ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 2   »   sr У ресторану 2

30 [ਤੀਹ]

ਰੈਸਟੋਰੈਂਟ ਵਿੱਚ 2

ਰੈਸਟੋਰੈਂਟ ਵਿੱਚ 2

30 [тридесет]

30 [trideset]

У ресторану 2

[U restoranu 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਕ੍ਰਿਪਾ ਕਰਕੇ ਇੱਕ ਸੇਬ ਦਾ ਰਸ ਲਿਆਓ। C-к -д -а-уке- -ол-м. C__ о_ ј______ м_____ C-к о- ј-б-к-, м-л-м- --------------------- Cок од јабуке, молим. 0
Co---d-j--u--, --lim. C__ o_ j______ m_____ C-k o- j-b-k-, m-l-m- --------------------- Cok od jabuke, molim.
ਕ੍ਰਿਪਾ ਕਰਕੇ ਇੱਕ ਸ਼ਿਕੰਜਵੀ ਲਿਆਓ। Л--ун-----моли-. Л________ м_____ Л-м-н-д-, м-л-м- ---------------- Лимунаду, молим. 0
Li---adu- molim. L________ m_____ L-m-n-d-, m-l-m- ---------------- Limunadu, molim.
ਕ੍ਰਿਪਾ ਕਰਕੇ ਇੱਕ ਟਮਾਟਰ ਦਾ ਰਸ ਲਿਆਓ। Со--од-п-рад------м--и-. С__ о_ п_________ м_____ С-к о- п-р-д-ј-а- м-л-м- ------------------------ Сок од парадајза, молим. 0
S-k od ----da--a, m--im. S__ o_ p_________ m_____ S-k o- p-r-d-j-a- m-l-m- ------------------------ Sok od paradajza, molim.
ਮੈਨੂੰ ਇੱਕ ਪਿਆਲਾ ਲਾਲ ਸ਼ਰਾਬ ਚਾਹੀਦੀ ਹੈ। Ј--б-- ---о ч--у----е--г---н-. Ј_ б__ р___ ч___ ц______ в____ Ј- б-х р-д- ч-ш- ц-в-н-г в-н-. ------------------------------ Ја бих радо чашу црвеног вина. 0
J--bi- --d- ča-- ------- --na. J_ b__ r___ č___ c______ v____ J- b-h r-d- č-š- c-v-n-g v-n-. ------------------------------ Ja bih rado čašu crvenog vina.
ਮੈਨੂੰ ਇੱਕ ਪਿਆਲਾ ਚਿੱਟੀ ਸ਼ਰਾਬ ਚਾਹੀਦੀ ਹੈ। Ј- --- --д- -----б--о- ви-а. Ј_ б__ р___ ч___ б____ в____ Ј- б-х р-д- ч-ш- б-л-г в-н-. ---------------------------- Ја бих радо чашу белог вина. 0
J---ih -a-o -aš--bel---v--a. J_ b__ r___ č___ b____ v____ J- b-h r-d- č-š- b-l-g v-n-. ---------------------------- Ja bih rado čašu belog vina.
ਮੈਨੂੰ ਇੱਕ ਬੋਤਲ ਸ਼ੈਂਪੇਨ ਚਾਹੀਦੀ ਹੈ। Ја---х -а-- -л--у----пањ-а. Ј_ б__ р___ ф____ ш________ Ј- б-х р-д- ф-а-у ш-м-а-ц-. --------------------------- Ја бих радо флашу шампањца. 0
Ja---h --d- -l--- -a-p---c-. J_ b__ r___ f____ š_________ J- b-h r-d- f-a-u š-m-a-j-a- ---------------------------- Ja bih rado flašu šampanjca.
ਕੀ ਤੁਹਾਨੂੰ ਮੱਛੀ ਚੰਗੀ ਲੱਗਦੀ ਹੈ? В-ли- -и--и-у? В____ л_ р____ В-л-ш л- р-б-? -------------- Волиш ли рибу? 0
Voli---- --bu? V____ l_ r____ V-l-š l- r-b-? -------------- Voliš li ribu?
ਕੀ ਤੁਹਾਨੂੰ ਗੋ – ਮਾਸ ਚੰਗਾ ਲੱਗਦਾ ਹੈ? Вол-- -и --ве--н-? В____ л_ г________ В-л-ш л- г-в-д-н-? ------------------ Волиш ли говедину? 0
V---- li--o----n-? V____ l_ g________ V-l-š l- g-v-d-n-? ------------------ Voliš li govedinu?
ਕੀ ਤੁਹਾਨੂੰ ਸੂਰ ਦਾ ਮਾਸ ਚੰਗਾ ਲੱਗਦਾ ਹੈ? Воли- ли-св--е--н-? В____ л_ с_________ В-л-ш л- с-и-е-и-у- ------------------- Волиш ли свињетину? 0
V--i- -i -v-njeti-u? V____ l_ s__________ V-l-š l- s-i-j-t-n-? -------------------- Voliš li svinjetinu?
ਮੈਨੂੰ ਮਾਸ ਤੋਂ ਬਿਨਾਂ ਕੁਛ ਚਾਹੀਦਾ ਹੈ। Хте- ------а---х-нешт--б-з--еса. Х___ / х____ б__ н____ б__ м____ Х-е- / х-е-а б-х н-ш-о б-з м-с-. -------------------------------- Хтео / хтела бих нешто без меса. 0
H----- --e-a b-- -eš-o -------a. H___ / h____ b__ n____ b__ m____ H-e- / h-e-a b-h n-š-o b-z m-s-. -------------------------------- Hteo / htela bih nešto bez mesa.
ਮੈਨੂੰ ਇੱਕ ਥਾਲੀ ਸਬਜ਼ੀਆਂ ਚਾਹੀਦੀਆਂ ਹਨ। Хт-о-- -т-л- бих п---- -а--о-рћ--. Х___ / х____ б__ п____ с_ п_______ Х-е- / х-е-а б-х п-а-у с- п-в-ћ-м- ---------------------------------- Хтео / хтела бих плату са поврћем. 0
H-e- /----la-bi----a-u -a p---ć-m. H___ / h____ b__ p____ s_ p_______ H-e- / h-e-a b-h p-a-u s- p-v-c-e-. ----------------------------------- Hteo / htela bih platu sa povrćem.
ਮੈਨੂੰ ਕੁਛ ਅਜਿਹਾ ਚਾਹੀਦਾ ਹੈ ਜੋ ਜ਼ਿਆਦਾ ਦੇਰ ਨਾ ਲਵੇ। Хте--/ хт--а б-х--еш-- шт------рај---у-о. Х___ / х____ б__ н____ ш__ н_ т____ д____ Х-е- / х-е-а б-х н-ш-о ш-о н- т-а-е д-г-. ----------------------------------------- Хтео / хтела бих нешто што не траје дуго. 0
H----/-ht-l--b-h -eš-o š-- -- --a-e -ugo. H___ / h____ b__ n____ š__ n_ t____ d____ H-e- / h-e-a b-h n-š-o š-o n- t-a-e d-g-. ----------------------------------------- Hteo / htela bih nešto što ne traje dugo.
ਕੀ ਤੁਹਾਨੂੰ ਇਸ ਨਾਲ ਚੌਲ ਚਾਹੀਦੇ ਹਨ? Ж--и---ли--- с -и-и-чeм? Ж_____ л_ т_ с п________ Ж-л-т- л- т- с п-р-н-e-? ------------------------ Желите ли то с пиринчeм? 0
Ž-l--- -i to s-p--i-č--? Ž_____ l_ t_ s p________ Ž-l-t- l- t- s p-r-n-e-? ------------------------ Želite li to s pirinčem?
ਕੀ ਤੁਹਾਨੂੰ ਇਸ ਨਾਲ ਨੂਡਲਜ਼ ਚਾਹੀਦੇ ਹਨ? Жели-- ли то с -----ц--а? Ж_____ л_ т_ с р_________ Ж-л-т- л- т- с р-з-н-и-а- ------------------------- Желите ли то с резанцима? 0
Že-i-- li t- s-re-a--im-? Ž_____ l_ t_ s r_________ Ž-l-t- l- t- s r-z-n-i-a- ------------------------- Želite li to s rezancima?
ਕੀ ਤੁਹਾਨੂੰ ਇਸ ਨਾਲ ਆਲੂ ਚਾਹੀਦੇ ਹਨ? Жел--е -- т- с к-----р-м? Ж_____ л_ т_ с к_________ Ж-л-т- л- т- с к-о-п-р-м- ------------------------- Желите ли то с кромпиром? 0
Že-it--li--- s --o--i---? Ž_____ l_ t_ s k_________ Ž-l-t- l- t- s k-o-p-r-m- ------------------------- Želite li to s krompirom?
ਮੈਨੂੰ ਪਸੰਦ ਨਹੀਂ ਆਇਆ। То-ми -и-е -----о. Т_ м_ н___ у______ Т- м- н-ј- у-у-н-. ------------------ То ми није укусно. 0
To ---ni-e u--s-o. T_ m_ n___ u______ T- m- n-j- u-u-n-. ------------------ To mi nije ukusno.
ਖਾਣਾ ਠੰਡਾ ਹੈ। Је----- --а---. Ј___ ј_ х______ Ј-л- ј- х-а-н-. --------------- Јело је хладно. 0
Jel- j--h-----. J___ j_ h______ J-l- j- h-a-n-. --------------- Jelo je hladno.
ਮੈਂ ਇਹ ਨਹੀਂ ਮੰਗਵਾਇਆ ਸੀ। То -a н-са- ---у--- /-на--ч---. Т_ j_ н____ н______ / н________ Т- j- н-с-м н-р-ч-о / н-р-ч-л-. ------------------------------- То ja нисам наручио / наручила. 0
To -a -isam---ruč---- ---uči-a. T_ j_ n____ n______ / n________ T- j- n-s-m n-r-č-o / n-r-č-l-. ------------------------------- To ja nisam naručio / naručila.

ਭਾਸ਼ਾ ਅਤੇ ਵਿਗਿਆਪਨ

ਵਿਗਿਆਪਨ ਸੰਚਾਰ ਦਾ ਇੱਕ ਵਿਸ਼ੇਸ਼ ਰੂਪ ਦਰਸਾਉਂਦੇ ਹਨ। ਇਹ ਉਦਪਾਦਕਾਂ ਅਤੇ ਉਪਭੋਗਤਾਵਾਂ ਵਿਚਕਾਰ ਸੰਪਰਕ ਸਥਾਪਿਤ ਕਰਨਾ ਚਾਹੁੰਦੇ ਹਨ। ਹਰੇਕ ਕਿਸਮ ਦੇ ਸੰਚਾਰ ਵਾਂਗ , ਇਸਦਾ ਵੀ ਇੱਕ ਲੰਬਾ ਪਿਛੋਕੜ ਹੈ। ਸਿਆਸਤਦਾਨਾਂ ਜਾਂ ਸਰਾਵਾਂ ਦੀ ਇਸਤਿਹਾਰਬਾਜ਼ੀ ਪ੍ਰਾਚੀਨ ਸਮਿਆਂ ਵਿੱਚ ਵੀ ਹੁੰਦੀ ਸੀ। ਵਿਗਿਆਪਨ ਦੀ ਭਾਸ਼ਾ ਵਿੱਚ ਬਿਆਨਬਾਜ਼ੀ ਦੇ ਵਿਸ਼ੇਸ਼ ਤੱਤਾਂ ਦੀ ਵਰਤੋਂ ਹੁੰਦੀ ਹੈ। ਕਿਉਂਕਿ ਇਸ ਕੋਲ ਇੱਕ ਟੀਚਾ ਹੁੰਦਾ ਹੈ , ਇਸਲਈ ਇਹ ਇੱਕ ਯੋਜਨਾਬੱਧ ਸੰਚਾਰ ਹੈ। ਉਪਭੋਗਤਾਵਾਂ ਵਜੋਂ ਸਾਨੂੰ ਜਾਗਰੂਕ ਰੱਖਣਾ ਚਾਹੀਦਾ ਹੈ ; ਸਾਡੀਆਂ ਰੁਚੀਆਂ ਨੂੰ ਪ੍ਰੇਰਿਤ ਰੱਖਿਆ ਜਾਣਾ ਚਾਹੀਦਾ ਹੈ। ਪਰ , ਇਸਤੋਂ ਛੁੱਟ , ਸਾਨੂੰ ਉਤਪਾਦ ਨੂੰ ਚਾਹੁਣ ਅਤੇ ਇਸਨੂੰ ਖਰੀਦਣ ਦੀ ਲੋੜ ਹੈ। ਨਤੀਜੋ ਵਜੋਂ , ਵਿਗਿਆਪਨ ਦੀ ਭਾਸ਼ਾ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਕੇਵਲ ਕੁਝ ਹੀ ਸ਼ਬਦ ਅਤੇ ਸਧਾਰਨ ਮੁਹਾਵਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ , ਸਾਡੀ ਯਾਦ-ਸ਼ਕਤੀ ਸਮੱਗਰੀ ਨੂੰ ਸੰਭਾਲਣ ਦੇ ਯੋਗ ਹੋ ਜਾਣੀ ਚਾਹੀਦੀਹੈ। ਵਿਸ਼ੇਸ਼ ਤਰ੍ਹਾਂ ਦੇ ਸ਼ਬਦ ਜਿਵੇਂ ਵਿਸ਼ੇਸ਼ਣ ਅਤੇ ਉੱਤਮਤਾ-ਸੂਚਕ ਆਮ ਹਨ। ਇਹ ਵਿਸ਼ੇਸ਼ ਤੌਰ 'ਤੇ ਉਤਪਾਦ ਦੇ ਫਾਇਦਿਆਂ ਬਾਰੇ ਵੇਰਵਾ ਦੇਂਦੇ ਹਨ। ਨਤੀਜੇ ਵਜੋਂ , ਵਿਗਿਆਪਨ ਦੀ ਭਾਸ਼ਾ ਆਮ ਤੌਰ 'ਤੇ ਬਹੁਤ ਸਾਕਾਰਾਤਮਕ ਹੁੰਦੀ ਹੈ। ਦਿਲਚਸਪ ਗੱਲ ਇਹ ਹੈ , ਵਿਗਿਆਪਨ ਦੀ ਭਾਸ਼ਾ ਹਮੇਸ਼ਾਂ ਸਭਿਆਚਾਰ ਨਾਲ ਪ੍ਰਭਾਵਿਤ ਹੁੰਦੀ ਹੈ। ਭਾਵ , ਵਿਗਿਆਪਨ ਦੀ ਭਾਸ਼ਾ ਸਾਨੂੰ ਸਮਾਜਾਂ ਬਾਰੇ ਬਹੁਤ ਜਾਣਕਾਰੀ ਦੇਂਦੀ ਹੈ। ਅੱਜ , ‘ਸੁੰਦਰਤਾ ’ ਅਤੇ ‘ਜਵਾਨ ’ ਵਰਗੇ ਸ਼ਬਦ ਕਈ ਦੇਸ਼ਾਂ ਵਿੱਚ ਪ੍ਰਮੁੱਖ ਹਨ। ‘ਭਵਿੱਖ’ ਅਤੇ ‘ਸੁਰੱਖਿਆ’ ਵਰਗੇ ਸ਼ਬਦ ਵੀ ਅਕਸਰ ਦਿਖਾਈ ਦੇਂਦੇ ਹਨ। ਵਿਸ਼ੇਸ਼ ਤੌਰ 'ਤੇ ਪੱਛਮੀ ਦੇਸ਼ਾਂ ਵਿੱਚ , ਅੰਗਰੇਜ਼ੀ ਲੋਕਪ੍ਰਿਯ ਹੈ। ਅੰਗਰੇਜ਼ੀ ਨੂੰ ਆਧੁਨਿਕ ਅਤੇ ਅੰਤਰ-ਰਾਸ਼ਟਰੀ ਮੰਨਿਆ ਜਾਂਦਾ ਹੈ। ਇਸਲਈ ਇਹ ਤਕਨੀਕੀ ਉਤਪਾਦਾਂ ਲਈ ਬਹੁਤ ਢੁਕਵੀਂ ਹੈ। ਰੋਮਾਂਸ ਭਾਸ਼ਾਵਾਂ ਦੇ ਤੱਤ ਵਿਲਾਸਤਾ ਅਤੇ ਜਨੂਨ ਦਰਸਾਉਂਦੇ ਹਨ। ਇਹ ਲੋਕਪ੍ਰਿਯਤਾ ਦੇ ਪੱਖੋਂ ਭੋਜਨ ਅਤੇ ਸ਼ਿੰਗਾਰ ਦੇ ਸਮਾਨ ਲਈ ਵਰਤੇ ਜਂਦੇ ਹਨ। ਉਪ-ਭਾਸ਼ਾਵਾਂ ਬੋਲਣ ਵਾਲੇ ਮਾਤਭੂਮੀ ਅਤੇ ਪਰੰਪਰਾ ਵਰਗੀਆਂ ਕੀਮਤਾਂ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ। ਉਤਪਾਦਾਂ ਦੇ ਨਾਮ ਅਕਸਰ ਨੀਓਲੌਗਿਜ਼ਮ , ਜਾਂ ਨਵ-ਨਿਰਮਾਣਿਤ ਸ਼ਬਦ ਹੁੰਦੇ ਹਨ। ਵਿਸ਼ੇਸ਼ ਰੂਪ ਵਿੱਚ ਇਨ੍ਹਾਂ ਦਾ ਕੋਈ ਭਾਵ ਨਹੀਂ ਹੁੰਦਾ , ਕੇਵਲ ਇੱਕ ਸੁਹਾਵਣੀ ਧੁਨ ਹੁੰਦੀ ਹੈ। ਪਰ ਕੁਝ ਉਤਪਾਦਾਂ ਦੇ ਨਾਮ ਸੱਚਮੁੱਚ ਪ੍ਰਭਾਵਸ਼ਾਲੀ ਹੋ ਸਕਦੇ ਹਨ! ਇੱਥੋਂ ਤੱਕ ਕਿ ਵੈਕਯੁਮ-ਕਲੀਨਰ ਦਾ ਨਾਮ ਇੱਕ ਕਿਰਿਆਵਾਚੀ ਸ਼ਬਦ ਬਣ ਗਿਆ ਹੈ - ਹੂਵਰ ਕਰਨਾ!