ਪ੍ਹੈਰਾ ਕਿਤਾਬ

pa ਡਾਕਘਰ ਵਿੱਚ   »   sr У пошти

59 [ਉਨਾਹਠ]

ਡਾਕਘਰ ਵਿੱਚ

ਡਾਕਘਰ ਵਿੱਚ

59 [педесет и девет]

59 [pedeset i devet]

У пошти

[U pošti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਅਗਲਾ ਡਾਕਘਰ ਕਿੱਥੇ ਹੈ? Г-- -- -а-б--ж--по-та? Г__ ј_ н_______ п_____ Г-е ј- н-ј-л-ж- п-ш-а- ---------------------- Где је најближа пошта? 0
Gde--e najb---a-p--ta? G__ j_ n_______ p_____ G-e j- n-j-l-ž- p-š-a- ---------------------- Gde je najbliža pošta?
ਕੀ ਹੋਰ ਕੋਈ ਡਾਕਘਰ ਨੇੜੇ ਹੈ? Је л----ле-- -а--ли-а п-ш-а? Ј_ л_ д_____ н_______ п_____ Ј- л- д-л-к- н-ј-л-ж- п-ш-а- ---------------------------- Је ли далеко најближа пошта? 0
J- -- d--ek- -aj--iža pošt-? J_ l_ d_____ n_______ p_____ J- l- d-l-k- n-j-l-ž- p-š-a- ---------------------------- Je li daleko najbliža pošta?
ਸਭਤੋਂ ਨਜ਼ਦੀਕ ਡਾਕਪੇਟੀ ਕਿੱਥੇ ਹੈ? Г-- -е -а-б---е----танск--с---у--? Г__ ј_ н_______ п________ с_______ Г-е ј- н-ј-л-ж- п-ш-а-с-о с-н-у-е- ---------------------------------- Где је најближе поштанско сандуче? 0
G-- -e -a--l--e-po--a-s-o sandu-e? G__ j_ n_______ p________ s_______ G-e j- n-j-l-ž- p-š-a-s-o s-n-u-e- ---------------------------------- Gde je najbliže poštansko sanduče?
ਮੈਨੂੰ ਕੁਝ ਡਾਕ ਟਿਕਟਾਂ ਚਾਹੀਦੀਆਂ ਹਨ। Треб-м-----л--о п--тан--и---а-к--а. Т_____ н_______ п_________ м_______ Т-е-а- н-к-л-к- п-ш-а-с-и- м-р-и-а- ----------------------------------- Требам неколико поштанских маркица. 0
T---a---ek---k-------nsk-- ma-ki-a. T_____ n_______ p_________ m_______ T-e-a- n-k-l-k- p-š-a-s-i- m-r-i-a- ----------------------------------- Trebam nekoliko poštanskih markica.
ਇੱਕ ਪੋਸਟ – ਕਾਰਡ ਅਤੇ ਇੱਕ ਚਿੱਠੀ ਦੇ ਲਈ। За---згледн-ц- и-п---о. З_ р__________ и п_____ З- р-з-л-д-и-у и п-с-о- ----------------------- За разгледницу и писмо. 0
Z- ra--le---c--i p--mo. Z_ r__________ i p_____ Z- r-z-l-d-i-u i p-s-o- ----------------------- Za razglednicu i pismo.
ਅਮਰੀਕਾ ਦੇ ਲਈ ਡਾਕ – ਖਰਚ ਕਿੰਨਾ ਹੈ? Ко-ик---е -о---р--а -а-Аме-ику? К_____ ј_ п________ з_ А_______ К-л-к- ј- п-ш-а-и-а з- А-е-и-у- ------------------------------- Колика је поштарина за Америку? 0
K---k- -e ---tar-n---a--m--i-u? K_____ j_ p________ z_ A_______ K-l-k- j- p-š-a-i-a z- A-e-i-u- ------------------------------- Kolika je poštarina za Ameriku?
ਇਸ ਪੈਕਟ ਦਾ ਵਜ਼ਨ ਕਿੰਨਾ ਹੈ? К-лико је теж-- п-к--? К_____ ј_ т____ п_____ К-л-к- ј- т-ж-к п-к-т- ---------------------- Колико је тежак пакет? 0
Kol-k- j---e--k--ake-? K_____ j_ t____ p_____ K-l-k- j- t-ž-k p-k-t- ---------------------- Koliko je težak paket?
ਕੀ ਮੈਂ ਇਸਨੂੰ ਹਵਾਈ – ਡਾਕ ਰਾਹੀਂ ਭੇਜ ਸਕਦਾ / ਸਕਦੀ ਹਾਂ? М--у--и--- -ос-а-- вазду-но--п-шт-м? М___ л_ г_ п______ в________ п______ М-г- л- г- п-с-а-и в-з-у-н-м п-ш-о-? ------------------------------------ Могу ли га послати ваздушном поштом? 0
M-gu -i g- -o-l--- -a--uš--m-p-š---? M___ l_ g_ p______ v________ p______ M-g- l- g- p-s-a-i v-z-u-n-m p-š-o-? ------------------------------------ Mogu li ga poslati vazdušnom poštom?
ਇਸਨੂੰ ਪਹੁੰਚਣ ਵਿੱਚ ਕਿੰਨਾ ਸਮਾਂ ਲੱਗੇਗਾ? За-к--ико--ре-ен- с----? З_ к_____ в______ с_____ З- к-л-к- в-е-е-а с-и-е- ------------------------ За колико времена стиже? 0
Za-k-l-ko v-em-n---tiže? Z_ k_____ v______ s_____ Z- k-l-k- v-e-e-a s-i-e- ------------------------ Za koliko vremena stiže?
ਮੈਂ ਫੋਨ ਕਿੱਥੋਂ ਕਰ ਸਕਦਾ ਹਾਂ? Гд- -огу-т--еф---р--и? Г__ м___ т____________ Г-е м-г- т-л-ф-н-р-т-? ---------------------- Где могу телефонирати? 0
Gd--m-g--telef------i? G__ m___ t____________ G-e m-g- t-l-f-n-r-t-? ---------------------- Gde mogu telefonirati?
ਸਭਤੋਂ ਨਜ਼ਦੀਕ ਟੈਲੀਫੋਨ ਬੂਥ ਕਿੱਥੇ ਹੈ? Где ---н-јб-ижа -е--фон--- --------а? Г__ ј_ н_______ т_________ г_________ Г-е ј- н-ј-л-ж- т-л-ф-н-к- г-в-р-и-а- ------------------------------------- Где је најближа телефонска говорница? 0
G-- j---a--liža---l-fo-ska----or--c-? G__ j_ n_______ t_________ g_________ G-e j- n-j-l-ž- t-l-f-n-k- g-v-r-i-a- ------------------------------------- Gde je najbliža telefonska govornica?
ਕੀ ਤੁਹਾਡੇ ਕੋਲ ਟੈਲੀਫੋਨ ਕਾਰਡ ਹੈ? Им-те-----е-е--нск---а---це? И____ л_ т_________ к_______ И-а-е л- т-л-ф-н-к- к-р-и-е- ---------------------------- Имате ли телефонске картице? 0
Ima-e -- -e----ns-- k-r--ce? I____ l_ t_________ k_______ I-a-e l- t-l-f-n-k- k-r-i-e- ---------------------------- Imate li telefonske kartice?
ਕੀ ਤੁਹਾਡੇ ਕੋਲ ਟੈਲੀਫੋਨ ਡਾਇਰੈਕਟਰੀ ਹੈ? Имате-ли т--е--н-к-------к? И____ л_ т_________ и______ И-а-е л- т-л-ф-н-к- и-е-и-? --------------------------- Имате ли телефонски именик? 0
Im-te-l--t--e--------m-nik? I____ l_ t_________ i______ I-a-e l- t-l-f-n-k- i-e-i-? --------------------------- Imate li telefonski imenik?
ਕੀ ਤੁਹਾਨੂੰ ਆਸਟਰੀਆ ਦਾ ਖੇਤਰੀ – ਕੋਡ ਪਤਾ ਹੈ? З-а-- -и-поз-вни--р-ј -- ---тр--у? З____ л_ п______ б___ з_ А________ З-а-е л- п-з-в-и б-о- з- А-с-р-ј-? ---------------------------------- Знате ли позивни број за Аустрију? 0
Zna-- l--po--v-i-b--- z--Au-t-iju? Z____ l_ p______ b___ z_ A________ Z-a-e l- p-z-v-i b-o- z- A-s-r-j-? ---------------------------------- Znate li pozivni broj za Austriju?
ਇੱਕ ਮਿੰਟ ਰੁਕੋ, ਮੈਂ ਦੇਖਦਾ / ਦੇਖਦੀ ਹਾਂ। М-м-н------глед-ћ-. М_______ п_________ М-м-н-т- п-г-е-а-у- ------------------- Моменат, погледаћу. 0
Mo-e-at, --g---a-́u. M_______ p_________ M-m-n-t- p-g-e-a-́-. -------------------- Momenat, pogledaću.
ਲਾਈਨ ਵਿਅਸਤ ਜਾ ਰਹੀ ਹੈ। Л-нија -е ув-к зауз--а. Л_____ ј_ у___ з_______ Л-н-ј- ј- у-е- з-у-е-а- ----------------------- Линија је увек заузета. 0
L-nija ---uv-k---u-eta. L_____ j_ u___ z_______ L-n-j- j- u-e- z-u-e-a- ----------------------- Linija je uvek zauzeta.
ਤੁਸੀਂ ਕਿਹੜਾ ਨੰਬਰ ਮਿਲਾਇਆ ਹੈ? К--- с-е -р-ј----али? К___ с__ б___ б______ К-ј- с-е б-о- б-р-л-? --------------------- Који сте број бирали? 0
Koj- s-e b-o- b-ra--? K___ s__ b___ b______ K-j- s-e b-o- b-r-l-? --------------------- Koji ste broj birali?
ਸਭਤੋਂ ਪਹਿਲਾਂ ਸਿਫਰ ਲਗਾਉਣੀ ਹੁੰਦੀ ਹੈ। М--ате п-в---и--ти-н---! М_____ п___ б_____ н____ М-р-т- п-в- б-р-т- н-л-! ------------------------ Морате прво бирати нулу! 0
Morate----o -i--t- -u--! M_____ p___ b_____ n____ M-r-t- p-v- b-r-t- n-l-! ------------------------ Morate prvo birati nulu!

ਭਾਵਨਾਵਾਂ ਵੀ ਵੱਖ-ਵੱਖ ਭਾਸ਼ਾਵਾਂ ਬੋਲਦੀਆਂ ਹਨ!

ਦੁਨੀਆ ਭਰ ਵਿੱਚ ਕਈ ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਕੋਈ ਵੀ ਸਰਬ-ਵਿਆਪਕ ਮਨੁੱਖੀ ਭਾਸ਼ਾ ਮੌਜੂਦ ਨਹੀਂ ਹੈ। ਪਰ ਇਹ ਸਾਡੇ ਚਿਹਰੇ ਦੇ ਭਾਵਾਂ ਲਈ ਕਿਵੇਂ ਕੰਮ ਕਰਦੀ ਹੈ? ਕੀ ਭਾਵਨਾਵਾਂ ਦੀ ਭਾਸ਼ਾ ਸਰਬ-ਵਿਆਪਕ ਹੈ? ਨਹੀਂ, ਇੱਥੇ ਵੀ ਕੁਝ ਭਿੰਨਤਾਵਾਂ ਹਨ! ਬਹੁਤ ਦੇਰ ਤੋਂ ਇਹ ਮੰਨਿਆ ਜਾਂਦਾ ਸੀ ਕਿ ਸਾਰੇ ਵਿਅਕਤੀ ਇੱਕੋ ਢੰਗ ਨਾਲ ਭਾਵਨਾਵਾਂ ਜ਼ਾਹਰ ਕਰਦੇ ਹਨ। ਇਹ ਮੰਨਿਆ ਜਾਂਦਾ ਸੀ ਕਿ ਚਿਹਰੇ ਦੇ ਭਾਵਾਂ ਦੀ ਭਾਸ਼ਾ ਸਰਬ-ਵਿਆਪਕ ਤੌਰ 'ਤੇ ਸਮਝੀ ਜਾਂਦੀ ਹੈ। ਚਾਰਲਸ ਡਾਰਵਿਨ ਦਾ ਵਿਸ਼ਵਾਸ ਸੀ ਕਿ ਮਨੁੱਖਾਂ ਲਈ ਭਾਵਨਾਵਾਂ ਬਹੁਤ ਮਹੱਤਵਪੂਰਨ ਸਨ। ਇਸਲਈ, ਇਨ੍ਹਾਂ ਨੂੰ ਸਾਰੇ ਸਭਿਆਚਾਰਾਂ ਵਿੱਚ ਇੱਕ-ਸਮਾਨ ਸਮਝਿਆ ਜਾਣਾ ਚਾਹੀਦਾ ਸੀ। ਪਰ ਨਵੇਂ ਅਧਿਐਨ ਇੱਕ ਅਲੱਗ ਨਤੀਜੇ 'ਤੇ ਪਹੁੰਚ ਰਹੇ ਹਨ। ਇਨ੍ਹਾਂ ਦੇ ਅਨੁਸਾਰ ਭਾਵਨਾਵਾਂ ਦੀ ਭਾਸ਼ਾ ਵਿੱਚ ਵੀ ਅੰਤਰ ਹੁੰਦੇ ਹਨ। ਭਾਵ, ਸਾਡੇ ਚਿਹਰੇ ਦੀਆਂ ਭਾਵਨਾਵਾਂ ਸਾਡੇ ਸਭਿਆਚਾਰ ਦੁਆਰਾ ਪ੍ਰਭਾਵਿਤ ਹੁੰਦੀਆਂ ਹਨ। ਇਸਲਈ, ਦੁਨੀਆ ਭਰ ਦੇ ਲੋਕ ਭਾਵਨਾਵਾਂ ਨੂੰ ਵੱਖ-ਵੱਖ ਢੰਗ ਨਾਲ ਦਿਖਾਉਂਦੇ ਅਤੇ ਸਮਝਦੇ ਹਨ। ਵਿਗਿਆਨੀਆਂ ਅਨੁਸਾਰ ਛੇ ਵੱਖ-ਵੱਖ ਪ੍ਰਮੁੱਖ ਭਾਵਨਾਵਾਂ ਹੁੰਦੀਆਂ ਹਨ। ਇਹ ਹਨ ਖੁਸ਼ੀ, ਉਦਾਸੀ, ਗੁੱਸਾ, ਨਫ਼ਰਤ, ਡਰ ਅਤੇ ਹੈਰਾਨੀ। ਪਰ ਯੂਰੋਪੀਅਨਾਂ ਦੇ ਚਿਹਰੇ ਦੇ ਭਾਵ ਏਸ਼ੀਅਨਾਂ ਨਾਲੋਂ ਵੱਖ ਹੁੰਦੇ ਹਨ। ਅਤੇ ਉਹ ਉਹੀ ਭਾਵਨਾਵਾਂ ਨੂੰ ਵੱਖਰੇ ਢੰਗ ਨਾਲ ਪੜ੍ਹਦੇ ਹਨ। ਕਈ ਤਜਰਬਿਆਂ ਨੇ ਇਸਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿੱਚ, ਜਾਂਚ ਅਧੀਨ ਵਿਅਕਤੀਆਂ ਨੂੰ ਕੰਪਿਊਟਰ ਉੱਤੇ ਚਿਹਰੇ ਦਿਖਾਏ ਗਏ। ਇਨ੍ਹਾਂ ਵਿਅਕਤੀਆਂ ਨੇ ਚਿਹਰਿਆਂ ਨੂੰ ਪੜ੍ਹ ਕੇ ਉਨ੍ਹਾਂ ਦਾ ਵੇਰਵਾ ਦੇਣਾ ਸੀ। ਵੱਖ-ਵੱਖ ਨਤੀਜੇ ਆਉਣ ਦੇ ਕਈ ਕਾਰਨ ਸਨ। ਕੁਝ ਸਭਿਆਚਾਰਾਂ ਵਿੱਚ ਹੋਰਨਾਂ ਨਾਲੋਂ ਵੱਧ ਭਾਵਨਾਵਾਂ ਪ੍ਰਗਟਾਈਆਂ ਜਾਂਦੀਆਂ ਹਨ। ਇਸਲਈ ਚਿਹਰੇ ਦੀਆਂ ਭਾਵਨਾਵਾਂ ਦੀ ਤੀਬਰਤਾ ਹਰ ਜਗ੍ਹਾ ਇੱਕ-ਸਮਾਨ ਨਹੀਂ ਪੜ੍ਹੀ ਜਾਂ ਸਮਝੀ ਜਾਂਦੀ। ਅਤੇ, ਵੱਖ ਸਭਿਆਚਾਰਾਂ ਦੇ ਵਿਅਕਤੀ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਂਦੇ ਹਨ। ਏਸ਼ੀਅਨ ਲੋਕ ਚਿਹਰੇ ਦੀਆਂ ਭਾਵਨਾਵਾਂ ਪੜ੍ਹਨ ਸਮੇਂ ਅੱਖਾਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ। ਦੂਜੇ ਪਾਸੇ, ਯੂਰੋਪੀਅਨ ਅਤੇ ਅਮੀਰੀਕਨ ਵਿਅਕਤੀ ਮੂੰਹ ਵੱਲ ਦੇਖਦੇ ਹਨ। ਪਰ, ਚਿਹਰੇ ਦੀ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਾਰੇ ਸਭਿਆਚਾਰਾਂ ਵਿੱਚ ਸਮਝੀ ਜਾਂਦੀ ਹੈ... ਇਹ ਹੈ ਇੱਕ ਪਿਆਰੀ ਮੁਸਕੁਰਾਹਟ!