ਪ੍ਹੈਰਾ ਕਿਤਾਬ

pa ਡਾਕਟਰ ਦੇ ਕੋਲ   »   sr Код доктора

57 [ਸਤਵੰਜਾ]

ਡਾਕਟਰ ਦੇ ਕੋਲ

ਡਾਕਟਰ ਦੇ ਕੋਲ

57 [педесет и седам]

57 [pedeset i sedam]

Код доктора

[Kod doktora]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਮੇਰੀ ਡਾਕਟਰ ਦੇ ਨਾਲ ਮੁਲਾਕਾਤ ਹੈ। Ја ---м-з-к--ан-терми--код -о--ор-. Ј_ и___ з______ т_____ к__ д_______ Ј- и-а- з-к-з-н т-р-и- к-д д-к-о-а- ----------------------------------- Ја имам заказан термин код доктора. 0
J- i--- ---azan ---m-- kod dok---a. J_ i___ z______ t_____ k__ d_______ J- i-a- z-k-z-n t-r-i- k-d d-k-o-a- ----------------------------------- Ja imam zakazan termin kod doktora.
ਮੇਰੀ ਮੁਲਾਕਾਤ 10 ਵਜੇ ਹੈ। Ј- им-м ------н-те--и--- ----- ч----а. Ј_ и___ з______ т_____ у д____ ч______ Ј- и-а- з-к-з-н т-р-и- у д-с-т ч-с-в-. -------------------------------------- Ја имам заказан термин у десет часова. 0
J- ---- ------- -erm-n-u-d---t -aso-a. J_ i___ z______ t_____ u d____ č______ J- i-a- z-k-z-n t-r-i- u d-s-t č-s-v-. -------------------------------------- Ja imam zakazan termin u deset časova.
ਤੁਹਾਡਾ ਨਾਮ ਕੀ ਹੈ? К--о ј-----е ---? К___ ј_ В___ и___ К-к- ј- В-ш- и-е- ----------------- Како је Ваше име? 0
K----j- ---- i-e? K___ j_ V___ i___ K-k- j- V-š- i-e- ----------------- Kako je Vaše ime?
ਕਿਰਪਾ ਕਰਕੇ ਉਡੀਕਘਰ ਵਿੱਚ ਬੈਠੋ। М-л---В-с----и-екајт--- чек--ници. М____ В___ п_________ у ч_________ М-л-м В-с- п-и-е-а-т- у ч-к-о-и-и- ---------------------------------- Молим Вас, причекајте у чекаоници. 0
Mol-m V-s------e---t- --ček-o-i--. M____ V___ p_________ u č_________ M-l-m V-s- p-i-e-a-t- u č-k-o-i-i- ---------------------------------- Molim Vas, pričekajte u čekaonici.
ਡਾਕਟਰ ਕੁਝ ਸਮੇਂ ਵਿੱਚ ਆ ਜਾਣਗੇ। Д-кт----о-а---одм-х. Д_____ д_____ о_____ Д-к-о- д-л-з- о-м-х- -------------------- Доктор долази одмах. 0
D----r--o---i---ma-. D_____ d_____ o_____ D-k-o- d-l-z- o-m-h- -------------------- Doktor dolazi odmah.
ਤੁਸੀਂ ਬੀਮਾ ਕਿੱਥੋਂ ਕਰਵਾਇਆ ਹੈ? Где-ст- осигу---и? Г__ с__ о_________ Г-е с-е о-и-у-а-и- ------------------ Где сте осигурани? 0
Gde-----o--g-r--i? G__ s__ o_________ G-e s-e o-i-u-a-i- ------------------ Gde ste osigurani?
ਮੈਂ ਤੁਹਾਡੇ ਲਈ ਕੀ ਕਰ ਸਕਦਾ / ਸਕਦੀ ਹਾਂ? Ш-а----у -чи-----з----с? Ш__ м___ у______ з_ В___ Ш-а м-г- у-и-и-и з- В-с- ------------------------ Шта могу учинити за Вас? 0
Šta ---- ---n-ti -a----? Š__ m___ u______ z_ V___ Š-a m-g- u-i-i-i z- V-s- ------------------------ Šta mogu učiniti za Vas?
ਕੀ ਤੁਹਾਨੂੰ ਦਰਦ ਹੋ ਰਿਹਾ ਹੈ? И-ат- -и бол-в-? И____ л_ б______ И-а-е л- б-л-в-? ---------------- Имате ли болове? 0
I-ate--i -ol--e? I____ l_ b______ I-a-e l- b-l-v-? ---------------- Imate li bolove?
ਤੁਹਾਨੂੰ ਦਰਦ ਕਿੱਥੇ ਹੋ ਰਿਹਾ ਹੈ? Где-----б--и? Г__ в__ б____ Г-е в-с б-л-? ------------- Где вас боли? 0
G-e--as ----? G__ v__ b____ G-e v-s b-l-? ------------- Gde vas boli?
ਮੈਨੂੰ ਹਮੇਸ਼ਾਂ ਪਿਠ ਦਰਦ ਹੁੰਦਾ ਰਹਿੰਦਾ ਹੈ। Ја -мам-у--- бо-о-е у ---им-. Ј_ и___ у___ б_____ у л______ Ј- и-а- у-е- б-л-в- у л-ђ-м-. ----------------------------- Ја имам увек болове у леђима. 0
Ja ---- uv-k-bol--e ----đim-. J_ i___ u___ b_____ u l______ J- i-a- u-e- b-l-v- u l-đ-m-. ----------------------------- Ja imam uvek bolove u leđima.
ਮੈਨੂੰ ਅਕਸਰ ਸਿਰਦਰਦ ਹੁੰਦਾ ਰਹਿੰਦਾ ਹੈ। Ја-ч-сто-има---лав--о-у. Ј_ ч____ и___ г_________ Ј- ч-с-о и-а- г-а-о-о-у- ------------------------ Ја често имам главобољу. 0
J---e--- --a--gl-v--o---. J_ č____ i___ g__________ J- č-s-o i-a- g-a-o-o-j-. ------------------------- Ja često imam glavobolju.
ਮੈਨੂੰ ਕਦੇ ਕਦੇ ਪੇਟ – ਦਰਦ ਹੁੰਦਾ ਹੈ। Ј- п----а- -мам---боб---. Ј_ п______ и___ т________ Ј- п-н-к-д и-а- т-б-б-љ-. ------------------------- Ја понекад имам трбобољу. 0
Ja ----ka- --am tr-ob--ju. J_ p______ i___ t_________ J- p-n-k-d i-a- t-b-b-l-u- -------------------------- Ja ponekad imam trbobolju.
ਕਿਰਪਾ ਕਰਕੇ ਕਮਰ ਤੱਕ ਦੇ ਕੱਪੜੇ ਉਤਾਰੋ। Моли----с- о-ло-о---е горњи-д-о-т-л-! М____ В___ о_________ г____ д__ т____ М-л-м В-с- о-л-б-д-т- г-р-и д-о т-л-! ------------------------------------- Молим Вас, ослободите горњи део тела! 0
M-l-m Vas--os--bod-t- ---n---de- ---a! M____ V___ o_________ g_____ d__ t____ M-l-m V-s- o-l-b-d-t- g-r-j- d-o t-l-! -------------------------------------- Molim Vas, oslobodite gornji deo tela!
ਕਿਰਪਾ ਕਰਕੇ ਬੈਡ ਤੇ ਲੇਟ ਜਾਓ। Молим-В--- л--и-- -- -е--љк-! М____ В___ л_____ н_ л_______ М-л-м В-с- л-з-т- н- л-ж-љ-у- ----------------------------- Молим Вас, лезите на лежаљку! 0
M-l-m -as,-l---t---- ležal--u! M____ V___ l_____ n_ l________ M-l-m V-s- l-z-t- n- l-ž-l-k-! ------------------------------ Molim Vas, lezite na ležaljku!
ਖੂਨ – ਦਾ ਦੌਰਾ ਠੀਕ ਹੈ। К--н--п-и-и-ак-ј--у -ед-. К____ п_______ ј_ у р____ К-в-и п-и-и-а- ј- у р-д-. ------------------------- Крвни притисак је у реду. 0
Kr--i -r--i--k je u---d-. K____ p_______ j_ u r____ K-v-i p-i-i-a- j- u r-d-. ------------------------- Krvni pritisak je u redu.
ਮੈਂ ਤੁਹਾਨੂੰ ਇੱਕ ਇੰਜੈਕਸ਼ਨ ਲਗਾ ਦਿੰਦਾ / ਦਿੰਦੀ ਹਾਂ। Ја--у-В-м ------њ-к--ју. Ј_ ћ_ В__ д___ и________ Ј- ћ- В-м д-т- и-е-ц-ј-. ------------------------ Ја ћу Вам дати ињекцију. 0
Ja --u-V-m dati inje---ju. J_ ć_ V__ d___ i_________ J- c-u V-m d-t- i-j-k-i-u- -------------------------- Ja ću Vam dati injekciju.
ਮੈਂ ਤੁਹਾਨੂੰ ਗੋਲੀਆਂ ਦੇ ਦਿੰਦਾ / ਦਿੰਦੀ ਹਾਂ। Ја ћ- Ва- дати та-л-т-. Ј_ ћ_ В__ д___ т_______ Ј- ћ- В-м д-т- т-б-е-е- ----------------------- Ја ћу Вам дати таблете. 0
Ja ć- -am-dati t-bl---. J_ ć_ V__ d___ t_______ J- c-u V-m d-t- t-b-e-e- ------------------------ Ja ću Vam dati tablete.
ਮੈਂ ਤੁਹਾਨੂੰ ਦਵਾਈਆਂ ਲਿਖ ਦਿੰਦਾ / ਦਿੰਦੀ ਹਾਂ। Ја -у -ам--ат- ----пт----а---е--. Ј_ ћ_ В__ д___ р_____ з_ а_______ Ј- ћ- В-м д-т- р-ц-п- з- а-о-е-у- --------------------------------- Ја ћу Вам дати рецепт за апотеку. 0
J- c-u------ati ---ep--z- apo-eku. J_ ć_ V__ d___ r_____ z_ a_______ J- c-u V-m d-t- r-c-p- z- a-o-e-u- ---------------------------------- Ja ću Vam dati recept za apoteku.

ਲੰਬੇ ਸ਼ਬਦ, ਛੋਟੇ ਸ਼ਬਦ

ਇੱਕ ਸ਼ਬਦ ਦੀ ਲੰਬਾਈ ਇਸਦੀ ਜਾਣਕਾਰੀ ਸਮੱਗਰੀ ਉੱਤੇ ਆਧਾਰਿਤ ਹੁੰਦੀ ਹੈ। ਅਜਿਹਾ ਇੱਕ ਅਮਰੀਕਨ ਅਧਿਐਨ ਦੁਆਰਾ ਦਰਸਾਇਆ ਗਿਆ ਹੈ। ਖੋਜਕਰਤਾਵਾਂ ਨੇ ਦੱਸ ਯੂਰੋਪੀਅਨ ਭਾਸ਼ਾਵਾਂ ਵਿੱਚੋਂ ਸ਼ਬਦਾਂ ਦਾ ਮੁੱਲਾਂਕਣ ਕੀਤਾ। ਇਸ ਕੰਮ ਲਈ ਇੱਕ ਕੰਪਿਊਟਰ ਦੀ ਵਰਤੋਂ ਕੀਤੀ ਗਈ। ਕੰਪਿਊਟਰ ਨੇ ਇੱਕ ਪ੍ਰੋਗ੍ਰਾਮ ਦੀ ਸਹਾਇਤਾ ਨਾਲ ਵੱਖ-ਵੱਖ ਸ਼ਬਦਾਂ ਦੀ ਜਾਂਚ ਕੀਤੀ। ਕਾਰਜ ਪ੍ਰਣਾਲੀ ਵਿੱਚ, ਇਸਨੇ ਜਾਣਕਾਰੀ ਸਮੱਗਰੀ ਦੀ ਗਣਨਾ ਕਰਨ ਲਈ ਇੱਕ ਫਾਰਮੂਲੇ ਦੀ ਵਰਤੋਂ ਕੀਤੀ। ਨਤੀਜੇ ਸਪੱਸ਼ਟ ਸਨ। ਸ਼ਬਦ ਜਿੰਨਾ ਛੋਟਾ ਹੋਵੇਗਾ, ਉਨੀ ਘੱਟ ਜਾਣਕਾਰੀ ਦਰਸਾਏਗਾ। ਦਿਲਚਸਪੀ ਨਾਲ, ਅਸੀਂ ਜ਼ਿਆਦਾਤਰ ਲੰਬੇ ਸ਼ਬਦਾਂ ਦੀ ਬਜਾਏ ਛੋਟੇ ਸ਼ਬਦਾਂ ਦੀ ਵਰਤੋਂਕਰਦੇ ਹਾਂ। ਇਸ ਦਾ ਕਾਰਨ ਬੋਲੀ ਦੀ ਕੁਸ਼ਲਤਾ ਹੋ ਸਕਦਾ ਹੈ। ਜਦੋਂ ਅਸੀਂ ਬੋਲਦੇ ਹਾਂ, ਅਸੀਂ ਸਭ ਤੋਂ ਵੱਧ ਜ਼ਰੂਰੀ ਚੀਜ਼ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਾਂ। ਇਸਲਈ, ਵਧੇਰੇ ਜਾਣਕਾਰੀ ਵਾਲੇ ਸ਼ਬਦ ਬਹੁਤ ਲੰਬੇ ਨਹੀਂ ਹੋਣੇ ਚਾਹੀਦੇ। ਇਹ ਸੁਨਿਸਚਿਤ ਕਰਦਾ ਹੈ ਕਿ ਸਾਨੂੰ ਗ਼ੈਰ-ਜ਼ਰੂਰੀ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ। ਸ਼ਬਦ ਦੀ ਲੰਬਾਈ ਅਤੇ ਸਮੱਗਰੀ ਵਿਚਲੇ ਆਪਸੀ ਸੰਬੰਧ ਦਾ ਇੱਕ ਹੋਰ ਫਾਇਦਾ ਹੈ। ਇਹ ਸੁਨਿਸਚਿਤ ਕਰਦਾ ਹੈ ਕਿ ਜਾਣਕਾਰੀ ਵਾਲੀ ਸਮੱਗਰੀ ਹਮੇਸ਼ਾਂ ਸਮਾਨ ਰਹਿੰਦੀਹੈ। ਭਾਵ, ਅਸੀਂ ਇੱਕ ਨਿਸਚਿਤ ਸਮੇਂ ਦੇ ਦੌਰਾਨ ਹਮੇਸ਼ਾਂ ਇੱਕੋ ਗਿਣਤੀ ਦੇ ਸ਼ਬਦ ਬੋਲਦੇ ਹਾਂ। ਉਦਾਹਰਣ ਵਜੋਂ, ਅਸੀਂ ਕੁਝ ਲੰਬੇ ਸ਼ਬਦਾਂ ਦੀ ਵਰਤੋਂ ਕਰ ਸਕਦੇ ਹਾਂ। ਪਰ ਅਸੀਂ ਕਈ ਛੋਟੇ ਸ਼ਬਦਾਂ ਦੀ ਵਰਤੋਂ ਵੀ ਕਰ ਸਕਦੇ ਹਾਂ। ਅਸੀਂ ਕੀ ਫੈਸਲਾ ਕਰਦੇ ਹਾਂ, ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ: ਜਾਣਕਾਰੀ ਦੀ ਸਮੱਗਰੀ ਸਮਾਨ ਰਹਿੰਦੀ ਹੈ। ਨਤੀਜੇ ਵਜੋਂ, ਸਾਡੀ ਬੋਲੀ ਦੀ ਲੈਅ ਇਕਸਾਰ ਹੁੰਦੀ ਹੈ। ਇਹ ਸ੍ਰੋਤਿਆਂ ਲਈ ਸਾਨੂੰ ਸਮਝਣਾ ਆਸਾਨ ਕਰਦਾ ਹੈ। ਜੇਕਰ ਜਾਣਕਾਰੀ ਦੀ ਮਾਤਰਾ ਹਮੇਸ਼ਾ ਵੱਖਰੀ ਹੋਵੇ, ਤਾਂ ਮੁਸ਼ਕਲ ਹੋ ਜਾਂਦਾ ਹੈ। ਸਾਡੇ ਸ੍ਰੋਤੇ ਸਾਡੀ ਬੋਲੀ ਨਾਲ ਸਹੀ ਤਰ੍ਹਾਂ ਅਨੁਕੂਲ ਨਹੀਂ ਹੋ ਸਕਦੇ। ਇਸਲਈ ਗ੍ਰਹਿਣ ਕਰਨਾ ਔਖਾ ਬਣ ਜਾਂਦਾ ਹੈ। ਜਿਹੜੇ ਆਪਣੀ ਗੱਲ ਦੂਜਿਆਂ ਨੂੰ ਸਮਝਾਉਣ ਦਾ ਸਭ ਤੋਂ ਵਧੀਆ ਮੌਕਾ ਚਾਹੁੰਦੇ ਹਨ, ਨੂੰ ਛੋਟੇ ਸ਼ਬਦ ਵਰਤਣੇ ਚਾਹੀਦੇ ਹਨ। ਕਿਉਂਕਿ ਛੋਟੇ ਸ਼ਬਦ, ਵੱਡੇ ਸ਼ਬਦਾਂ ਨਾਲੋਂ ਚੰਗੀ ਤਰ੍ਹਾਂ ਸਮਝ ਲਏ ਜਾਂਦੇ ਹਨ। ਇਸਲਈ, ਅਸੂਲ ਇਹ ਹੈ: Keep It Short and Simple! ਸੰਖੇਪ ਵਿੱਚ: KISS!