ਪ੍ਹੈਰਾ ਕਿਤਾਬ

pa ਬਾਤਚੀਤ 2   »   ml ചെറിയ സംസാരം 2

21 [ਇੱਕੀ]

ਬਾਤਚੀਤ 2

ਬਾਤਚੀਤ 2

21 [ഇരുപത്തിയൊന്ന്]

21 [irupathiyonnu]

ചെറിയ സംസാരം 2

[cheriya samsaaram 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਲਿਆਲਮ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? നീ--വിട---ി-----വ---്-ു? നീ എ__ നി__ വ____ ന- എ-ി-െ ന-ന-ന- വ-ു-്-ു- ------------------------ നീ എവിടെ നിന്ന് വരുന്നു? 0
ne- ev-d---innu--ar--n-? n__ e____ n____ v_______ n-e e-i-e n-n-u v-r-n-u- ------------------------ nee evide ninnu varunnu?
ਬੇਸਲ ਤੋਂ। ബാ--ിൽ-ന-ന്ന-. ബാ___ നി___ ബ-സ-ി- ന-ന-ന-. -------------- ബാസലിൽ നിന്ന്. 0
b-a-alil---nn-. b_______ n_____ b-a-a-i- n-n-u- --------------- baasalil ninnu.
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ബാ-----------സർ--ഡില-ണ- സ്--ത--ചെ-്-ുന്---. ബാ__ സ്__________ സ്__ ചെ______ ബ-സ- സ-വ-റ-റ-സ-ല-ഡ-ല-ണ- സ-ഥ-ത- ച-യ-യ-ന-ന-്- ------------------------------------------- ബാസൽ സ്വിറ്റ്സർലൻഡിലാണ് സ്ഥിതി ചെയ്യുന്നത്. 0
baa--- -witt--rl-nd-l---u --h---- -h-yyun--th-. b_____ s_________________ s______ c____________ b-a-a- s-i-t-a-l-n-i-a-n- s-h-t-i c-e-y-n-a-h-. ----------------------------------------------- baasal swittsarlandilaanu sthithi cheyyunnathu.
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। ഞാൻ -ി-്--- മി-്റ-റർ --------പ-ിച----െ--ത്--്ട-? ഞാ_ നി___ മി____ മു___ പ___________ ഞ-ൻ ന-ങ-ങ-െ മ-സ-റ-റ- മ-ള-ള-െ പ-ി-യ-്-െ-ു-്-ട-ട-? ------------------------------------------------ ഞാൻ നിങ്ങളെ മിസ്റ്റർ മുള്ളറെ പരിചയപ്പെടുത്തട്ടെ? 0
nja-- -----l- ---t-- m-l-a-- p-r-c--ya-pedut--t-e? n____ n______ m_____ m______ p____________________ n-a-n n-n-a-e m-s-e- m-l-a-e p-r-c-a-a-p-d-t-a-t-? -------------------------------------------------- njaan ningale mister mullare parichayappeduthatte?
ਇਹ ਵਿਦੇਸ਼ੀ ਹਨ। അവൻ -രു ---േ-ിയ-ണ-. അ__ ഒ_ വി_____ അ-ൻ ഒ-ു വ-ദ-ശ-യ-ണ-. ------------------- അവൻ ഒരു വിദേശിയാണ്. 0
av---o-u -i---h----n-. a___ o__ v____________ a-a- o-u v-d-s-i-a-n-. ---------------------- avan oru videshiyaanu.
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। അ-ൻ ന-ര-------കൾ--ം-ാരി--കുന-നു. അ__ നി___ ഭാ___ സം_______ അ-ൻ ന-ര-ധ- ഭ-ഷ-ൾ സ-സ-ര-ക-ക-ന-ന-. -------------------------------- അവൻ നിരവധി ഭാഷകൾ സംസാരിക്കുന്നു. 0
a-an n--av-dhi-----h-k-l--a---a-i-kun-u. a___ n________ b________ s______________ a-a- n-r-v-d-i b-a-h-k-l s-m-a-r-k-u-n-. ---------------------------------------- avan niravadhi bhashakal samsaarikkunnu.
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। നി--ങ-----യ-ായ--ഇ-ി-െയ-ണ-? നി___ ആ____ ഇ_____ ന-ങ-ങ- ആ-്-മ-യ- ഇ-ി-െ-ാ-ോ- -------------------------- നിങ്ങൾ ആദ്യമായി ഇവിടെയാണോ? 0
n----- aadyam--y--evid---ano? n_____ a_________ e__________ n-n-a- a-d-a-a-y- e-i-e-a-n-? ----------------------------- ningal aadyamaayi evideyaano?
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। ഇല്ല,-കഴി-്ഞ--ർ-ം-ഞാൻ --ി---ഉ--ടാ--ര-ന-നു. ഇ___ ക___ വ__ ഞാ_ ഇ__ ഉ_______ ഇ-്-, ക-ി-്- വ-ഷ- ഞ-ൻ ഇ-ി-െ ഉ-്-ാ-ി-ു-്-ു- ------------------------------------------ ഇല്ല, കഴിഞ്ഞ വർഷം ഞാൻ ഇവിടെ ഉണ്ടായിരുന്നു. 0
i-la,-ka-hi-j---ar-h-m -j-------de--n--yir-nn-. i____ k_______ v______ n____ e____ u___________ i-l-, k-z-i-j- v-r-h-m n-a-n e-i-e u-d-y-r-n-u- ----------------------------------------------- illa, kazhinja varsham njaan evide undayirunnu.
ਪਰ ਕੇਵਲ ਇੱਕ ਹਫਤੇ ਲਈ। എ-്ന-- --ാഴ്-ത-ത--്ക--മാത---. എ___ ഒ_______ മാ___ എ-്-ാ- ഒ-ാ-്-ത-ത-ക-ക- മ-ത-ര-. ----------------------------- എന്നാൽ ഒരാഴ്ചത്തേക്ക് മാത്രം. 0
en--a---r--cha-h-kku---a-hra-. e_____ o____________ m________ e-n-a- o-a-c-a-h-k-u m-a-h-a-. ------------------------------ ennaal orazchathekku maathram.
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? ഞങ്-ള-ടൊപ്പം--വ--- നിങ-ങൾ-ഇത- -ങ്-നെ-ഇ-്ട--പ--ുന---? ഞ______ ഇ__ നി___ ഇ_ എ___ ഇ________ ഞ-്-ള-ട-പ-പ- ഇ-ി-െ ന-ങ-ങ- ഇ-് എ-്-ന- ഇ-്-പ-പ-ട-ന-ന-? ---------------------------------------------------- ഞങ്ങളോടൊപ്പം ഇവിടെ നിങ്ങൾ ഇത് എങ്ങനെ ഇഷ്ടപ്പെടുന്നു? 0
nj--ga-odoppam ev-d--n-n--l -thu-eng--e---hta---d--n-? n_____________ e____ n_____ i___ e_____ i_____________ n-a-g-l-d-p-a- e-i-e n-n-a- i-h- e-g-n- i-h-a-p-d-n-u- ------------------------------------------------------ njangalodoppam evide ningal ithu engane ishtappedunnu?
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। വ-ര- നല്ല--. ആ--ക--നല--വ-ാ-്. വ__ ന____ ആ___ ന______ വ-ര- ന-്-ത-. ആ-ു-ൾ ന-്-വ-ാ-്- ----------------------------- വളരെ നല്ലത്. ആളുകൾ നല്ലവരാണ്. 0
valar--n-llath-. aal--a----ll-va-aan-. v_____ n________ a______ n____________ v-l-r- n-l-a-h-. a-l-k-l n-l-a-a-a-n-. -------------------------------------- valare nallathu. aalukal nallavaraanu.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। ഒപ്പം-ഭ-പ-രക-തി--ം --ി---ി----ാ-്. ഒ__ ഭൂ_____ എ________ ഒ-്-ം ഭ-പ-ര-ൃ-ി-ു- എ-ി-്-ി-്-മ-ണ-. ---------------------------------- ഒപ്പം ഭൂപ്രകൃതിയും എനിക്കിഷ്ടമാണ്. 0
opp-m------rakr---i-u- ------s--amaa--. o____ b_______________ e_______________ o-p-m b-o-p-a-r-t-i-u- e-i-k-s-t-m-a-u- --------------------------------------- oppam bhooprakrithiyum enikkishtamaanu.
ਤੁਸੀਂ ਕੀ ਕਰਦੇ ਹੋ? എന---ണ്---ങ്-ളു---ജേ-ല-? എ___ നി____ ജോ__ എ-്-ാ-് ന-ങ-ങ-ു-െ ജ-ാ-ി- ------------------------ എന്താണ് നിങ്ങളുടെ ജോലി? 0
en-ha------n-alu-- ---aal-? e_______ n________ j_______ e-t-a-n- n-n-a-u-e j-y-a-i- --------------------------- enthaanu ningalude jayaali?
ਮੈਂ ਇਕ ਅਨੁਵਾਦਕ ਹਾਂ। ഞാ- വിവ---തക---് ഞാ_ വി_______ ഞ-ൻ വ-വ-ത-ത-ന-ണ- ---------------- ഞാൻ വിവർത്തകനാണ് 0
n---n-viva-t-a---a--u n____ v______________ n-a-n v-v-r-h-k-n-a-u --------------------- njaan vivarthakanaanu
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। ഞാ---ു-്ത-ങ----വിവർത--ന- ----------. ഞാ_ പു______ വി_____ ചെ_____ ഞ-ൻ പ-സ-ത-ങ-ങ- വ-വ-ത-ത-ം ച-യ-യ-ന-ന-. ------------------------------------ ഞാൻ പുസ്തകങ്ങൾ വിവർത്തനം ചെയ്യുന്നു. 0
nj-an -us--aka-g-l--i--rthan-m-che-y-n--. n____ p___________ v__________ c_________ n-a-n p-s-h-k-n-a- v-v-r-h-n-m c-e-y-n-u- ----------------------------------------- njaan pusthakangal vivarthanam cheyyunnu.
ਕੀ ਤੁਸੀਂ ਇੱਥੇ ਇਕੱਲੇ ਆਏ ਹੋ? നീ-ഇവ-ട--തന--്ചാണ-? നീ ഇ__ ത_____ ന- ഇ-ി-െ ത-ി-്-ാ-ോ- ------------------- നീ ഇവിടെ തനിച്ചാണോ? 0
nee--vide t-a-ic-aano? n__ e____ t___________ n-e e-i-e t-a-i-h-a-o- ---------------------- nee evide thanichaano?
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। ഇല--, --്റ--ഭാ-്--ഭർത്ത-വ-ം-----െയ---ട-. ഇ___ എ__ ഭാ________ ഇ______ ഇ-്-, എ-്-െ ഭ-ര-യ-ഭ-ത-ത-വ-ം ഇ-ി-െ-ു-്-്- ---------------------------------------- ഇല്ല, എന്റെ ഭാര്യ/ഭർത്താവും ഇവിടെയുണ്ട്. 0
i---- e----bhaary-/b-art-aavu--e---e--n-u. i____ e___ b__________________ e__________ i-l-, e-t- b-a-r-a-b-a-t-a-v-m e-i-e-u-d-. ------------------------------------------ illa, ente bhaarya/bharthaavum evideyundu.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। ഒ-്പം-എന്റെ -ണ്---കുട-ടിക-ു--ണ-ട്. ഒ__ എ__ ര__ കു________ ഒ-്-ം എ-്-െ ര-്-് ക-ട-ട-ക-ു-ു-്-്- ---------------------------------- ഒപ്പം എന്റെ രണ്ട് കുട്ടികളുമുണ്ട്. 0
op-a--ent- r---u--ut-----u-----. o____ e___ r____ k______________ o-p-m e-t- r-n-u k-t-i-a-u-u-d-. -------------------------------- oppam ente randu kuttikalumundu.

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!