ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ml രാത്രി പുറത്തു പോകുക

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [നാൽപ്പത്തി നാല്]

44 [naalppathi naalu]

രാത്രി പുറത്തു പോകുക

[raathri purathu pokuka]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? ഇ--ടെ ഒ-ു-ഡ-സ-കോ -ണ്-ോ? ഇ__ ഒ_ ഡി__ ഉ___ ഇ-ി-െ ഒ-ു ഡ-സ-ക- ഉ-്-ോ- ----------------------- ഇവിടെ ഒരു ഡിസ്കോ ഉണ്ടോ? 0
ev-de o-u-disc---ndo? e____ o__ d____ u____ e-i-e o-u d-s-o u-d-? --------------------- evide oru disco undo?
ਕੀ ਇੱਥੇ ਕੋਈ ਨਾਈਟ – ਕਲੱਬ ਹੈ? ഇ---- ഒരു-ന-ശാക്--്----ട-? ഇ__ ഒ_ നി____ ഉ___ ഇ-ി-െ ഒ-ു ന-ശ-ക-ല-് ഉ-്-ോ- -------------------------- ഇവിടെ ഒരു നിശാക്ലബ് ഉണ്ടോ? 0
evid- o-u n-s------b-----? e____ o__ n_________ u____ e-i-e o-u n-s-a-k-a- u-d-? -------------------------- evide oru nishaaklab undo?
ਕੀ ਇੱਥੇ ਕੋਈ ਪੱਬ ਹੈ? ഇവ--- --്----ട-? ഇ__ പ_ ഉ___ ഇ-ി-െ പ-് ഉ-്-ോ- ---------------- ഇവിടെ പബ് ഉണ്ടോ? 0
e---- p-- u--o? e____ p__ u____ e-i-e p-b u-d-? --------------- evide pub undo?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ഇന്ന-----്രി-തി--റ-റ-ി- --്--ണ- -ള്-ത്? ഇ__ രാ__ തി_____ എ___ ഉ____ ഇ-്-് ര-ത-ര- ത-യ-റ-റ-ി- എ-്-ാ-് ഉ-്-ത-? --------------------------------------- ഇന്ന് രാത്രി തിയേറ്ററിൽ എന്താണ് ഉള്ളത്? 0
i-----a-t-r- --iyetta-il-enthaa----l-at-u? i___ r______ t__________ e_______ u_______ i-n- r-a-h-i t-i-e-t-r-l e-t-a-n- u-l-t-u- ------------------------------------------ innu raathri thiyettaril enthaanu ullathu?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? ഇന്ന- ര-ത-രി --നി--ി- എ--ത--്? ഇ__ രാ__ സി____ എ____ ഇ-്-് ര-ത-ര- സ-ന-മ-ി- എ-്-ാ-്- ------------------------------ ഇന്ന് രാത്രി സിനിമയിൽ എന്താണ്? 0
i-nu -a--hri--ini-a--- -n-ha-nu? i___ r______ s________ e________ i-n- r-a-h-i s-n-m-y-l e-t-a-n-? -------------------------------- innu raathri sinimayil enthaanu?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ഇന-ന് -ാ-----ടിവിയ-ൽ എന--ാണ്? ഇ__ രാ__ ടി___ എ____ ഇ-്-് ര-ത-ര- ട-വ-യ-ൽ എ-്-ാ-്- ----------------------------- ഇന്ന് രാത്രി ടിവിയിൽ എന്താണ്? 0
inn- r---hri--v-il --t----u? i___ r______ t____ e________ i-n- r-a-h-i t-y-l e-t-a-n-? ---------------------------- innu raathri tvyil enthaanu?
ਕੀ ਨਾਟਕ ਦੇ ਹੋਰ ਟਿਕਟ ਹਨ? തിയേറ്-റി--ക-ക- ഇ---ും----്--്-ുകൾ---്-ോ? തി_______ ഇ__ ടി______ ഉ___ ത-യ-റ-റ-ി-േ-്-് ഇ-ി-ു- ട-ക-ക-്-ു-ൾ ഉ-്-ോ- ----------------------------------------- തിയേറ്ററിലേക്ക് ഇനിയും ടിക്കറ്റുകൾ ഉണ്ടോ? 0
t-iyet--rilekku---i-u--tik-e----l undo? t______________ e_____ t_________ u____ t-i-e-t-r-l-k-u e-i-u- t-k-e-u-a- u-d-? --------------------------------------- thiyettarilekku eniyum tikketukal undo?
ਕੀ ਫਿਲਮ ਦੇ ਹੋਰ ਟਿਕਟ ਹਨ? സി-ി-യ---ക്--ന-യും --ക്-റ-റുക- -ണ-ട-? സി_____ ഇ__ ടി______ ഉ___ സ-ന-മ-്-്-് ഇ-ി-ു- ട-ക-ക-്-ു-ൾ ഉ-്-ോ- ------------------------------------- സിനിമയ്ക്ക് ഇനിയും ടിക്കറ്റുകൾ ഉണ്ടോ? 0
s-n-ma---u e-i-u- ti-----k-- u-d-? s_________ e_____ t_________ u____ s-n-m-y-k- e-i-u- t-k-e-u-a- u-d-? ---------------------------------- sinimaykku eniyum tikketukal undo?
ਕੀ ਖੇਲ ਦੇ ਹੋਰ ਟਿਕਟ ਹਨ? ഫ-ട്-ോൾ-മത്-----ിന് -നി-ും ടിക്--്റുകൾ---്ട-? ഫു___ മ______ ഇ__ ടി______ ഉ___ ഫ-ട-ബ-ൾ മ-്-ര-്-ി-് ഇ-ി-ു- ട-ക-ക-്-ു-ൾ ഉ-്-ോ- --------------------------------------------- ഫുട്ബോൾ മത്സരത്തിന് ഇനിയും ടിക്കറ്റുകൾ ഉണ്ടോ? 0
fo-db-- mal---a-hi----n---- --k--t---l un-o? f______ m___________ e_____ t_________ u____ f-o-b-l m-l-a-a-h-n- e-i-u- t-k-e-u-a- u-d-? -------------------------------------------- foodbol malsarathinu eniyum tikketukal undo?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। എ----ക്-പ--കിൽ ഇ-ി-്ക--. എ___ പു___ ഇ_____ എ-ി-്-് പ-റ-ി- ഇ-ി-്-ണ-. ------------------------ എനിക്ക് പുറകിൽ ഇരിക്കണം. 0
e-ik-- pu--ki- erikk-na-. e_____ p______ e_________ e-i-k- p-r-k-l e-i-k-n-m- ------------------------- enikku purakil erikkanam.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। എ--ക്ക--ന--വ-- എവിടെ-െ--ക-ലു- -രിക്ക--. എ___ ന___ എ______ ഇ_____ എ-ി-്-് ന-ു-ി- എ-ി-െ-െ-്-ി-ു- ഇ-ി-്-ണ-. --------------------------------------- എനിക്ക് നടുവിൽ എവിടെയെങ്കിലും ഇരിക്കണം. 0
en-kk- -a-u-il--videyengi-um ------n--. e_____ n______ e____________ e_________ e-i-k- n-d-v-l e-i-e-e-g-l-m e-i-k-n-m- --------------------------------------- enikku naduvil evideyengilum erikkanam.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। എനിക--് -ുന്ന-ൽ--ര------. എ___ മു___ ഇ_____ എ-ി-്-് മ-ന-ന-ൽ ഇ-ി-്-ണ-. ------------------------- എനിക്ക് മുന്നിൽ ഇരിക്കണം. 0
enik-u--unn-- eri-kan-m. e_____ m_____ e_________ e-i-k- m-n-i- e-i-k-n-m- ------------------------ enikku munnil erikkanam.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? ന----ൾ--ക--എ-്-െങ-ക-ലും -ു------െ-്---ോ? നി_____ എ_____ ശു___ ചെ____ ന-ങ-ങ-ക-ക- എ-്-െ-്-ി-ു- ശ-പ-ർ- ച-യ-യ-മ-? ---------------------------------------- നിങ്ങൾക്ക് എന്തെങ്കിലും ശുപാർശ ചെയ്യാമോ? 0
ni---lkk- -n---n---um-sh-p--rs-- ch-----m-? n________ e__________ s_________ c_________ n-n-a-k-u e-t-e-g-l-m s-u-a-r-h- c-e-y-a-o- ------------------------------------------- ningalkku enthengilum shupaarsha cheyyaamo?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? പ്--ട-ം ---പ--ാണ്----ഭ--്--ന്നത്? പ്____ എ____ ആ________ പ-ര-ട-ം എ-്-ോ-ാ-് ആ-ം-ി-്-ു-്-ത-? --------------------------------- പ്രകടനം എപ്പോഴാണ് ആരംഭിക്കുന്നത്? 0
pr-ka-a----app-----n--a-r-m------n---h-? p_________ a_________ a_________________ p-a-a-a-a- a-p-z-a-n- a-r-m-h-k-u-n-t-u- ---------------------------------------- prakadanam appozhaanu aarambhikkunnathu?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? എ-ിക--- ഒ---കാ-ഡ- ----ോ? എ___ ഒ_ കാ__ ത___ എ-ി-്-് ഒ-ു ക-ർ-് ത-ു-ോ- ------------------------ എനിക്ക് ഒരു കാർഡ് തരുമോ? 0
e------oru k-----t-aru-o? e_____ o__ k____ t_______ e-i-k- o-u k-a-d t-a-u-o- ------------------------- enikku oru kaard tharumo?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? ഇവ-ടെ അടുത-ത് -രു ഗ-ൾഫ----ഴ്സ് ഉണ--ോ? ഇ__ അ___ ഒ_ ഗോ__ കോ__ ഉ___ ഇ-ി-െ അ-ു-്-് ഒ-ു ഗ-ൾ-് ക-ഴ-സ- ഉ-്-ോ- ------------------------------------- ഇവിടെ അടുത്ത് ഒരു ഗോൾഫ് കോഴ്സ് ഉണ്ടോ? 0
evid- ---t-- --- -olf ---rs---do? e____ a_____ o__ g___ c____ u____ e-i-e a-u-h- o-u g-l- c-u-s u-d-? --------------------------------- evide aduthu oru golf cours undo?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? ഇ-ിട--അട-ത്ത് ടെന-നീസ് കോ--്---ഉ-്ടോ? ഇ__ അ___ ടെ___ കോ___ ഉ___ ഇ-ി-െ അ-ു-്-് ട-ന-ന-സ- ക-ർ-്-് ഉ-്-ോ- ------------------------------------- ഇവിടെ അടുത്ത് ടെന്നീസ് കോർട്ട് ഉണ്ടോ? 0
ev-d- --ut-u ----ees-k-r--- und-? e____ a_____ t______ k_____ u____ e-i-e a-u-h- t-n-e-s k-r-t- u-d-? --------------------------------- evide aduthu tennees korttu undo?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? ഇ---െ---ു-------- ഇൻ--- -ൂ--ഉണ്ട-? ഇ__ അ___ ഒ_ ഇ___ പൂ_ ഉ___ ഇ-ി-െ അ-ു-്-് ഒ-ു ഇ-ഡ-ർ പ-ൾ ഉ-്-ോ- ---------------------------------- ഇവിടെ അടുത്ത് ഒരു ഇൻഡോർ പൂൾ ഉണ്ടോ? 0
e--de -d--hu or- indor-p-----n--? e____ a_____ o__ i____ p___ u____ e-i-e a-u-h- o-u i-d-r p-o- u-d-? --------------------------------- evide aduthu oru indor pool undo?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...