ਪ੍ਹੈਰਾ ਕਿਤਾਬ

pa ਕੰਮ   »   ml ജോലി ചെയ്യാൻ

55 [ਪਚਵੰਜਾ]

ਕੰਮ

ਕੰਮ

55 [അമ്പത്തഞ്ച്]

55 [ambathanju]

ജോലി ചെയ്യാൻ

[joli cheyyaan]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? എ-്-------ന്-െ-ജോ-ി? എ___ നി__ ജോ__ എ-്-ാ-് ന-ന-റ- ജ-ാ-ി- --------------------- എന്താണ് നിന്റെ ജോലി? 0
e-tha--u-ninte--a-----? e_______ n____ j_______ e-t-a-n- n-n-e j-y-a-i- ----------------------- enthaanu ninte jayaali?
ਮੇਰੇ ਪਤੀ ਡਾਕਟਰ ਹਨ। എന-റ-----്താ-്----ിൽപര-ായി ഒ-ു --ക---ാണ-. എ__ ഭ____ തൊ______ ഒ_ ഡോ_____ എ-്-െ ഭ-ത-ത-വ- ത-ഴ-ൽ-ര-ാ-ി ഒ-ു ഡ-ക-ട-ാ-്- ----------------------------------------- എന്റെ ഭർത്താവ് തൊഴിൽപരമായി ഒരു ഡോക്ടറാണ്. 0
e-te b-a--h--vu -ho----p-ra-a--------d-c--r-an-. e___ b_________ t_______________ o__ d__________ e-t- b-a-t-a-v- t-o-h-l-a-a-a-y- o-u d-c-a-a-n-. ------------------------------------------------ ente bharthaavu thozhilparamaayi oru doctaraanu.
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। ഞാൻ --്‌-ായി --ർട്ട- -ൈം-ജ-ല--ച-യ--ു--നു. ഞാ_ ന___ പാ___ ടൈം ജോ_ ചെ_____ ഞ-ൻ ന-്-സ-യ- പ-ർ-്-് ട-ം ജ-ല- ച-യ-യ-ന-ന-. ----------------------------------------- ഞാൻ നഴ്‌സായി പാർട്ട് ടൈം ജോലി ചെയ്യുന്നു. 0
nja-n----s---i-pa--tu--im joli -h-y--n-u. n____ n_______ p_____ t__ j___ c_________ n-a-n n-r-a-y- p-r-t- t-m j-l- c-e-y-n-u- ----------------------------------------- njaan nursaayi parttu tim joli cheyyunnu.
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। ഉട- --ൻഷ- ല-ിക്--ം. ഉ__ പെ___ ല____ ഉ-ൻ പ-ൻ-ൻ ല-ി-്-ു-. ------------------- ഉടൻ പെൻഷൻ ലഭിക്കും. 0
ud----e--io---abh-k--m. u___ p______ l_________ u-a- p-n-i-n l-b-i-k-m- ----------------------- udan pension labhikkum.
ਪਰ ਕਰ ਬਹੁਤ ਜ਼ਿਆਦਾ ਹੈ। എ-്-ാൽ---കുത---ൂടു-ലാണ-. എ___ നി__ കൂ_____ എ-്-ാ- ന-ക-ത- ക-ട-ത-ാ-്- ------------------------ എന്നാൽ നികുതി കൂടുതലാണ്. 0
enn-a- n-kuthi--o----h--a-nu. e_____ n______ k_____________ e-n-a- n-k-t-i k-o-u-h-l-a-u- ----------------------------- ennaal nikuthi kooduthalaanu.
ਅਤੇ ਬੀਮਾ ਬਹੁਤ ਜ਼ਿਆਦਾ ਹੈ। ക-ടാ--------യ---ഷു---് ഉ--ന്ന---്. കൂ__ ആ___ ഇ_____ ഉ_______ ക-ട-ത- ആ-ോ-്- ഇ-ഷ-റ-സ- ഉ-ർ-്-ത-ണ-. ---------------------------------- കൂടാതെ ആരോഗ്യ ഇൻഷുറൻസ് ഉയർന്നതാണ്. 0
k----the -a--gya---s-r----u-a----th----. k_______ a______ i_______ u_____________ k-o-a-h- a-r-g-a i-s-r-n- u-a-n-a-h-a-u- ---------------------------------------- koodathe aarogya insurans uyarnnathaanu.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ന----ൾ-എന-ത-യ-ത-ത--ാ-ാണ് -ഗ്ര----ക-ന-ന--? നി___ എ________ ആ_________ ന-ങ-ങ- എ-്-ാ-ി-്-ീ-ാ-ാ-് ആ-്-ഹ-ക-ക-ന-ന-്- ----------------------------------------- നിങ്ങൾ എന്തായിത്തീരാനാണ് ആഗ്രഹിക്കുന്നത്? 0
ni-gal--nt-aa--t-h--ra--aa-u -----h-k-unn-thu? n_____ e____________________ a________________ n-n-a- e-t-a-y-t-h-e-a-n-a-u a-g-a-i-k-n-a-h-? ---------------------------------------------- ningal enthaayittheeraanaanu aagrahikkunnathu?
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। എന---ക് --ു എഞ്-ി-ീ-ർ--ക-ം. എ___ ഒ_ എ_____ ആ___ എ-ി-്-് ഒ-ു എ-്-ി-ീ-ർ ആ-ണ-. --------------------------- എനിക്ക് ഒരു എഞ്ചിനീയർ ആകണം. 0
en--k- --u-en---eer-aa-an--. e_____ o__ e_______ a_______ e-i-k- o-u e-j-n-e- a-k-n-m- ---------------------------- enikku oru enjineer aakanam.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। എ-ിക-ക് -ൂണ--േഴ--ിറ്റി--ൽ --ി--കണ-. എ___ യൂ________ പ_____ എ-ി-്-് യ-ണ-വ-ഴ-സ-റ-റ-യ-ൽ പ-ി-്-ണ-. ----------------------------------- എനിക്ക് യൂണിവേഴ്സിറ്റിയിൽ പഠിക്കണം. 0
en-kku u-i---si--i-il --di-k--am. e_____ u_____________ p__________ e-i-k- u-i-e-s-t-i-i- p-d-k-a-a-. --------------------------------- enikku universittiyil padikkanam.
ਮੈਂ ਇੱਕ ਸਿਖਿਆਰਥੀ ਹਾਂ। ഞാൻ ഒ-ു ഇന-റ-- ആണ-. ഞാ_ ഒ_ ഇ___ ആ__ ഞ-ൻ ഒ-ു ഇ-്-േ- ആ-്- ------------------- ഞാൻ ഒരു ഇന്റേൺ ആണ്. 0
nj--n o-u---ten a-n-. n____ o__ i____ a____ n-a-n o-u i-t-n a-n-. --------------------- njaan oru inten aanu.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। ഞാൻ----കം സ---ാ----കുന്-ില്ല. ഞാ_ അ__ സ__________ ഞ-ൻ അ-ി-ം സ-്-ാ-ി-്-ു-്-ി-്-. ----------------------------- ഞാൻ അധികം സമ്പാദിക്കുന്നില്ല. 0
n-aa- --hik-m -amba-ikk-nn----. n____ a______ s________________ n-a-n a-h-k-m s-m-a-i-k-n-i-l-. ------------------------------- njaan adhikam sambadikkunnilla.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ഞാൻ -ി-േ-ത്-് ഇന---ൺ---്പ്-ച--്യു-്-ു. ഞാ_ വി____ ഇ______ ചെ_____ ഞ-ൻ വ-ദ-ശ-്-് ഇ-്-േ-ഷ-പ-പ- ച-യ-യ-ന-ന-. -------------------------------------- ഞാൻ വിദേശത്ത് ഇന്റേൺഷിപ്പ് ചെയ്യുന്നു. 0
nj-a- v-----at---in-e------p- -h---un--. n____ v_________ i___________ c_________ n-a-n v-d-s-a-h- i-t-r-s-i-p- c-e-y-n-u- ---------------------------------------- njaan videshathu internshippu cheyyunnu.
ਉਹ ਮੇਰੇ ਸਾਹਿਬ ਹਨ। ഇ--------റെ ബോസ് ഇ__ എ__ ബോ_ ഇ-ാ-് എ-്-െ ബ-സ- ---------------- ഇതാണ് എന്റെ ബോസ് 0
i-h---u-en-- --s i______ e___ b__ i-h-a-u e-t- b-s ---------------- ithaanu ente bos
ਮੇਰੇ ਸਹਿਕਰਮੀ ਚੰਗੇ ਹਨ। എ--ക-ക് നല്--സ---രവർത്-കർ-ഉ--ട്. എ___ ന__ സ_________ ഉ___ എ-ി-്-് ന-്- സ-പ-ര-ർ-്-ക- ഉ-്-്- -------------------------------- എനിക്ക് നല്ല സഹപ്രവർത്തകർ ഉണ്ട്. 0
en-k-u --l-a--aha----ar-h---r-un-u. e_____ n____ s_______________ u____ e-i-k- n-l-a s-h-p-a-a-t-a-a- u-d-. ----------------------------------- enikku nalla sahapravarthakar undu.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। ഉച്-ഭ-്ഷണ സ-----ാ-- ഞങ--- എപ്-ോ-ു- --ന-റീ--- പോകു-്-ത്. ഉ______ സ_____ ഞ___ എ___ കാ____ പോ_____ ഉ-്-ഭ-്-ണ സ-യ-്-ാ-് ഞ-്-ൾ എ-്-ോ-ു- ക-ന-റ-ന-ൽ പ-ക-ന-ന-്- ------------------------------------------------------- ഉച്ചഭക്ഷണ സമയത്താണ് ഞങ്ങൾ എപ്പോഴും കാന്റീനിൽ പോകുന്നത്. 0
ucha----s---a sama---haa-u--ja-g---a-p--h-m--a--t-e-i---ok---athu. u____________ s___________ n______ a_______ k_________ p__________ u-h-b-a-s-a-a s-m-y-t-a-n- n-a-g-l a-p-z-u- k-a-t-e-i- p-k-n-a-h-. ------------------------------------------------------------------ uchabhakshana samayathaanu njangal appozhum kaanteenil pokunnathu.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। ഞ---ഒ---സ്-ലം അ-്വേഷിക-ക-കയ---. ഞാ_ ഒ_ സ്__ അ_________ ഞ-ൻ ഒ-ു സ-ഥ-ം അ-്-േ-ി-്-ു-യ-ണ-. ------------------------------- ഞാൻ ഒരു സ്ഥലം അന്വേഷിക്കുകയാണ്. 0
nj----o-u--t-alam a---sh-kk-k-ya-nu. n____ o__ s______ a_________________ n-a-n o-u s-h-l-m a-y-s-i-k-k-y-a-u- ------------------------------------ njaan oru sthalam anyeshikkukayaanu.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ഒ-- വ---ാ-ി-ഞ-ൻ ----ൽര---നാ--. ഒ_ വ____ ഞാ_ തൊ________ ഒ-ു വ-ഷ-ാ-ി ഞ-ൻ ത-ഴ-ൽ-ഹ-ത-ാ-്- ------------------------------ ഒരു വർഷമായി ഞാൻ തൊഴിൽരഹിതനാണ്. 0
oru-va--ham--yi -j--n t-oz-il-a---han---u. o__ v__________ n____ t___________________ o-u v-r-h-m-a-i n-a-n t-o-h-l-a-i-h-n-a-u- ------------------------------------------ oru varshamaayi njaan thozhilrahithanaanu.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। ഈ ര--്--്ത്-ധ-രാ-- ത-ഴി-ില്---്--------. ഈ രാ____ ധാ__ തൊ___________ ഈ ര-ജ-യ-്-് ധ-ര-ള- ത-ഴ-ല-ല-ല-ത-ത-ര-ണ-ട-. ---------------------------------------- ഈ രാജ്യത്ത് ധാരാളം തൊഴിലില്ലാത്തവരുണ്ട്. 0
ee -----thu---aa-aal-- thoz--lilla-ha-----du. e_ r_______ d_________ t_____________________ e- r-j-a-h- d-a-r-a-a- t-o-h-l-l-a-h-v-r-n-u- --------------------------------------------- ee rajyathu dhaaraalam thozhilillathavarundu.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?