ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   sr Активности на годишњем одмору

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [четрдесет и осам]

48 [četrdeset i osam]

Активности на годишњем одмору

Aktivnosti na godišnjem odmoru

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? Је-ли--лаж--ч--т-? Ј_ л_ п____ ч_____ Ј- л- п-а-а ч-с-а- ------------------ Је ли плажа чиста? 0
J- li ---ža--i-ta? J_ l_ p____ č_____ J- l- p-a-a č-s-a- ------------------ Je li plaža čista?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? М-----и--е-там--куп-ти? М___ л_ с_ т___ к______ М-ж- л- с- т-м- к-п-т-? ----------------------- Може ли се тамо купати? 0
M--- li-se-t--o ku-ati? M___ l_ s_ t___ k______ M-ž- l- s- t-m- k-p-t-? ----------------------- Može li se tamo kupati?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? Није--- оп--но--а----е -у---и? Н___ л_ о_____ т___ с_ к______ Н-ј- л- о-а-н- т-м- с- к-п-т-? ------------------------------ Није ли опасно тамо се купати? 0
Ni-e li--pas-o --mo-se -upa-i? N___ l_ o_____ t___ s_ k______ N-j- l- o-a-n- t-m- s- k-p-t-? ------------------------------ Nije li opasno tamo se kupati?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? Мо-е л- се-овде -з------- сунц--ра-? М___ л_ с_ о___ и________ с_________ М-ж- л- с- о-д- и-н-ј-и-и с-н-о-р-н- ------------------------------------ Може ли се овде изнајмити сунцобран? 0
Može--i--e --de -z-ajmi-i --nc--ran? M___ l_ s_ o___ i________ s_________ M-ž- l- s- o-d- i-n-j-i-i s-n-o-r-n- ------------------------------------ Može li se ovde iznajmiti suncobran?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? Мо---л- -е---де-изн-јм-ти -------? М___ л_ с_ о___ и________ л_______ М-ж- л- с- о-д- и-н-ј-и-и л-ж-љ-а- ---------------------------------- Може ли се овде изнајмити лежаљка? 0
M-ž---i-------e--z---miti-le-alj-a? M___ l_ s_ o___ i________ l________ M-ž- l- s- o-d- i-n-j-i-i l-ž-l-k-? ----------------------------------- Može li se ovde iznajmiti ležaljka?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? Мо-- ----- ---е из----ит- ч--ац? М___ л_ с_ о___ и________ ч_____ М-ж- л- с- о-д- и-н-ј-и-и ч-м-ц- -------------------------------- Може ли се овде изнајмити чамац? 0
Mo-e l- se---de ---aj---- -----? M___ l_ s_ o___ i________ č_____ M-ž- l- s- o-d- i-n-j-i-i č-m-c- -------------------------------- Može li se ovde iznajmiti čamac?
ਮੈਂ ਸਰਫ ਕਰਨਾ ਚਾਹੁੰਦਾ ਹਾਂ। Ја-би---а---с-рф-- --с--фал-. Ј_ б__ р___ с_____ / с_______ Ј- б-х р-д- с-р-а- / с-р-а-а- ----------------------------- Ја бих радо сурфао / сурфала. 0
J----- -a-----r----/--urf-l-. J_ b__ r___ s_____ / s_______ J- b-h r-d- s-r-a- / s-r-a-a- ----------------------------- Ja bih rado surfao / surfala.
ਮੈਂ ਗੋਤਾ ਲਗਾਉਣਾ ਹੈ। Ја---х--ад--р-ни--/-рон---. Ј_ б__ р___ р____ / р______ Ј- б-х р-д- р-н-о / р-н-л-. --------------------------- Ја бих радо ронио / ронила. 0
J- b-h-r-do -o--o / ro----. J_ b__ r___ r____ / r______ J- b-h r-d- r-n-o / r-n-l-. --------------------------- Ja bih rado ronio / ronila.
ਮੈਂ ਵਾਟਰ ਸਕੀਇੰਗ ਕਰਨੀ ਹੈ। Ј---их-рад- -к-ја--/ -киј--а--а--о-и. Ј_ б__ р___ с_____ / с______ н_ в____ Ј- б-х р-д- с-и-а- / с-и-а-а н- в-д-. ------------------------------------- Ја бих радо скијао / скијала на води. 0
J----- r-do sk-----/---i-a-------o-i. J_ b__ r___ s_____ / s______ n_ v____ J- b-h r-d- s-i-a- / s-i-a-a n- v-d-. ------------------------------------- Ja bih rado skijao / skijala na vodi.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। М--е ли-с- --н--м--и д-с-а-----у---ње? М___ л_ с_ и________ д____ з_ с_______ М-ж- л- с- и-н-ј-и-и д-с-а з- с-р-а-е- -------------------------------------- Може ли се изнајмити даска за сурфање? 0
Može-l--se--z-ajmi-- d-sk--za su----j-? M___ l_ s_ i________ d____ z_ s________ M-ž- l- s- i-n-j-i-i d-s-a z- s-r-a-j-? --------------------------------------- Može li se iznajmiti daska za surfanje?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? Мо-е--и--е--зн---ит----р-м--за -оњ--е? М___ л_ с_ и________ о_____ з_ р______ М-ж- л- с- и-н-ј-и-и о-р-м- з- р-њ-њ-? -------------------------------------- Може ли се изнајмити опрема за роњење? 0
Mož--l- ----znajm--i-o--em- -a --njen--? M___ l_ s_ i________ o_____ z_ r________ M-ž- l- s- i-n-j-i-i o-r-m- z- r-n-e-j-? ---------------------------------------- Može li se iznajmiti oprema za ronjenje?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? Мог- -- -е изна-м-ти------е --ије? М___ л_ с_ и________ в_____ с_____ М-г- л- с- и-н-ј-и-и в-д-н- с-и-е- ---------------------------------- Могу ли се изнајмити водене скије? 0
Mogu l--se -zna--it- v-d-n- s-ije? M___ l_ s_ i________ v_____ s_____ M-g- l- s- i-n-j-i-i v-d-n- s-i-e- ---------------------------------- Mogu li se iznajmiti vodene skije?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। Ј- -ам -ек-по-е--и-. Ј_ с__ т__ п________ Ј- с-м т-к п-ч-т-и-. -------------------- Ја сам тек почетник. 0
J- sa- t-k-p--e--ik. J_ s__ t__ p________ J- s-m t-k p-č-t-i-. -------------------- Ja sam tek početnik.
ਮੈਂ ਸਧਾਰਣ ਹਾਂ। Ја--ам-пр-се--- д-б-р-/-до---. Ј_ с__ п_______ д____ / д_____ Ј- с-м п-о-е-н- д-б-р / д-б-а- ------------------------------ Ја сам просечно добар / добра. 0
J- -am-pros---- -o-ar ---obr-. J_ s__ p_______ d____ / d_____ J- s-m p-o-e-n- d-b-r / d-b-a- ------------------------------ Ja sam prosečno dobar / dobra.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। С-а----м-с- -е- --тим. С_______ с_ в__ с т___ С-а-а-и- с- в-ћ с т-м- ---------------------- Сналазим се већ с тим. 0
S-alaz-m----ve---s t--. S_______ s_ v__ s t___ S-a-a-i- s- v-c- s t-m- ----------------------- Snalazim se već s tim.
ਸਕੀ – ਲਿਫਟ ਕਿੱਥੇ ਹੇ? Г-е--е-с-и ----? Г__ ј_ с__ л____ Г-е ј- с-и л-ф-? ---------------- Где је ски лифт? 0
G-e-j- --- l-f-? G__ j_ s__ l____ G-e j- s-i l-f-? ---------------- Gde je ski lift?
ਕੀ ਤੇਰੇ ਕੋਲ ਸਕੀਜ਼ ਹੈ? И--ш--и-с- с-б-м -----? И___ л_ с_ с____ с_____ И-а- л- с- с-б-м с-и-е- ----------------------- Имаш ли са собом скије? 0
I--š--- s--so-o---k--e? I___ l_ s_ s____ s_____ I-a- l- s- s-b-m s-i-e- ----------------------- Imaš li sa sobom skije?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? И-а- ли --ућ--за ск-јање ту? И___ л_ о____ з_ с______ т__ И-а- л- о-у-у з- с-и-а-е т-? ---------------------------- Имаш ли обућу за скијање ту? 0
I-a--l- o-uću-z--skij---- --? I___ l_ o____ z_ s_______ t__ I-a- l- o-u-́- z- s-i-a-j- t-? ------------------------------ Imaš li obuću za skijanje tu?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।