ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 1   »   sr Зависне реченице са да 1

91 [ਇਕਾਨਵੇਂ]

ਅਧੀਨ – ਉਪਵਾਕ 1

ਅਧੀਨ – ਉਪਵਾਕ 1

91 [деведесет и један]

91 [devedeset i jedan]

Зависне реченице са да 1

[Zavisne rečenice sa da 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਸ਼ਾਇਦ ਕੱਲ੍ਹ ਮੌਸਮ ਅੱਜ ਨਾਲੋਂ ਚੰਗਾ ਹੋਵੇ। В--м---е--ож---су---------б---. В____ ћ_ м____ с____ б___ б____ В-е-е ћ- м-ж-а с-т-а б-т- б-љ-. ------------------------------- Време ће можда сутра бити боље. 0
Vre-e-ć- m-žda---t-- --t---o--e. V____ ć_ m____ s____ b___ b_____ V-e-e c-e m-ž-a s-t-a b-t- b-l-e- --------------------------------- Vreme će možda sutra biti bolje.
ਇਹ ਤੈਨੂੰ ਕਿੱਥੋਂ ਪਤਾ ਲੱਗਿਆ? О---л- ----- --? О_____ з____ т__ О-а-л- з-а-е т-? ---------------- Одакле знате то? 0
O-a-le --a----o? O_____ z____ t__ O-a-l- z-a-e t-? ---------------- Odakle znate to?
ਮੈਨੂੰ ਉਮੀਦ ਹੈ ਕਿ ਇਸ ਨਾਲ ਚੰਗਾ ਹੋਵੇਗਾ। Ја-с- н---- да----би-и-б---. Ј_ с_ н____ д_ ћ_ б___ б____ Ј- с- н-д-м д- ћ- б-т- б-љ-. ---------------------------- Ја се надам да ће бити боље. 0
J- -e---dam -a--́- bi-----l-e. J_ s_ n____ d_ ć_ b___ b_____ J- s- n-d-m d- c-e b-t- b-l-e- ------------------------------ Ja se nadam da će biti bolje.
ਉਹ ਯਕੀਨਨ ਆਏਗਾ। Он---ла-и-сас-----и-ур-о. О_ д_____ с_____ с_______ О- д-л-з- с-с-и- с-г-р-о- ------------------------- Он долази сасвим сигурно. 0
On d--azi-sasv-- sigurn-. O_ d_____ s_____ s_______ O- d-l-z- s-s-i- s-g-r-o- ------------------------- On dolazi sasvim sigurno.
ਕੀ ਇਹ ਨਿਸ਼ਚਿਤ ਹੈ? Д- -- -е -о си-ур-о? Д_ л_ ј_ т_ с_______ Д- л- ј- т- с-г-р-о- -------------------- Да ли је то сигурно? 0
Da--- j- t--si-u--o? D_ l_ j_ t_ s_______ D- l- j- t- s-g-r-o- -------------------- Da li je to sigurno?
ਮੈਨੂੰ ਪਤਾ ਹੇ ਕਿ ਉਹ ਆ ਰਿਹਾ ਹੈ। Знам--а----до---и. З___ д_ о_ д______ З-а- д- о- д-л-з-. ------------------ Знам да он долази. 0
Zn---da--n-d----i. Z___ d_ o_ d______ Z-a- d- o- d-l-z-. ------------------ Znam da on dolazi.
ਉਹ ਸੱਚਮੁੱਚ ਫੋਨ ਕਰੇਗਾ। О- -- сигу--о-на-в---. О_ ћ_ с______ н_______ О- ћ- с-г-р-о н-з-а-и- ---------------------- Он ће сигурно назвати. 0
On-c-e --gurn- n-zv-ti. O_ ć_ s______ n_______ O- c-e s-g-r-o n-z-a-i- ----------------------- On će sigurno nazvati.
ਸੱਚ? С--а-н-? С_______ С-в-р-о- -------- Стварно? 0
Stva---? S_______ S-v-r-o- -------- Stvarno?
ਮੈਨੂੰ ਲੱਗਦਾ ਹੈ ਕਿ ਉਹ ਫੋਨ ਕਰੇਗਾ। Ј--ве-уј-м д- ће-на-ват-. Ј_ в______ д_ ћ_ н_______ Ј- в-р-ј-м д- ћ- н-з-а-и- ------------------------- Ја верујем да ће назвати. 0
J--v----e--d- c---n--v---. J_ v______ d_ ć_ n_______ J- v-r-j-m d- c-e n-z-a-i- -------------------------- Ja verujem da će nazvati.
ਅੰਗੂਰੀ ਸ਼ਰਾਬ ਨਿਸ਼ਚਿਤ ਰੂਪ ਨਾਲ ਪੁਰਾਣੀ ਹੈ। Ви-о-ј- ---ур-о--т--о. В___ ј_ с______ с_____ В-н- ј- с-г-р-о с-а-о- ---------------------- Вино је сигурно старо. 0
V-n- ----igu--o---aro. V___ j_ s______ s_____ V-n- j- s-g-r-o s-a-o- ---------------------- Vino je sigurno staro.
ਕੀ ਤੈਨੂੰ ਸੱਚੀਂ ਪਤਾ ਹੈ? Зн--- л- ----иг--н-? З____ л_ т_ с_______ З-а-е л- т- с-г-р-о- -------------------- Знате ли то сигурно? 0
Zn--e -- -o-s-gur-o? Z____ l_ t_ s_______ Z-a-e l- t- s-g-r-o- -------------------- Znate li to sigurno?
ਮੈਨੂੰ ਲੱਗਦਾ ਹੈ ਕਿ ਉਹ ਬੁੱਢਾ ਹੈ? Ја п--т---т--љам--- -----а-о. Ј_ п____________ д_ ј_ с_____ Ј- п-е-п-с-а-љ-м д- ј- с-а-о- ----------------------------- Ја претпостављам да је старо. 0
J--p---post-vlja---a--e---a--. J_ p_____________ d_ j_ s_____ J- p-e-p-s-a-l-a- d- j- s-a-o- ------------------------------ Ja pretpostavljam da je staro.
ਸਾਡਾ ਸਾਹਬ ਚੰਗਾ ਦਿਖਦਾ ਹੈ। Н--------о--о изг-е-а. Н__ ш__ д____ и_______ Н-ш ш-ф д-б-о и-г-е-а- ---------------------- Наш шеф добро изгледа. 0
N-š šef do--o--z--ed-. N__ š__ d____ i_______ N-š š-f d-b-o i-g-e-a- ---------------------- Naš šef dobro izgleda.
ਤੁਹਾਨੂੰ ਐਸਾ ਲੱਗਦਾ ਹੈ। С--тр-те-ли? С_______ л__ С-а-р-т- л-? ------------ Сматрате ли? 0
Sma--at- -i? S_______ l__ S-a-r-t- l-? ------------ Smatrate li?
ਮੈਨੂੰ ਲੱਗਦਾ ਹੈ ਕਿ ਤੁਹ ਹੁਣ ਵੀ ਬਹੁਤ ਚੰਗਾ ਦਿੱਖਦਾ ਹੈ। Смат-ам-д--ч---врл- д------зглед-. С______ д_ ч__ в___ д____ и_______ С-а-р-м д- ч-к в-л- д-б-о и-г-е-а- ---------------------------------- Сматрам да чак врло добро изгледа. 0
Sma---m d- -a--v--o---b-- i-g--da. S______ d_ č__ v___ d____ i_______ S-a-r-m d- č-k v-l- d-b-o i-g-e-a- ---------------------------------- Smatram da čak vrlo dobro izgleda.
ਸਾਹਬ ਦੀ ਸਚਮੁਚ ਇੱਕ ਦੋਸਤ ਹੈ। Ш---с-гурно и-а -ев--ку. Ш__ с______ и__ д_______ Ш-ф с-г-р-о и-а д-в-ј-у- ------------------------ Шеф сигурно има девојку. 0
Š-----g-r-- --------j-u. Š__ s______ i__ d_______ Š-f s-g-r-o i-a d-v-j-u- ------------------------ Šef sigurno ima devojku.
ਕੀ ਤੈਨੂੰ ਸਚਮੁੱਚ ਲੱਗਦਾ ਹੈ? В-ру--т--ли-ст----о? В_______ л_ с_______ В-р-ј-т- л- с-в-р-о- -------------------- Верујете ли стварно? 0
V-ru---e ----t-a---? V_______ l_ s_______ V-r-j-t- l- s-v-r-o- -------------------- Verujete li stvarno?
ਇਹ ਸੰਭਵ ਹੈ ਕਿ ਤੁਸਦੀ ਇੱਕ ਦੋਸਤ ਹੈ। В--- ј- -огу-- да -ма-д-вој--. В___ ј_ м_____ д_ и__ д_______ В-л- ј- м-г-ћ- д- и-а д-в-ј-у- ------------------------------ Врло је могуће да има девојку. 0
Vrlo -e mo--ć-----ima-devo--u. V___ j_ m_____ d_ i__ d_______ V-l- j- m-g-c-e d- i-a d-v-j-u- ------------------------------- Vrlo je moguće da ima devojku.

ਸਪੈਨਿਸ਼ ਭਾਸ਼ਾ

ਸਪੈਨਿਸ਼ ਭਾਸ਼ਾ ਦੁਨੀਆ ਦੀਆਂ ਭਾਸ਼ਾਵਾਂ ਨਾਲ ਸੰਬੰਧਤ ਹੈ। ਇਹ 38 ਕਰੋੜ ਵਿਅਕਤੀਆਂ ਦੀ ਮੂਲ ਭਾਸ਼ਾ ਹੈ। ਇਸਤੋਂ ਇਲਾਵਾ, ਬਹੁਤ ਸਾਰੇ ਵਿਅਕਤੀ ਇਸਨੂੰ ਆਪਣੀ ਦੂਸਰੀ ਭਾਸ਼ਾ ਵਜੋਂ ਬੋਲਦੇ ਹਨ। ਇਸ ਕਰਕੇ ਸਪੈਨਿਸ਼ ਧਰਤੀ ਉੱਤੇ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਂਦੀ ਹੈ। ਇਹ ਸਾਰੀਆਂ ਰੋਮਾਂਸ ਭਾਸ਼ਾਵਾਂ ਵਿੱਚੋਂ ਸਭ ਤੋਂ ਵੱਡੀ ਭਾਸ਼ਾ ਵੀ ਹੈ। ਸਪੈਨਿਸ਼ ਬੋਲਣ ਵਾਲੇ ਆਪਣੀ ਭਾਸ਼ਾ ਨੂੰ ਐਸਪੈਨਿਯੋਲ (español) ਜਾਂ ਕਾਸਟੀਯਾਨੋ (Castellano) ਕਹਿੰਦੇ ਹਨ। ਕਾਸਟੀਯਾਨੋ (castellano) ਸ਼ਬਦ ਸਪੈਨਿਸ਼ ਭਾਸ਼ਾ ਦੇ ਮੁੱਢ ਨੂੰ ਪ੍ਰਗਟਾਉਂਦਾ ਹੈ। ਇਹ ਕਾਸਟਿਲੇ (Castille) ਖੇਤਰ ਦੀ ਸਥਾਨਿਕ ਬੋਲੀ ਤੋਂ ਉਪਜਿਆ। ਵਧੇਰੇ ਸਪੈਨਿਅਰਡਜ਼ 16ਵੀਂ ਸਦੀ ਜਿੰਨੇ ਪੁਰਾਣੇ ਸਮੇਂ ਤੋਂ ਕਾਸਟੀਯਾਨੋ (castellano) ਬੋਲਦੇ ਸਨ। ਐਸਪੈਨਿਯੋਲ (español) ਅਤੇ ਕਾਸਟੀਯਾਨੋ (Castellano) ਪਰ ਇਨ੍ਹਾਂ ਦਾ ਕੋਈ ਸਿਆਸੀ ਪਹਿਲੂ ਵੀ ਹੋ ਸਕਦਾ ਹੈ। ਸਪੈਨਿਸ਼ ਭਾਸ਼ਾ ਜਿੱਤਾਂ ਅਤੇ ਬਸਤੀਕਰਨ ਦੁਆਰਾ ਫੈਲ ਗਈ ਸੀ। ਸਪੈਨਿਸ਼ ਭਾਸ਼ਾ ਦੱਖਣੀ ਅਫ਼ਰੀਕਾ ਅਤੇ ਫਿਲੀਪੀਨਜ਼ ਵਿੱਚ ਵੀ ਬੋਲੀ ਜਾਂਦੀ ਹੈ। ਪਰ ਵਧੇਰੇ ਸਪੈਨਿਸ਼-ਬੁਲਾਰੇ ਅਮਰੀਕਾ ਵਿੱਚ ਰਹਿੰਦੇ ਹਨ। ਮੱਧ ਅਤੇ ਦੱਖਣੀ ਅਮਰੀਕਾ ਵਿੱਚ, ਸਪੈਨਿਸ਼ ਮੋਢੀ ਭਾਸ਼ਾ ਹੈ। ਪਰ, ਯੂਐਸਏ (USA) ਵਿੱਚ ਸਪੈਨਿਸ਼ ਬੋਲਣ ਵਾਲੇ ਵਿਅਕਤੀਆਂ ਦੀ ਗਿਣਤੀ ਵੀ ਵਧ ਰਹੀ ਹੈ। ਅਮਰੀਕਾ ਵਿੱਚ ਲੱਗਭਗ 5 ਕਰੋੜ ਵਿਅਕਤੀ ਸਪੈਨਿਸ਼ ਬੋਲਦੇ ਹਨ। ਇਹ ਸਪੇਨ ਵਿਚਲੇ ਵਿਅਕਤੀਆਂ ਦੀ ਗਿਣਤੀ ਤੋਂ ਵੱਧ ਹੈ! ਅਮਰੀਕਾ ਵਿੱਚ ਬੋਲੀ ਜਾਂਦੀ ਸਪੈਨਿਸ਼ ਯੂਰੋਪੀਅਨ ਸਪੈਨਿਸ਼ ਤੋਂ ਵੱਖ ਹੈ। ਸ਼ਬਦਾਵਲੀ ਅਤੇ ਵਿਆਕਰਣ ਪਾਏ ਜਾਣ ਵਾਲੇ ਅੰਤਰ ਹੋਰ ਕਿਸੇ ਵੀ ਚੀਜ਼ ਨਾਲੋਂ ਵੱਧ ਹਨ। ਉਦਾਹਰਣ ਵਜੋਂ, ਅਮਰੀਕਾ ਵਿੱਚ, ਇੱਕ ਵੱਖਰੇ ਭੂਤਕਾਲ ਰੂਪ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ਬਦਾਵਲੀ ਵਿੱਚ ਵੀ ਕਈ ਤ੍ਹਰ੍ਹਾਂ ਦੇ ਅੰਤਰ ਹਨ। ਕੁਝ ਸ਼ਬਦ ਕੇਵਲ ਅਮਰੀਕਾ ਵਿੱਚ ਹੀ ਵਰਤੇ ਜਾਂਦੇ ਹਨ, ਕੁਝ ਕੇਵਲ ਸਪੇਨ ਵਿੱਚ। ਪਰ ਅਮਰੀਕਾ ਵਿੱਚ ਵੀ ਸਪੈਨਿਸ਼ ਸਮਰੂਪ ਨਹੀਂ ਹੈ। ਅਮੈਰੀਕਨ ਸਪੈਨਿਸ਼ ਦੀਆਂ ਕਈ ਵੱਖ-ਵੱਖ ਕਿਸਮਾਂ ਮੌਜੂਦ ਹਨ। ਅੰਗਰੇਜ਼ੀ ਤੋਂ ਬਾਦ, ਸਪੈਨਿਸ਼ ਦੁਨੀਆ ਭਰ ਵਿੱਚ ਸਭ ਤੋਂ ਵੱਧ ਸਿੱਖੀ ਜਾਣ ਵਾਲੀ ਵਿਦੇਸ਼ੀ ਭਾਸ਼ਾ ਹੈ। ਅਤੇ ਇਹ ਤੁਲਨਾਤਮਕ ਤੌਰ 'ਤੇ ਬਹੁਤ ਜਲਦੀ ਸਿੱਖੀ ਜਾ ਸਕਦੀ ਹੈ। ਤੁਸੀ ਕਿਸਦੀ ਉਡੀਕ ਕਰ ਰਹੇ ਹੋ? - ¡Vamos!