ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   ml മോഡൽ ക്രിയകളുടെ ഭൂതകാലം 2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [എൺപത്തിയെട്ട്]

88 [enpathiyettu]

മോഡൽ ക്രിയകളുടെ ഭൂതകാലം 2

[model criyakalude bhoothakaalam 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। എന്-- മക-്--ാവ-ുമ--- ---ക്ക---ആഗ്-ഹ--്-ില-ല. എ__ മ__ പാ____ ക____ ആ________ എ-്-െ മ-ന- പ-വ-ു-ാ-ി ക-ി-്-ാ- ആ-്-ഹ-ച-ച-ല-ല- -------------------------------------------- എന്റെ മകന് പാവയുമായി കളിക്കാൻ ആഗ്രഹിച്ചില്ല. 0
e--- m-k--u p--vay-m-a-i k-likk-- --grahic--lla. e___ m_____ p___________ k_______ a_____________ e-t- m-k-n- p-a-a-u-a-y- k-l-k-a- a-g-a-i-h-l-a- ------------------------------------------------ ente makanu paavayumaayi kalikkan aagrahichilla.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। എ-്റ---ക---ക്---ട്--ൾ-കള-ക്-ാൻ ത---്-ര-യ-ില്ല-യ---ന-ന-. എ__ മ____ ഫു___ ക____ താ_____________ എ-്-െ മ-ൾ-്-് ഫ-ട-ബ-ൾ ക-ി-്-ാ- ത-ൽ-്-ര-യ-ി-്-ാ-ി-ു-്-ു- ------------------------------------------------------- എന്റെ മകൾക്ക് ഫുട്ബോൾ കളിക്കാൻ താൽപ്പര്യമില്ലായിരുന്നു. 0
e-t- ma---kku----d--l-ka-ikk-n-t---l--a--a-i--aa-irunn-. e___ m_______ f______ k_______ t________________________ e-t- m-k-l-k- f-o-b-l k-l-k-a- t-a-l-p-r-a-i-l-a-i-u-n-. -------------------------------------------------------- ente makalkku foodbol kalikkan thaalpparyamillaayirunnu.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। എ-്ന-ടൊ---ം ----സ- --ി--കാൻ-എ-്റ- --ര്യ--ഗ്-ഹി--ചില--. എ_____ ചെ__ ക____ എ__ ഭാ__ ആ________ എ-്-ോ-ൊ-്-ം ച-സ-സ- ക-ി-്-ാ- എ-്-െ ഭ-ര-യ ആ-്-ഹ-ച-ച-ല-ല- ------------------------------------------------------ എന്നോടൊപ്പം ചെസ്സ് കളിക്കാൻ എന്റെ ഭാര്യ ആഗ്രഹിച്ചില്ല. 0
e-no-opp-m---ess k-l-k-an --t- b---rya a---a----i-l-. e_________ c____ k_______ e___ b______ a_____________ e-n-d-p-a- c-e-s k-l-k-a- e-t- b-a-r-a a-g-a-i-h-l-a- ----------------------------------------------------- ennodoppam chess kalikkan ente bhaarya aagrahichilla.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। എന്-െ--ു--ട-ക--നട----ൻ-ആ--ര-ിച--ില്ല. എ__ കു____ ന____ ആ________ എ-്-െ ക-ട-ട-ക- ന-ക-ക-ൻ ആ-്-ഹ-ച-ച-ല-ല- ------------------------------------- എന്റെ കുട്ടികൾ നടക്കാൻ ആഗ്രഹിച്ചില്ല. 0
e--e --tt------a-a--an----rahi-h----. e___ k_______ n_______ a_____________ e-t- k-t-i-a- n-d-k-a- a-g-a-i-h-l-a- ------------------------------------- ente kuttikal nadakkan aagrahichilla.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। മുറി വൃ-----ാ-്----അവ----്-ഹ--്---്-. മു_ വൃ______ അ__ ആ________ മ-റ- വ-ത-ത-യ-ക-ക-ൻ അ-ർ ആ-്-ഹ-ച-ച-ല-ല- ------------------------------------- മുറി വൃത്തിയാക്കാൻ അവർ ആഗ്രഹിച്ചില്ല. 0
mu----ru--i-----an-a--r a----h-c-----. m___ v____________ a___ a_____________ m-r- v-u-h-y-a-k-n a-a- a-g-a-i-h-l-a- -------------------------------------- muri vruthiyaakkan avar aagrahichilla.
ਉਹ ਸੌਣਾ ਨਹੀਂ ਚਾਹੁੰਦੇ ਸਨ। അവ- ഉ-ങ-ങാൻ-------ച്--ല്-. അ__ ഉ____ ആ________ അ-ർ ഉ-ങ-ങ-ൻ ആ-്-ഹ-ച-ച-ല-ല- -------------------------- അവർ ഉറങ്ങാൻ ആഗ്രഹിച്ചില്ല. 0
a-ar -r---aan aa-r-h---il-a. a___ u_______ a_____________ a-a- u-a-g-a- a-g-a-i-h-l-a- ---------------------------- avar urangaan aagrahichilla.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। ഐ---ക-ര---ക-ിക്കാൻ -ന-വ--ച--ി---. ഐ_ ക്_ ക____ അ________ ഐ-് ക-ര-ം ക-ി-്-ാ- അ-ു-ദ-ച-ച-ല-ല- --------------------------------- ഐസ് ക്രീം കഴിക്കാൻ അനുവദിച്ചില്ല. 0
is-c--e----z---k-n -nuv-d--hi--a. i_ c____ k________ a_____________ i- c-e-m k-z-i-k-n a-u-a-i-h-l-a- --------------------------------- is creem kazhikkan anuvadichilla.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। ച-ക്---്-് -ഴ---കാൻ -ന-വദി--ച-ല്-. ചോ____ ക____ അ________ ച-ക-ല-റ-റ- ക-ി-്-ാ- അ-ു-ദ-ച-ച-ല-ല- ---------------------------------- ചോക്ലേറ്റ് കഴിക്കാൻ അനുവദിച്ചില്ല. 0
c--c---tu k--hikk-- a----d-c-ill-. c________ k________ a_____________ c-o-l-t-u k-z-i-k-n a-u-a-i-h-l-a- ---------------------------------- choclattu kazhikkan anuvadichilla.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। മ-ഠാ---കഴ---ക-----ു----്-ില്-. മി__ ക____ അ________ മ-ഠ-യ- ക-ി-്-ാ- അ-ു-ദ-ച-ച-ല-ല- ------------------------------ മിഠായി കഴിക്കാൻ അനുവദിച്ചില്ല. 0
m-day- ka-hi--an --uv---c-il--. m_____ k________ a_____________ m-d-y- k-z-i-k-n a-u-a-i-h-l-a- ------------------------------- midayi kazhikkan anuvadichilla.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। എ--ക്-് എ--ത--്--ല--------ി-്-ാം. എ___ എ_____ ആ______ എ-ി-്-് എ-്-െ-്-ി-ു- ആ-്-ഹ-ക-ക-ം- --------------------------------- എനിക്ക് എന്തെങ്കിലും ആഗ്രഹിക്കാം. 0
en--ku--nt---gi----aag--h-k--m. e_____ e__________ a___________ e-i-k- e-t-e-g-l-m a-g-a-i-k-m- ------------------------------- enikku enthengilum aagrahikkam.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। എനിക്-്---ു ---ത-ര- -ാങ്ങാൻ --ുവ-ി----. എ___ ഒ_ വ___ വാ___ അ______ എ-ി-്-് ഒ-ു വ-്-്-ം വ-ങ-ങ-ൻ അ-ു-ദ-ച-ച-. --------------------------------------- എനിക്ക് ഒരു വസ്ത്രം വാങ്ങാൻ അനുവദിച്ചു. 0
enik-------v-s---a- -aan------nuv-di--u. e_____ o__ v_______ v_______ a__________ e-i-k- o-u v-s-h-a- v-a-g-a- a-u-a-i-h-. ---------------------------------------- enikku oru vasthram vaangaan anuvadichu.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। ഒര--പ-ര-ൈൻ---ു----ൻ എ-്-----ു-ദ---ച-. ഒ_ പ്___ എ____ എ__ അ______ ഒ-ു പ-ര-ൈ- എ-ു-്-ാ- എ-്-െ അ-ു-ദ-ച-ച-. ------------------------------------- ഒരു പ്രലൈൻ എടുക്കാൻ എന്നെ അനുവദിച്ചു. 0
or----al------uk--n-enn---nu-a-ich-. o__ p______ e______ e___ a__________ o-u p-a-a-n e-u-k-n e-n- a-u-a-i-h-. ------------------------------------ oru pralain edukkan enne anuvadichu.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? വി-----തിൽ പു---ി---ാൻ അ----ി---ോ? വി_____ പു______ അ______ വ-മ-ന-്-ി- പ-ക-ല-ക-ക-ൻ അ-ു-ദ-ച-ച-? ---------------------------------- വിമാനത്തിൽ പുകവലിക്കാൻ അനുവദിച്ചോ? 0
v--a-n--hi- -uk-v-l--k-n a--va---ho? v__________ p___________ a__________ v-m-a-a-h-l p-k-v-l-k-a- a-u-a-i-h-? ------------------------------------ vimaanathil pukavalikkan anuvadicho?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? ആശുപ-്ര---ൽ --യർ ---ി-്--ൻ അ----ിച്ചോ? ആ______ ബി__ കു____ അ______ ആ-ു-ത-ര-യ-ൽ ബ-യ- ക-ട-ക-ക-ൻ അ-ു-ദ-ച-ച-? -------------------------------------- ആശുപത്രിയിൽ ബിയർ കുടിക്കാൻ അനുവദിച്ചോ? 0
aa-hup-t--i-----iya---u-i--an --uvad-ch-? a_____________ b____ k_______ a__________ a-s-u-a-h-i-i- b-y-r k-d-k-a- a-u-a-i-h-? ----------------------------------------- aashupathriyil biyar kudikkan anuvadicho?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? പ--ടിയെ--------ല--്---കൊ-്-ുപോകാ---നു-ാദമ-ണ്ടോ? പ___ ഹോ______ കൊ_____ അ_______ പ-്-ി-െ ഹ-ട-ട-ി-േ-്-് ക-ണ-ട-പ-ക-ൻ അ-ു-ാ-മ-ണ-ട-? ----------------------------------------------- പട്ടിയെ ഹോട്ടലിലേക്ക് കൊണ്ടുപോകാൻ അനുവാദമുണ്ടോ? 0
p-tti-- h--ta-i-ek-u--on---ok--- ----a--mun-o? p______ h___________ k__________ a____________ p-t-i-e h-t-a-i-e-k- k-n-u-o-a-n a-u-a-a-u-d-? ---------------------------------------------- pattiye hottalilekku kondupokaan anuvadamundo?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? അവധി -ി--ങ-ങ-ി--ക--്ടിക--്ക----റത്-്---മ-ിക--ാ- വൈ-ി. അ__ ദി______ കു______ പു___ താ_____ വൈ__ അ-ധ- ദ-വ-ങ-ങ-ി- ക-ട-ട-ക-ക-ക- പ-റ-്-് ത-മ-ി-്-ാ- വ-ക-. ----------------------------------------------------- അവധി ദിവസങ്ങളിൽ കുട്ടികൾക്ക് പുറത്ത് താമസിക്കാൻ വൈകി. 0
ava-hi ---a-a-g--i- k----ka-kku-pura--- t-----sik-an va-ki. a_____ d___________ k__________ p______ t___________ v_____ a-a-h- d-v-s-n-a-i- k-t-i-a-k-u p-r-t-u t-a-m-s-k-a- v-i-i- ----------------------------------------------------------- avadhi divasangalil kuttikalkku purathu thaamasikkan vaiki.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। ഏ---േരം-മ---റത------ി---ാ--അ-ു-----ച-. ഏ___ മു____ ക____ അ______ ഏ-െ-േ-ം മ-റ-റ-്-് ക-ി-്-ാ- അ-ു-ദ-ച-ച-. -------------------------------------- ഏറെനേരം മുറ്റത്ത് കളിക്കാൻ അനുവദിച്ചു. 0
era-er-m--ut-at-- kal---a- anu--di-hu. e_______ m_______ k_______ a__________ e-a-e-a- m-t-a-h- k-l-k-a- a-u-a-i-h-. -------------------------------------- eraneram muttathu kalikkan anuvadichu.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। വൈ--യ--ി---ാ--അവരെ അനുവദ-ച്--. വൈ______ അ__ അ______ വ-ക-യ-ര-ക-ക-ൻ അ-ര- അ-ു-ദ-ച-ച-. ------------------------------ വൈകിയിരിക്കാൻ അവരെ അനുവദിച്ചു. 0
v-ik-y------n----re----vad-chu. v____________ a____ a__________ v-i-i-i-i-k-n a-a-e a-u-a-i-h-. ------------------------------- vaikiyirikkan avare anuvadichu.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...