ਪ੍ਹੈਰਾ ਕਿਤਾਬ

pa ਕੁਝ ਚੰਗਾ ਲੱਗਣਾ   »   sr нешто желети

70 [ਸੱਤਰ]

ਕੁਝ ਚੰਗਾ ਲੱਗਣਾ

ਕੁਝ ਚੰਗਾ ਲੱਗਣਾ

70 [седамдесет]

70 [sedamdeset]

нешто желети

[nešto želeti]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਸੀਂ ਸਿਗਰਟ ਪੀਣੀ ਹੈ? Ж-лит---и-п-ш---? Ж_____ л_ п______ Ж-л-т- л- п-ш-т-? ----------------- Желите ли пушити? 0
Ž-l-te l- --š--i? Ž_____ l_ p______ Ž-l-t- l- p-š-t-? ----------------- Želite li pušiti?
ਕੀ ਤੁਸੀਂ ਨੱਚਣਾ ਹੈ? Же-и-- л- --р-ти? Ж_____ л_ и______ Ж-л-т- л- и-р-т-? ----------------- Желите ли играти? 0
Že-i---li---r-ti? Ž_____ l_ i______ Ž-l-t- l- i-r-t-? ----------------- Želite li igrati?
ਕੀ ਤੂੰ ਟਹਿਲਣਾ ਚਾਹੁੰਦਾ / ਚਾਹੁੰਦੀ ਹੈਂ? Жел-те ---ш-т-ти? Ж_____ л_ ш______ Ж-л-т- л- ш-т-т-? ----------------- Желите ли шетати? 0
Žel-te l----t-ti? Ž_____ l_ š______ Ž-l-t- l- š-t-t-? ----------------- Želite li šetati?
ਮੈਂ ਸਿਗਰਟ ਪੀਣੀ ਹੈ। Ј--жел-- -ушити. Ј_ ж____ п______ Ј- ж-л-м п-ш-т-. ---------------- Ја желим пушити. 0
J---e----p-šiti. J_ ž____ p______ J- ž-l-m p-š-t-. ---------------- Ja želim pušiti.
ਕੀ ਤੈਨੂੰ ਸਿਗਰਟ ਚਾਹੀਦੀ ਹੈ? Же-и- -и-ц-га--ту? Ж____ л_ ц________ Ж-л-ш л- ц-г-р-т-? ------------------ Желиш ли цигарету? 0
Želiš -i ci-are-u? Ž____ l_ c________ Ž-l-š l- c-g-r-t-? ------------------ Želiš li cigaretu?
ਉਸਨੂੰ ਸੁਲਗਾੳਣ ਲਈ ਕੁਝ ਚਾਹੀਦਾ ਹੈ? Он -ели---тру. О_ ж___ в_____ О- ж-л- в-т-у- -------------- Он жели ватру. 0
On-žel--vat--. O_ ž___ v_____ O- ž-l- v-t-u- -------------- On želi vatru.
ਮੈਂ ਕੁਝ ਪੀਣਾ ਚਾਹੁੰਦਾ / ਚਾਹੁੰਦੀ ਹਾਂ। Ј- --лим--ешто -и-и. Ј_ ж____ н____ п____ Ј- ж-л-м н-ш-о п-т-. -------------------- Ја желим нешто пити. 0
Ja-ž-l-m--e--o-pi-i. J_ ž____ n____ p____ J- ž-l-m n-š-o p-t-. -------------------- Ja želim nešto piti.
ਮੈਂ ਕੁਝ ਖਾਣਾ ਚਾਹੁੰਦਾ / ਚਾਹੁੰਦੀ ਹਾਂ। Ја --л---не-т- -----. Ј_ ж____ н____ ј_____ Ј- ж-л-м н-ш-о ј-с-и- --------------------- Ја желим нешто јести. 0
J-----im -e-t----s-i. J_ ž____ n____ j_____ J- ž-l-m n-š-o j-s-i- --------------------- Ja želim nešto jesti.
ਮੈਂ ਥੋੜ੍ਹਾ ਆਰਾਮ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ја----желим-м-л- -дмо-ити. Ј_ с_ ж____ м___ о________ Ј- с- ж-л-м м-л- о-м-р-т-. -------------------------- Ја се желим мало одморити. 0
J--s--ž-l-- m-l--odmori-i. J_ s_ ž____ m___ o________ J- s- ž-l-m m-l- o-m-r-t-. -------------------------- Ja se želim malo odmoriti.
ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ / ਚਾਹੁੰਦੀ ਹਾਂ। Ј----с же-и--нешт--п-т---. Ј_ В__ ж____ н____ п______ Ј- В-с ж-л-м н-ш-о п-т-т-. -------------------------- Ја Вас желим нешто питати. 0
Ja --- žel-m-n---o ---ati. J_ V__ ž____ n____ p______ J- V-s ž-l-m n-š-o p-t-t-. -------------------------- Ja Vas želim nešto pitati.
ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ / ਚਾਹੁੰਦੀ ਹਾਂ। Ј--Вас ----м--а н--т- за-ол-т-. Ј_ В__ ж____ з_ н____ з________ Ј- В-с ж-л-м з- н-ш-о з-м-л-т-. ------------------------------- Ја Вас желим за нешто замолити. 0
Ja Va-----i- z--n-š-- z-mo--t-. J_ V__ ž____ z_ n____ z________ J- V-s ž-l-m z- n-š-o z-m-l-t-. ------------------------------- Ja Vas želim za nešto zamoliti.
ਮੈਂ ਕੁਝ ਸੱਦਾ ਦੇਣਾ ਚਾਹੁੰਦਾ / ਚਾਹੁੰਦੀ ਹਾਂ। Ја Вас желим------шт--позв-ти. Ј_ В__ ж____ н_ н____ п_______ Ј- В-с ж-л-м н- н-ш-о п-з-а-и- ------------------------------ Ја Вас желим на нешто позвати. 0
Ja Va---e-im-na-ne-t-----vati. J_ V__ ž____ n_ n____ p_______ J- V-s ž-l-m n- n-š-o p-z-a-i- ------------------------------ Ja Vas želim na nešto pozvati.
ਤੂੰ ਕੀ ਚਾਹੁੰਦਾ / ਚਾਹੁੰਦੀ ਹੈਂ? Шта-же--т-, -о--м? Ш__ ж______ м_____ Ш-а ж-л-т-, м-л-м- ------------------ Шта желите, молим? 0
Š----e--te--mo--m? Š__ ž______ m_____ Š-a ž-l-t-, m-l-m- ------------------ Šta želite, molim?
ਕੀ ਤੂੰ ਕਾਫੀ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ж--и-е -и-к-фу? Ж_____ л_ к____ Ж-л-т- л- к-ф-? --------------- Желите ли кафу? 0
Ž--it---i k-fu? Ž_____ l_ k____ Ž-l-t- l- k-f-? --------------- Želite li kafu?
ਜਾਂ ਤੂੰ ਚਾਹ ਪੀਣਾ ਚਾਹੁੰਦਾ / ਚਾਹੁੰਦੀ ਹੈਂ? Ил----диј- --л--е-ч-ј? И__ р_____ ж_____ ч___ И-и р-д-ј- ж-л-т- ч-ј- ---------------------- Или радије желите чај? 0
I-- ra---e žel-te--aj? I__ r_____ ž_____ č___ I-i r-d-j- ž-l-t- č-j- ---------------------- Ili radije želite čaj?
ਅਸੀਂ ਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। М- с- ж-ли-о --з--и-к--и. М_ с_ ж_____ в_____ к____ М- с- ж-л-м- в-з-т- к-ћ-. ------------------------- Ми се желимо возити кући. 0
M- -e--e-i-o v---t--ku--i. M_ s_ ž_____ v_____ k____ M- s- ž-l-m- v-z-t- k-c-i- -------------------------- Mi se želimo voziti kući.
ਕੀ ਤੈਨੂੰ ਟੈਕਸੀ ਚਾਹੀਦੀ ਹੈ? Жел-----и-----ак--? Ж_____ л_ в_ т_____ Ж-л-т- л- в- т-к-и- ------------------- Желите ли ви такси? 0
Ž-li-e-l----------? Ž_____ l_ v_ t_____ Ž-l-t- l- v- t-k-i- ------------------- Želite li vi taksi?
ਉਹ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹੈ। Он- -еле т---фо-и-ат-. О__ ж___ т____________ О-и ж-л- т-л-ф-н-р-т-. ---------------------- Они желе телефонирати. 0
On- žel-------onir-ti. O__ ž___ t____________ O-i ž-l- t-l-f-n-r-t-. ---------------------- Oni žele telefonirati.

ਦੋ ਭਾਸ਼ਾਵਾਂ = ਦੋ ਬੋਲੀ ਕੇਂਦਰ!

ਸਾਡੇ ਦਿਮਾਗ ਨੂੰ ਕੋਈ ਫ਼ਰਕ ਨਹੀਂ ਪੈਂਦਾ ਜਦੋਂ ਅਸੀਂ ਕੋਈ ਭਾਸ਼ਾ ਸਿੱਖਦੇ ਹਾਂ। ਇਸ ਦਾ ਕਾਰਨ ਇਹ ਹੈ ਕਿ ਇਸ ਕੋਲ ਵੱਖ-ਵੱਖ ਭਾਸ਼ਾਵਾਂ ਲਈ ਵੱਖ-ਵੱਖ ਭੰਡਾਰਨ ਖੇਤਰ ਹੁੰਦੇ ਹਨ। ਉਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਅਸੀਂ ਸਿੱਖਦੇ ਹਾਂ, ਇਕੱਠੀਆਂ ਭੰਡਾਰਿਤ ਨਹੀਂ ਹੁੰਦੀਆਂ। ਉਹ ਭਾਸ਼ਾਵਾਂ ਜਿਹੜੀਆਂ ਅਸੀਂ ਬਾਲਗਾਂ ਵਜੋਂ ਸਿੱਖਦੇ ਹਾਂ, ਦਾ ਆਪਣਾ ਨਿੱਜੀ ਭੰਡਾਰਨ ਖੇਤਰ ਹੁੰਦਾ ਹੈ। ਭਾਵ, ਦਿਮਾਗ ਨਵੇਂ ਨਿਯਮਾਂ ਦਾ ਸੰਸਾਧਨ ਇੱਕ ਵੱਖਰੇ ਸਥਾਨ ਵਿੱਚ ਕਰਦਾ ਹੈ। ਇਹ ਸਾਡੀ ਮੂਲ ਭਾਸ਼ਾ ਦੇ ਨਾਲ ਭੰਡਾਰਿਤ ਨਹੀਂ ਹੁੰਦੇ। ਦੂਜੇ ਪਾਸੇ, ਦੋਭਾਸ਼ੀਆਂ ਵਜੋਂ ਵੱਡੇ ਹੋਣ ਵਾਲੇ ਵਿਅਕਤੀ ਦਿਮਾਗ ਦਾ ਕੇਵਲ ਇੱਕੋਭਾਗ ਵਰਤਦੇ ਹਨ। ਬਹੁਗਿਣਤੀ ਵਿੱਚ ਅਧਿਐਨ ਇਸ ਨਤੀਜੇ 'ਤੇ ਪਹੁੰਚੇ ਹਨ। ਮਨੋਵਿਗਿਆਨੀਆਂ ਨੇ ਵੱਖ-ਵੱਖ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਹ ਜਾਂਚ-ਅਧੀਨ ਵਿਅਕਤੀ ਦੋ ਭਾਸ਼ਾਵਾਂ ਸਹਿਜਤਾ ਨਾਲ ਬੋਲਦੇ ਸਨ। ਪਰ, ਇਸ ਜਾਂਚ ਸਮੂਹ ਦਾ ਇੱਕ ਭਾਗ, ਦੋਹਾਂ ਭਾਸ਼ਾਵਾਂ ਸਮੇਤ ਵੱਡਾ ਹੋਇਆ ਸੀ। ਇਸਤੋਂ ਉਲਟ, ਦੂਸਰੇ ਭਾਗ ਨੇ ਦੂਜੀ ਭਾਸ਼ਾ ਜ਼ਿੰਦਗੀ ਵਿੱਚ ਬਾਦ ਵਿੱਚ ਸਿੱਖੀ। ਭਾਸ਼ਾ ਦੀਆਂ ਜਾਂਚਾਂ ਦੇ ਦੌਰਾਨ, ਖੋਜਕਰਤਾ ਦਿਮਾਗ ਦੀ ਗਤੀਵਿਧੀ ਮਾਪ ਸਕਦੇ ਸਨ। ਇਸ ਤਰ੍ਹਾਂ, ਉਹ ਦੇਖ ਸਕਦੇ ਸਨ ਕਿ ਜਾਂਚਾਂ ਦੇ ਦੌਰਾਨ ਦਿਮਾਗ ਦੇ ਕਿਹੜੇ ਖੇਤਰ ਕੰਮ ਕਰ ਰਹੇ ਸਨ। ਅਤੇ ਉਨ੍ਹਾਂ ਨੇ ਦੇਖਿਆ ਕਿ ‘ਦੇਰੀ ਵਾਲੇ’ ਸਿਖਿਆਰਥੀਆਂ ਕੋਲ ਦੋ ਬੋਲੀ ਕੇਂਦਰਸਨ! ਖੋਜਕਰਤਾਵਾਂ ਨੂੰ ਪਹਿਲਾਂ ਹੀ ਕਾਫ਼ੀ ਸਮੇਂ ਤੋਂ ਅਜਿਹੀ ਉਮੀਦ ਸੀ। ਦਿਮਾਗ ਦੀਆਂ ਸੱਟਾਂ ਵਾਲੇ ਵਿਅਕਤੀਆਂ ਵੱਖਰੇ ਲੱਛਣ ਦਰਸਾਉਂਦੇ ਹਨ। ਇਸਲਈ, ਦਿਮਾਗ ਦੀ ਸੱਟ ਬੋਲੀ ਨਾਲ ਸੰਬੰਧਤ ਮੁਸ਼ਕਲਾਂ ਪੈਦਾ ਕਰ ਸਕਦੀ ਹੈ। ਪ੍ਰਭਾਵਿਤ ਵਿਅਕਤੀ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕਰ ਸਕਦੇ, ਅਤੇ ਨਾ ਹੀ ਸ਼ਬਦਾਂ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਨ। ਪਰ ਦੁਰਘਟਨਾ ਦੇ ਸ਼ਿਕਾਰ ਦੋਭਾਸ਼ੀ ਵਿਅਕਤੀ ਕਦੀ-ਕਦੀ ਅਸਧਾਰਨ ਲੱਛਣ ਦਰਸਾਉਂਦੇ ਹਨ। ਉਨ੍ਹਾਂ ਦੀਆਂ ਬੋਲੀ ਮੁਸ਼ਕਲਾਂ ਹਮੇਸ਼ਾਂ ਦੋਵੇਂ ਭਾਸ਼ਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ। ਜੇਕਰ ਦਿਮਾਗ ਦਾ ਕੇਵਲ ਇੱਕ ਭਾਗ ਫੱਟੜ ਹੁੰਦਾ ਹੈ, ਦੂਜਾ ਤਾਂ ਵੀ ਕੰਮ ਕਰ ਸਕਦਾ ਹੈ। ਫੇਰ ਰੋਗੀ ਇੱਕ ਭਾਸ਼ਾ ਦੂਜੀ ਨਾਲੋਂ ਵਧੀਆ ਢੰਗ ਨਾਲ ਬੋਲ ਸਕਦੇ ਹਨ। ਦੋ ਵੱਖ-ਵੱਖ ਭਾਸ਼ਾਵਾਂ ਨੂੰ ਵੱਖ-ਵੱਖ ਗਤੀਆਂ ਸਮੇਤ ਦੁਬਾਰਾ ਵੀ ਸਿੱਖਿਆ ਜਾਂਦਾ ਹੈ। ਇਸਤੋਂ ਸਾਬਤ ਹੁੰਦਾ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਸਥਾਨ 'ਤੇ ਭੰਡਾਰਿਤ ਨਹੀਂ ਹੁੰਦੀਆਂ। ਕਿਉਂਕਿ ਇਹ ਇੱਕੋ ਸਮੇਂ ਨਹੀਂ ਸਿੱਖੀਆਂ ਗਈਆਂ ਸਨ, ਇਹ ਦੋ ਕੇਂਦਰ ਬਣਾਉਂਦੀਆਂ ਹਨ। ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਸਾਡਾ ਦਿਮਾਗ ਬਹੁਗਿਣਤੀ ਵਿੱਚ ਭਾਸ਼ਾਵਾਂ ਦਾ ਪ੍ਰਬੰਧਨ ਕਿਵੇਂ ਕਰਦਾ ਹੈ। ਪਰ ਨਵੇਂ ਨਤੀਜੇ ਨਵੀਂਆਂ ਸਿੱਖਿਆ ਰਣਨੀਤੀਆਂ ਪੈਦਾ ਕਰ ਸਕਦੀਆਂ ਹਨ।