ਪ੍ਹੈਰਾ ਕਿਤਾਬ

pa ਬਾਤਚੀਤ 1   »   ml ചെറിയ സംസാരം 1

20 [ਵੀਹ]

ਬਾਤਚੀਤ 1

ਬਾਤਚੀਤ 1

20 [ഇരുപത്]

20 [irupathu]

ചെറിയ സംസാരം 1

[cheriya samsaaram 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਅਰਾਮ ਨਾਲ ਬੈਠੋ! സ്-യം സുഖ-ര--ക്---! സ്__ സു________ സ-വ-ം സ-ഖ-ര-ാ-്-ു-! ------------------- സ്വയം സുഖകരമാക്കുക! 0
svayam---kh-kar-ma--ku-a! s_____ s_________________ s-a-a- s-k-a-a-a-a-k-u-a- ------------------------- svayam sukhakaramaakkuka!
ਆਪਣਾ ਹੀ ਘਰ ਸਮਝੋ! നീ-വീ-്ട-ൽ ഉണ്ട-യ----്ക-------ി-്--! നീ വീ___ ഉ_______ ശ്_____ ന- വ-ട-ട-ൽ ഉ-്-ാ-ി-ി-്-ാ- ശ-ര-ി-്-ൂ- ------------------------------------ നീ വീട്ടിൽ ഉണ്ടായിരിക്കാൻ ശ്രമിക്കൂ! 0
n-- -e-t--l-----------a- s-rami--u! n__ v______ u___________ s_________ n-e v-e-t-l u-d-y-r-k-a- s-r-m-k-u- ----------------------------------- nee veettil undayirikkan shramikku!
ਤੁਸੀਂ ਕੀ ਪੀਣਾਂ ਚਾਹੋਗੇ? എ-്-്--ുട--്കാ-ാണ--ന--്ങ- ആ-്ര--ക-ക-ന--ത-? എ__ കു_____ നി___ ആ_________ എ-്-് ക-ട-ക-ക-ന-ണ- ന-ങ-ങ- ആ-്-ഹ-ക-ക-ന-ന-്- ------------------------------------------ എന്ത് കുടിക്കാനാണ് നിങ്ങൾ ആഗ്രഹിക്കുന്നത്? 0
e-t-- -ud-k-an-anu-n-n--l a-g--hi-kun--t--? e____ k___________ n_____ a________________ e-t-u k-d-k-a-a-n- n-n-a- a-g-a-i-k-n-a-h-? ------------------------------------------- enthu kudikkanaanu ningal aagrahikkunnathu?
ਕੀ ਤੁਹਾਨੂੰ ਸੰਗੀਤ ਪਸੰਦ ਹੈ? ന--്-ൾക്ക- ----തം-ഇഷ-ടമ-ണോ? നി_____ സം__ ഇ_____ ന-ങ-ങ-ക-ക- സ-ഗ-ത- ഇ-്-മ-ണ-? --------------------------- നിങ്ങൾക്ക് സംഗീതം ഇഷ്ടമാണോ? 0
ni--a-kk- san--et----is---m--no? n________ s_________ i__________ n-n-a-k-u s-n-e-t-a- i-h-a-a-n-? -------------------------------- ningalkku sangeetham ishtamaano?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। എ---്ക് ശാസ്ത---- സ--ീതം ---ടമ--്. എ___ ശാ____ സം__ ഇ_____ എ-ി-്-് ശ-സ-ത-ര-യ സ-ഗ-ത- ഇ-്-മ-ണ-. ---------------------------------- എനിക്ക് ശാസ്ത്രീയ സംഗീതം ഇഷ്ടമാണ്. 0
en---u-s------reeya-sa-g-eth-- i-hta-aanu. e_____ s___________ s_________ i__________ e-i-k- s-a-s-h-e-y- s-n-e-t-a- i-h-a-a-n-. ------------------------------------------ enikku shaasthreeya sangeetham ishtamaanu.
ਇਹ ਮੇਰੀਆਂ ਸੀਡੀਜ਼ ਹਨ। ഇത- എന്റെ--ിഡ-ക-. ഇ_ എ__ സി____ ഇ-ാ എ-്-െ സ-ഡ-ക-. ----------------- ഇതാ എന്റെ സിഡികൾ. 0
i--a- ---e-si-ikal. i____ e___ s_______ i-h-a e-t- s-d-k-l- ------------------- ithaa ente sidikal.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ന----ൾ ഒ-ു ഉ--രണ--വ-----കു-്--ണ-ടോ? നി___ ഒ_ ഉ____ വാ________ ന-ങ-ങ- ഒ-ു ഉ-ക-ണ- വ-യ-ക-ക-ന-ന-ണ-ട-? ----------------------------------- നിങ്ങൾ ഒരു ഉപകരണം വായിക്കുന്നുണ്ടോ? 0
ni--al --u---akara--m -a--i-k-nn-nd-? n_____ o__ u_________ v______________ n-n-a- o-u u-a-a-a-a- v-a-i-k-n-u-d-? ------------------------------------- ningal oru upakaranam vaayikkunnundo?
ਇਹ ਮੇਰੀ ਗਿਟਾਰ ਹੈ। ഇതാ ---റെ-ഗ-റ്-ാർ. ഇ_ എ__ ഗി____ ഇ-ാ എ-്-െ ഗ-റ-റ-ർ- ------------------ ഇതാ എന്റെ ഗിറ്റാർ. 0
it-a---n-e gi--a-. i____ e___ g______ i-h-a e-t- g-t-a-. ------------------ ithaa ente gittar.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? ന--്-ൾക-ക---ാ--- ഇ-്-മ---? നി_____ പാ__ ഇ_____ ന-ങ-ങ-ക-ക- പ-ട-ൻ ഇ-്-മ-ണ-? -------------------------- നിങ്ങൾക്ക് പാടാൻ ഇഷ്ടമാണോ? 0
ning---k--pad-an---h-am-an-? n________ p_____ i__________ n-n-a-k-u p-d-a- i-h-a-a-n-? ---------------------------- ningalkku padaan ishtamaano?
ਕੀ ਤੁਹਾਡੇ ਬੱਚੇ ਹਨ? നി-ക----കു-്--കൾ--ണ്---? നി___ കു____ ഉ___ ന-ന-്-് ക-ട-ട-ക- ഉ-്-േ-? ------------------------ നിനക്ക് കുട്ടികൾ ഉണ്ടോ? 0
n-na--u-ku-tik-l-un-a--? n______ k_______ u______ n-n-k-u k-t-i-a- u-d-a-? ------------------------ ninakku kuttikal undaaa?
ਕੀ ਤੁਹਾਡੇ ਕੋਲ ਕੁੱਤਾ ਹੈ? ന--്----ക- പട്ട----്-േ-? നി_____ പ______ ന-ങ-ങ-ക-ക- പ-്-ി-ു-്-േ-? ------------------------ നിങ്ങൾക്ക് പട്ടിയുണ്ടോ? 0
n--g-l--- ------un-a-a? n________ p____________ n-n-a-k-u p-t-i-u-d-a-? ----------------------- ningalkku pattiyundaaa?
ਕੀ ਤੁਹਾਡੇ ਕੋਲ ਬਿੱਲੀ ਹੈ? നി----------രു പ-ച്--ു--ടോ? നി_____ ഒ_ പൂ______ ന-ങ-ങ-ക-ക- ഒ-ു പ-ച-ച-ു-്-ോ- --------------------------- നിങ്ങൾക്ക് ഒരു പൂച്ചയുണ്ടോ? 0
ning--k-u---u-p-----y--do? n________ o__ p___________ n-n-a-k-u o-u p-o-h-y-n-o- -------------------------- ningalkku oru poochayundo?
ਇਹ ਮੇਰੀਆਂ ਪੁਸਤਕਾਂ ਹਨ। ഇത---ന്-- പ---തക-്ങൾ. ഇ_ എ__ പു_______ ഇ-ാ എ-്-െ പ-സ-ത-ങ-ങ-. --------------------- ഇതാ എന്റെ പുസ്തകങ്ങൾ. 0
i-haa-e-te-p---h-----a-. i____ e___ p____________ i-h-a e-t- p-s-h-k-n-a-. ------------------------ ithaa ente pusthakangal.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ഞാന---പ---- -ുസ--ക- -ാ--ക--ു---ണ-. ഞാ____ ഈ പു___ വാ_______ ഞ-ന-പ-പ-ൾ ഈ പ-സ-ത-ം വ-യ-ക-ക-ക-ാ-്- ---------------------------------- ഞാനിപ്പോൾ ഈ പുസ്തകം വായിക്കുകയാണ്. 0
n-ani---l ----u-thak-- -aa-i-----yaa--. n________ e_ p________ v_______________ n-a-i-p-l e- p-s-h-k-m v-a-i-k-k-y-a-u- --------------------------------------- njanippol ee pusthakam vaayikkukayaanu.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? ന-ങ്-ൾക്-് എ-്ത-ണ്--ാ---്കാ--ഇഷ-ട-? നി_____ എ___ വാ____ ഇ___ ന-ങ-ങ-ക-ക- എ-്-ാ-് വ-യ-ക-ക-ൻ ഇ-്-ം- ----------------------------------- നിങ്ങൾക്ക് എന്താണ് വായിക്കാൻ ഇഷ്ടം? 0
nin-a--ku -nth---u ---yi-ka- --ht--? n________ e_______ v________ i______ n-n-a-k-u e-t-a-n- v-a-i-k-n i-h-a-? ------------------------------------ ningalkku enthaanu vaayikkan ishtam?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? കച---രിക്ക--പ-ക------ -ിങ--ൾക-ക്--ഷ-ട-ാ-ോ? ക_____ പോ____ നി_____ ഇ_____ ക-്-േ-ി-്-് പ-ക-ന-ന-് ന-ങ-ങ-ക-ക- ഇ-്-മ-ണ-? ------------------------------------------ കച്ചേരിക്ക് പോകുന്നത് നിങ്ങൾക്ക് ഇഷ്ടമാണോ? 0
kac-e-i-k- --k--n-th- n--g---k--ish--maano? k_________ p_________ n________ i__________ k-c-e-i-k- p-k-n-a-h- n-n-a-k-u i-h-a-a-n-? ------------------------------------------- kacherikku pokunnathu ningalkku ishtamaano?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ന-ങ----്-്----േ-്-റ-ൽ --ക-ന്നത് --്ട-ാണോ? നി_____ തി_____ പോ____ ഇ_____ ന-ങ-ങ-ക-ക- ത-യ-റ-റ-ി- പ-ക-ന-ന-് ഇ-്-മ-ണ-? ----------------------------------------- നിങ്ങൾക്ക് തിയേറ്ററിൽ പോകുന്നത് ഇഷ്ടമാണോ? 0
nin-a-k-u-t-iy---ar-- p-ku------ i-h-am--no? n________ t__________ p_________ i__________ n-n-a-k-u t-i-e-t-r-l p-k-n-a-h- i-h-a-a-n-? -------------------------------------------- ningalkku thiyettaril pokunnathu ishtamaano?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ഓ---റ----പോ--ന്ന---ന------്ക- ഇഷ------? ഓ_____ പോ____ നി_____ ഇ_____ ഓ-്-റ-ി- പ-ക-ന-ന-് ന-ങ-ങ-ക-ക- ഇ-്-മ-ണ-? --------------------------------------- ഓപ്പറയിൽ പോകുന്നത് നിങ്ങൾക്ക് ഇഷ്ടമാണോ? 0
oppa---il-p--un-athu----galkku--sh--m---o? o________ p_________ n________ i__________ o-p-r-y-l p-k-n-a-h- n-n-a-k-u i-h-a-a-n-? ------------------------------------------ opparayil pokunnathu ningalkku ishtamaano?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।