ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   sr У ресторану 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [тридесет и два]

32 [trideset i dva]

У ресторану 4

[U restoranu 4]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ Је--нп-- по-ф-ит--а----а---. Ј_______ п______ с_ к_______ Ј-д-н-у- п-м-р-т с- к-ч-п-м- ---------------------------- Једанпут помфрит са кечапом. 0
Jedanpu---o-fri--sa-k-----m. J_______ p______ s_ k_______ J-d-n-u- p-m-r-t s- k-č-p-m- ---------------------------- Jedanput pomfrit sa kečapom.
ਅਤੇ ਦੋ ਮੈਅਨੋਜ਼ ਦੇ ਨਾਲ И -вап-- с-м-ј------. И д_____ с м_________ И д-а-у- с м-ј-н-з-м- --------------------- И двапут с мајонезом. 0
I --apu- - majon---m. I d_____ s m_________ I d-a-u- s m-j-n-z-m- --------------------- I dvaput s majonezom.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। И --ипу----ж-н- ------цу са-сен--м. И т_____ п_____ к_______ с_ с______ И т-и-у- п-ж-н- к-б-с-ц- с- с-н-о-. ----------------------------------- И трипут пржену кобасицу са сенфом. 0
I tripu- pr-e-- -o--s--- -a ---fom. I t_____ p_____ k_______ s_ s______ I t-i-u- p-ž-n- k-b-s-c- s- s-n-o-. ----------------------------------- I triput prženu kobasicu sa senfom.
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? К-к-- -----е-и--т-? К____ п_____ и_____ К-к-о п-в-ћ- и-а-е- ------------------- Какво поврће имате? 0
Ka-vo-p-v--́--i-a--? K____ p_____ i_____ K-k-o p-v-c-e i-a-e- -------------------- Kakvo povrće imate?
ਕੀ ਫਲੀਆਂ ਮਿਲ ਸਕਦੀਆਂ ਹਨ? И-ате л--пас---? И____ л_ п______ И-а-е л- п-с-љ-? ---------------- Имате ли пасуља? 0
Im-te li--a-u---? I____ l_ p_______ I-a-e l- p-s-l-a- ----------------- Imate li pasulja?
ਕੀ ਤੁਹਾਡੇ ਕੋਲ ਫੁੱਲਗੋਭੀ ਹੈ? Им-т- л--к-рфи--а? И____ л_ к________ И-а-е л- к-р-и-л-? ------------------ Имате ли карфиола? 0
Im-t- l--karfio--? I____ l_ k________ I-a-e l- k-r-i-l-? ------------------ Imate li karfiola?
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। Ја-радо-ј--е---ук-р-з. Ј_ р___ ј____ к_______ Ј- р-д- ј-д-м к-к-р-з- ---------------------- Ја радо једем кукуруз. 0
Ja-r--- -e-em-k-k-ruz. J_ r___ j____ k_______ J- r-d- j-d-m k-k-r-z- ---------------------- Ja rado jedem kukuruz.
ਮੈਨੂੰ ਖੀਰਾ ਚੰਗਾ ਲੱਗਦਾ ਹੈ। Ј- -адо -е-е- к--ста--е. Ј_ р___ ј____ к_________ Ј- р-д- ј-д-м к-а-т-в-е- ------------------------ Ја радо једем краставце. 0
J- -ad- jed-m k-a-tavc-. J_ r___ j____ k_________ J- r-d- j-d-m k-a-t-v-e- ------------------------ Ja rado jedem krastavce.
ਮੈਨੂੰ ਟਮਾਟਰ ਚੰਗਾ ਲੱਗਦਾ ਹੈ। Ја ------е-е- пар-д---. Ј_ р___ ј____ п________ Ј- р-д- ј-д-м п-р-д-ј-. ----------------------- Ја радо једем парадајз. 0
Ja--ado -ed----ara-a-z. J_ r___ j____ p________ J- r-d- j-d-m p-r-d-j-. ----------------------- Ja rado jedem paradajz.
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? Ј-де-- ---и--и-ра-о---аз--ук? Ј_____ л_ и В_ р___ п________ Ј-д-т- л- и В- р-д- п-а-и-у-? ----------------------------- Једете ли и Ви радо празилук? 0
J----e l--i--i -ado-pr-z-lu-? J_____ l_ i V_ r___ p________ J-d-t- l- i V- r-d- p-a-i-u-? ----------------------------- Jedete li i Vi rado praziluk?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? Ј--е---ли Ви ---о-и кисе-и --п--? Ј_____ л_ В_ р___ и к_____ к_____ Ј-д-т- л- В- р-д- и к-с-л- к-п-с- --------------------------------- Једете ли Ви радо и кисели купус? 0
J-d----li -- ra-o-- --se-i ku-us? J_____ l_ V_ r___ i k_____ k_____ J-d-t- l- V- r-d- i k-s-l- k-p-s- --------------------------------- Jedete li Vi rado i kiseli kupus?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? Ј---т- -и -----д- и-л-ћ-? Ј_____ л_ В_ р___ и л____ Ј-д-т- л- В- р-д- и л-ћ-? ------------------------- Једете ли Ви радо и лећу? 0
J-dete l- -i r--- i----́-? J_____ l_ V_ r___ i l____ J-d-t- l- V- r-d- i l-c-u- -------------------------- Jedete li Vi rado i leću?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? Јед---ли-- -- ---о-шаргарепу? Ј____ л_ и т_ р___ ш_________ Ј-д-ш л- и т- р-д- ш-р-а-е-у- ----------------------------- Једеш ли и ти радо шаргарепу? 0
Je-e- l--- t- --d---ar-arep-? J____ l_ i t_ r___ š_________ J-d-š l- i t- r-d- š-r-a-e-u- ----------------------------- Jedeš li i ti rado šargarepu?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? Је-е--ли и----рад- -рок-лe? Ј____ л_ и т_ р___ б_______ Ј-д-ш л- и т- р-д- б-о-у-e- --------------------------- Једеш ли и ти радо брокулe? 0
Je--š li-- ti----o-b-o-u--? J____ l_ i t_ r___ b_______ J-d-š l- i t- r-d- b-o-u-e- --------------------------- Jedeš li i ti rado brokule?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? Ј-д----и и-ти-ра-о-п----ку? Ј____ л_ и т_ р___ п_______ Ј-д-ш л- и т- р-д- п-п-и-у- --------------------------- Једеш ли и ти радо паприку? 0
J--eš -i --t--r--o -ap-i-u? J____ l_ i t_ r___ p_______ J-d-š l- i t- r-d- p-p-i-u- --------------------------- Jedeš li i ti rado papriku?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। Ја н- -о-им лук. Ј_ н_ в____ л___ Ј- н- в-л-м л-к- ---------------- Ја не волим лук. 0
J---e-v---m lu-. J_ n_ v____ l___ J- n- v-l-m l-k- ---------------- Ja ne volim luk.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। Ја не -о--м-масл--е. Ј_ н_ в____ м_______ Ј- н- в-л-м м-с-и-е- -------------------- Ја не волим маслине. 0
J---- ---i- --s-i-e. J_ n_ v____ m_______ J- n- v-l-m m-s-i-e- -------------------- Ja ne volim masline.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। Ј--не во--м ----е. Ј_ н_ в____ г_____ Ј- н- в-л-м г-и-е- ------------------ Ја не волим гљиве. 0
Ja--- vo-im-gl---e. J_ n_ v____ g______ J- n- v-l-m g-j-v-. ------------------- Ja ne volim gljive.

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।