ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ml വഴി ചോദിക്കൂ

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [നാല്പത്]

40 [naalpathu]

വഴി ചോദിക്കൂ

[vazhi chodikku]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, എക്----യൂസ--മീ! എ_____ മീ_ എ-്-്-്-ൂ-് മ-! --------------- എക്സ്ക്യൂസ് മീ! 0
exs----m-e! e_____ m___ e-s-u- m-e- ----------- exscus mee!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? എ--നെ-സ---ി--കാ-ോ? എ__ സ______ എ-്-െ സ-ാ-ി-്-ാ-േ-? ------------------- എന്നെ സഹായിക്കാമോ? 0
e-n- --haa-i--aa---aa? e___ s________________ e-n- s-h-a-i-k-a-e-a-? ---------------------- enne sahaayikkaamehaa?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? ഇ--ടെ എവി--യാ-്-നല്ല-റ--്റ-റോറന---? ഇ__ എ____ ന__ റെ_______ ഇ-ി-െ എ-ി-െ-ാ-് ന-്- റ-സ-റ-റ-റ-്-്- ----------------------------------- ഇവിടെ എവിടെയാണ് നല്ല റെസ്റ്റോറന്റ്? 0
evi-e -vide-a-n--nal-a-rest----a-? e____ e_________ n____ r__________ e-i-e e-i-e-a-n- n-l-a r-s-o-a-a-? ---------------------------------- evide evideyaanu nalla restoranat?
ਉਸ ਮੋੜ ਤੋਂ ਖੱਬੇ ਹੱਥ ਮੁੜੋ। ഇ-ത-വശത്ത--്ള -ൂലയ-ക--് --റ്റും---കു-. ഇ________ മൂ____ ചു__ പോ___ ഇ-ത-വ-ത-ത-ള-ള മ-ല-്-്-് ച-റ-റ-ം പ-ക-ക- -------------------------------------- ഇടതുവശത്തുള്ള മൂലയ്ക്ക് ചുറ്റും പോകുക. 0
e---h-v--h--h-l-- mool-y--u c--ttu- -o--ka. e________________ m________ c______ p______ e-a-h-v-s-a-h-l-a m-o-a-k-u c-u-t-m p-k-k-. ------------------------------------------- edathuvashathulla moolaykku chuttum pokuka.
ਫਿਰ ਥੋੜ੍ਹਾ ਸਿੱਧਾ ਜਾਓ। എ-്-----് നേ-െ -ുന്-ോട്ട്-പോകുക. എ____ നേ_ മു____ പോ___ എ-്-ി-്-് ന-ര- മ-ന-ന-ട-ട- പ-ക-ക- -------------------------------- എന്നിട്ട് നേരെ മുന്നോട്ട് പോകുക. 0
e--i--u -er--m-n-ott- pok---. e______ n___ m_______ p______ e-n-t-u n-r- m-n-o-t- p-k-k-. ----------------------------- ennittu nere munnottu pokuka.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। പിന-നെ-വ--്തോ--ട് -ൂ------്റ- ന----ുക. പി__ വ_____ നൂ_ മീ___ ന_____ പ-ന-ന- വ-ത-ത-ട-ട- ന-റ- മ-റ-റ- ന-ക-ക-ക- -------------------------------------- പിന്നെ വലത്തോട്ട് നൂറ് മീറ്റർ നടക്കുക. 0
p--ne v-----o--- n----e-er----a--uk-. p____ v_________ n__ m____ n_________ p-n-e v-l-t-o-t- n-t m-t-r n-d-k-u-a- ------------------------------------- pinne valathottu nut meter nadakkuka.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। ബസിലും-കയറ--. ബ__ ക___ ബ-ി-ു- ക-റ-ം- ------------- ബസിലും കയറാം. 0
ba-i--- --yar---. b______ k________ b-s-l-m k-y-r-a-. ----------------- basilum kayaraam.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। നി--ങ--്ക- -്ര-മി-ു--പ---ം. നി_____ ട്___ പോ__ ന-ങ-ങ-ക-ക- ട-ര-മ-ല-ം പ-ക-ം- --------------------------- നിങ്ങൾക്ക് ട്രാമിലും പോകാം. 0
n-nga--k- --a--il-m --k--m. n________ t________ p______ n-n-a-k-u t-a-m-l-m p-k-a-. --------------------------- ningalkku traamilum pokaam.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। ന--്---്--ം---്നെ--ി-്തുട---. നി_____ എ__ പി_____ ന-ങ-ങ-ക-ക-ം എ-്-െ പ-ന-ത-ട-ാ-. ----------------------------- നിങ്ങൾക്കും എന്നെ പിന്തുടരാം. 0
n--g-l-kum-enn- --n----a--a-. n_________ e___ p____________ n-n-a-k-u- e-n- p-n-h-d-r-a-. ----------------------------- ningalkkum enne pinthudaraam.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? ഞാ--എ-്-നെ--ു------സ-റ-റ-ഡ-യ--ത-ൽ എത-തും? ഞാ_ എ___ ഫു___ സ്_______ എ___ ഞ-ൻ എ-്-ന- ഫ-ട-ബ-ൾ സ-റ-റ-ഡ-യ-്-ി- എ-്-ു-? ----------------------------------------- ഞാൻ എങ്ങനെ ഫുട്ബോൾ സ്റ്റേഡിയത്തിൽ എത്തും? 0
njaan eng--e --o-b-l ste---a--il athu-? n____ e_____ f______ s__________ a_____ n-a-n e-g-n- f-o-b-l s-e-i-a-h-l a-h-m- --------------------------------------- njaan engane foodbol stediyathil athum?
ਪੁਲ ਦੇ ਉਸ ਪਾਰ ਚੱਲੋ। പാ-- --ക്കുക! പാ_ ക_____ പ-ല- ക-ക-ക-ക- ------------- പാലം കടക്കുക! 0
p--l---ka-a---k-! p_____ k_________ p-a-a- k-d-k-u-a- ----------------- paalam kadakkuka!
ਸੁਰੰਗ ਵਿੱਚੋਂ ਜਾਓ। ത--ങ്ക---ി-ൂട---ടിക്ക-ക! തു_______ ഓ_____ ത-ര-്-ത-ത-ല-ട- ഓ-ി-്-ു-! ------------------------ തുരങ്കത്തിലൂടെ ഓടിക്കുക! 0
th---n----i-o-de-o--i--uk-! t_______________ o_________ t-u-a-k-t-i-o-d- o-d-k-u-a- --------------------------- thurankathiloode oodikkuka!
ਤੀਸਰੇ ਸਿਗਨਲ ਤੱਕ ਜਾਓ। മൂ-്നാ-ത-ത--ട-ര-ഫി-- ലൈറ--ി---്-- -്--വ് -----ുക. മൂ_____ ട്___ ലൈ_____ ഡ്__ ചെ____ മ-ന-ന-മ-്-െ ട-ര-ഫ-ക- ല-റ-റ-ല-ക-ക- ഡ-ര-വ- ച-യ-യ-ക- ------------------------------------------------- മൂന്നാമത്തെ ട്രാഫിക് ലൈറ്റിലേക്ക് ഡ്രൈവ് ചെയ്യുക. 0
m---n-am---e tr-ph-k--i----ekku--rivu --e-y-k-. m___________ t______ l_________ d____ c________ m-o-n-a-a-h- t-a-h-k l-t-i-e-k- d-i-u c-e-y-k-. ----------------------------------------------- moonnaamathe traphik littilekku drivu cheyyuka.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। ത---ന----വ-ത--ശത്തു-്- -ദ്യ-്-- ത--ുവിലേക്----ോ-ു-. തു____ വ________ ആ____ തെ_____ പോ___ ത-ട-ന-ന- വ-ത-വ-ത-ത-ള-ള ആ-്-ത-ത- ത-ര-വ-ല-ക-ക- പ-ക-ക- --------------------------------------------------- തുടർന്ന് വലതുവശത്തുള്ള ആദ്യത്തെ തെരുവിലേക്ക് പോകുക. 0
t-u-arnnu-va----uva-h--hu-l---ad--the -he-uvilekku-p-ku-a. t________ v_________________ a_______ t___________ p______ t-u-a-n-u v-l-t-u-a-h-t-u-l- a-d-a-h- t-e-u-i-e-k- p-k-k-. ---------------------------------------------------------- thudarnnu valathuvashathulla aadyathe theruvilekku pokuka.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। എ--ന-ട--- ന-രെ -ടു-്ത --ല-ിലൂ----ോ---. എ____ നേ_ അ___ ക_____ പോ___ എ-്-ി-്-് ന-ര- അ-ു-്- ക-ല-ി-ൂ-െ പ-ക-ക- -------------------------------------- എന്നിട്ട് നേരെ അടുത്ത കവലയിലൂടെ പോകുക. 0
en---t--n-r- ad-th--ka-a--yil-o-e--o-u--. e______ n___ a_____ k____________ p______ e-n-t-u n-r- a-u-h- k-v-l-y-l-o-e p-k-k-. ----------------------------------------- ennittu nere adutha kavalayiloode pokuka.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? ക്ഷ-ി----ം,--ാൻ----ങ-െ----ാ--്ത-വള-്-ിൽ എത-ത--? ക്______ ഞാ_ എ___ വി_________ എ___ ക-ഷ-ി-്-ണ-, ഞ-ൻ എ-്-ന- വ-മ-ന-്-ാ-ള-്-ി- എ-്-ു-? ----------------------------------------------- ക്ഷമിക്കണം, ഞാൻ എങ്ങനെ വിമാനത്താവളത്തിൽ എത്തും? 0
k-----k-an--,---aa--en-a---------ath-av-la---l-a-hu-? k____________ n____ e_____ v__________________ a_____ k-h-m-k-a-a-, n-a-n e-g-n- v-m-a-a-h-a-a-a-h-l a-h-m- ----------------------------------------------------- kshamikkanam, njaan engane vimaanathaavalathil athum?
ਸਭਤੋਂ ਵਧੀਆ, ਮੈਟਰੋ ਤੋਂ ਜਾਓ। സ-്വേ--ലൂ-- -ോ--ന്-ത-ണ്-ന----്. സ_____ പോ_____ ന____ സ-്-േ-ി-ൂ-െ പ-ാ-ു-്-ത-ണ- ന-്-ത-. -------------------------------- സബ്വേയിലൂടെ പോകുന്നതാണ് നല്ലത്. 0
sabw--i----e p-aak-nn--ha-nu-nal-a---. s___________ p______________ n________ s-b-e-i-o-d- p-a-k-n-a-h-a-u n-l-a-h-. -------------------------------------- sabweyiloode paaakunnathaanu nallathu.
ਆਖਰੀ ਸਟੇਸ਼ਨ ਤੱਕ ਜਾਓ। അ-സാ--സ-റ-----ി--ക--് ഡ്---്-ചെ--താൽ-മത-. അ___ സ്_______ ഡ്__ ചെ___ മ__ അ-സ-ന സ-റ-റ-ഷ-ി-േ-്-് ഡ-ര-വ- ച-യ-ത-ൽ മ-ി- ----------------------------------------- അവസാന സ്റ്റേഷനിലേക്ക് ഡ്രൈവ് ചെയ്താൽ മതി. 0
ava-aana------n--ek----r-v- c-e--haal ma--i. a_______ s___________ d____ c________ m_____ a-a-a-n- s-t-o-i-e-k- d-i-u c-e-t-a-l m-t-i- -------------------------------------------- avasaana sationilekku drivu cheythaal mathi.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...