ਪ੍ਹੈਰਾ ਕਿਤਾਬ

pa ਬੇਨਤੀ ਕਰਨਾ   »   sr замолити за нешто

74 [ਚੁਹੱਤਰ]

ਬੇਨਤੀ ਕਰਨਾ

ਬੇਨਤੀ ਕਰਨਾ

74 [седамдесет и четири]

74 [sedamdeset i četiri]

замолити за нешто

[zamoliti za nešto]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੀ ਤੁਸੀਂ ਮੇਰੇ ਵਾਲ ਕੱਟ ਸਕਦੇ ਹੋ? М-же-е--и ми-о---а-- --с-? М_____ л_ м_ о______ к____ М-ж-т- л- м- о-и-а-и к-с-? -------------------------- Можете ли ми ошишати косу? 0
Mo---e l- m- o-i------o--? M_____ l_ m_ o______ k____ M-ž-t- l- m- o-i-a-i k-s-? -------------------------- Možete li mi ošišati kosu?
ਬਹੁਤ ਛੋਟੇ ਨਾ ਕਰਨਾ। Не ---к--тк-,-мол--. Н_ п_________ м_____ Н- п-е-р-т-о- м-л-м- -------------------- Не прекратко, молим. 0
Ne prekr---o,-mo--m. N_ p_________ m_____ N- p-e-r-t-o- m-l-m- -------------------- Ne prekratko, molim.
ਥੋੜ੍ਹੇ ਹੋਰ ਛੋਟੇ ਕਰ ਦਿਓ। М-ло---а-е,-м-ли-. М___ к_____ м_____ М-л- к-а-е- м-л-м- ------------------ Мало краће, молим. 0
M-l---r-će,-mol--. M___ k_____ m_____ M-l- k-a-́-, m-l-m- ------------------- Malo kraće, molim.
ਕੀ ਤੁਸੀਂ ਤਸਵੀਰ ਖਿੱਚ ਸਕਦੇ ਹੋ? М-же------разв-ти--лик-? М_____ л_ р______ с_____ М-ж-т- л- р-з-и-и с-и-е- ------------------------ Можете ли развити слике? 0
Može-e li--a-v-ti -li--? M_____ l_ r______ s_____ M-ž-t- l- r-z-i-i s-i-e- ------------------------ Možete li razviti slike?
ਤਸਵੀਰਾਂ ਸੀਡੀ ਵਿੱਚ ਹਨ। Сли-- -у-на ЦД--. С____ с_ н_ Ц____ С-и-е с- н- Ц---. ----------------- Слике су на ЦД-у. 0
Slik- su na-----. S____ s_ n_ C____ S-i-e s- n- C---. ----------------- Slike su na CD-u.
ਤਸਵੀਰਾਂ ਕੈਮਰੇ ਵਿੱਚ ਹਨ। С---е-с--- к---р-. С____ с_ у к______ С-и-е с- у к-м-р-. ------------------ Слике су у камери. 0
S---e-su---ka-er-. S____ s_ u k______ S-i-e s- u k-m-r-. ------------------ Slike su u kameri.
ਕੀ ਤੁਸੀਂ ਘੜੀ ਠੀਕ ਕਰ ਸਕਦੇ ਹੋ? М----- л--п-пр--ити са-? М_____ л_ п________ с___ М-ж-т- л- п-п-а-и-и с-т- ------------------------ Можете ли поправити сат? 0
Mo--t---- -o---vit- -at? M_____ l_ p________ s___ M-ž-t- l- p-p-a-i-i s-t- ------------------------ Možete li popraviti sat?
ਕੱਚ ਟੁੱਟ ਗਿਆ ਹੈ। Ст-кло--е------. С_____ ј_ п_____ С-а-л- ј- п-к-о- ---------------- Стакло је пукло. 0
S-a--- je pu---. S_____ j_ p_____ S-a-l- j- p-k-o- ---------------- Staklo je puklo.
ਬੈਟਰੀ ਖਾਲੀ ਹੈ। Бат-ри-а------азн-. Б_______ ј_ п______ Б-т-р-ј- ј- п-а-н-. ------------------- Батерија је празна. 0
B-ter--- j- -r-z--. B_______ j_ p______ B-t-r-j- j- p-a-n-. ------------------- Baterija je prazna.
ਕੀ ਤੁਸੀਂ ਕਮੀਜ਼ ਨੂੰ ਪ੍ਰੈੱਸ ਕਰ ਸਕਦੇ ਹੋ? Мож--е л--и---гл-ти к--уљ-? М_____ л_ и________ к______ М-ж-т- л- и-п-г-а-и к-ш-љ-? --------------------------- Можете ли испеглати кошуљу? 0
Mo---- li isp--lati--oš-lj-? M_____ l_ i________ k_______ M-ž-t- l- i-p-g-a-i k-š-l-u- ---------------------------- Možete li ispeglati košulju?
ਕੀ ਤੁਸੀਂ ਪਤਲੂਨ ਸਾਫ ਕਰ ਸਕਦੇ ਹੋ? Мож-т- л----ис-и-и--ан-а--н-? М_____ л_ о_______ п_________ М-ж-т- л- о-и-т-т- п-н-а-о-е- ----------------------------- Можете ли очистити панталоне? 0
M-žet--li o-i----i pan---on-? M_____ l_ o_______ p_________ M-ž-t- l- o-i-t-t- p-n-a-o-e- ----------------------------- Možete li očistiti pantalone?
ਕੀ ਤੁਸੀਂ ਜੁੱਤੀ ਠੀਕ ਕਰ ਸਕਦੇ ਹੋ? М-жет- -и п--рав-----ип--е? М_____ л_ п________ ц______ М-ж-т- л- п-п-а-и-и ц-п-л-? --------------------------- Можете ли поправити ципеле? 0
Mo-e-- li pop----t- c----e? M_____ l_ p________ c______ M-ž-t- l- p-p-a-i-i c-p-l-? --------------------------- Možete li popraviti cipele?
ਕੀ ਤੁਸੀਂ ਮੈਨੂੰ ਸੁਲਗਾਉਣ ਲਈ ਕੁਝ ਦੇ ਸਕਦੇ ਹੋ? М-ж--е ли ми-д--- ва-р-? М_____ л_ м_ д___ в_____ М-ж-т- л- м- д-т- в-т-е- ------------------------ Можете ли ми дати ватре? 0
M-ž-te--- m- d-t----tr-? M_____ l_ m_ d___ v_____ M-ž-t- l- m- d-t- v-t-e- ------------------------ Možete li mi dati vatre?
ਕੀ ਤੁਹਾਡੇ ਕੋਲ ਮਾਚਿਸ ਜਾਂ ਲਾਈਟਰ ਹੈ? И------и шиб--е-ил- упаљ-ч? И____ л_ ш_____ и__ у______ И-а-е л- ш-б-ц- и-и у-а-а-? --------------------------- Имате ли шибице или упаљач? 0
Im-te-li-š--i---ili upal-ač? I____ l_ š_____ i__ u_______ I-a-e l- š-b-c- i-i u-a-j-č- ---------------------------- Imate li šibice ili upaljač?
ਕੀ ਤੁਹਾਡੇ ਕੋਲ ਰਾਖਦਾਨੀ ਹੈ? И-ате л--пе--љару? И____ л_ п________ И-а-е л- п-п-љ-р-? ------------------ Имате ли пепељару? 0
Imat---i---pe-jaru? I____ l_ p_________ I-a-e l- p-p-l-a-u- ------------------- Imate li pepeljaru?
ਕੀ ਤੁਸੀਂ ਸਿਗਰਟ ਪੀਂਦੇ ਹੋ? П---т- -- циг-р-? П_____ л_ ц______ П-ш-т- л- ц-г-р-? ----------------- Пушите ли цигаре? 0
Pu--t- -i-cig--e? P_____ l_ c______ P-š-t- l- c-g-r-? ----------------- Pušite li cigare?
ਕੀ ਤੁਸੀਂ ਸਿਗਰਟ ਪੀਂਦੇ ਹੋ? П-ш--- -и-ц-г---т-? П_____ л_ ц________ П-ш-т- л- ц-г-р-т-? ------------------- Пушите ли цигарете? 0
P----e l- cig-re--? P_____ l_ c________ P-š-t- l- c-g-r-t-? ------------------- Pušite li cigarete?
ਕੀ ਤੁਸੀਂ ਪਾਈਪ ਪੀਂਦੇ ਹੋ? П----е -и л-л-? П_____ л_ л____ П-ш-т- л- л-л-? --------------- Пушите ли лулу? 0
Pu-i----i--u-u? P_____ l_ l____ P-š-t- l- l-l-? --------------- Pušite li lulu?

ਸਿੱਖਣਾ ਅਤੇ ਪੜ੍ਹਨਾ

ਸਿੱਖਣਾ ਅਤੇ ਪੜ੍ਹਨਾ ਇੱਕ-ਦੂਜੇ ਨਾਲ ਸੰਬੰਧਤ ਹਨ। ਬੇਸ਼ੱਕ, ਇਹ ਵਿਦੇਸ਼ੀ ਭਾਸ਼ਾਵਾਂ ਸਿੱਖਣ ਲਈ ਵਿਸ਼ੇਸ਼ ਤੌਰ 'ਤੇ ਸਹੀ ਹੈ। ਜਿਹੜੇ ਇੱਕ ਨਵੀਂ ਭਾਸ਼ਾ ਚੰਗੀ ਤਰ੍ਹਾਂ ਸਿੱਖਣਾ ਚਾਹੁੰਦੇ ਹਨ, ਨੂੰ ਬਹੁਤ ਸਾਰੇ ਪਾਠ ਲਾਜ਼ਮੀ ਤੌਰ 'ਤੇ ਪੜ੍ਹਨੇ ਚਾਹੀਦੇ ਹਨ। ਜਦੋਂ ਅਸੀਂ ਇੱਕ ਵਿਦੇਸ਼ੀ ਭਾਸ਼ਾ ਵਿੱਚ ਸਾਹਿਤ ਪੜ੍ਹਦੇ ਹਾਂ, ਅਸੀਂ ਸਾਰੇ ਵਾਕਾਂ ਦਾ ਸੰਸਾਧਨ ਕਰਦੇ ਹਾਂ। ਸਾਡਾ ਦਿਮਾਗ ਨਵੀਂ ਸ਼ਬਦਾਵਲੀ ਅਤੇ ਉਸ ਸੰਦਰਭ ਵਿੱਚ ਵਿਆਕਰਣ ਸਿੱਖਦਾ ਹੈ। ਇਹ ਨਵੀਂ ਸਮੱਗਰੀ ਨੂੰ ਸਰਲਤਾ ਨਾਲ ਦਰਜ ਕਰਨ ਵਿੱਚ ਇਸਦੀ ਸਹਾਇਤਾ ਕਰਦਾ ਹੈ। ਸਾਡੀ ਯਾਦਾਸ਼ਤ ਨੂੰ ਵਿਅਕਤੀਗਤ ਸ਼ਬਦ ਯਾਦ ਰੱਖਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਪੜ੍ਹਨ ਦੁਆਰਾ, ਅਸੀਂ ਸਿੱਖਦੇ ਹਾਂ ਕਿ ਸ਼ਬਦਾਂ ਦਾ ਅਰਥ ਕੀ ਹੋ ਸਕਦਾ ਹੈ। ਨਤੀਜੇ ਵਜੋਂ, ਅਸੀਂ ਨਵੀਂ ਭਾਸ਼ਾ ਲਈ ਇੱਕ ਭਾਵਨਾ ਪੈਦਾ ਕਰ ਲੈਂਦੇ ਹਾਂ। ਕੁਦਰਤੀ ਤੌਰ 'ਤੇ, ਵਿਦੇਸ਼ੀ-ਭਾਸ਼ਾ ਸਾਹਿਤ ਬਹੁਤ ਔਖਾ ਨਹੀਂ ਹੋਣਾ ਚਾਹੀਦਾ। ਆਧੁਨਿਕ ਲਘੂ ਕਹਾਣੀਆਂ ਜਾਂ ਜੁਰਮ ਨਾਵਲ ਅਕਸਰ ਮਨੋਰੰਜਕ ਹੁੰਦੇ ਹਨ। ਰੋਜ਼ਾਨਾ ਅਖ਼ਬਾਰਾਂ ਦਾ ਫਾਇਦਾ ਇਹ ਹੈ ਕਿ ਇਹ ਹਮੇਸ਼ਾਂ ਤਾਜ਼ਾ ਹੁੰਦੇ ਹਨ। ਬੱਚਿਆਂ ਦੀਆਂ ਕਿਤਾਬਾਂ ਜਾਂ ਚਿੱਤਰ-ਕਥਾਵਾਂ ਵੀ ਸਿੱਖਣ ਲਈ ਸਹੀ ਹੁੰਦੀਆਂ ਹਨ। ਚਿੱਤਰ ਨਵੀਂ ਭਾਸ਼ਾ ਨੂੰ ਸਮਝਣ ਵਿੱਚ ਸਹੂਲਤ ਪ੍ਰਦਾਨ ਕਰਦੇ ਹਨ। ਤੁਸੀਂ ਚਾਹੇ ਕਿਸੇ ਵੀ ਸਾਹਿਤ ਦੀ ਚੋਣ ਕਰੋ - ਇਹ ਮਨੋਰੰਜਕ ਹੋਣਾ ਚਾਹੀਦਾ ਹੈ! ਭਾਵ, ਕਹਾਣੀ ਵਿੱਚ ਬਹੁਤ ਕੁਝ ਵਾਪਰਨਾ ਚਾਹੀਦਾ ਹੈ, ਤਾਂ ਜੋ ਭਾਸ਼ਾ ਵਿੱਚ ਭਿੰਨਤਾ ਹੋਵੇ। ਜੇਕਰ ਤੁਹਾਨੂੰ ਕੁਝ ਨਹੀਂ ਮਿਲਦਾ, ਵਿਸ਼ੇਸ਼ ਪਾਠ-ਪੁਸਤਕਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸ਼ੁਰੂਆਤ ਕਰਨ ਵਾਲਿਆਂ ਲਈ ਸਰਲ ਪਾਠਾਂ ਵਾਲੀਆਂ ਕਈ ਕਿਤਾਬਾਂ ਉਪਲਬਧ ਹਨ। ਪੜ੍ਹਨ ਸਮੇਂ ਸ਼ਬਦਕੋਸ਼ ਦੀ ਵਰਤੋਂ ਕਰਨਾ ਹਮੇਸ਼ਾਂ ਜ਼ਰੂਰੀ ਹੁੰਦਾ ਹੈ। ਜਦੋਂ ਤੁਹਾਨੂੰ ਕਿਸੇ ਸ਼ਬਦ ਦੀ ਸਮਝ ਨਾ ਆਵੇ, ਤੁਸੀਂ ਸ਼ਬਦਕੋਸ਼ ਵਿੱਚੋਂ ਜਾਣਕਾਰੀਲੈ ਸਕਦੇ ਹੋ। ਸਾਡੇ ਦਿਮਾਗ ਪੜ੍ਹਨ ਦੁਆਰਾ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਆਂ ਚੀਜ਼ਾਂ ਨੂੰ ਬਹੁਤ ਜਲਦੀ ਸਿੱਖਦਾ ਹੈ। ਉਹ ਸ਼ਬਦ ਜਿਹੜੇ ਸਾਨੂੰ ਸਮਝ ਨਹੀਂ ਆਉਂਦੇ, ਅਸੀਂ ਇੱਕ ਫ਼ਾਈਲ ਵਿੱਚ ਇਕੱਠੇ ਕਰ ਸਕਦੇ ਹਾਂ। ਇਸ ਤਰ੍ਹਾਂ ਇਨ੍ਹਾਂ ਸ਼ਬਦਾਂ ਦੀ ਨਿਯਮਿਤ ਰੂਪ ਵਿੱਚ ਸਮੀਖਿਆ ਕੀਤੀ ਜਾ ਸਕਦੀ ਹੈ। ਇਹ ਪਾਠ ਵਿੱਚ ਅਣਪਛਾਤੇ ਸ਼ਬਦਾਂ ਨੂੰ ਉਜਾਗਰ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ। ਫੇਰ, ਅਗਲੀ ਵਾਰ ਅਸੀਂ ਉਨ੍ਹਾਂ ਨੂੰ ਇਕਦਮ ਪਛਾਣ ਲਵਾਂਗੇ। ਜੇਕਰ ਅਸੀਂ ਕੋਈ ਵਿਦੇਸ਼ੀ ਭਾਸ਼ਾ ਰੋਜ਼ ਪੜ੍ਹੀਏ ਤਾਂ ਅਸੀਂ ਬਹੁਤ ਹੀ ਜਲਦੀ ਤਰੱਕੀ ਕਰ ਸਕਦੇ ਹਾਂ। ਕਿਉਂਕਿ ਸਾਡਾ ਦਿਮਾਗ ਨਵੀਂ ਭਾਸ਼ਾ ਦੀ ਨਕਲ ਕਰਨਾ ਬਹੁਤ ਜਲਦੀ ਸਿੱਖਦਾ ਹੈ। ਇੱਥੋਂ ਤੱਕ ਵੀ ਹੋ ਸਕਦਾ ਹੈ ਕਿ ਅੰਤ ਵਿੱਚ ਅਸੀਂ ਨਵੀਂ ਭਾਸ਼ਾ ਵਿੱਚ ਹੀ ਸੋਚਣਾ ਸ਼ੁਰੂ ਕਰ ਦੇਈਏ।