈਟਰੋ ਕਦੋਂ ਹੈ? അവസാന-സ--‌---എപ്പോഴ-ണ്----പ-പെ-ു-്---? അ___ സ__ എ____ പു________ അ-സ-ന സ-്-വ- എ-്-ോ-ാ-് പ-റ-്-െ-ു-്-ത-? -------------------------------------- അവസാന സബ്‌വേ എപ്പോഴാണ് പുറപ്പെടുന്നത്? 0
a-a--ana sa-ve -pp--haa-u-p-r---edu--ath-? a_______ s____ a_________ p_______________ a-a-a-n- s-b-e a-p-z-a-n- p-r-p-e-u-n-t-u- ------------------------------------------ avasaana sabve appozhaanu purappedunnathu?
ਆਖਰੀ ਟ੍ਰਾਮ ਕਦੋਂ ਹੈ? അ--ാ--ട--ാ- എപ്പ---ണ-----പ്പ----്നത്? അ___ ട്_ എ____ പു________ അ-സ-ന ട-ര-ം എ-്-ോ-ാ-് പ-റ-്-െ-ു-്-ത-? ------------------------------------- അവസാന ട്രാം എപ്പോഴാണ് പുറപ്പെടുന്നത്? 0
a--saa----raa--a--oz--a-----r-ppedun-a-h-? a_______ t____ a_________ p_______________ a-a-a-n- t-a-m a-p-z-a-n- p-r-p-e-u-n-t-u- ------------------------------------------ avasaana traam appozhaanu purappedunnathu?
ਆਖਰੀ ਬੱਸ ਕਦੋਂ ਹੈ? അ---ന-ബ---എപ--ോഴാ------പ്--ടു--നത്? അ___ ബ_ എ____ പു________ അ-സ-ന ബ-് എ-്-ോ-ാ-് പ-റ-്-െ-ു-്-ത-? ----------------------------------- അവസാന ബസ് എപ്പോഴാണ് പുറപ്പെടുന്നത്? 0
a-----na-bas ap--zh-anu----appe--nn--h-? a_______ b__ a_________ p_______________ a-a-a-n- b-s a-p-z-a-n- p-r-p-e-u-n-t-u- ---------------------------------------- avasaana bas appozhaanu purappedunnathu?
ਕੀ ਤੁਹਾਡੇ ਕੋਲ ਟਿਕਟ ਹੈ? ന---ങൾക-ക്-----ക-്റ--ഉ-്--? നി_____ ടി____ ഉ___ ന-ങ-ങ-ക-ക- ട-ക-ക-്-് ഉ-്-ോ- --------------------------- നിങ്ങൾക്ക് ടിക്കറ്റ് ഉണ്ടോ? 0
ningal--u --------u--o? n________ t______ u____ n-n-a-k-u t-k-e-u u-d-? ----------------------- ningalkku tikketu undo?
ਟਿਕਟ?ਜੀ ਨਹੀਂ,ਮੇਰੇ ਕੋਲ ਟਿਕਟ ਨਹੀਂ ਹੈ। ഒ-ു --ക---്റ്-----ല-ല എ---്ക--ആ-ു-ില-ല. ഒ_ ടി_____ - ഇ__ എ___ ആ_____ ഒ-ു ട-ക-ക-്-്- - ഇ-്- എ-ി-്-് ആ-ു-ി-്-. --------------------------------------- ഒരു ടിക്കറ്റ്? - ഇല്ല എനിക്ക് ആരുമില്ല. 0
o---ti---t-?---il--------u -a-umil--. o__ t_______ - i___ e_____ a_________ o-u t-k-e-u- - i-l- e-i-k- a-r-m-l-a- ------------------------------------- oru tikketu? - illa enikku aarumilla.
ਫਿਰ ਤੁਹਾਨੂੰ ਜੁਰਮਾਨਾ ਭਰਨਾ ਪਵੇਗਾ। അ-്പ-ൾ --- ---്‌------ട---ര-ം. അ___ പി_ അ______ വ__ അ-്-ോ- പ-ഴ അ-യ-‌-്-േ-്-ി വ-ു-. ------------------------------ അപ്പോൾ പിഴ അടയ്‌ക്കേണ്ടി വരും. 0
a-po--pi--a a--ykk-n-- --ru-. a____ p____ a_________ v_____ a-p-l p-z-a a-a-k-e-d- v-r-m- ----------------------------- appol pizha adaykkendi varum.

ਭਾਸ਼ਾ ਦਾ ਵਿਕਾਸ

ਇਹ ਸਪੱਸ਼ਟ ਹੈ ਕਿ ਅਸੀਂ ਇਕ-ਦੂਸਰੇ ਨਾਲ ਗੱਲਬਾਤ ਕਿਉਂ ਕਰਦੇ ਹਾਂ। ਅਸੀਂ ਵਿਚਾਰਾਂ ਦੀ ਅਦਲਾ-ਬਦਲੀ ਅਤੇ ਇਕ-ਦੂਸਰੇ ਨੂੰ ਸਮਝਣਾ ਚਾਹੁੰਦੇ ਹਾਂ। ਦੂਸਰੇ ਪਾਸੇ, ਭਾਸ਼ਾ ਨਿਸਚਿਤ ਰੂਪ ਵਿੱਚ ਕਿਵੇਂ ਪੈਦਾ ਹੋਈ, ਘੱਟ ਸਪੱਸ਼ਟ ਹੈ। ਇਸ ਬਾਰੇ ਵੱਖ-ਵੱਖ ਸਿਧਾਂਤ ਮੌਜੂਦ ਹਨ। ਇਹ ਨਿਸਚਿਤ ਹੈ ਕਿ ਭਾਸ਼ਾ ਇੱਕ ਪ੍ਰਾਚੀਨ ਸਥਿਤੀ ਜਾਂ ਪ੍ਰਣਾਲੀ ਹੈ। ਬੋਲਣ ਲਈ ਵਿਸ਼ੇਸ਼ ਸਰੀਰਕ ਲੱਛਣ ਇੱਕ ਆਧਾਰ ਸਨ। ਆਵਾਜ਼ਾਂ ਨੂੰ ਰੂਪ ਦੇਣ ਲਈ ਇਹ ਸਾਡੇ ਲਈ ਜ਼ਰੂਰੀ ਸਨ। ਨਿਐਂਡਰਥਲ ਮਾਨਵ ਪ੍ਰਜਾਤੀਆਂ ਕੋਲ ਆਪਣੀ ਆਵਾਜ਼ ਦੀ ਵਰਤੋਂ ਕਰਨ ਦੀ ਯੋਗਤਾ ਹੁੰਦੀ ਸੀ। ਇਸ ਤਰ੍ਹਾਂ, ਉਹ ਆਪਣੇ ਆਪ ਨੂੰ ਜਾਨਵਰਾਂ ਤੋਂ ਵੱਖ ਕਰ ਸਕਦੇ ਸਨ। ਇਸਤੋਂ ਛੁੱਟ, ਰੱਖਿਆ ਲਈ ਇੱਕ ਉੱਚੀ, ਠੋਸ ਆਵਾਜ਼ ਹੋਣੀ ਜ਼ਰੂਰੀ ਸੀ। ਇੱਕ ਵਿਅਕਤੀ ਇਸ ਨਾਲ ਦੁਸ਼ਮਨਾਂ ਨੂੰ ਧਮਕਾ ਜਾਂ ਡਰਾ ਸਕਦਾ ਸੀ। ਉਦੋਂ, ਔਜ਼ਾਰ ਪਹਿਲਾਂ ਹੀ ਬਣ ਚੁਕੇ ਸਨ ਅਤੇ ਅੱਗ ਲੱਭ ਲਈ ਗਈ ਸੀ। ਕਿਸੇ ਤਰ੍ਹਾਂ ਇਸ ਜਾਣਕਾਰੀ ਨੂੰ ਅੱਗੇ ਲਿਜਾਣ ਦੀ ਲੋੜ ਸੀ। ਸਮੂਹਾਂ ਵਿੱਚ ਸ਼ਿਕਾਰ ਕਰਨ ਲਈ ਬੋਲੀ ਵੀ ਮਹੱਤਵਪੂਰਨ ਸੀ। 20 ਲੱਖ ਸਾਲ ਪਹਿਲਾਂ ਲੋਕਾਂ ਦਾ ਆਪਸ ਵਿੱਚ ਸਧਾਰਨ ਤਾਲਮੇਲ ਸੀ। ਸਭ ਤੋਂ ਪਹਿਲੇ ਭਾਸ਼ਾਈ ਤੱਤ ਸੰਕੇਤ ਅਤੇ ਇਸ਼ਾਰੇ ਸਨ। ਪਰ ਲੋਕ ਹਨ੍ਹੇਰੇ ਵਿੱਚ ਵੀ ਗੱਲਬਾਤ ਕਰਨ ਦੇ ਸਮਰੱਥ ਹੋਣਾ ਚਾਹੁੰਦੇ ਸਨ। ਇਸਤੋਂ ਵੱਧ ਜ਼ਰੂਰੀ, ਉਨ੍ਹਾਂ ਨੂੰ ਇੱਕ-ਦੂਜੇ ਨੂੰ ਦੇਖੇ ਬਿਨਾਂ ਗੱਲਬਾਤ ਕਰਨ ਦੀ ਵੀ ਲੋੜ ਸੀ। ਇਸਲਈ ਆਵਾਜ਼ ਦਾ ਵਿਕਾਸ ਹੋਇਆ, ਅਤੇ ਇਸਨੇ ਇਸ਼ਾਰਿਆਂ ਦਾ ਸਥਾਨ ਲੈ ਲਿਆ। ਮੌਜੂਦਾ ਜਾਣਕਾਰੀ ਅਨੁਸਾਰ ਭਾਸ਼ਾ ਘੱਟੋ-ਘੱਟ 50,000 ਸਾਲ ਪੁਰਾਣੀ ਹੈ। ਜਦੋਂ ਹੋਮਿਓ ਸੇਪੀਅਨਜ਼ ਨੇ ਅਫ਼ਰੀਕਾ ਛੱਡਿਆ, ਉਨ੍ਹਾਂ ਨੇ ਭਾਸ਼ਾ ਨੂੰ ਵਿਸ਼ਵ ਭਰ ਵਿੱਚ ਵੰਡ ਦਿੱਤਾ। ਭਾਸ਼ਾਵਾਂ ਵੱਖ-ਵੱਖ ਖੇਤਰਾਂ ਵਿੱਚ ਇੱਕ-ਦੂਜੇ ਤੋਂ ਅਲੱਗ ਹੋ ਗਈਆਂ। ਭਾਵ, ਕਈ ਤਰ੍ਹਾਂ ਦੇ ਭਾਸ਼ਾ ਪਰਿਵਾਰ ਹੋਂਦ ਵਿੱਚ ਆ ਗਏ। ਪਰ, ਉਨ੍ਹਾਂ ਵਿੱਚ ਭਾਸ਼ਾ ਪ੍ਰਣਾਲੀਆਂ ਦੀਆਂ ਕੇਵਲ ਬੁਨਿਆਦੀ ਚੀਜ਼ਾਂ ਹੀ ਮੌਜੂਦ ਸਨ। ਮੁਢਲੀਆਂ ਭਾਸ਼ਾਵਾਂ ਅੱਜ ਦੀਆਂ ਭਾਸ਼ਾਵਾਂ ਨਾਲੋਂ ਬਹੁਤ ਹੀ ਘੱਟ ਗੁੰਝਲਦਾਰ ਸਨ। ਉਨ੍ਹਾਂ ਦਾ ਵਿਆਕਰਣ, ਸਵਰ-ਵਿਗਿਆਨ ਅਤੇ ਅਰਥ-ਵਿਗਿਆਨ ਰਾਹੀਂ ਹੋਰ ਵਿਕਾਸ ਹੋਇਆ। ਇਹ ਕਿਹਾ ਜਾ ਸਕਦਾ ਹੈ ਕਿ ਵੱਖ-ਵੱਖ ਭਾਸ਼ਾਵਾਂ ਕੋਲ ਵੱਖ-ਵੱਖ ਹੱਲ ਹੁੰਦੇ ਹਨ। ਪਰ ਮੁਸ਼ਕਲ ਹਮੇਸ਼ਾਂ ਇੱਕੋ ਹੀ ਸੀ: ਮੈਂ ਕਿਵੇਂ ਦਰਸਾਵਾਂ ਕਿ ਮੈਂ ਕੀ ਸੋਚ ਰਿਹਾ/ਰਹੀ ਹਾਂ?